ਵਿਆਹ ਵਾਲੇ ਦਿਨ ਪ੍ਰਿਯੰਕਾ-ਨਿਕ ਨੇ ਕੀਤੀ ਸੀ ਸ਼ਾਨਦਾਰ ਪਾਰਟੀ, ਵੇਖੋ ਤਸਵੀਰਾਂ

priyanka nick wedding party pictures |Daily Post Punjabi|

1 of 10

priyanka nick wedding party: ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਵਿਆਹ ਬੇਹੱਦ ਦੇਸੀ ਸੀ। ਇਸ ਗੱਲ ਦਾ ਅੰਦਾਜਾ ਪ੍ਰਿਯੰਕਾ ਦੇ ਲਹਿੰਗੇ ਤੋਂ ਲੈ ਕੇ ਵਿਆਹ ਦੇ ਵੈਨਿਊ ਦੀਆਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ।

priyanka nick wedding party

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ 5 ਦਿਨ ਬੀਤ ਚੁੱਕੇ ਹਨ।

priyanka nick wedding party

ਵਿਆਹ ਦੀ ਪਹਿਲੀ ਤਸਵੀਰ ਨਿਕਯੰਕਾ ਨੇ ਦਿੱਲੀ ਰਿਸੈਪਸ਼ਨ ਦੀ ਦੇਰ ਸ਼ਾਮ ਫੈਨਜ਼ ਦੇ ਨਾਲ ਸ਼ੇਅਰ ਕੀਤੀ ਸੀ।

priyanka nick wedding partypriyanka nick wedding party

ਉੱਥੇ ਹੀ ਹੁਣ ਸੋਸ਼ਲ ਮੀਡੀਆ ਉੱਤੇ ਵਿਆਹ ਦਿਨ ਦੀਆਂ ਕੁੱਝ ਹੋਰ ਤਸਵੀਰਾਂ ਆਈਆਂ ਹਨ।

priyanka nick wedding partypriyanka nick wedding party

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਇਹ ਤਸਵੀਰਾਂ ਪ੍ਰਿਯੰਕਾ ਅਤੇ ਨਿਕ ਦੇ ਵਿਆਹ ਤੋਂ ਬਾਅਦ ਹੋਈ ਪਾਰਟੀ ਦੀਆਂ ਹਨ।

priyanka nick wedding party

ਕਿਹਾ ਜਾ ਰਿਹਾ ਹੈ ਇਹ ਤਸਵੀਰਾਂ ਪ੍ਰਿਯੰਕਾ ਅਤੇ ਨਿਕ ਦੇ ਹਿੰਦੂ ਰਿਵਾਜ ਦੇ ਵਿਆਹ ਹੋਣ ਤੋਂ ਬਾਅਦ ਦੀਆਂ ਹਨ।

priyanka nick wedding party

ਇਸ ਤਸਵੀਰ ਵਿੱਚ ਪ੍ਰਿਯੰਕਾ ਨੇ ਲਾਲ ਰੰਗ ਦਾ ਗਾਊਨ ਪਾਇਆ ਹੋਇਆ ਹੈ ਤਾਂ ਉੱਥੇ ਹੀ ਨਿਕ ਗ੍ਰੇ ਰੰਗ ਦੇ ਸੂਟ ਵਿੱਚ ਨਜ਼ਰ ਆ ਰਹੇ ਹਨ।

priyanka nick wedding party

ਪ੍ਰਿਯੰਕਾ ਅਤੇ ਨਿਕ ਦੇ ਨਾਲ ਇਹਨਾਂ ਤਸਵੀਰਾਂ ਵਿੱਚ ਕੁੱਝ ਵਿਦੇਸ਼ੀ ਦੋਸਤ ਵੀ ਨਜ਼ਰ ਆ ਰਹੇ ਹਨ।

priyanka nick wedding party

ਇਸ ਪਾਰਟੀ ਤੋਂ ਇਲਾਵਾ ਕੁੱਝ ਨਿਕਯੰਕਾ ਦੀਆਂ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਹਨਾਂ ਤਸਵੀਰਾਂ ਵਿੱਚ ਪ੍ਰਿਯੰਕਾ ਆਪਣੀ ਮੈਨੇਜਰ ਅੰਜੁਲਾ ਆਚਾਰਿਆ ਦੇ ਨਾਲ ਨਜ਼ਰ ਆ ਰਹੀ ਹੈ।

priyanka nick wedding party

ਇਸ ਸੈਲਫੀ ਵਿੱਚ ਪ੍ਰਿਯੰਕਾ ਪਾਊਟ ਕਰ ਰਹੀ ਹੈ ਅਤੇ ਗਾਗਲਸ ਲਗਾਏ ਹੋਏ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸਫੇਦ ਰੰਗ ਦੀ ਡ੍ਰੈੱਸ ਨਾਲ ਹੈਵੀ ਜਵੈਲਰੀ ‘ਚ ਨਜ਼ਰ ਆਈ।

priyanka nick wedding party