Jun 11

ਆਪਣੇ ਜਿੱਮ ਲੁਕ ਨੂੰ ਕਦੇ ਨਹੀਂ ਦੁਹਰਾਉਂਦੀਆਂ ਇਹ ਅਦਾਕਾਰਾਂ

Bollywood actress gym look: ਬਾਲੀਵੁਡ ਸਟਾਰਸ ਜਿੱਮ ਜਾਣਾ ਕਦੇ ਨਹੀਂ ਭੁੱਲਦੇ।    ਆਖ਼ਿਰਕਾਰ ਇਹ ਉਨ੍ਹਾਂ ਦੀ ਫਿਟਨੈੱਸ ਦਾ ਰਾਜ਼ ਹੈ।    ਉਹ ਗੱਲ ਅਲੱਗ ਹੈ ਕਿ ਫਿਲਮਾਂ ਦੀਆਂ ਇਹ ਅਦਾਕਾਰਾਂ ਜਿੱਮ ਲੁਕ ਨੂੰ ਵੀ ਗਲੈਮਰਸ ਬਣਾ ਦਿੰਦੀਆਂ ਹਨ।    ਰੋਜ਼ਾਨਾ ਇਨ੍ਹਾਂ ਦੇ ਜਿਮ ਦਾ ਲੁਕ ਸ਼ਾਨਦਾਰ ਨਜ਼ਰ ਆਉਂਦਾ ਹੈ।    ਬਲੈਕ ਆਊਟਫਿਟ ਵਿੱਚ ਮੀਰਾ ਕਪੂਰ

ਹਸਪਤਾਲ ‘ਚ ਭਰਤੀ ਰਿਤਿਕ ਦੀ ਭੈਣ ਨੇ ਕਿਹਾ – ‘ਮੈਂ ਤਾਂ ਪਾਰਟੀ ਕਰ ਰਹੀ ਹਾਂ’

Hrithik sister party : ਰਿਤਿਕ ਰੋਸ਼ਨ ਦੀ ਭੈਣ ਸੁਨੈਨਾ ਰੋਸ਼ਨ ਦੀ ਸਿਹਤ ਖ਼ਰਾਬ ਹੋਣ ਦੀ ਖਬਰ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਖਬਰਾਂ ਸਨ ਉਨ੍ਹਾਂ ਨੂੰ ਕ੍ਰੀਟੀਕਲ ਕੰਡੀਸ਼ਨ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਨੂੰ 24 ਘੰਟੇ ਦੀ ਨਿਗਰਾਨੀ ਵਿੱਚ ਰੱਖਿਆ ਹੈ। ਸੁਨੈਨਾ ਬਾਇਪੋਲਰ ਡਿਸਆਰਡ ਨਾਲ ਜੂਝ ਰਹੀ ਹੈ

ਫਿਰ ਮਾਂ ਬਣੀ ਹੇਮਾ ਮਾਲਿਨੀ ਦੀ ਬੇਟੀ ਈਸ਼ਾ,ਦਿੱਤਾ ਬੇਬੀ ਗਰਲ ਨੂੰ ਜਨਮ

Esha Bharat baby girl: ਬਾਲੀਵੁਡ ਅਦਾਕਾਰਾ ਈਸ਼ਾ ਦਿਓਲ ਕਾਫ਼ੀ ਸਮੇਂ ਤੋਂ ਫਿਲਮਾਂ ਤੋਂ ਗਾਇਬ ਹੈ ਅਤੇ ਆਪਣੀ ਪਰਸਨਲ ਲਾਈਫ ਨੂੰ ਇੰਨਜੁਆਏ ਕਰ ਰਹੀ ਹੈ। ਹਾਲ ਹੀ ਵਿੱਚ ਈਸ਼ਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਅਜਿਹੇ ਵਿੱਚ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਵਿੱਚ ਉਨ੍ਹਾਂ ਦੇ ਘਰ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ।  Esha Bharat

ਕੈਂਸਰ ਫ੍ਰੀ ਹੋਣ ਤੋਂ ਬਾਅਦ ਇਹ ਥੈਰੇਪੀ ਲੈ ਰਹੀ ਸੋਨਾਲੀ, ਵੀਡੀਓ ਦੇਖਣ ਤੋਂ ਪਹਿਲਾਂ ਦਿੱਤੀ ਚੇਤਾਵਨੀ

Sonali Bendre  Shares Video : ਸੋਨਾਲੀ ਬੇਂਦਰੇ ਸਾਲ 2018 ਵਿੱਚ ਕੈਂਸਰ ਡਾਇਗਨਾਜ ਹੋਣ ਤੋਂ ਬਾਅਦ ਇਸਦੇ ਟ੍ਰੀਟਮੈਂਟ ਦੇ ਲਈ ਅਮਰੀਕਾ ਚਲੀ ਗਈ ਸੀ। ਸੋਨਾਲੀ ਨੇ ਉੱਥੇ ਪੂਰਾ ਟਰੀਟਮੈਂਟ ਲਿਆ, ਇਸ ਵਿੱਚ ਉਨ੍ਹਾਂ ਨੂੰ ਕਈ ਉਤਾਰ ਚੜਾਅ ਵੀ ਦੇਖਣ ਪਏ।ਹਾਲਾਂਕਿ ਹੁਣ ਸੋਨਾਲੀ ਪਹਿਲਾਂ ਤੋਂ ਠੀਕ ਹੈ ਅਤੇ ਮੁੰਬਈ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ

ਰਾਈਜਿੰਗ ਸਟਾਰ ਆਫਤਾਬ ਦੇ ਲਈ ਸਲਮਾਨ ਨੇ ਕੀਤਾ ਅਜਿਹਾ ਜੋ ਕੋਈ ਨਹੀਂ ਕਰ ਸਕਿਆ

Salman aftab debts Rising : ਸਲਮਾਨ ਖਾਨ ਆਪਣੀ ਦਰਿਆਦਿਲੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਈ ਵਾਰ ਲੋਕਾਂ ਦੀ ਮਦਦ ਦੇ ਲਈ ਹੱਥ ਅੱਗੇ ਵਧਾਏ ਹਨ।ਹੁਣ ਦਬੰਗ ਖਾਨ ਨੇ ਫਿਰ ਤੋਂ ਆਪਣੀ ਦਰਿਆਦਿਲੀ ਦਾ ਸਬੂਤ ਦਿੱਤਾ ਹੈ। ਖਬਰ ਹੈ ਕਿ ਸਲਮਾਨ ਖਾਨ ਨੇ ਸਿੰਗਿੰਗ ਰਿਐਲਿਟੀ ਸ਼ੋਅ ਰਾਈਜਿੰਗ ਸਟਾਰ-3 ਦੇ ਵਿਨਰ ਆਫਤਾਬ ਸਿੰਘ ਦੀ ਫੈਮਿਲੀ ਦਾ

ਹਾਦਸੇ ‘ਚ ਵਿਗੜਿਆ ਸੀ ਇਸ ਅਦਾਕਾਰਾ ਦਾ ਚਿਹਰਾ ਹੁਣ ਦਿਖਦੀ ਹੈ ਅਜਿਹੀ

Anu Aggarwal Disappear Bollywood : ਬਾਲੀਵੁਡ ਦੀ ਲਾਈਮਲਾਈਟ ਭਰੀ ਦੁਨੀਆ ਵਿੱਚ ਕਦੋਂ ਕੌਣ ਸਿਤਾਰਾ ਗਾਇਬ ਹੋ ਜਾਵੇ , ਕਿਹਾ ਨਹੀਂ ਜਾ ਸਕਦਾ।ਇੱਕ ਸਮੇਂ ਤੇ ਜਿਹੜੇ ਲੋਕ ਸਿਰ ਅੱਖਾਂ ਤੇ ਬੈਠਾਉਂਦੇ ਸਨ ਬਾਅਦ ਵਿੱਚ ਉਨ੍ਹਾਂ ਦਾ ਹਾਲਚਾਲ ਤੱਕ ਨਹੀਂ ਪੁੱਛਿਆ ਗਿਆ। ਕਈ ਅਜਿਹੇ ਕਲਾਕਾਰ ਰਹੇ ਹਨ ਜਿਨ੍ਹਾਂ ਨੇ ਗੁਮਨਾਮੀ ਵਿੱਚ ਆਪਣੀ ਜਿੰਦਗੀ ਬਤੀਤ ਕਰ ਦਿੱਤੀ ਅਤੇ

ਨਿਕ ਜੋਨਸ ਨੂੰ ਪਿਆਰ ਨਾਲ ਇਸ ਨਾਂਅ ਨਾਲ ਬੁਲਾਉਂਦੀ ਹੈ ਪ੍ਰਿਯੰਕਾ ਚੋਪੜਾ !

Nick miss priyanka : ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਕਿੰਨੇ ਖੁਸ਼ ਹਨ, ਇਸ ਦਾ ਅੰਦਾਜ਼ਾ ਤੁਸੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਵੇਖਕੇ ਲਗਾ ਸਕਦੇ ਹੋ। ਹਾਲ ਹੀ ਵਿੱਚ ਨਿਕ ਨੇ ਪ੍ਰਿਯੰਕਾ ਦੇ ਨਾਲ ਆਪਣੀ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ, ਨਾਲ ਹੀ ਇਸ ਪੋਸਟ ਦੇ ਜ਼ਰੀਏ ਪ੍ਰਿਯੰਕਾ ਲਈ ਆਪਣੇ ਪਿਆਰ ਦਾ ਇਜ਼ਹਾਰ ਵੀ

ਵਿਆਹ ਤੋਂ ਬਾਅਦ ਵੀ ਇਹਨਾਂ ਬਾਲੀਵੁਡ ਸਿਤਾਰਿਆਂ ਦਾ ਰਿਹਾ ਅਫੇਅਰ !

Bollywood Celebs After Marriage Relationship : ਬਾਲੀਵੁਡ ਸਟਾਰਸ ਵਿੱਚ ਪਿਆਰ, ਮੁਹੱਬਤ ਅਤੇ ਇਸ਼ਕ ਤਾਂ ਹਰ ਫਿਲਮ ਵਿੱਚ ਦੇਖਣ ਨੂੰ ਮਿਲ ਹੀ ਜਾਂਦਾ ਹੈ। ਨਾਲ ਹੀ ਉਨ੍ਹਾਂ ਵਿੱਚ ਹੋਏ ਟਕਰਾਅ ਤੋਂ ਬਾਅਦ ਬ੍ਰੇਕਅਪ ਵੀ ਆਮ ਹੋ ਗਿਆ ਹੈ। ਇਹਨਾਂ ਵਿਚੋਂ ਕੁੱਝ ਸਟਾਰਸ ਵਿਆਹ ਕਰ ਆਪਣੀ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ ਪਰ ਫਿਲਮਾਂ ਵਿੱਚ ਇਨ੍ਹਾਂ ਦੇ ਐਕਸਟਰਾ

‘ਭਾਰਤ’ ਦੀ ਸਫਲਤਾ ਤੋਂ ਬਾਅਦ ਸੁਨੀਲ ਗਰੋਵਰ ਨੇ ਪੂਰਾ ਕੀਤਾ ਆਪਣਾ ਵਾਅਦਾ

Sunil Grover Share Pics : ਸਲਮਾਨ ਖਾਨ ਦੀ ਫਿਲਮ ਭਾਰਤ ਵਿੱਚ ਸੁਨੀਲ ਗਰੋਵਰ ਉਨ੍ਹਾਂ ਦੇ ਬਚਪਨ ਦੇ ਦੋਸਤ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਫਿਲਮ ਵਿੱਚ ਉਨ੍ਹਾਂ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪਿਛਲੇ ਦਿਨ੍ਹੀਂ ਸੁਨੀਲ ਗਰੋਵਰ ਨੇ ਸਲਮਾਨ ਖਾਨ ਨੂੰ ਲੈ ਕੇ ਦੱਸਿਆ ਸੀ ਕਿ ਉਨ੍ਹਾਂ ਦੇ ਨਾਲ ਇੱਕ ਵੱਖ

Surgery ਤੋਂ ਬਾਅਦ ਅਜਿਹੀ ਦਿਖਦੀ ਹੈ ਕਾਜੋਲ ਦੀ ਮਾਂ

kajol mother tanuja: ਬਾਲੀਵੁਡ ਅਦਾਕਾਰਾ ਕਾਜੋਲ ਨੇ ਆਪਣੀ ਮਾਂ ਤਨੁਜਾ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਤਨੁਜਾ ਬੇਹੱਦ ਕਮਜੋਰ ਨਜ਼ਰ ਆ ਰਹੀ ਹੈ ਪਰ ਤਸਵੀਰ ਵਿੱਚ ਮਾਂ – ਬੇਟੀ ਦੀ ਕੈਮਿਸਟਰੀ ਦੇਖਣ ਲਾਇਕ ਹੈ। ਬੀਮਾਰ ਹੋਣ ਤੋਂ ਬਾਅਦ ਭਾਵੇ ਤਨੁਜਾ ਕਮਜੋਰ ਲੱਗ ਰਹੀ ਹੈ ਪਰ ਉਨ੍ਹਾਂ ਦੇ ਚਿਹਰੇ ਦਾ ਹਾਸਾ ਦੱਸ ਰਿਹਾ

ਅਜਿਹੀ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ ਰਿਤਿਕ ਰੋਸ਼ਨ ਦੀ ਭੈਣ

Hrithik Sister Health Critical : ਬਾਲੀਵੁਡ ਅਦਾਕਾਰ ਰਿਤਿਕ ਰੋਸ਼ਨ ਦੀ ਫਿਲਮ ‘ਸੁਪਰ 30’ ਦਾ ਟ੍ਰੇਲਰ ਸਾਹਮਣੇ ਆਇਆ ਸੀ। ਇਸ ਉੱਤੇ ਪਬਲਿਕ ਅਤੇ ਸੈਲੇਬਸ ਵੱਲੋਂ ਕਾਫੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ ਪਰ ਹੁਣ ਰਿਤਿਕ ਦੇ ਫੈਨਜ਼ ਲਈ ਇੱਕ ਬੁਰੀ ਖਬਰ ਆ ਰਹੀ ਹੈ। ਉਨ੍ਹਾਂ ਦੀ ਭੈਣ ਸੁਨੈਨਾ ਰੋਸ਼ਨ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਹੈ ਅਤੇ

‘Preity Zinta’ ਦੇ ਐਕਸ ਬੁਆਏਫ੍ਰੈਂਡ ਨੂੰ ਡੇਟ ਕਰ ਚੁੱਕੀ ਹੈ ਇਹ ਅਦਾਕਾਰਾ

Happy Birthday Ameesha Patel: ਅਮੀਸ਼ਾ ਪਟੇਲ 9 ਜੂਨ ਮਤਲਬ ਕਿ ਅੱਜ ਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਅਮੀਸ਼ਾ ਪਟੇਲ 43 ਸਾਲ ਦੀ ਉਮਰ ਵਿੱਚ ਵੀ ਸਿੰਗਲ ਹੈ। ਹਾਲਾਂਕਿ, ਅਮੀਸ਼ਾ ਪਟੇਲ ਪ੍ਰੀਟੀ ਜ਼ਿੰਟਾ ਦੇ ਐਕਸ ਬੁਆਏਫ੍ਰੈਂਡ ਨੂੰ ਡੇਟ ਕਰ ਚੁੱਕੀ ਹੈ। ਅਮੀਸ਼ਾ ਪਟੇਲ ਨੇ ਸਾਲ 2000 ਵਿੱਚ ਆਈ ਬਲਾਕਬਸਟਰ ਫਿਲਮ ‘ਕਹੋ ਨਾ ਪਿਆਰ ਹੈ’ ਤੋਂ

ਸੋਨਮ ਕਪੂਰ ਨੂੰ ‘Paris’ ਕਹਿ ਕੇ ਬੁਲਾਉਂਦੇ ਹਨ ਅਕਸ਼ੇ ਕੁਮਾਰ !

Happy Birthday Sonam Kapoor : ਬਾਲੀਵੁਡ ਦੀ ਫ਼ੈਸ਼ਨ ਕੁਈਨ ਸੋਨਮ ਕਪੂਰ 9 ਜੂਨ ਮਤਲਬ ਕਿ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਜਨਮਦਿਨ ਦੇ ਇਸ ਖਾਸ ਮੌਕੇ ਉੱਤੇ ਸੋਨਮ ਕਪੂਰ ਨੂੰ ਫੈਮਿਲੀ ਅਤੇ ਫ੍ਰੈਂਡਜ਼ ਵੱਲੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਇੱਕ ਇੰਟਰਵਿਊ ਵਿੱਚ ਅਕਸ਼ੇ ਕੁਮਾਰ ਨੇ ਖੁਲਾਸਾ ਕੀਤਾ ਸੀ ਕਿ

ਕਰੀਨਾ ਕਪੂਰ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ, ਲੋਕਾਂ ਨੇ ਕੀਤਾ ਟ੍ਰੋਲ

Kareena Kapoor no makeup: ਬਾਲੀਵੁਡ ਦੀ ਮੰਨੀ – ਪ੍ਰਮੰਨੀ ਅਦਾਕਾਰਾ ਕਰੀਨਾ ਕਪੂਰ ਖਾਨ ਇਸ ਸਮੇਂ ਟਸਕਨੀ ਵਿੱਚ ਆਪਣੇ ਪੂਰੇ ਪਰਿਵਾਰ ਦੇ ਨਾਲ ਛੁੱਟੀਆਂ ਮਨਾ ਰਹੀ ਹੈ। ਕਰੀਨਾ ਕਪੂਰ ਨੇ ਇਸ ਫੈਮਿਲੀ ਵੇਕੇਸ਼ਨ ਦੀਆਂ ਕੁੱਝ ਤਸਵੀਰਾਂ ਹਾਲ ਹੀ ਵਿੱਚ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਵਿੱਚ ਉਹ ਨੋ ਮੇਕ – ਅਪ ਲੁਕ ਵਿੱਚ ਨਜ਼ਰ ਆ ਰਹੀ

ਸੈਕ੍ਰੇਟਰੀ ਦੇ ਮ੍ਰਿਤਕ ਦੇਹ ਨੂੰ ਅਮਿਤਾਭ ਅਤੇ ਪੁੱਤਰ ਅਭਿਸ਼ੇਕ ਨੇ ਦਿੱਤਾ ਮੋਢਾ, ਵੇਖੋ ਤਸਵੀਰਾਂ

Sheetal Jain funeral : ਅਮਿਤਾਭ ਬੱਚਨ ਦੇ ਸੈਕ੍ਰੇਟਰੀ ਰਹਿ ਚੁੱਕੇ ਸ਼ੀਤਲ ਜੈਨ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਸ਼ੀਤਲ ਜੈਨ ਨੇ 77 ਦੀ ਉਮਰ ਵਿੱਚ ਸਰੀਰ ਛੱਡ ਦਿੱਤਾ। ਸ਼ੀਤਲ ਜੈਨ ਦਾ ਅੰਤਿਮ ਸਸਕਾਰ ਵਿਲੇ ਪਾਰਲੇ ਸਥਿਤ ਪਵਨ ਹੰਸ ਕ੍ਰਿਮੇਟੋਰਿਅਮ ਵਿੱਚ ਕੀਤਾ ਗਿਆ।ਇੱਥੇ ਅਮਿਤਾਭ ਬੱਚਨ ਫੈਮਿਲੀ ਦੇ ਨਾਲ ਸ਼ੀਤਲ ਨੂੰ ਆਖਿਰੀ ਵਿਦਾਈ ਦੇਣ ਪਹੁੰਚੇ।ਅਮਿਤਾਭ ਬੱਚਨ ਦੇ

ਏਕਤਾ ਦੇ ਬਰਥਡੇ ਬੈਸ਼ ‘ਚ ਪਹੁੰਚੇ ਟੀਵੀ ਦੇ ਕਈ ਸਿਤਾਰੇ, ਚਰਚਾ ‘ਚ ਰਹੇ ਇਹ ਕਪਲ

Ekta Kapoor birthday bash: ਟੀਵੀ ਇੰਡਸਟਰੀ ਦੀ ਕੁਈਨ ਕਹਿਲਾਈ ਜਾਣ ਵਾਲੀ ਏਕਤਾ ਕਪੂਰ ਦੇ ਬਰਥਡੇ ਬੈਸ਼ ਦਾ ਆਯੋਜਨ ਸ਼ਨੀਵਾਰ ਨੂੰ ਮੁੰਬਈ ਵਿੱਚ ਉਨ੍ਹਾਂ ਦੇ ਘਰ ਵਿੱਚ ਹੋਇਆ।      ਇਸ ਸੈਲੀਬ੍ਰੇਸ਼ਨ ਵਿੱਚ ਫਿਲਮ ਇੰਡਸਟਰੀ ਅਤੇ ਟੀਵੀ ਇੰਡਸਟਰੀ ਦੇ ਨਾਲ ਜੁੜੇ ਕਈ ਸਿਤਾਰੇ ਏਕਤਾ ਕਪੂਰ ਨੂੰ ਜਨਮਦਿਨ ਦੀ ਵਧਾਈ ਦੇਣ ਪਹੁੰਚੇ। ਏਕਤਾ ਕਪੂਰ ਦਾ ਬਰਥਡੇ 7

ਡਿਲੀਵਰੀ ਦੇ 3 ਮਹੀਨੇ ਬਾਅਦ ਸ਼ਿਲਪਾ ਸ਼ੈੱਟੀ ਨੇ ਇੰਝ ਘਟਾਇਆ ਸੀ 21 ਕਿਲੋ ਭਾਰ

    Shilpa Shetty fitness mantra: ਬਾਲੀਵੁਡ ਦੀ ਫਿਟਨੈੱਸ ਆਈਕਨ ਸ਼ਿਲਪਾ ਸ਼ੈੱਟੀ ਫਿਟਨੈੱਸ ਦੇ ਮਾਮਲੇ ਵਿੱਚ ਬੇਹੱਦ ਸਖਤ ਹੈ। ਸਿਹਤ ਦੇ ਵੱਲ ਉਨ੍ਹਾਂ ਦੀ ਇਸ ਡੈਡੀਕੇਸ਼ਨ ਅਤੇ ਡਿਸਿਪਲੀਨ ਦੇ ਕਾਰਨ ਤੋਂ ਉਨ੍ਹਾਂ ਦੀ ਫਿਗਰ ਅੱਜ ਵੀ ਬਰਕਰਾਰ ਹੈ। ਸ਼ਿਲਪਾ ਸ਼ੈੱਟੀ ਦਾ ਜਨਮ ਅੱਜ ਹੀ ਦੇ ਦਿਨ 8 ਜੂਨ 1975 ਨੂੰ ਕਰਨਾਟਕ ਦੇ ਮੈਂਗਲੋਰ ਵਿੱਚ ਹੋਇਆ

ਕੀ ਪਤਨੀ ਨਾਲ ਤਲਾਕ ਲੈ ਰਹੇ ਹਨ ਇਮਰਾਨ? ਅਦਾਕਾਰ ਦਾ ਆਇਆ ਰਿਐਕਸ਼ਨ

 Imran Khan sternly questions: ਆਮਿਰ ਖਾਨ ਦੇ ਭਾਣਜੇ ਅਦਾਕਾਰ ਇਮਰਾਨ ਖਾਨ ਅਤੇ ਅਵੰਤਿਕਾ ਦੇ ਤਲਾਕ ਦੀ ਖਬਰ ਇਨ੍ਹਾਂ ਦਿਨੀਂ ਚਰਚਾ ਵਿੱਚ ਹੈ। ਖਬਰਾਂ ਅਨੁਸਾਰ ਕਪਲ ਦੇ ਵਿੱਚ ਸਭ ਕੁੱਝ ਠੀਕ ਨਹੀਂ ਚਲ ਰਿਹਾ ਹੈ। ਦੋਹਾਂ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਹੈ।ਹੁਣ ਇੱਕ ਈਵੈਂਟ ਵਿਚ ਇਮਰਾਨ ਖਾਨ ਤੋਂ ਇਸ ਬਾਰੇ ਵਿੱਚ ਸਵਾਲ ਕੀਤਾ ਗਿਆ ਤਾਂ

ਸ਼ਿਲਪਾ ਸ਼ੈੱਟੀ ਦੇ ਜਨਮਦਿਨ ‘ਤੇ ਪਤੀ ਰਾਜ ਕੁੰਦਰਾ ਨੇ ਦਿੱਤਾ ਇਹ ਖੂਬਸੂਰਤ ਤੋਹਫਾ

Shilpa birthday Raj Kundra : ਬਾਲੀਵੁਡ ਅਦਾਕਾਰਾ ਸ਼ਿਲਪਾ ਸ਼ੈੱਟੀ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ ਅਤੇ ਉਨ੍ਹਾਂ ਦੇ ਫੈਨਜ਼ ਅਤੇ ਦੋਸਤ ਸੋਸ਼ਲ ਮੀਡੀਆ ਤੇ ਉਨ੍ਹਾਂ ਨੂੰ ਵਿਸ਼ ਕਰ ਰਹੇ ਹਨ।ਹਾਲਾਂਕਿ ਸ਼ਿਲਪਾ ਦੇ ਲਈ ਸਭ ਤੋਂ ਸਪੈਸ਼ਲ ਮੈਸੇਜ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਸ਼ੇਅਰ ਕੀਤਾ ਹੈ।ਰਾਜ  ਕੁੰਦਰਾ ਨੇ ਇੰਸਟਾਗ੍ਰਾਮ ਤੇ ਸ਼ਿਲਪਾ ਅਤੇ ਆਪਣੀ ਖੂਬਸੂਰਤ

ਬੌਬੀ ਵਿੱਚ ਡਿੰਪਲ ਨੇ ਦਿੱਤਾ ਸੀ ਬੋਲਡ ਸੀਨ, ਹੁਣ ਕਰੇਗੀ ਹਾਲੀਵੁਡ ‘ਚ ਐਂਟਰੀ

Dimple Kapadia Birthday Special : ਡਿੰਪਲ ਕਪਾਡੀਆ ਨੇ ਬਾਲੀਵੁਡ ਨੂੰ ਬਹੁਤ ਵਧੀਆ ਫਿਲਮਾਂ ਦਿੱਤੀਆਂ ਹਨ।ਉਨ੍ਹਾਂ ਨੇ ਅਦਾਕਾਰੀ ਦੇ ਜਲਵੇ ਬਿਖੇਰਨ ਦੇ ਨਾਲ ਫਿਲਮ ਇੰਡਸਟਰੀ ਵਿੱਚ ਅਦਾਕਾਰਾਂ ਦੀ ਇਮੇਜ ਬਦਲਣ ਦਾ ਵੀ ਕੰਮ ਕੀਤਾ ਹੈ। ਡਿੰਪਲ ਦਾ ਜਨਮ 8 ਜੂਨ ਨੂੰ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੂੰ ਫਿਲਮ ਇੰਡਸਟਰੀ ਵਿੱਚ ਲੈ ਕੇ ਆਉਣ ਦਾ