ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀਆਂ ਸਟਾਈਲਿਸ਼ ਤਸਵੀਰਾਂ ਵਾਇਰਲ

Priyanka monse fringe dress move back big apple rounds

1 of 10

Priyanka monse fringe dress : ਕਾਫੀ ਦਿਨਾਂ ਤੋਂ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਛਾਈ ਹੋਈ ਹੈ। 

Priyanka monse fringe dress
Priyanka monse fringe dress

ਲੋਕ ਉਨ੍ਹਾਂ ਨੂੰ ਪਤੀ ਨਿਕ ਜੋਨਸ ਦੀ ਗਲਤ ਉਮਰ ਦੱਸਣ ਦੀ ਵਜ੍ਹਾ ਕਰਕੇ ਲਗਾਤਾਰ ਟ੍ਰੋਲ ਕਰ ਰਹੇ ਹਨ। 

Priyanka monse fringe dress

ਕੁੱਝ ਸਮਾਂ ਪਹਿਲਾਂ ਹੀ ਨਿਕ ਨੇ ਕਮੇਂਟ ਕਰਕੇ ਟ੍ਰੋਲਰਸ ਨੂੰ ਕਰਾਰਾ ਜਵਾਬ ਵੀ ਦਿੱਤਾ ਹੈ। 

Priyanka monse fringe dress

ਇਸ ਤੋਂ ਬਾਅਦ ਵੀ ਲੋਕ ਲਗਾਤਾਰ ਪ੍ਰਿਯੰਕਾ ਨੂੰ ਨਿਸ਼ਾਨਾ ਬਣਾਏ ਜਾ ਰਹੇ ਹਨ। 

Priyanka monse fringe dress

ਉਹ ਗੱਲ ਵੱਖ ਹੈ ਕਿ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਪ੍ਰਿਯੰਕਾ ਚੋਪੜਾ ਨਿਊ ਯਾਰਕ ਵਿੱਚ ਆਪਣੇ ਪਤੀ ਨਿਕ ਦੇ ਨਾਲ ਸਮਾਂ ਬਿਤਾਉਂਦੀ ਨਜ਼ਰ ਆਈ। 

Priyanka monse fringe dress

ਤਸਵੀਰ ਨੂੰ ਵੇਖਕੇ ਸਾਫ਼ ਪਤਾ ਚੱਲ ਰਿਹਾ ਹੈ ਕਿ ਨਿਕ ਪ੍ਰਿਯੰਕਾ ਦਾ ਕਿੰਨਾ ਖਿਆਲ ਰੱਖਦੇ ਹਨ। 

Priyanka monse fringe dress

ਇੱਥੇ ਉਹ ਆਪਣੇ ਲੇਡੀ ਲਵ ਨੂੰ ਕਾਰ ਵਿੱਚ ਬੈਠਾਉਂਦੇ ਨਜ਼ਰ ਆ ਰਹੇ ਹਨ। 

Priyanka monse fringe dress

ਪ੍ਰਿਯੰਕਾ ਬਲੈਕ ਐਂਡ ਵਾਇਟ ਕਲਰ ਦੇ ਸਟਾਈਲਿਸ਼ ਆਊਟਫਿੱਟ ‘ਚ ਨਜ਼ਰ ਆਈ, ਜੋ ਕਿ ਉਨ੍ਹਾਂ ਉੱਤੇ ਬਹੁਤ ਵਧੀਆ ਲੱਗ ਰਿਹਾ ਸੀ।

Priyanka monse fringe dress
Priyanka monse fringe dress

ਇਹੀ ਵਜ੍ਹਾ ਹੈ ਕਿ ,  ਸੋਸ਼ਲ ਮੀਡੀਆ ਉੱਤੇ ਪ੍ਰਿਯੰਕਾ ਚੋਪੜਾ ਦਾ ਇਹ ਲੁਕ ਕਾਫ਼ੀ ਵਾਇਰਲ ਹੋ ਰਿਹਾ ਹੈ। ਈਵੈਂਟ ਦੇ ਦੌਰਨ ਪ੍ਰਿਯੰਕਾ ਚੋਪੜਾ ਉੱਥੇ ਮੌਜੂਦ ਮੀਡੀਆ ਦੇ ਸਾਹਮਣੇ ਕਾਫੀ ਪੋਜ਼ ਦਿੰਦੀ ਨਜ਼ਰ ਆਈ। 

Priyanka monse fringe dress
Priyanka monse fringe dress

ਇਸ ਦੌਰਾਨ ਹਰ ਕਿਸੇ ਦੀਆਂ ਨਜਰਾਂ ਸਿਰਫ ਪ੍ਰਿਯੰਕਾ ਉੱਤੇ ਹੀ ਟਿਕੀਆਂ ਸਨ।

Priyanka monse fringe dress
Priyanka monse fringe dress

ਉੱਥੇ ਹੀ ਪ੍ਰਿਯੰਕਾ ਵੀ ਇਸ  ਈਵੈਂਟ ਦੇ ਦੌਰਾਨ ਕਾਫ਼ੀ ਖੁਸ਼ ਨਜ਼ਰ ਆ ਰਹੀ ਸੀ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨਿਊਯਾਰਕ ਦੇ ਇੱਕ ਈਵੈਂਟ ਦਾ ਹਿੱਸਾ ਬਣਨ ਪਹੁੰਚੀ ਸੀ। ਇੱਥੇ ਪ੍ਰਿਯੰਕਾ ਚੋਪੜਾ ਨੇ ਇੰਨੀ ਸ਼ਾਨਦਾਰ ਐਂਟਰੀ ਮਾਰੀ ਕਿ ਜਿਵੇਂ ਹੀ ਲੋਕਾਂ ਦੀਆਂ ਨਜਰਾਂ ਪ੍ਰਿਯੰਕਾ ਉੱਤੇ ਪਈਆਂ ਹਰ ਕੋਈ ਉਨ੍ਹਾਂ ਨੂੰ ਬਸ ਵੇਖਦਾ ਹੀ ਰਹਿ ਗਿਆ।