ਪੀਲੇ ਰੰਗ ਦੇ ਗਾਊਨ ਵਿੱਚ ਸਪਾਟ ਹੋਈ ਪ੍ਰੈਗਨੈਂਟ ਨੇਹਾ ਧੂਪੀਆ, ਵੇਖੋ ਤਸਵੀਰਾਂ

Pregnant Neha Dhupia flaunts baby bump on day out. See pics

6 of 10

Pregnant Neha Dhupia flaunts baby bump: ਨੇਹਾ ਧੂਪੀਆ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ ਨੂੰ ਹਾਲ ਹੀ ਵਿੱਚ ਕੰਨਫਰਮ ਕੀਤਾ। ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਹਾਲ ਹੀ ਵਿੱਚ ਨੇਹਾ ਪੀਲੇ ਰੰਗ ਦੀ ਡੈ੍ਰੱਸ ਵਿੱਚ ਸਪਾਟ ਹੋਈ।

Pregnant Neha Dhupia flaunts baby bump

Pregnant Neha Dhupia flaunts baby bump

ਨੇਹਾ ਦੇ ਨਾਲ ਉਨ੍ਹਾਂ ਦੇ ਪਤੀ ਅੰਗਦ ਬੇਦੀ ਨਜ਼ਰ ਨਹੀਂ ਆਏ।

Pregnant Neha Dhupia flaunts baby bump

ਦੱਸ ਦੇਈਏ ਕਿ ਹਾਲ ਹੀ ਵਿੱਚ ਨੇਹਾ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਪਤੀ ਅੰਗਦ ਦੇ ਨਾਲ ਕਰਵਾਏ ਗਏ ਫੋਟੋਸ਼ੂਟ ਦੇ ਜ਼ਰੀਏ ਕੀਤਾ ਸੀ।

Pregnant Neha Dhupia flaunts baby bump

ਨੇਹਾ ਦੇ ਐਲਾਨ ਤੋਂ ਪਹਿਲਾਂ ਹੀ ਜਾਰੀ ਓਵਰ ਵੇਟ ਤਸਵੀਰਾਂ ਤੋਂ ਹੀ ਉਨ੍ਹਾਂ ਦੀ ਪ੍ਰੈਗਨੈਂਸੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਇਸ ਬਾਰੇ ਵਿੱਚ ਅਦਾਕਾਰਾ ਨੇ ਕਦੇ ਹਾਮੀ ਨਹੀਂ ਭਰੀ ਸੀ।

Pregnant Neha Dhupia flaunts baby bump

ਨੇਹਾ ਨੇ ਹਾਲ ਹੀ ਵਿੱਚ ਬਾਲੀਵੁਡ ਦੇ ਕਰੀਬੀ ਦੋਸਤਾਂ ਦੇ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ ਸੀ।

Pregnant Neha Dhupia flaunts baby bump

ਇਸ ਸਾਲ 10 ਮਈ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਨੇਹਾ ਅਤੇ ਅੰਗਦ ਹੁਣ ਨੰਨੇ ਮਹਿਮਾਨ ਦੇ ਇੰਤਜ਼ਾਰ ਵਿੱਚ ਹੈ। ਨੇਹਾ ਧੂਪੀਆ ਨੇ ਅੰਗਦ ਬੇਦੀ ਨਾਲ ਦਿੱਲੀ ਦੇ ਇੱਕ ਗੁਰੂਦੁਆਰੇ ਵਿੱਚ ਵਿਆਹ ਕੀਤਾ ਸੀ।

Pregnant Neha Dhupia flaunts baby bump

ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਅਤੇ ਅਦਾਕਾਰ ਅੰਗਦ ਬੇਦੀ ਨੇ ਇਸ ਸਾਲ 10 ਮਈ ਨੂੰ ਵਿਆਹ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ।

Pregnant Neha Dhupia flaunts baby bump

ਹਾਲ ਹੀ ਵਿੱਚ ਇਸ ਜੋੜੀ ਨੇ ਪ੍ਰੈਗਨੈਂਸੀ ਦੀ ਖਬਰ ਦੇ ਕੇ ਇੱਕ ਵਾਰ ਫਿਰ ਜ਼ਬਰਦਸਤ ਝਟਕਾ ਦਿੱਤਾ।

Pregnant Neha Dhupia flaunts baby bump

ਹਾਲਾਂਕਿ ਅਫਵਾਹ ਪਹਿਲਾਂ ਤੋਂ ਹੀ ਸੀ ਕਿ ਨੇਹਾ ਮਾਂ ਬਨਣ ਵਾਲੀ ਹੈ। ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ, ਜੋ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਹੈ।

Pregnant Neha Dhupia flaunts baby bump

ਖਬਰਾਂ ਦੇ ਮੁਤਾਬਕ ਨੇਹਾ ਇਸ ਸਾਲ ਮਾਂ ਬਨਣ ਵਾਲੀ ਹੈ। ਕਈ ਵੈੱਬ ਸਾਇਟ ਵਿੱਚ ਆਈਆਂ ਖਬਰਾਂ ਦੇ ਅਨੁਸਾਰ ਨੇਹਾ ਧੂਪੀਆ ਅਤੇ ਅੰਗਦ ਬੇਦੀ ਇਸ ਸਾਲ ਨਵੰਬਰ ਮਹੀਨੇ ਵਿੱਚ ਮਾਤਾ ਅਤੇ ਪਿਤਾ ਬਣਨਗੇ।

Pregnant Neha Dhupia flaunts baby bump