ਪ੍ਰਿਯੰਕਾ ਨੇ ਨਿਊਯਾਰਕ ‘ਚ ਖਰੀਦਿਆ ਨਵਾਂ ਘਰ, ਵੇਖੋ ਤਸਵੀਰਾਂ

Priyanka Chopra new home post girl feminism unabashed success

1 of 10

Priyanka Chopra new home : ਦੇਸੀ ਗਰਲ ਪ੍ਰਿਯੰਕਾ ਚੋਪੜਾ ਅੱਜ-ਕੱਲ੍ਹ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਕਦੇ ਉਹ ਆਪਣੇ ਰਿਲੇਸ਼ਨ ਕਾਰਨ ਤਾਂ ਕਦੇ ਫ਼ਿਲਮਾਂ ਲਈ।Priyanka Chopra new home ਹੁਣ ਪ੍ਰਿਯੰਕਾ ਨਾ ਫ਼ਿਲਮਾਂ ਲਈ ਤੇ ਨਾ ਹੀ ਆਪਣੇ ਰਿਲੇਸ਼ਨ ਕਾਰਨ ਸਗੋਂ ਆਪਣੇ ਨਵੇਂ ਘਰ ਲਈ ਚਰਚਾ ਵਿੱਚ ਹੈ। ਜੀ ਹਾਂ।Priyanka Chopra new home ਪ੍ਰਿਯੰਕਾ ਨੇ ਹਾਲ ਹੀ ਵਿੱਚ ਨਿਊਯਾਰਕ ‘ਚ ਇੱਕ ਨਵਾਂ ਘਰ ਖਰੀਦਿਆ ਹੈ। ਜਿਸ ਤੋਂ ਬਾਅਦ ਉਹਨਾਂ ਦੇ ਘਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।Priyanka Chopra new home ਜਾਣਕਾਰੀ ਮੁਤਾਬਿਕ ਪ੍ਰਿਯੰਕਾ ਨੇ ਕੁਝ ਦਿਨ ਪਹਿਲਾਂ ਹੀ ਘਰ ਖਰੀਦਿਆ ਹੈ। ਪ੍ਰਿਯੰਕਾ ਨੇ ਇਸ ਲਈ ਬਹੁਤ ਮਿਹਨਤ ਕੀਤੀ ਹੈ।Priyanka Chopra new homeਉਹਨਾਂ ਨੇ ਨਾ ਸਿਰਫ ਬਾਲੀਵੁਡ ਸਗੋਂ ਹਾਲੀਵੁਡ ਵਿੱਚ ਵੀ ਖੂਬ ਨਾਂਅ ਕਮਾਇਆ ਹੈ। ਦੱਸ ਦੇਈਏ ਕਿ ਪ੍ਰਿਯੰਕਾ ਦਾ ਘਰ ਨਿਊਯਾਰਕ ਦੇ ਪਲਸ਼ ਅਪਾਰਟਮੈਂਟ ਦੇ ਦੂਸਰੇ ਫਲੋਰ ‘ਤੇ ਸਥਿਤ ਹੈ।Priyanka Chopra new homeਇਸ ਨਵੇਂ ਘਰ ਦੇ ਨਾਲ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਪ੍ਰਿਯੰਕਾ ਜਲਦ ਹੀ ਆਪਣੇ ਬੁਆਏਫ੍ਰੈੈਂਡ ਨਿਕ ਨਾਲ ਇੱਥੇ ਸ਼ਿਫਟ ਹੋ ਸਕਦੀ ਹੈ।Priyanka Chopra new home ਹੁਣ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਇਹ ਸਮਾਂ ਹੀ ਦੱਸ ਸਕਦਾ ਹੈ। ਸੂਤਰਾਂ ਮੁਤਾਬਿਕ ਨਿਕ ਨੇ ਪ੍ਰਿਯੰਕਾ ਨੂੰ ਵਿਆਹ ਲਈ ਕਿਹਾ ਹੈ ਜਿਸ ਤੇ ਪ੍ਰਿਯੰਕਾ ਨੇ ਹਲੇ ਕੋਈ ਜਵਾਬ ਨਹੀਂ ਦਿੱਤਾ।Priyanka Chopra new home ਉਹਨਾਂ ਕਿਹਾ ਕਿ ਉਹ ਸੋਚ ਸਮਝ ਕੇ ਹੀ ਜਵਾਬ ਦਵੇਗੀ।Priyanka Chopra new home ਇਸ ਤੋਂ ਇਲਾਵਾ ਹਾਲ ਹੀ ਵਿੱਚ ਪ੍ਰਿਯੰਕਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਹੀ ਸੀ।Priyanka Chopra new home ਇਸ ਤਸਵੀਰ ਵਿੱਚ ਉਹ ਸਲਮਾਨ ਖਾਨ ਦੇ ਭਾਂਣਜੇ ਆਹਿਲ ਦੇ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੀ ਸੀ।Priyanka Chopra new home ਦਰਅਸਲ , ਆਹਿਲ ਸ਼ਰਮਾ ਅਤੇ ਅਰਪਿਤਾ ਖਾਨ ਸ਼ਰਮਾ ਵੀ ਨਿਊਯਾਰਕ ਵਿੱਚ ਹੀ ਹੈ ਅਤੇ ਉੱਥੇ ਉਨ੍ਹਾਂ ਨੇ ਪ੍ਰਿਯੰਕਾ ਦੇ ਨਾਲ ਰੇਸਤਰਾਂ ਵਿੱਚ ਮੁਲਾਕਾਤ ਕੀਤੀ।