ਦਿੱਲੀ ‘ਚ ਰਿਸੈਪਸ਼ਨ ਤੋਂ ਬਾਅਦ ਮੁੰਬਈ ਵਾਪਸ ਆਏ ਪ੍ਰਿਯੰਕਾ ਤੇ ਨਿਕ, ਵੇਖੋ ਤਸਵੀਰਾਂ

Priyanka Nick Back Mumbai done delhi Mumbai airport Thursday night

1 of 11

Priyanka Nick Back Mumbai : ਵਿਆਹ ਤੋਂ ਬਾਅਦ ਪਹਿਲੀ ਵਾਰ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਹੱਥਾਂ ਵਿੱਚ ਹੱਥ ਪਾਏ ਮੁੰਬਈ ਏਅਰਪੋਰਟ ਉੱਤੇ ਸਪਾਟ ਹੋਏ ਹਨ।

Priyanka Nick Back Mumbai

Priyanka Nick Back Mumbai

ਤੁਸੀ ਇਹਨਾਂ ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਦੋਨੋਂ ਕਿੰਨੇ ਖੁਸ਼ ਹਨ।

Priyanka Nick Back Mumbai

ਹੱਥਾਂ ਵਿੱਚ ਹੱਥ ਨਵਾਂ ਵਿਆਹੁਤਾ ਜੋੜਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ।

ਦੋਨ੍ਹੋਂ ਇੱਕ ਹੀ ਫਰੇਮ ਵਿੱਚ ਮੀਡੀਆ ਨੂੰ ਸ਼ਾਨਦਾਰ ਪੋਜ਼ ਦਿੰਦੇ ਹੋਏ ਨਜ਼ਰ ਆਏ।

Priyanka Nick Back Mumbai

ਨਿਕ ਦੇ ਚਿਹਰੇ ਉੱਤੇ ਵਿਆਹ ਦੀ ਖੁਸ਼ੀ ਸਾਫ ਝਲਕਦੀ ਹੈ।

Priyanka Nick Back Mumbai

ਵਿਆਹ ਤੋਂ ਬਾਅਦ ਪ੍ਰਿਯੰਕਾ ਦੇ ਚਿਹਰੇ ਦੀ ਰੌਣਕ ਹੋਰ ਵੀ ਨਿੱਖਰ ਗਈ ਹੈ।

Priyanka Nick Back Mumbai

ਪ੍ਰਿਯੰਕਾ ਅਤੇ ਨਿਕ ਦਾ ਵਿਆਹ ਈਸਾਈ ਅਤੇ ਹਿੰਦੂ ਧਰਮ ਨਾਲ 1 ਅਤੇ 2 ਦਸੰਬਰ ਨੂੰ ਹੋਇਆ।

Priyanka Nick Back Mumbai

ਜਾਣਕਾਰੀ ਮੁਤਾਬਿਕ ਦੋਨੋ ਅਕਸਰ ਹੀ ਵਿਆਹ ਤੋਂ ਪਹਿਲਾ ਵੀ ਕਈ ਵਾਰ ਇਕੱਠੇ ਸਪਾਟ ਕੀਤੇ ਗਏ ਸਨ।

ਦੋਨੋਂ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

Priyanka Nick Back Mumbai

ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।

Priyanka Nick Back Mumbai