ਨਿਕ-ਪ੍ਰਿਯੰਕਾ ਦੀ ਵੇਖੋ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ, ਨਿਕ ਦੀ ਮਹਿੰਦੀ ਹੈ ਕੁੱਝ ਖਾਸ

Priyanka Chopra Nick Mehendi Ceremony Photos gala time with friends

1 of 11

Priyanka Chopra Nick Mehendi: ਟ੍ਰੈਡਿੰਗ ਕਪਲ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ 1 ਦਸੰਬਰ ਨੂੰ ਜੋਧਪੁਰ ਦੇ ਉਮੇਦ ਭਵਨ ਵਿੱਚ ਹੋਈ। ਵਿਆਹ ਤੋਂ ਬਾਅਦ ਅਦਾਕਾਰਾ ਨੇ ਇੰਸਟਾ ਤੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Priyanka Chopra Nick Mehendi

Priyanka Chopra Nick Mehendi

ਅਦਾਕਰਾ ਦੇ ਪ੍ਰੀ-ਵੈਡਿੰਗ ਦੀਆਂ ਤਸਵੀਰਾਂ ਕਾਫੀ ਕਲਰਫੁਲ ਹਨ।ਭਾਰਤੀ ਰੰਗ ਵਿੱਚ ਰੰਗੇ ਨਿਕ ਨੇ ਵੀ ਹੱਥਾਂ ਤੇ ਮਹਿੰਦੀ ਰਚਾਈ। ਇੱਕ ਤਸਵੀਰ ਵਿੱਚ ਨਿਕ ਦੇ ਹੱਥਾਂ ਵਿੱਚ ਲੱਗੀ ਮਹਿੰਦੀ ਦੀ ਝਲਕ ਦੇਖਣ ਨੂੰ ਮਿਲੀ ਹੈ ਉਦੋਂ ਉਨ੍ਹਾਂ ਦੇ ਮਹਿੰਦੀ ਦੀ ਚਰਚਾ ਵਿੱਚ ਬਣੀ ਹੋਈ ਹੈ।

Priyanka Chopra Nick Mehendi

ਨਿਕ ਦੀ ਮਹਿੰਦੀ ਵਿੱਚ ਸਭ ਤੋਂ ਅੱਗੇ ਓਮ ਲਿਖਿਆ ਹੈ।ਤਸਵੀਰ ਧੰੁਧਲੀ ਹੋਣ ਦੇ ਕਾਰਨ ਬਾਕੀ ਦੇ ਸ਼ਬਦ ਸਾਫ ਨਜ਼ਰ ਨਹੀਂ ਆਉਂਦੇ। ਸੰਭਵ ਹੈ ਕਿ ਓਮ ਤੋਂ ਬਾਅਦ ਇੰਗਲਿਸ਼ ਵਿੱਚ ਪ੍ਰਿਯੰਕਾ ਦਾ ਨਾਮ ਵੀ ਲਿਖਿਆ ਹੋਵੇਗਾ।

Priyanka Chopra Nick Mehendi

ਮਹਿੰਦੀ ਵਿੱਚ ਪ੍ਰਿਯੰਕਾ ਨੇ ਮਲਟੀਕਲਰ ਲਹਿੰਗਾ ਪਾਇਆ ਹੈ, ਉੱਥੇ ਨਿਕ ਨੇ ਲਾਈਟ ਗ੍ਰੇਅ ਕਲਰ ਦਾ ਕੁੜਤਾ ਪਜਾਮਾ ਪਾਇਆ ਹੈ। ਇੰਡੀਅਨ ਅਟਾਇਰ ਵਿੱਚ ਨਿਕ ਜੋਨਸ ਇਕੱਦਮ ਦੇਸੀ ਨਜ਼ਰ ਆ ਰਹੇ ਹਨ।

Priyanka Chopra Nick Mehendi

ਤਸਵੀਰ ਵਿੱਚ ਪਰੀਣੀਤੀ ਚੋਪੜਾ ਯੇਲੈ ਕਲਰ ਦੇ ਲਹਿੰਗੇ ਵਿੱਚ ਦਿਖਾਈ ਦੇ ਰਹੀ ਹੈ।ਇੰਡੀਅਨ ਵੈਡਿੰਗ ਨੂੰ ਨਿਕ ਕਾਫੀ ਇੰਜੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਨਿਕ ਨੂੰ ਉਨ੍ਹਾਂ ਦੇ ਦੋਸਤਾਂ ਨੇ ਮੋਢਿਆਂ ਤੇ ਚੁੱਕਿਆ ਹੋਇਆ ਹੈ।

Priyanka Chopra Nick Mehendi

ਸੰਗੀਤ ਪਾਰਟੀ ਵਿੱਚ ਆਲੀਸ਼ਾਨ ਉਮੇਦ ਭਵਨ ਪੈਲੇਸ ਵਿੱਚ ਡਾਂਸ ਕਰਦੇ ਹੋਏ ਪੋਜ ਦਿੰਦੀ ਪ੍ਰਿਯੰਕਾ ਚੋਪੜਾ, ਪ੍ਰਿਯੰਕਾ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ ਤੇ ਦੇਖਦੇ ਹੀ ਬਣਦੀ ਹੈ।Priyanka Chopra Nick Mehendi

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ 1 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

Priyanka Chopra Nick Mehendi

ਦੋਹਾਂ ਨੇ ਜੋਧਪੁਰ ਦੇ ਉਮੇਦ ਭਵਨ ਵਿੱਚ ਕ੍ਰਿਸ਼ਿਅਨ ਵੈਡਿੰਗ ਕੀਤੀ। ਹੁਣ 2 ਦਸੰਬਰ ਨੂੰ ਉਹ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਨਗੇ।

ਵਿਆਹ ਤੋਂ ਬਾਅਦ ਨਿਕਯੰਕਾ ਦੋ ਰਿਸੈਪਸ਼ਨ ਪਾਰਟੀ ਦੇਣਗੇ।

ਇੱਕ ਮੁੰਬਈ ਵਿੱਚ ਹੋਵੇਗੀ ਅਤੇ ਦੂਜੀ ਦਿੱਲੀ ਵਿੱਚ। ਦਿੱਲੀ ਰਿਸੈਪਸ਼ਨ ਵਿੱਚ ਪੀਐਮ ਨਰਿੰਦਰ ਮੋਦੀ ਦੇ ਸ਼ਾਮਿਲ ਹੋਣ ਦੀਆਂ ਖਬਰਾਂ ਹਨ।