ਇਟਲੀ ਵਿੱਚ ਪ੍ਰਿਯੰਕਾ-ਨਿਕ ਦੀ ਸੋਨਮ-ਆਨੰਦ ਨਾਲ ਦਿਖਾਈ ਦਿੱਤੀ ਖਾਸ ਬਾਂਡਿੰਗ, ਵੇਖੋ ਤਸਵੀਰਾਂ

Priyanka Chopra Nick Jonas Italy Sonam Kapoor-Anand Ahuja spend

12 of 11

Priyanka Chopra Nick Jonas Italy : ਇਟਲੀ ਵਿੱਚ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਫੇਅਰੀਟੇਲ ਅੰਗੇਜਮੈਂਟ ਪਾਰਟੀ ਵਿੱਚ ਕਈ ਬਾਲੀਵੁਡ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।

Priyanka Chopra Nick Jonas Italy

Priyanka Chopra Nick Jonas Italy

ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਨਿਕ ਜੋਨਸ ਨਾਲ ਪਹੁੰਚੀ ਸੀ। ਉੱਥੇ ਨਿਊਲੀ ਮੈਰਿਡ ਕਪਲਸੋਨਮ ਕਪੂਰ ਅਤੇ ਆਨੰਦ ਆਹੂਜਾ ਵੀ ਮੰਗਣੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਈਸ਼ਾ ਅੰਬਾਨੀ ਦੀ ਪਾਰਟੀ ਵਿੱਚ ਬਾਲੀਵੁਡ ਸਿਤਾਰਿਆਂ ਦਾ ਮੇਲ ਮਿਲਾਪ ਹੋਇਆ।

Priyanka Chopra Nick Jonas Italy

ਪਾਰਟੀ ਦੇ ਬਾਅਦ ਕਈ ਸਿਤਾਰੇ ਤਾਂ ਵਾਪਿਸ ਭਾਰਤ ਆ ਗਏ ਪਰ ਸੋਨਮ ਆਨੰਦ ਨੇ ਪ੍ਰਿਯੰਕਾ ਨਿਕ ਨਾਲ ਇਟਲੀ ਵਿੱਚ ਸਮਾਂ ਵਤੀਤ ਕਰਨ ਦਾ ਫੈਸਲਾ ਕੀਤਾ।

Priyanka Chopra Nick Jonas Italy

ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਸੋਨਮ ਆਨੰਦ , ਪ੍ਰਿਯੰਕਾ ਨਿਕ ਨਾਲ ਚਿਟਚੈਟ ਕਰ ਰਹੇ ਹਨ।

Priyanka Chopra Nick Jonas Italy

ਤਸਵੀਰ ਵਿੱਚ ਦੋਵੇਂ ਕਪਲ ਪੂਲ ਸਾਈਡ ਬੈਠੇ ਦਿਖਾਈ ਦੇ ਰਹੇ ਹਨ।

Priyanka Chopra Nick Jonas Italy
ਤਸਵੀਰਾਂ ਵਿੱਚ ਨਿਕ ਅਤੇ ਪ੍ਰਿਯੰਕਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ। ਪ੍ਰਿਯੰਕਾ ਨਿਕ ਦੀ ਪਿਛਲੇ ਦਿਨੀਂ ਮੰਗਣੀ ਅਤੇ ਰੋਕਾ ਹੋਇਆ ਹੈ।

Priyanka Chopra Nick Jonas Italy
ਆਨੰਦ ਆਹੂਜਾ ਨਾਲ ਨਜ਼ਰ ਆਈ ਪ੍ਰਿਯੰਕਾ ਚੋਪੜਾ, ਸੋਨਮ ਅਤੇ ਪ੍ਰਿਯੰਕਾ ਚੰਗੀ ਦੋਸਤ ਹੈ।

Priyanka Chopra Nick Jonas Italy
ਨਿਕ ਨਾਲ ਸੋਨਮ ਕਪੂਰ , ਇਹ ਤਸਵੀਰਾਂ ਦੇ ਵਿੱਚ ਤੇਜੀ ਨਾਲ ਵਾਇਰਲ ਹੋ ਰਹੀ ਹੈ।

Priyanka Chopra Nick Jonas Italy

ਪੂਲ ਸਾਈਡ ਨਿਕ ਦੇ ਮੋਢੇ ਤੇ ਸਿਰ ਟਿਕਾਏ ਪ੍ਰਿਯੰਕਾ ਚੋਪੜਾ , ਦੋਹਾਂ ਦੇਲੇ ਸਾਲ ਤੱਕ ਵਿਆਹ ਕਰਨ ਦੀਆਂ ਖਬਰਾਂ ਹਨ।

Priyanka Chopra Nick Jonas Italy
ਨਿਕ-ਪ੍ਰਿਯੰਕਾ ਦੀ ਇਹ ਤਸਵੀਰ ਉਨ੍ਹਾਂ ਦੇ ਵਿੱਚ ਬਾਂਡਿੰਗ ਨੂੰ ਦਿਖਾਉਂਦੀ ਹੈ। ਦੋਹਾਂ ਦੀ ਹਰ ਤਸਵੀਰ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਰਹਿੰਦੀ ਹੈ।

Priyanka Chopra Nick Jonas Italy
ਆਪਿਸ ਵਿੱਚ ਗੱਲ-ਬਾਤ ਕਰਦੇ ਪ੍ਰਿਯੰਕਾ ਨਿਕ ਜੋਨਸ, ਤਸਵੀਰਾਂ ਵਿੱਚ ਸੋਨਮ ਕਪੂਰ ਅਤੇ ਪ੍ਰਿਯੰਕਾ ਦੇ ਵਿੱਚ ਬਾਂਡਿੰਗ ਦੇਖਣ ਨੂੰ ਮਿਲੀ ਹੈ।

Priyanka Chopra Nick Jonas Italy