ਪ੍ਰਤੀਕ ਬੱਬਰ ਨੇ ਕੀਤਾ ਗਰਲਫ੍ਰੈਂਡ ਨਾਲ ਵਿਆਹ , ਤਸਵੀਰਾਂ ਹੋਈਆਂ ਵਾਇਰਲ

Prateik Babbar Sanya Married in Maharashtrian Style, See Pics

17 of 20

Prateik Babbar Sanya Married: ਕਾਂਗ੍ਰੇਸ ਦੇ ਦਿੱਗਜ਼ ਨੇਤਾ ਰਾਜ ਬੱਬਰ ਅਤੇ ਅਦਾਕਾਰਾ ਸਿਮਤਾ ਪਾਟਿਲ ਦੇ ਬੇਟੇ ਪ੍ਰਤੀਕ ਬੱਬਰ ਨੇ ਗਰਲਫ੍ਰੈਂਡ ਸਾਨਿਆ ਸਾਗਰ ਨਾਲ ਵਿਆਹ ਕਰ ਲਿਆ ਹੈ। ਕਰੀਬੀ ਮਹਿਮਾਨਾਂ ਦੀ ਮੌਜੂਦਗੀ ਵਿੱਚ ਇਹ ਵਿਆਹ ਲਖਨਿਊ ਵਿੱਚ ਹੋਇਆ।ਸੋਸ਼ਲ ਮੀਡੀਆ ਤੇ ਦੋਹਾਂ ਦੀ ਵੈਡਿੰਗ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Prateik Babbar Sanya Married

Prateik Babbar Sanya Married

ਬ੍ਰਾਈਡਲ ਲੁਕ ਵਿੱਚ ਸਾਨਿਆ ਬੇੱਹਦ ਖੂਬਸੂਰਤ ਲੱਗ ਰਹੀ ਹੈ। ਕਪਲ ਨੇ ਇਸ ਖਾਸ ਦਿਨ ਰੈੱਡ ਕਲਰ ਦੇ ਵੈਡਿੰਗ ਆਊਟਫਿਟ ਪਾਏ।ਮਰਾਠੀ ਰੀਤੀ ਰਿਵਾਜਾਂ ਦੇ ਨਾਲ ਹੋਏ ਇਸ ਵਿਆਹ ਵਿੱਚ ਸਾਨਿਆ ਅਤੇ ਪ੍ਰਤੀਕ ਪਰਫੈਕਟ ਕਪਲ ਲੱਗ ਰਹੇ ਹਨ।


Prateik Babbar Sanya Married

ਵਿਆਹ ਤੋਂ ਬਾਅਦ ਕਪਲ ਮੁੰਬਈ ਵਿੱਚ ਰਿਸੈਪਸ਼ਨ ਪਾਰਟੀ ਦੇਵੇਗਾ। ਜਿੱਥੇ ਸਿਨੇਮਾ ਅਤੇ ਰਾਜਨੀਤੀ ਦੇ ਨਾਲ ਜੁੜੇ ਤਮਾਮ ਸਿਤਾਰੇ ਸ਼ਾਮਿਲ ਹੋ ਸਕਦੇ ਹਨ।ਦੱਸਦੇਈਏ ਕਿ ਲਖਨਿਊ ਸਾਨਿਆ ਦਾ ਹੋਮਟਾਊਨ ਹੈ। ਇਸ ਵਿਆਹ ਵਿੱਚ ਪ੍ਰਤੀਕ ਦੇ ਪਿਤਾ ਰਾਜ ਬੱਬਰ ਦੀ ਮੌਜੂਦਗੀ ਤੇ ਡਾਊਟ ਬਣਿਆ ਹੋਇਆ ਹੈ।

Prateik Babbar Sanya Married

ਦੱਸਿਆ ਗਿਆ ਹੈ ਕਿ ਅਗਲੇ ਮਹੀਨੇ ਕਾਂਗ੍ਰੇਸ ਦੀ ਇੱਕ ਵੱਡੀ ਰੈਲੀ ਦੇ ਕਾਰਨ ਤੋਂ ਉਹ ਕਾਫੀ ਬਿਜੀ ਹਨ। ਅਜਿਹੇ ਵਿੱਚ ਬੇਟੇ ਦੇ ਵਿਆਹ ਵਿੱਚ ਉਨ੍ਹਾਂ ਦੇ ਸ਼ਾਮਿਲ ਹੋਣ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Prateik Babbar Sanya Married

ਦੱਸ ਦੇਈਏ ਕਿ ਪ੍ਰਤੀਕ ਬੱਬਰ ਅਤੇ ਸਾਨਿਆ ਸਾਗਰ ਪਿਛਲੇ 8 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ ਪਰ ਉਨ੍ਹਾਂ ਨੇ 2017 ਵਿੱਚ ਡੇਟ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਸਾਲ ਪ੍ਰਤੀਕ ਨੇ ਸਾਨਿਆ ਨੂੰ ਪ੍ਰਪੋਜ ਕੀਤਾ ਸੀ। 22 ਜਨਵਰੀ ,2017 ਨੂੰ ਪ੍ਰਤੀਕ ਨੇ ਸਾਨਿਆ ਦੇ ਨਾਲ ਮੰਗਣੀ ਕੀਤੀ ਸੀ।

Prateik Babbar Sanya Married


Prateik Babbar Sanya Married

ਪ੍ਰਤੀਕ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਾਨੇ ਤੂ..ਯਾ ਜਾਨੇ ਨਾ, ਧੋਬੀ ਘਾਟ , ਆਰਕਸ਼ਣ, ਏਕ ਦੀਵਾਨਾ ਥਾ, ਮੁਲਕ ਅਤੇ ਬਾਗੀ-2 ਵਿੱਚ ਨਜ਼ਰ ਆਏ ਹਨ।ਸਾਨਿਆ ਵੀ ਐਂਟਰਟੇਨਮੈਂਟ ਇੰਡਸਟਰੀ ਨਾਲ ਰਿਸ਼ਤਾ ਰੱਖਦੀ ਹੈ।ਸਾਨਿਆ ਕਈ ਮਿਊਜਿਕ ਵੀਡੀਓ, ਸ਼ਾਟ ਫਿਲਮ ਅਤੇ ਫੈਸ਼ਨ ਫਿਲਮਾਂ ਨੂੰ ਡਾਇਰੈਕਟ ਅਤੇ ਪ੍ਰਡਿਊਸ ਕਰ ਚੁੱਕੀ ਹੈ। 

Prateik Babbar Sanya Married

ਸਾਨਿਆ ਨੇ NIFT ਤੋਂ ਫੈਸ਼ਨ ਕਾਮਿਊਨੀਕੇਸ਼ਨ ਦਾ ਕੋਰਸ ਕੀਤਾ ਹੈ। ਉਨ੍ਹਾਂ ਨੇ ਲੰਦਨ ਫਿਲਮ ਅਕੈਡਮੀ ਤੋਂ ਫਿਲਮਮੇਕਿੰਗ ਵਿੱਚ ਡਿਪਲੋਮਾ ਦੀ ਡਿਗ੍ਰੀ ਵੀ ਲਈ ਹੈ।ਪ੍ਰਤੀਕ ਦਾ ਅਦਾਕਾਰਾ ਐਮੀ ਜੈਕਸਨ ਦੇ ਨਾਲ ਅਫੇਅਰ ਕਾਫੀ ਚਰਚਾ ਵਿੱਚ ਰਿਹਾ ਸੀ।ਐਮੀ ਨਾਲ ਬ੍ਰੇਕਅੱਪ ਤੋਂ ਬਾਅਦ ਪ੍ਰਤੀਕ ਡਿਪ੍ਰੈਸ਼ਨ ਵਿੱਚ ਚਲੇ ਗਏ ਸਨ। ਉਨ੍ਹਾਂ ਨੂੰ ਡ੍ਰਗਜ਼ ਦੀ ਲਤ ਵੀ ਪੈ ਗਈ ਸੀ ਪਰ ਹੁਣ ਉਹ ਨਸ਼ੇ ਦੀ ਆਦਤ ਤੋਂ ਬਾਹਰ ਹੋ ਚੁੱਕੇ ਹਨ।

Prateik Babbar Sanya Married

ਇਸ ਤੋਂ ਪਹਿਲਾਂ ਕਪਲ ਦੇ ਹਲਦੀ ਅਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ।ਵਾਇਰਲ ਹੋਈ ਇੱਕ ਤਸਵੀਰ ਵਿੱਚ ਪ੍ਰਤੀਕ ਸਿਰ ਤੋਂ ਪੈਰ ਤੱਕ ਹਲਦੀ ਦੇ ਰੰਗ ਵਿੱਚ ਰੰਗੇ ਹੋਏ ਦਿਖਾਈ ਦਿੱਤੇ।

Prateik Babbar Sanya Married

ਮਹਿੰਦੀ ਫੰਕਸ਼ਨ ਦੇ ਲਈ ਸਾਨਿਆ ਸਾਗਰ ਨੇ ਯੈਲੋ ਕਲਰ ਦਾ ਆਊਟਫਿਟ ਪਾਇਆ ਸੀ ਨਾਲ ਹੀ ਫਲਾਵਰ ਨਾਲ ਬਣਿਆ ਟਿਆਰਾ ਉਨ੍ਹਾਂ ਦੀ ਖੂਬਸੂਰਤੀ ਵਿੱਚ ਚਾਰ ਚੰਦ ਲਗਾ ਰਿਹਾ ਸੀ। ਪ੍ਰਤੀਕ ਨੇ ਕੁੜਤਾ ਪਜਾਮਾ ਦੇ ਨਾਲ ਗ੍ਰੀਨ ਕਲਰ ਦਾ ਸਟਾਲ ਕੈਰੀ ਕੀਤਾ ਸੀ।


Prateik Babbar Sanya Married