ਰੈਂਪ ਤੇ ਛਾਈ ਪ੍ਰਿਯੰਕਾ , ਬਲੈਕ ਡ੍ਰੈੱਸ ਸਟਾਈਲਿਸ਼ ਹੇਅਰਡੋਅ ਵਿੱਚ ਦਿਖੀ Gorgeous

Priyanka Chopra Runway Black Walk Pride: She Ruled Runway In Black

1 of 10

Priyanka Chopra Runway Black: ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਕੰਮ ਨੂੰ ਲੈ ਕੇ ਕਾਫੀ ਸੀਰੀਅਸ ਹੈ।ਉਹ ਆਪਣੇ ਕੰਮ ਦੇ ਚਲਦੇ ਕਦੇ ਇੰਡੀਆ ਤਾਂ ਕਦੇ ਅਮਰੀਕਾ ਆਉਂਦੀ ਜਾਂਦੀ ਰਹਿੰਦੀ ਹੈ।

Priyanka Chopra Runway Black

ਹਾਲ ਹੀ ਵਿੱਚ ਪ੍ਰਿਯੰਕਾ ਨੂੰ ਮੁੰਬਈ ਏਅਰਪੋਰਟ ਤੇ ਸਪਾਟ ਕੀਤਾ ਗਿਆ।

Priyanka Chopra Runway Black

ਹੁਣ ਪ੍ਰਿਯੰਕਾ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।

Priyanka Chopra Runway Black

ਇਹ ਤਸਵੀਰਾਂ Blenders Pride Fashion Tour 2020 ਦੀਆਂ ਹਨ। ਇਸ ਈਵੈਂਟ ਵਿੱਚ ਪ੍ਰਿਯੰਕਾ ਚੋਪੜਾ ਨੇ ਰੈਂਪ ਤੇ ਜਲਵੇ ਬਿਖੇਰੇ।

Priyanka Chopra Runway Black

ਇਸ ਈਵੈਂਟ ਦੇ ਲਈ ਪ੍ਰਿਯੰਕਾ ਨੇ ਬਲੈਕ ਕਲਰ ਦਾ ਆਊਟਫਿਟ ਕੈਰੀ ਕੀਤਾ।

Priyanka Chopra Runway Black

ਸਮੋਕੀ ਆਈਮੇਕਅੱਪ, ਨਿਊਡ ਲਿਪਸ ਅਤੇ ਸਟਾਈਲਿਸ਼ ਹੇਅਰਡੋਅ ਉਨ੍ਹਾਂ ਦੇ ਲੁਕਸ ਨੂੰ ਕਾਂਪਲੀਮੈਂਟ ਕਰ ਰਿਹਾ ਸੀ।

ਰੈਂਪ ਤੇ ਪ੍ਰਿਯੰਕਾ ਬੇਹੱਦ ਕਾਨਫਿਡੈਂਟ ਅਤੇ ਖੂਬਸੂਰਤ ਲੱਗ ਰਹੀ ਸੀ। ਇਸ ਈਵੈਂਟ ਵਿੱਚ ਪ੍ਰਿਯੰਕਾ ਸ਼ੋਅ ਸਟਾਪਰ ਸੀ।

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਸਿੰਗਰ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਅਮਰੀਕਾ ਵਿੱਚ ਹੀ ਰਹਿੰਦੀ ਹੈ।
ਉਹ ਕੰਮ ਦੇ ਸਿਲਸਿਲੇ ਵਿੱਚ ਮੁੰਬਈ ਆਉਂਦੀ ਰਹਿੰਦੀ ਹੈ। ਇਨ੍ਹਾਂ ਦਿਨੀਂ ਵੀ ਪ੍ਰਿਯੰਕਾ ਮੁੰਬਈ ਵਿੱਚ ਹੀ ਹੈ।

ਇਸ ਨਾਲ ਜੇਕਰ ਪ੍ਰਿਯੰਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸਾਲ 2019 ਵਿੱਚ ਫਿਲਮ ਸਕਾਈ ਇਜ ਪਿੰਕ ਤੋਂ ਆਪਣਾ ਬਾਲੀਵੁਡ ਕਮਬੈਕ ਕੀਤਾ।

ਇਸ ਸਮੇਂ ਪ੍ਰਿਯੰਕਾ ਨੈੱਟਫਲਿਕਸ ਦੀ ਫਿਲਮ ਫਿਲਮ ਵਾਈਟ ਟਾਈਗਰ ਵਿੱਚ ਕੰਮ ਕਰ ਰਹੀ ਹੈ।
ਇਸ ਨਾਲ ਪ੍ਰਿਯੰਕਾ ਚੋਪੜਾ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਹਰ ਅਪਡੇਟ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਪ੍ਰਿਯੰਕਾ ਦੀ ਹਾਲ ਹੀ ਵਿੱਚ ਜੇਠਾਨੀ ਸੋਫੀ ਦਾ ਜਨਮਦਿਨ ਸੀ ਤੇ ਪ੍ਰਿਯੰਕਾ ਨੇ ਆਪਣੀ ਜੇਠਾਨੀ ਨੂੰ ਸੋਸ਼ਲ ਮੀਡੀਆ ਤੇ ਬਹੁਤ ਹੀ ਪਿਆਰੇ ਅੰਦਾਜ਼ ਨਾਲ ਵਿਸ਼ਾ ਕੀਤਾ ਸੀ ਅਤੇ ਉਸ ਦੀ ਇਹ ਪੋਸਟ ਕਾਫੀ ਵਾਇਰਲ ਵੀ ਹੋਈ ਸੀ।

Priyanka Chopra Runway Black