ਸਾਲ 2018 ‘ਚ ਇਹਨਾਂ ਸਿਤਾਰਿਆਂ ਨੇ ਵਸਾਇਆ ਆਪਣਾ ਘਰ

Priyanka Nick Deepika Ranveer: Biggest Bollywood weddings 2018

1 of 10

Priyanka Nick Deepika Ranveer: ਕਹਿੰਦੇ ਹਨ ਵਿਆਹ ਇੱਕ ਅਜਿਹਾ ਲੱਡੂ ਹੈ, ਜਿਸ ਨੂੰ ਖਾਣ ਵਾਲਾ ਵੀ ਪਛਤਾਉਂਦਾ ਹੈ ਅਤੇ ਨਾ ਖਾਣ ਵਾਲਾ ਵੀ। ਸ਼ਾਇਦ ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਖਾਣ ਤੋਂ ਬਾਅਦ ਪਛਤਾਉਣਾ ਜ਼ਿਆਦਾ ਵਧੀਆ ਸਮਝਦੇ ਹਨ। ਖੈਰ ,  ਇਹ ਤਾਂ ਸਿਰਫ਼ ਕਹਾਵਤ ਹੈ।

Priyanka Nick Deepika Ranveer

Priyanka Nick Deepika Ranveer

ਹਕੀਕਤ ਤਾਂ ਬਸ ਉਹੀ ਜਾਣਦਾ ਹੈ, ਜੋ ਵਿਆਹ ਦੇ ਬੰਧਨ ਵਿੱਚ ਬੱਝ ਚੁੱਕਿਆ ਹੈ। ਇਸ ਸਾਲ ਹਿੰਦੀ ਸਿਨੇਮਾ ਦੇ ਕਈ ਸਿਤਾਰਿਆਂ ਨੇ ਵਿਆਹ ਦੇ ਲੱਡੂ ਨੂੰ ਖਾਦਾ। ਹਾਲਾਂਕਿ ਹੁਣ ਤੱਕ ਸਾਰੇ ਸਿਤਾਰੇ ਇਸ ਲੱਡੂ ਨੂੰ ਖਾਕੇ ਬੇਹੱਦ ਖੁਸ਼ ਹੀ ਹਨ। ਕਿਸੇ ਨੇ ਵੀ ਪਛਤਾਵਾ ਨਹੀਂ ਹੈ। 

Priyanka Nick Deepika Ranveer

ਇਸ ਸਾਲ ਵਿਆਹ ਦਾ ਸਿਲਸਿਲਾ ਫਰਵਰੀ ਵਿੱਚ ਅਦਾਕਾਰ ਮੋਹਿਤ ਮਾਰਵਾਹ ਅਤੇ ਅੰਤਰਾ ਮੋਤੀਵਾਲਾ ਤੋਂ ਸ਼ੁਰੂ ਹੋਇਆ ਅਤੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਉੱਤੇ ਦਸੰਬਰ ਵਿੱਚ ਖਤਮ ਹੋਇਆ।

Priyanka Nick Deepika Ranveer

ਇਨ੍ਹਾਂ ਦੋਨਾਂ ਦੇ ਵਿਆਹ ਦੇ ਵਿੱਚ ਕਈ ਹੋਰ ਸਿਤਾਰਿਆਂ ਨੇ ਵੀ ਆਪਣਾ ਘਰ ਵਸਾਇਆ।

Priyanka Nick Deepika Ranveer

ਅਦਾਕਾਰ ਅਤੇ ਮਾਡਲ ਮੋਹਿਤ ਮਾਰਵਾਹ ਨੇ ਫ਼ੈਸ਼ਨ ਸਟਾਇਲਿਸਟ ਅੰਤਰਾ ਮੋਤੀਵਾਲਾ ਨਾਲ 21 ਫਰਵਰੀ ਨੂੰ ਵਿਆਹ ਕਰਵਾਇਆ। ਇਹ ਵਿਆਹ ਯੂਏਈ ਵਿੱਚ ਹੋਇਆ ਸੀ।

Priyanka Nick Deepika Ranveer

ਵਿਆਹ ਵਿੱਚ ਅਨਿਲ ਕਪੂਰ, ਬੋਨੀ ਕਪੂਰ ਅਤੇ ਸ਼੍ਰੀਦੇਵੀ ਸਮੇਤ ਪੂਰਾ ਪਰਿਵਾਰ ਸ਼ਾਮਿਲ ਹੋਇਆ ਸੀ। 

Priyanka Nick Deepika Ranveer

ਮੋਹਿਤ, ਅਨਿਲ ਅਤੇ ਬੋਨੀ ਕਪੂਰ ਦੀ ਭੈਣ ਰੀਨਾ ਮਾਰਵਾਹ ਦੇ ਬੇਟੇ ਹਨ। ਤੇਰੀ ਗਲੀਆਂ ਅਤੇ ਸੁਨ ਰਹਾਂ ਹੈ ਨਾ ਤੂੰ ਵਰਗੇ ਯਾਦਗਾਰ ਗਾਣਿਆਂ ਨੂੰ ਆਪਣੀ ਅਵਾਜ ਦੇਣ ਵਾਲੇ ਸਿੰਗਰ ਅੰਕਿਤ ਤੀਵਾਰੀ  ਨੇ ਵੀ ਇਸ ਸਾਲ ਵਿਆਹ ਕੀਤਾ।

Priyanka Nick Deepika Ranveer

ਉਨ੍ਹਾਂ ਨੇ ਕਾਨਪੁਰ ਵਿੱਚ ਇੱਕ ਪਰਿਵਾਰਿਕ ਫੰਕਸ਼ਨ ਵਿੱਚ ਪੱਲਵੀ ਸ਼ੁਕਲਾ ਨਾਲ 23 ਫਰਵਰੀ ਨੂੰ ਵਿਆਹ ਕੀਤਾ।

Priyanka Nick Deepika Ranveer

ਸਾਊਥ ਦੀ ਮਸ਼ਹੂਰ ਅਦਾਕਾਰਾ ਅਤੇ ਕਈ ਹਿੰਦੀ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਸ਼੍ਰੇਆ ਸਰਨ ਨੇ ਵੀ ਇਸ ਸਾਲ ਆਪਣਾ ਘਰ ਵਸਾ ਲਿਆ। ਉਹਨਾਂ ਨੇ ਆਪਣੇ ਬੁਆਏਫ੍ਰੈਂਡ ਆਂਦਰੇ ਕੋਸ਼ਚੀਵ ਨਾਲ 12 ਮਾਰਚ ਨੂੰ ਹਿੰਦੂ ਰੀਤੀ ਰਿਵਾਜ ਦੇ ਨਾਲ ਵਿਆਹ ਕੀਤਾ। 

Priyanka Nick Deepika Ranveer

ਮੀਡੀਆ ਰਿਪੋਰਟਸ ਦੇ ਮੁਤਾਬਕ ਸ਼੍ਰੇਆ ਦਾ ਵਿਆਹ ਕਾਫ਼ੀ ਪ੍ਰਾਈਵੇਟ ਸੀ। ਰਿਸ਼ਤੇਦਾਰਾਂ  ਤੋਂ ਇਲਾਵਾ ਉਨ੍ਹਾਂ ਦੇ ਵਿਆਹ ਵਿੱਚ ਕਾਮਦੇਵ ਬਾਜਪੇਈ ਅਤੇ ਸ਼ਬਾਨਾ ਆਜ਼ਮੀ ਵਰਗੇ ਕਰੀਬੀ ਹੀ ਸ਼ਾਮਿਲ ਹੋਏ ਸਨ।

Priyanka Nick Deepika Ranveer