Feb 20

ਬੇਬੀ ਬੰਪ ‘ਚ ਅਦਾਕਾਰਾ ਕ੍ਰਿਤੀ ਸੈਨਨ ਦੀਆਂ ਤਸਵੀਰਾਂ ਹੋਈਆਂ ਵਾਇਰਲ

Kriti Sanon baby bump : ਬਾਲੀਵੁਡ ਅਦਾਕਾਰਾ ਕ੍ਰਿਤੀ ਸੈਨਨ ਆਪਣੀਆਂ ਫਿਲਮਾਂ ਦੇ ਨਾਲ – ਨਾਲ ਆਪਣੇ ਅੰਦਾਜ ਲਈ ਵੀ ਖੂਬ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਫਿਲਮ ਪਾਨੀਪਤ ਅਤੇ ਹਾਊਸਫੁਲ 4 ਵਿੱਚ ਆਪਣੇ ਕਿਰਦਾਰ ਤੋਂ ਖੂਬ ਸੁਰਖੀਆਂ ਬਟੋਰੀਆਂ ਸਨ। ਇਸ ਤੋਂ ਇਲਾਵਾ ਸੈਲੀਬ੍ਰਿਟੀ ਫੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੇਂਡਰ ਸ਼ੂਟ ਵਿੱਚ ਵੀ ਕ੍ਰਿਤੀ

ਸਲਮਾਨ ਦੀ ਫਿਲਮ ‘ਰਾਧੇ’ ‘ਚ ਨਜ਼ਰ ਆਵੇਗਾ ਬਿੱਗ ਬੌਸ ਦਾ ਇਹ ਜੇਤੂ

Sidharth Salman movie Radhe : ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਅੱਜ ਕੱਲ੍ਹ ਆਪਣੀ ਫਿਲਮ ‘ਰਾਧੇ : ਯੋਰ ਮੋਸਟ ਵਾਂਟੇਡ ਹੀਰੋ’ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਫਿਲਮ ਦੀ ਸ਼ੂਟਿੰਗ ਜਾਰੀ ਹੈ ਅਤੇ ਇਹ ਇਸ ਸਾਲ ਈਦ ਉੱਤੇ ਰਿਲੀਜ਼ ਵੀ ਹੋਣ ਵਾਲੀ ਹੈ। ਫਿਲਮ ਨੂੰ ਲੈ ਕੇ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਇਸ

19 ਸਾਲ ‘ਚ ਅਮਿਤਾਭ ਨਾਲ ਡੈਬਿਊ, 25 ਸਾਲ ‘ਚ ਮੌਤ, ਅਜਿਹੀ ਸੀ Jiah ਦੀ ਜ਼ਿੰਦਗੀ

Jiah Khan 32th birthday : ਬਾਬੂ ਮੋਸ਼ਾਏ ਜਿੰਦਗੀ ਬੜੀ ਹੋਨੀ ਚਾਹੀਏ ਲੰਬੀ ਨਹੀਂ। ਰਾਜੇਸ਼ ਖੰਨਾ ਦਾ ਇਹ ਡਾਇਲਾਗ ਤਾਂ ਸਾਰਿਆਂ ਦੇ ਜ਼ਹਿਨ ਵਿੱਚ ਤਾਜ਼ਾ ਹੈ ਪਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਬਣੀ ਅਦਾਕਾਰਾ ਜੀਆ ਖਾਨ ਜਿਨ੍ਹਾਂ ਦਾ ਅੱਜ 32ਵਾਂ ਜਨਮਦਿਨ ਹੈ। ਇੱਕ ਅਜਿਹੀ ਅਦਾਕਾਰਾ ਜਿਸ ਨੇ ਆਪਣੇ ਕਰੀਅਰ ਵਿੱਚ ਸਭ ਕੁੱਝ ਹਾਸਲ ਕੀਤਾ, ਸਕਸੈੱਸ

ਜਦੋਂ ਸੰਨੀ ਲਿਓਨੀ ਤੋਂ ਕਬੀਰ ਨੇ ਮੰਗਿਆ ਨੰਬਰ ਤਾਂ ਅਦਾਕਾਰਾ ਨੇ ਚੱਲੀ ਚਾਲ

Sunny Leone number Kabir : ਬਾਲੀਵੁਡ ਅਦਾਕਾਰਾ ਸੰਨੀ ਲਿਓਨੀ ਆਪਣੇ ਕੰਮ ਤੋਂ ਇਲਾਵਾ ਸੁਭਾਅ ਦੇ ਚਲਦੇ ਵੀ ਚਰਚਾ ਵਿੱਚ ਰਹਿੰਦੀ ਹੈ। ਸੰਨੀ ਸਭ ਨਾਲ ਬਹੁਤ ਹੀ ਪਿਆਰ ਨਾਲ ਗੱਲ ਕਰਦੀ ਹੈ ਅਤੇ ਲੋਕ ਉਨ੍ਹਾਂ ਦੀ ਐਕਟਿੰਗ ਅਤੇ ਡਾਂਸ ਤੋਂ ਇਲਾਵਾ ਉਨ੍ਹਾਂ ਦੇ ਨੇਚਰ ਦੇ ਵੀ ਦੀਵਾਨੇ ਹਨ। ਕਮਾਲ ਦੇ ਸੈਂਸ ਆਫ ਹਿਊਮਰ ਵਾਲੀ ਸੰਨੀ ਨੇ

ਵਿੱਕੀ ਕੌਸ਼ਲ ਦੀ ਫਿਲਮ ‘ਭੂਤ’ ਦੀ ਸਕ੍ਰੀਨਿੰਗ, ਪਹੁੰਚੀ ‘ਗਰਲਫ੍ਰੈਂਡ’ ਕੈਟਰੀਨਾ ਕੈਫ

Screening of Vicki Kaushal’s movie : ਵਿੱਕੀ ਕੌਸ਼ਲ ਦੀ ਫਿਲਮ ਭੂਤ ਪਾਰਟ ਵਨ : ਦ ਹਾਂਟਿਡ ਸ਼ਿੱਪ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ ਵਿੱਚ ਇਸ ਫਿਲਮ ਦੀ ਸਕ੍ਰੀਨਿੰਗ ਮੁੰਬਈ ਵਿੱਚ ਬੁੱਧਵਾਰ ਸ਼ਾਮ ਰੱਖੀ ਗਈ।ਸਕ੍ਰੀਨਿੰਗ ਵਿੱਚ ਵਿੱਕੀ ਦੇ ਇੰਡਸਟਰੀ ਦੇ ਦੋਸਤਾਂ ਅਤੇ ਕੋ-ਸਟਾਰਜ਼ ਸਮੇਤ ਉਨ੍ਹਾਂ ਦੀ ਕਥਿਤ ਗਰਲਫ੍ਰੈਂਡ ਕੈਟਰੀਨਾ ਕੈਫ ਵੀ ਪਹੁੰਚੀ। ਕੈਟਰੀਨਾ

ਸਵੀਮਿੰਗ ਪੂਲ ‘ਚ ਦਿਖਿਆ ਮੋਨਾਲੀਸਾ ਦਾ ਬੋਲਡ ਲੁਕ,ਵਾਇਰਲ ਤਸਵੀਰਾਂ

monalisa viral bold look : ਮੋਨਾਲੀਸਾ ਟੀ ਵੀ ਇੰਡਸਟਰੀ ਦਾ ਇਕ ਮਸ਼ਹੂਰ ਨਾਮ ਹੈ। ਮੋਨਾਲੀਸਾ ਆਪਣੀ ਅਦਾਕਾਰੀ ਅਤੇ ਬੋਲਡ ਲੁੱਕ ਦੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ ।ਮੋਨਾਲੀਸਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਲਗਾਤਾਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।ਹਾਲ ਹੀ ਵਿਚ ਅੰਤਰਾ ਬਿਸਵਾਸ ਉਰਫ ਮੋਨਾਲੀਸਾ ਨੇ

ਬਿੱਗ ਬੌਸ ਤੋਂ ਬਾਅਦ ਜੈਅ-ਮਾਹੀ ਨਾਲ ਮਿਲੀ ਸ਼ਹਿਨਾਜ, ਕਪਲ ਦੀ ਬੇਟੀ ਨੂੰ ਕੀਤਾ ਪੈਂਪਰ

shehnaz meets Jay-Mahi: ਬੁੱਧਵਾਰ ਨੂੰ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ ਗਿੱਲ ਟੀਵੀ ਦੇ ਮੋਸਟ ਫੇਮਸ ਕਪਲ ਜੈਅ ਭਾਨੂਸ਼ਾਲੀ ਅਤੇ ਮਾਹੀ ਵਿਜ ਤੋਂ ਮਿਲੀ।ਸ਼ਹਿਨਾਜ ਜੈਅ-ਮਾਹੀ ਦੇ ਘਰ ਗਈ।  ਉੱਥੇ ਸ਼ਹਿਨਾਜ ਕਪਲ ਦੀ ਕਿਊਟ ਬੇਟੀ ਤਾਰਾ ਨਾਲ ਮਿਲੀ।ਸ਼ਹਿਨਾਜ ਗਿੱਲ ਦੀ ਮਾਹੀ-ਜੈਅ ਦੀ ਬੇਟੀ ਤਾਰਾ ਨਾਲ ਮੁਲਾਕਾਤ ਦੀ ਇਹ ਕਿਊਟ ਫੋਟੋ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ। ਤਸਵੀਰ

ਆਕਾਂਕਸ਼ਾ ਪੁਰੀ ‘ਤੇ ਭੜਕੇ ਪਾਰਸ ਛਾਬੜਾ, ਜਾਣੋ ਵਜ੍ਹਾ

Paras live insult Akanksha : ਪਾਰਸ ਛਾਬੜਾ ਭਾਵੇ ਬਿੱਗ ਬੌਸ 13 ਦਾ ਖਿਤਾਬ ਆਪਣੇ ਨਾਮ ਨਹੀਂ ਕਰ ਪਾਏ ਹੋਣ ਪਰ ਉਹ ਟੀਵੀ ਉੱਤੇ ਹੁਣ ਵੀ ਛਾਏ ਹੋਏ ਹਨ। ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਸਵਯੰਵਰ। ਜਿਸ ਦੇ ਜ਼ਰੀਏ ਪਾਰਸ ਆਪਣੇ ਲਈ ਇੱਕ ਹਮਸਫਰ ਦੀ ਤਲਾਸ਼ ਵਿੱਚ ਜੁਟੇ ਹੋਏ ਹਨ। ਹੁਣ ਇਹ ਗੱਲ ਤਾਂ ਹਰ ਕੋਈ

ਕਿਆਰਾ ਤੋਂ ਬਾਅਦ ਭੂਮੀ ਪੇਡਨੇਕਰ ਦਾ ਟਾਪਲੈਸ ਫੋਟੋਸ਼ੂਟ ਖੂਬ ਹੋ ਰਿਹਾ ਵਾਇਰਲ

Bhumi-pednekar-topless-photoshoot : ਅਦਾਕਾਰਾ ਭੂਮੀ ਪੇਡਨੇਕਰ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਭੂਮੀ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਡੱਬੂ ਰਤਨਾਨੀ ਦੇ ਕਲੰਡਰ ਲਈ ਉਨ੍ਹਾਂ ਦੀ ਖ਼ੂਬਸੂਰਤ ਫ਼ੋਟੋ ਨੇ ਸੋਸ਼ਲ ਮੀਡੀਆ ਉੱਤੇ ਧੂਮ ਮਚਾਈ ਹੋਈ ਹੈ। ਡੱਬੂ ਰਤਨਾਨੀ ਦਾ ਕਲੰਡਰ ਮਸ਼ਹੂਰ ਅਦਾਕਾਰਾਂ ਨੂੰ ਕੈਮਰੇ ਵਿੱਚ ਬਖ਼ੂਬੀ ਕੈਦ ਕਰਨ ਲਈ ਮਸ਼ਹੂਰ ਹੈ। ਇਸ ਵਾਰ

ਕਿਆਰਾ ਅਡਵਾਨੀ ਨੇ ਕਰਾਇਆ ਟਾਪਲੈਸ ਫੋਟੋਸ਼ੂਟ, ਵਾਇਰਲ ਤਸਵੀਰਾਂ

kiara-advani-topless-photoshoot: ਬਾਲੀਵੁਡ ‘ਚ ਅਦਾਕਾਰਾ ਕਿਆਰਾ ਅਡਵਾਨੀ ਅਕਸਰ ਆਪਣੀ ਖ਼ੂਬਸੂਰਤ ਤਸਵੀਰਾਂ ਦੇ ਚਲਦੇ ਲਾਇਮਲਾਈਟ ‘ਚ ਬਣੀ ਰਹਿੰਦੀ ਹੈ ।ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ ਕੈਲੰਡਰ ਸੁਰਖੀਆਂ ‘ਚ ਹੁੰਦਾ ਹੈ। ਬਾਲੀਵੁੱਡ ਸਿਤਾਰੇ ਡੱਬੂ ਦੇ ਕੈਲੰਡਰ ਲਈ ਵਿਸ਼ੇਸ਼ ਫੋਟੋਸ਼ੂਟ ਕਰਾਉਂਦੇ ਹਨ।  ਡੱਬੂ ਨੇ 2020 ਕੈਲੰਡਰ ਵੀ ਲਾਂਚ ਕੀਤਾ ਹੈ ਤੇ ਸਾਰੇ ਸਿਤਾਰਿਆਂ ਦੇ ਫੋਟੋਸ਼ੂਟ ਸਾਹਮਣੇ ਆਏ ਹਨ, ਪਰ ਸਭ

ਲੱਖਾਂ ਰੁਪਏ ਦੀ ਰਿੰਗ ਪਾਉਂਦੀ ਹੈ ਐਸ਼ਵਰਿਆ ਰਾਏ ਬੱਚਨ,ਜਾਣੋ ਉਹਨਾਂ ਦੀ ਆਮਦਨ

aishwarya-rai-bachchan: ਫਿਲਮੀ ਪਰਦੇ ਤੇ ਚੰਗਾ ਮੁਕਾਮ ਹਾਸਿਲ ਕਰਨ ਵਾਲੇ ਸਟਾਰ ਫਿਲਮਾਂ ਦੇ ਨਾਲ-ਨਾਲ ਇੱਕ ਅਲੱਗ ਬਿਜਨੈੱਸ ਵੀ ਚਲਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਐਸ਼ਵਰਿਆ ਰਾਏ ਬੱਚਨ ਦਾ ਨਾਮ ਵੀ ਇਸ ਲਿਸਟ ਵਿੱਚ ਸ਼ਾਮਿਲ ਹੈ।ਐਸ਼ਵਰਿਆ ਦੇ ਬਿਜਨੈੱਸ ਨੂੰ ਲੈ ਕੇ ਖਬਰਾਂ ਓਪਨ ਵਿੱਚ ਨਹੀਂ ਹਨ ਪਰ ਐਸ਼ਵਰਿਆ ਦੇ ਅਦਾਕਾਰੀ ਦੇ ਇਲਾਵਾ ਕਈ ਇਨਕਮ ਸੋਰਸ ਹਨ।

ਕਰਨ ਨੂੰ ‘ਖਤਰ‌ੋਂ ਕੇ ਖਿਲਾੜੀ’ ਸੀਜ਼ਨ 10 ‘ਚ ਪ੍ਰਤੀ ਐਪੀਸੋਡ ਲਈ ਮਿਲਣਗੇ 5-6 ਲੱਖ ਰੁਪਏ

khatron-ke-khiladi-10 : ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਤੋਂ ਬਾਅਦ ਰੋਹਿਤ ਸ਼ੈੱਟੀ ਆਪਣੇ ਸ਼ੋਅ ‘ਖਤਰ‌ੋਂ ਕੇ ਖਿਲਾੜੀ’ ਨਾਲ ਟੀ.ਵੀ. ’ਤੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਅੱਜ ਅਸੀਂ ਤੁਹਾਨੂੰ ‘ਖਤਰ‌ੋਂ ਕੇ ਖਿਲਾੜੀ’ ਦੇ ਮੁਕਾਬਲੇਬਾਜ਼ਾਂ ਦੀ ਫੀਸ ਦੇ ਬਾਰੇ ਵਿਚ ਦੱਸਾਂਗੇ। ਖਬਰਾਂ ਮੁਤਾਬਕ, ਟੀ.ਵੀ. ਐਕਟਰ ਕਰਨ ਪਟੇਲ ਵੀ ‘ਖਤਰ‌ੋਂ ਕੇ ਖਿਲਾੜੀ’ ਦੇ 10ਵੇਂ ਸੀਜ਼ਨ

ਫ਼ਿਲਮ ‘ਬੰਟੀ ਔਰ ਬਬਲੀ 2’ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

bunty aur babli 2 upcoming movie: ਫ਼ਿਲਮ ”ਬੰਟੀ ਔਰ ਬਬਲੀ 2” ਦੀ ਰਿਲੀਜ਼ ਡੇਟ ਸਾਮ੍ਹਣੇ ਆ ਗਈ ਹੈ | ਫ਼ਿਲਮ 26 ਜੂਨ, 2020 ਨੂੰ ਰਿਲੀਜ਼ ਹੋਵੇਗੀ | ਫ਼ਿਲਮ ਦੀ ਰਿਲੀਜ਼ ਡੇਟ ਦੀ ਘੋਸ਼ਣਾ ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ”ਯਸ਼ ਰਾਜ ਫ਼ਿਲਮਜ਼” ਨੇ ਆਪਣੇ ਟਵਿੱਟਰ ਉੱਤੇ ਇੱਕ ਪੋਸਟ ਵਿੱਚ ਕੀਤੀ ਹੈ |ਪੋਸਟ ਦੇ ਵਿੱਚ ਫ਼ਿਲਮ ਦਾ ”ਮੋਸ਼ਨ

ਕ੍ਰਿਤੀ ਸੈਨਨ ਨੇ ਆਪਣੀ ਆਉਣ ਵਾਲੀ ਫਿਲਮ ਲਈ ਵਧਾਇਆ 15 ਕਿਲੋ ਭਾਰ

Kriti increased weight by 15 kg : ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਗਿਣੀਆਂ- ਚੁਣੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਸ ਦਾ ਕਿਸੇ ਫ਼ਿਲਮੀ ਪਰਿਵਾਰ ਨਾਲ ਸਬੰਧ ਨਾ ਹੋਣ ਦੇ ਬਾਅਦ ਵੀ ਉਸ ਨੂੰ ਕਾਫੀ ਵੱਡੀਆਂ ਫ਼ਿਲਮਾਂ ਮਿਲੀਆਂ ਹਨ। ਤੁਹਾਨੂੰ ਦੱਸ ਦਈਏ ਕਿ ਕ੍ਰਿਤੀ ਸੈਨਨ ਨੇ  ਆਪਣੀ ਆਉਣ ਵਾਲੀ ਫਿਲਮ ‘ਮਿਮੀ’ ਲਈ 15 ਕਿਲੋ ਭਾਰ

ਕਮਲ ਹਾਸਨ ਦੀ ਫਿਲਮ ‘ਇੰਡੀਅਨ-2’ ਦੇ ਸੈੱਟ ’ਤੇ ਕ੍ਰੇਨ ਹਾਦਸਾ, 3 ਦੀ ਮੌਤ

Kamal Haasan film crane accident: ਚੇੱਨਈ ਵਿੱਚ ਫ਼ਿਲਮ ਅਦਾਕਾਰ ਕਮਲ ਹਾਸਨ ਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਇੱਕ ਵੱਡਾ ਕ੍ਰੇਨ ਹਾਦਸਾ ਵਾਪਰ ਗਿਆ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਲੋਕ ਜ਼ਖਮੀ ਹੋ ਗਏ । ਜਿਸ ਫਿਲਮ ਦੀ ਸ਼ੂਟਿੰਗ ਹੋ ਰਾਏ ਸੀ ਉਸਦਾ ਨਾਮ ਇੰਡੀਅਨ-2 ਦੱਸਿਆ ਜਾ ਰਿਹਾ ਹੈ

Box Office : 50 ਕਰੋੜ ਤੋਂ ਪਾਰ ਪਹੁੰਚੀ ਆਦਿਤਿਆ-ਦਿਸ਼ਾ ਸਟਾਰਰ ਫਿਲਮ ‘ਮਲੰਗ’

Malang BoxOffice Collection ਬਾਲੀਵੁੱਡ ਫਿਲਮ ‘ਮਲੰਗ’ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਏ 12 ਦਿਨ ਬੀਤ ਚੁਕੇ ਹਨ | ਫਿਲਮ ਨੂੰ ਦੂਜੇ ਹਫਤੇ ਵੀ ਪ੍ਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ|ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੀ ਕਮਾਈ ਦੇ ਆਂਕੜੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੇ ਹਨ| ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ

ਕਰੀਨਾ ਨੇ ਸ਼ੇਅਰ ਕੀਤਾ ਸੀਕ੍ਰੇਟ, ਕਈਆਂ ਨੂੰ ਹੁੰਦੀ ਹੈ ਪਰੇਸ਼ਾਨੀ ਪਰ ਮੈਨੂੰ…

Kareena like wear saree : ਸਟਾਇਲ ਦੀਵਾ ਕਰੀਨਾ ਪਹਿਲੀ ਵਾਰ ਆਪਣੇ ਆਪ ਦੀ ਜ਼ੁਬਾਨੀ ਸ਼ੇਅਰ ਕਰ ਰਹੀ ਹੈ ਆਪਣੇ ਫ਼ੈਸ਼ਨ ਦੇ ਸੀਕ੍ਰੇਟਸ। ਉਨ੍ਹਾਂ ਨੇ ਆਪਣੇ ਪਹਿਰਾਵੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਫ਼ੈਸ਼ਨ ਫੰਡਾ ਕਲੀਅਰ ਹੈ। ਸੁਣੋ ਸਭ ਦੀ ਪਰ ਕਰੋ ਆਪਣੇ ਮਨ ਦੀ। ਇਹ ਸਭ ਇਸ ਲਈ ਹੋ

ਕਿਉਂ ਨਹੀਂ ਵੱਧਦਾ ਸ਼ਿਲਪਾ ਦਾ ਭਾਰ ? Tik Tok ‘ਤੇ ਦੱਸੇ ਸੀਕ੍ਰੇਟ

Shilpa Shetty Tik Tok : ਸ਼ਿਲਪਾ ਸ਼ੈੱਟੀ ਬਾਲੀਵੁਡ ਦੀ ਇੱਕ ਫਿੱਟ ਅਦਾਕਾਰਾ ਹੈ। ਉਹ ਕਾਫ਼ੀ ਫਿਟਨੈੱਸ ਫਰੀਕ ਹੈ। ਸ਼ਿਲਪਾ ਸੋਸ਼ਲ ਮੀਡੀਆ ਉੱਤੇ ਆਏ ਦਿਨ ਆਪਣੀ ਡਾਇਟ ਅਤੇ ਵਰਕਆਊਟ ਸੀਕ੍ਰੇਟ ਸ਼ੇਅਰ ਕਰਦੇ ਰਹਿੰਦੀ ਹੈ। ਸ਼ਿਲਪਾ ਸ਼ੈੱਟੀ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗ ਆਸਨ ਵੀ ਕਰਦੀ ਹੈ।  ਆਪਣੇ ਫੈਨਜ਼ ਨੂੰ ਮੋਟੀਵੇਟ ਕਰਨ ਲਈ ਸ਼ਿਲਪਾ ਅਕਸਰ ਵਰਕਆਊਟ

ਸ਼ਿਲਪਾ ਦੇ ਪਤੀ ਤੋਂ ਲੁੱਟੇ ਸੀ ਕਰੋੜਾਂ ਰੁਪਏ, ਹੁਣ ਹੋਇਆ ਐਨਕਾਊਂਟਰ

Shakti Naidu encounter Shilpa husband : ਦਿੱਲੀ ਦੇ ਬਦਮਾਸ਼ਾਂ ਵਿੱਚ ਸ਼ਾਮਿਲ ਕੁੱਖਾਤ ਸ਼ਿਵ ਸ਼ਕਤੀ ਨਾਇਡੂ ਨੂੰ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਡੇਰ ਕਰ ਦਿੱਤਾ। ਇੱਕ ਲੱਖ ਰੁਪਏ ਦੇ ਇਨਾਮੀ ਅਤੇ ਮੋਸਟ ਵਾਂਟੇਡ ਸ਼ਿਵ ਸ਼ਕਤੀ ਨਾਇਡੂ ਨੂੰ ਕੰਕਰਖੇੜਾ ਖੇਤਰ ਵਿੱਚ ਪੁਲਿਸ ਨੇ ਘੇਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੇ ਕੋਲ ਪੁਲਿਸ ਨੇ

ਛੋਟੀ ਭੈਣ ਰਾਧਾ ਨਾਲ ਨਜ਼ਰ ਆਈ ਰੇਖਾ, ਵੈਡਿੰਗ ਰਿਸੈਪਸ਼ਨ ਵਿੱਚ ਦਿਖਿਆ ਐਥਨਿਕ ਲੁਕ

 Rekha sister traditional looks: ਦਿੱਗਜ਼ ਬਾਲੀਵੁਡ ਅਦਾਕਾਰਾ ਰੇਖਾ ਦਾ ਨਾਮ ਹੀ ਉਨ੍ਹਾਂ ਦੀ ਪਹਿਚਾਣ ਦੇ ਲਈ ਕਾਫੀ ਹੈ।ਹਿੰਦੀ ਸਿਨੇਮਾ ਦੀ ਐਵਰਗ੍ਰੀਨ ਬਿਊਟੀ ਰੇਖਾ ਜਿਹੜੇ ਵੀ ਈਵੈਂਟ ਵਿੱਚ ਜਾਂਦੀ ਹੈ। ਉੱਥੇ ਦਾ ਸਾਰਾ ਅਟੈਂਸ਼ਨ ਆਪਣੇ ਨਾਮ ਕਰ ਲੈਂਦੀ ਹੈ। ਰੇਖਾ ਦੇ ਇਸ ਲੁਕ ਵਿੱਚ ਟ੍ਰੈਡਿਸ਼ਨਲ ਆਊਟਫਿਟ ਅਤੇ ਜੂਲਰੀ ਹਮੇਸ਼ਾ ਯੂਨੀਕ ਹੁੰਦੀ ਹੈ। ਰੇਖਾ ਇਸ ਤੋਂ ਪਹਿਲਾਂ