ਬੁਆਏਫ੍ਰੈਂਡ ਨਿਕ ਨਾਲ ਸਾਇਕਲ ਚਲਾਉਂਦੀ ਨਜ਼ਰ ਆਈ ਪ੍ਰਿਯੰਕਾ, ਵੇਖੋ ਤਸਵੀਰਾਂ

Priyanka Chopra goes cycling with Nick Jonas in New York

1 of 10

Priyanka Chopra: ਪ੍ਰਿਯੰਕਾ ਚੋਪੜਾ ਅੱਜ-ਕੱਲ੍ਹ ਨਿਊਯਾਰਕ ਵਿੱਚ ਨਿਕ ਜੋਨਸ ਨਾਲ ਸਮਾਂ ਬਿਤਾ ਰਹੀ ਹੈ। ਨਿਕ ਤੇ ਪ੍ਰਿਯੰਕਾ ਕਾਫੀ ਸਮੇਂ ਤੋਂ ਇੱਕਠੇ ਦੇਖੇ ਜਾ ਰਹੇ ਹਨ।

Priyanka ChopraPriyanka Chopra

ਕਦੇ ਭਾਰਤ ਤਾਂ ਨਿਊਯਾਰਕ ਦੋਹਾਂ ਦੇ ਹੱਥਾਂ ‘ਚ ਹੱਥ ਦਿਖਾਈ ਦਿੰਦੇ ਹਨ। ਹੁਣ ਹਾਲ ਹੀ ਵਿੱਚ ਨਿਊਯਾਰਕ ਦੀਆਂ ਸੜਕਾਂ ‘ਤੇ ਨਿਕ ਨੂੰ ਉਹਨਾਂ ਦੇ ਦੋਸਤਾਂ ਨਾਲ ਸਾਇਕਲ ਚਲਾਉਂਦੇ ਹੋਏ ਦੇਖਿਆ ਗਿਆ ਸੀ।

Priyanka Chopra

ਇਸ ਦੌਰਾਨ ਪ੍ਰਿਯੰਕਾ ਵੀ ਨਿਕ ਦੇ ਨਾਲ ਨਜ਼ਰ ਆਈ ਸੀ। ਪ੍ਰਿਯੰਕਾ ਨੇ ਨੀਲੇ ਰੰਦ ਦੇ ਡੈਨਿਮ ਸ਼ਾਰਟਜ਼ ਤੇ ਸਫੇਦ ਟਾਪ ਪਾਈ ਹੋਈ ਸੀ।

Priyanka Chopra

ਉੱਥੇ ਹੀ ਨਿਕ ਕਾਲੇ ਰੰਦ ਦੀ ਸ਼ਾਰਟਸ ਤੇ ਸਫੇਦ ਰੰਗ ਦੀ ਟੀ-ਸ਼ਰਟ ਵਿੱਚ ਦਿਖਾਈ ਦਿੱਤੇ।

Priyanka Chopra

ਪਿਛਲੇ ਮਹੀਨੇ ਨਿਕ ਪ੍ਰਿਯੰਕਾ ਨਾਲ ਭਾਰਤ ਆਏ ਸਨ, ਜਿੱਥੇ ਉਹ ਪ੍ਰਿਯੰਕਾ ਦੇ ਪਰਿਵਾਰ ਨੂੰ ਮਿਲੇ ਤੇ ਨਾਲ ਹੀ ਉਹਨਾਂ ਦੇ ਕਜ਼ਨ ਅਤੇ ਦੋਸਤਾਂ ਨੂੰ ਵੀ ਮਿਲੇ।

Priyanka Chopra

ਸੂਤਰਾਂ ਮੁਤਾਬਿਕ ਨਿਕ ਤੇ ਪ੍ਰਿਯੰਕਾ ਜਲਦ ਹੀ ਮੰਗਣੀ ਕਰਵਾ ਸਕਦੇ ਹਨ। ਫਿਲਹਾਲ ਦੋਨਾਂ ਨੂੰ ਬ੍ਰਾਜ਼ਿਲ ਵਿੱਚ ਵੀ ਨਿਕ ਦੇ ਕਾਨਸਰਟ ਵਿੱਚ ਦੇਖਿਆ ਗਿਆ ਸੀ।

Priyanka Chopra

ਪ੍ਰਿਯੰਕਾ ਨੇ ਆਪਣੇ ਇੰਸਟਾਗਰਾਮ ‘ਤੇ ਕੁਝ ਤੋਹਫਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਨਿਕ ਨੇ ਉਹਨਾਂ ਨੂੰ ਇਹ ਤੋਹਫੇ ਦਿੱਤੇ ਹਨ।

Priyanka Chopra

ਬਾਲੀਵੁਡ ਅਤੇ ਹਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਬੁਆਏਫ੍ਰੈਂਡ ਨਿਕ ਜੋਨਸ ਦੇ ਨਾਲ ਨਿਊਯਾਰਕ ਵਿੱਚ ਹੈ।

Priyanka Chopra

ਹਾਲ ਹੀ ਵਿੱਚ ਹੁਣ ਪ੍ਰਿਯੰਕਾ ਦੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਹੀ ਸੀ।

Priyanka ChopraPriyanka Chopra

ਇਸ ਤਸਵੀਰ ਵਿੱਚ ਉਹ ਸਲਮਾਨ ਖਾਨ ਦੇ ਭਾਣਜੇ ਆਹਿਲ ਦੇ ਨਾਲ ਸਮਾਂ ਬਿਤਾਉਂਦੇ ਹੋਏ ਨਜ਼ਰ ਆ ਰਹੀ ਸੀ।

Priyanka Chopra