ਨਿਊਯਾਰਕ ‘ਚ ਹੋਈ ਪ੍ਰਿਯੰਕਾ ਦੀ ਪ੍ਰੀ- ਵੈਡਿੰਗ ਸੈਰੇਮਨੀ, ਵੇਖੋ ਗਲੈਮਰਸ ਲੁਕ

Priyanka Chopra Pre wedding Ceremony peek bridal shower

1 of 10

Priyanka Chopra Pre wedding Ceremony : ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਕੱਲ੍ਹ ਨਿਕ ਜੋਨਸ ਦੇ ਨਾਲ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿੱਚ ਹੈ।Priyanka Chopra Pre wedding Ceremony ਉੱਥੇ ਹੀ ਹੁਣ ਪ੍ਰਿਯੰਕਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਹਾਲ ਹੀ ਵਿੱਚ ਨਿਊਯਾਰਕ ਵਿੱਚ ਪ੍ਰਿਯੰਕਾ ਦੇ ਬਰਾਈਡਲ ਸ਼ਾਵਰ ਦੀ ਸੈਰੇਮਨੀ ਦਾ ਪ੍ਰਬੰਧ ਕੀਤਾ ਗਿਆ। Priyanka Chopra Pre wedding Ceremony

Priyanka Chopra Pre wedding Ceremony

ਸੈਰੇਮਨੀ ਵਿੱਚ ਉਹ ਇੰਨੀ ਖੁਸ਼ ਸੀ ਕਿ ਉਨ੍ਹਾਂ ਦੀ ਮੁਸਕੁਰਾਹਟ ਰੁਕਣ ਦਾ ਨਾਮ ਨਹੀ ਲੈ ਰਹੀ ਹੈ।Priyanka Chopra Pre wedding Ceremony ਖਬਰਾਂ ਦੇ ਮੁਤਾਬਕ ਪ੍ਰਿਯੰਕਾ ਲਈ ਇਸ ਬਰਾਈਡਲ ਸ਼ਾਵਰ ਪਾਰਟੀ ਦਾ ਪ੍ਰਬੰਧ ਉਨ੍ਹਾਂ ਦੀ ਕਰੀਬੀ ਦੋਸਤ ਮੁਬੀਨਾ ਅਤੇ ਅੰਜੁਲਾ ਨੇ ਕੀਤਾ ਸੀ। Priyanka Chopra Pre wedding Ceremonyਇਸ ਸੈਲੀਬ੍ਰੇਸ਼ਨ ਵਿੱਚ ਪ੍ਰਿਯੰਕਾ ਦੇ ਦੋਸਤ ਅਤੇ ਹਾਲੀਵੁਡ ਦੇ ਕਈ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। Priyanka Chopra Pre wedding Ceremonyਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਹ ਟਿਫਨੀ ਦਾ ਉਹੀ ਸ਼ੋਅਰੂਮ ਹੈ, ਜਿੱਥੋਂ ਨਿਕ ਨੇ ਪ੍ਰਿਯੰਕਾ ਲਈ ਖਾਸ ਰਿੰਗ ਖਰੀਦੀ ਸੀ। Priyanka Chopra Pre wedding Ceremonyਇਸ ਦੌਰਾਨ ਪ੍ਰਿਯੰਕਾ ਵਹਾਇਟ ਆਫ ਸ਼ੋਲਡਰ ਗਾਊਨ ਪਾਏ ਹੋਏ ਬੇਹੱਦ ਗਲੈਮਰਸ ਅੰਦਾਜ਼ ਵਿੱਚ ਨਜ਼ਰ ਆਈ।Priyanka Chopra Pre wedding Ceremony ਲੁਕ ਨੂੰ ਕੰਪਲੀਟ ਕਰਨ ਲਈ ਪ੍ਰਿਯੰਕਾ ਨੇ ਡਾਇਮੰਡ ਨੈੱਕਲੇਸ ਪਾਇਆ ਸੀ ਜੋ ਉਨ੍ਹਾਂ ਦੇ ਲੁਕ ਨੂੰ ਚਾਰ – ਚੰਨ ਲਗਾ ਰਿਹਾ ਹੈ। Priyanka Chopra Pre wedding Ceremonyਹੱਥ ਵਿੱਚ ਕਲੱਚ ਫੜੇ ਹੋਏ ਪ੍ਰਿਯੰਕਾ ਨੇ ਸਟਾਈਲਿਸ਼ ਅੰਦਾਜ਼ ਵਿੱਚ ਤਸਵੀਰਾਂ ਖਿੱਚਵਾਈਆਂ। ਪ੍ਰਿਯੰਕਾ ਨੇ ਕਿਊਟ ਸਮਾਇਲ ਦੇ ਨਾਲ ਕਈ ਪੋਜ ਦਿੱਤੇ। ਉਨ੍ਹਾਂ ਦੇ ਗਲੈਮਰਸ ਅੰਦਾਜ਼ ਨੂੰ ਵੇਖ ਸਭ ਦੀਆਂ ਨਜਰਾਂ ਪ੍ਰਿਯੰਕਾਂ ਉੱਤੇ ਟਿਕ ਗਈਆਂ।Priyanka Chopra Pre wedding Ceremony ਉੱਥੇ ਹੀ ਨਿਕ ਬਲੈਕ ਆਊਟਫਿੱਟ ਪਾਏ ਹੋਏ ਕੂਲ ਅੰਦਾਜ਼ ਵਿੱਚ ਵਿਖੇ। ਨਿਕ ਨੇ ਬੇਹੱਦ ਸਟਾਇਲ ਦੇ ਨਾਲ ਮੀਡੀਆ ਨੂੰ ਪੋਜ ਦਿੱਤੇ। Priyanka Chopra Pre wedding Ceremonyਉੱਥੇ ਹੀ ਪ੍ਰਿਯੰਕਾ ਦੀ ਮਾਂ ਮਧੁ ਚੋਪੜਾ ਦਾ ਅੰਦਾਜ਼ ਦੇਖਣ ਲਾਇਕ ਸੀ। ਉਹਨਾਂ ਨੇ ਸਿਲਵਰ ਸ਼ਾਇਨੀ ਟਾਪ ਦੇ ਨਾਲ ਬਲੈਕ ਪੈਂਟ ਪਾਈ ਸੀ। Priyanka Chopra Pre wedding Ceremonyਜਿਸ ਵਿੱਚ ਉਹ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਦਿਖੀ। ਆਪਣੇ ਲੁਕ ਨੂੰ ਕੰਪਲੀਟ ਕਰਨ ਲਈ ਓਵਰ ਕੋਰਟ ਪਾਇਆ ਜੋ ਉਨ੍ਹਾਂ ਦੇ ਲੁਕ ਨੂੰ ਚਾਰ ਚੰਨ ਲਗਾ ਰਿਹਾ ਹੈ। ਉਨ੍ਹਾਂ ਨੇ ਬੇਹੱਦ ਸਟਾਇਲ ਦੇ ਨਾਲ ਕੈਮਰੇ ਨੂੰ ਪੋਜ ਦਿੱਤੇ।