ਰਿਸੈਪਸ਼ਨ ਤੋਂ ਬਾਅਦ ਪ੍ਰਤੀਕ-ਸਾਨਿਆ ਦਾ ਅਲੱਗ ਲੁਕ, ਕਈ ਸਿਤਾਰੇ ਹੋਏ ਸ਼ਾਮਿਲ

Prateik Babbar Sanya Vintage-Themed Wedding Reception. See Pics

1 of 10

Prateik Babbar Sanya Vintage: ਕਾਂਗਰਸ ਦੇ ਦਿੱਗਜ ਨੇਤਾ ਅਤੇ ਮਸ਼ਹੂਰ ਅਦਾਕਾਰ ਰਾਜ ਬੱਬਰ ਅਤੇ ਅਦਾਕਾਰਾ ਸਮਿਤਾ ਪਾਟਿਲ ਦੇ ਬੇਟੇ ਪ੍ਰਤੀਕ ਬੱਬਰ ਨੇ 22 ਤੇ 23 ਜਨਵਰੀ ਨੂੰ ਆਪਣੀ ਲਾਂਗ ਟਾਈਮ ਗਰਲਫ੍ਰੈਂਡ ਨਾਲ ਵਿਆਹ ਕਰ ਲਿਆ ਹੈ।

Prateik Babbar Sanya Vintage

Prateik Babbar Sanya Vintage

ਪ੍ਰਤੀਕ ਨੇ ਆਪਣੀ ਗਰਲਫ੍ਰੈਂਡ ਸਾਨਿਆ ਸਾਗਰ ਨਾਲ ਸੱਤ ਫੇਰੇ ਲਏ ਹਨ। 

Prateik Babbar Sanya Vintage

ਦੋਨਾਂ ਨੇ ਪਿਛਲੇ ਸਾਲ ਹੀ ਮੰਗਣੀ ਕੀਤੀ ਸੀ ਅਤੇ ਹੁਣ ਇਸ ਸਾਲ ਉਹ ਹਮੇਸ਼ਾ ਲਈ ਇੱਕ – ਦੂਜੇ ਦੇ ਹੋ ਗਏ ਹਨ।

Prateik Babbar Sanya Vintage

ਇਸ ਕਪਲ ਦਾ ਵਿਆਹ ਪਾਰੰਪਰਕ ਮਹਾਰਾਸ਼ਟਰੀਅਨ ਅੰਦਾਜ਼ ਨਾਲ ਲਖਨਊ ਵਿੱਚ ਹੋਇਆ ਹੈ।

Prateik Babbar Sanya Vintage

 ਕਪਲ ਦੇ ਵਿਆਹ ਵਿੱਚ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਪਰਿਵਾਰ ਵਾਲੇ ਸ਼ਾਮਿਲ ਹੋਏ।

Prateik Babbar Sanya Vintage

ਵਿਆਹ ਦੇ ਤਿੰਨ ਦਿਨ ਬਾਅਦ ਸ਼ੁੱਕਰਵਾਰ ਰਾਤ ਪ੍ਰਤੀਕ ਨੇ ਆਪਣਾ ਵੈਡਿੰਗ ਰਿਸੈਪਸ਼ਨ ਦਿੱਤਾ। 

Prateik Babbar Sanya Vintage

ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਰਿਸੈਪਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਪ੍ਰਤੀਕ ਅਤੇ ਸਾਨਿਆ ਦਾ ਵੱਖ ਹੀ ਲੁਕ ਦੇਖਣ ਨੂੰ ਮਿਲ ਰਿਹਾ ਹੈ।

Prateik Babbar Sanya Vintage

 ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਇਹ ਕਪਲ ਆਲ ਬਲੈਕ ਲੁਕ ਵਿੱਚ ਨਜ਼ਰ ਆਇਆ। 

Prateik Babbar Sanya Vintage

ਇਸ ਦੌਰਾਨ ਸਾਨਿਆ ਨੇ ਬਲੈਕ ਕਲਰ ਦੀ ਫਲੋਰਲ ਡ੍ਰੈੱਸ ਪਾਈ ਤੇ ਬਹੁਤ ਖੂਬਸੂਰਤ ਲੱਗ ਰਹੀ ਸੀ। 

Prateik Babbar Sanya Vintage

ਸਾਨਿਆ ਨੇ ਇਸ ਡ੍ਰੈੱਸ ਦੇ ਨਾਲ ਸਮੋਕੀ ਆਈਮੇਕਅਪ ਅਤੇ ਡਿਜਾਈਨਰ ਨੈਕਲੈੱਸ ਪਾਇਆ ਸੀ ਜੋ ਉਨ੍ਹਾਂ ਦੇ ਲੁਕ ਨੂੰ ਕੰਪਲੀਟ ਕਰ ਰਿਹਾ ਸੀ। ਉੱਥੇ ਹੀ ਪ੍ਰਤੀਕ ਦੀ ਗੱਲ ਕਰੀਏ ਤਾਂ ਉਹ ਵੀ ਸੂਟ – ਬੂਟ ਵਿੱਚ ਬਹੁਤ ਹੈਂਡਸਮ ਲੱਗ ਰਹੇ ਸਨ। 

Prateik Babbar Sanya Vintage

ਦੋਨੋਂ ਇਕੱਠੇ ਪ੍ਰਫੈਕਟ ਕਪਲ ਲੱਗ ਰਹੇ ਸਨ। ਇਸ ਕਪਲ ਦੇ ਰਿਸੈਪਸ਼ਨ ਵਿੱਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਆਇਸ਼ਾ ਟਾਕਿਆ ਆਪਣੇ ਪਤੀ ਨਾਲ ਨਜ਼ਰ ਆਈ ਤਾਂ ਅਦਾਕਾਰ ਅਨੋਪ ਸੋਨੀ ਵੀ ਪਰਿਵਾਰ ਦੇ ਨਾਲ ਵਿਖਾਈ ਦਿੱਤੇ।

Prateik Babbar Sanya Vintage