ਓਮਾਨ ‘ਚ ਹਨੀਮੂਨ ਮਨਾ ਕੇ ਵਾਪਸ ਮੁੰਬਈ ਆਇਆ ਇਹ ਕਪਲ, ਵੇਖੋ ਤਸਵੀਰਾਂ

Priyanka nick back honeymoon see airport photos mumbai honeymoon

1 of 11

Priyanka nick back honeymoon: ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਆਪਣੇ ਵਿਆਹ ਅਤੇ ਰਿਸੈਪਸ਼ਨ ਤੋਂ ਬਾਅਦ ਉਮਨ ‘ਚ ਹਨੀਮੂਨ ਤੋਂ ਵਾਪਸ ਆ ਗਏ ਹਨ।

Priyanka nick back honeymoon

Priyanka nick back honeymoon

ਇੰਨਾ ਹੀ ਨਹੀਂ ਹੁਣ ਇਹ ਜੋੜੀ ਹਨੀਮੂਨ ਤੋਂ ਬਾਅਦ ਮੁੰਬਈ ਵਾਪਸ ਆ ਗਈ ਹੈ।

Priyanka nick back honeymoon

ਦੋਨੋਂ ਏਅਰਪੋਰਟ ‘ਤੇ ਹੱਥਾਂ ‘ਚ ਹੱਥ ਪਾਏ ਨਜ਼ਰ ਆਏ।

Priyanka nick back honeymoon

ਦੇਸੀ ਗਰਲ ਪਿੰਕ ਟੀ-ਸ਼ਰਟ ਅਤੇ ਬਲੈਕ ਜੀਨਸ ‘ਚ ਕਾਫੀ ਹੌਟ ਲੱਗ ਰਹੀ ਹੈ।

Priyanka nick back honeymoon

ਨਿਕ ਏਅਰਪੋਰਟ ‘ਤੇ ਆਪਣੇ ਕੈਜ਼ੂਅਲ ਲੁਕ ‘ਚ ਨਜ਼ਰ ਆਏ।

Priyanka nick back honeymoon

ਨਿਕਿਯੰਕਾ ਨੇ ਓਮਾਨ ‘ਚ ਆਪਣਾ ਹਨੀਮੂਨ ਮਨਾਇਆ।

Priyanka nick back honeymoon

ਸੋਸ਼ਲ ਮੀਡੀਆ ‘ਤੇ ਦੋਨਾਂ ਦੀਆਂ ਤਸਵੀਰਾਂ ਕਾਫੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

Priyanka nick back honeymoon

ਦੋਨੋਂ ਵਿਆਹ ਤੋਂ ਪਹਿਲਾਂ ਵੀ ਕਈ ਵਾਰ ਏਅਰਪੋਰਟ ‘ਤੇ ਸਪਾਟ ਕੀਤੇ ਗਏ ਹਨ।

Priyanka nick back honeymoon

ਨਿਕ ਅਤੇ ਪ੍ਰਿਯੰਕਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

Priyanka nick back honeymoon

ਪ੍ਰਿਯੰਕਾ ਨੇ ਆਪਣੇ ਵਿਆਹ ਦੀਆ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆ ਹਨ ਜੋ ਕਿ ਬਹੁਤ ਹੀ ਖੂਬਸੂਰਤ ਹਨ। 

Priyanka nick back honeymoon