Jun 13

ਈਸ਼ਾ ਦੀ ਦੂਜੀ ਬੇਟੀ ਦੀ ਤਸਵੀਰ ਆਈ ਸਾਹਮਣੇ, ਹਸਪਤਾਲ ਦੇ ਬਾਹਰ ਹੋਈ ਸਪਾਟ

Esha New Born Baby Pic : ਬਾਲੀਵੁਡ ਅਦਾਕਾਰਾ ਈਸ਼ਾ ਦਿਓਲ ਕਾਫ਼ੀ ਸਮੇਂ ਤੋਂ ਫਿਲਮਾਂ ਤੋਂ ਗਾਇਬ ਹੈ ਅਤੇ ਆਪਣੀ ਪਰਸਨਲ ਲਾਈਫ ਨੂੰ ਇੰਨਜੁਆਏ ਕਰ ਰਹੀ ਹੈ। ਹਾਲ ਹੀ ਵਿੱਚ ਈਸ਼ਾ ਨੇ ਦੂਜੀ  ਬੇਟੀ ਨੂੰ ਜਨਮ ਦਿੱਤਾ ਹੈ। ਅਜਿਹੇ ਵਿੱਚ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਵਿੱਚ ਉਨ੍ਹਾਂ ਦੇ ਘਰ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ।

ਨੇਹਾ ਕੱਕੜ ਨੂੰ ਫਿਰ ਯਾਦ ਆਇਆ ਪੁਰਾਣਾ ਪਿਆਰ, ਵੀਡੀਓ ਹੋਇਆ ਵਾਇਰਲ

Neha Share Tiktok Video : ਨੇਹਾ ਕੱਕੜ ਬਾਲੀਵੁਡ ਦੀ ਮੰਨੀ-ਪ੍ਰਮੰਨੀ ਗਾਇਕਾ ਹੈ। ਨੇਹਾ ਉਨ੍ਹਾਂ ਬਾਲੀਵੁਡ ਸਟਾਰਸ ਵਿੱਚੋਂ ਹੈ ਜੋ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਨੇਹਾ ਆਪਣੇ ਫੈਨਜ਼ ਨਾਲ ਜੁੜੇ ਰਹਿਣ ਲਈ ਕੁੱਝ ਨਾ ਕੁੱਝ ਸ਼ੇਅਰ ਜਰੂਰ ਕਰਦੀ ਰਹਿੰਦੀ ਹੈ। ਫਿਲਹਾਲ ਟਿਕ ਟਾਕ ਵੀਡੀਓ ਦਾ ਵੀ ਲੋਕਾਂ ਵਿੱਚ ਬਹੁਤ ਕ੍ਰੇਜ਼ ਹੈ। ਨੇਹਾ ਵੀ

ਜਦੋਂ ਅਰਚਨਾ ਨੇ ਅਨੁਪਮ ਨਾਲ ਕਿਸਿੰਗ ਸੀਨ ਦੇਣ ਤੋਂ ਕੀਤਾ ਸੀ ਮਨ੍ਹਾਂ, ਇਹ ਸੀ ਵਜ੍ਹਾ

Archana Anupam Kissing Scene : ਕਪਿਲ ਸ਼ਰਮਾ ਸ਼ੋਅ ਤੇ ਆਉਣ ਵਾਲੇ ਵੀਕੈਂਡ ਅਪਮ ਖੇਰ ਅਤੇ ਈਸ਼ਾ ਗੁਪਤਾ ਸ਼ਿਰਕਤ ਕਰਨ ਵਾਲੇ ਹਨ। ਦੋਵੇਂ ਹੀ ਸਿਤਾਰੇ ਆਪਣੀ ਅਪਕਮਿੰਗ ਫਿਲਮ ਜਸਟਿਸ ਡਿਲੀਵਰ ਦੇ ਪ੍ਰਮੋਸ਼ਨ ਦੇ ਮੌਕੇ ਤੇ ਸ਼ੋਅ ਵਿੱਚ ਪਹੁੰਚੇ ਹਨ। ਅਨੁਪਮ ਖੇਰ ਦਾ ਸ਼ੋਅ ਤੇ ਆਉਣਾ ਫੈਨਜ਼ ਦੇ ਲਈ ਬਹੁਤ ਖਾਸ ਹੈ ਕਿਉਂਕਿ ਸ਼ੋਅ ਵਿੱਚ ਲੰਬੇ ਸਮੇਂ

ਫਿਟਨੈੱਸ ਫ੍ਰੀਕ ਕਰੀਨਾ ਕਪੂਰ ਨੇ ਕੀਤੇ ਮੁਸ਼ਕਿਲ ਯੋਗਾ ਪੋਜ਼, ਤਸਵੀਰਾਂ ਹੋਈਆਂ ਵਾਇਰਲ

Kareena Attempt Yoga Poses : ਕਰੀਨਾ ਕਪੂਰ ਖਾਨ ਆਪਣੇ ਗਾਰਜਿਅਸ ਲੁਕ ਅਤੇ ਵਧੀਆ ਫਿਟਨੈੱਸ ਲੈਵਲ ਦੇ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਕਰੀਨਾ ਕਪੂਰ ਖਾਨ ਦੇ ਫੈਨ ਪੇਜ਼ ਤੋਂ ਉਨ੍ਹਾਂ ਦੀ ਯੋਗਾ ਪ੍ਰੈਕਟਿਸ ਕਰਦੇ ਹੋਏ ਤਸਵੀਰ ਸ਼ੇਅਰ ਕੀਤੀ ਸੀ। ਕਰੀਨਾ ਨੇ ਬੇਹੱਦ ਮੁਸ਼ਕਿਲ ਪੋਜ਼ ਦਿੱਤੇ, ਉਨ੍ਹਾਂ ਦੀ ਇਹ ਤਸਵੀਰ ਹੈਰਾਨ ਕਰਨ ਵਾਲੀ ਹੈ।ਕਰੀਨਾ ਨੇ

ਅਮਿਤਾਭ ਬੱਚਨ ਨੇ ਬਿਹਾਰ ‘ਚ 2100 ਕਿਸਾਨਾਂ ਦਾ ਚੁਕਾਇਆ ਕਰਜ਼ਾ

Amitabh pay loan farmer : ਬਾਲੀਵੁਡ ਦੇ ਮੇਗਾਸਟਾਰ ਅਮਿਤਾਭ ਬੱਚਨ ਨੇ ਬਿਹਾਰ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ 2100 ਕਿਸਾਨਾਂ ਦਾ ਲੋਨ ਚੁਕਾ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਆਪ ਆਪਣੇ ਬਲਾਗ ਵਿੱਚ ਦਿੱਤੀ ਹੈ। ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ, ਇੱਕ ਹੋਰ ਵਾਅਦਾ ਪੂਰਾ ਕੀਤਾ ਗਿਆ ਹੈ।

ਅਦਾਕਾਰਾ ਦੇ ਬੋਲਡ ਪੋਲ ਡਾਂਸ ਨੇ ਮਚਾਇਆ ਤਹਿਲਕਾ, ਵੇਖੋ ਵੀਡੀਓ

Aashka Goradia pole dance : ਉਝ ਤਾਂ ਅਦਾਕਾਰਾਂ ਦੇ ਡਾਂਸ ਵੀਡੀਓਜ਼ ਹਮੇਸ਼ਾ ਹੀ ਪਸੰਦ ਕੀਤੇ ਜਾਂਦੇ ਹਨ ਪਰ ਸਾਹਮਣੇ ਆਏ ਇੱਕ ਵੀਡੀਓ ਵਿੱਚ ਪੋਲ ਡਾਂਸ ਦੇ ਇਨ੍ਹੇ ਟਫ ਸਟੈੱਪਸ ਨਜ਼ਰ ਆ ਰਹੇ ਹਨ ਕਿ ਵੇਖਣ ਵਾਲੇ ਲੋਕ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਪਾ ਰਹੇ। ਇਹ ਵੀਡੀਓ ਟੀਵੀ ਦੀ ਮੰਨੀ-ਪ੍ਰਮੰਨੀ ਅਦਾਕਾਰਾ ਆਸ਼ਕਾ ਗੋਰਾੜਿਆ ਨੇ ਆਪਣੀ ਸੋਸ਼ਲ

ਆਖਿਰ ਪ੍ਰਿਯੰਕਾ ਚੋਪੜਾ ਨੂੰ ਕਿਉਂ ਪਿਆ ਥੱਪੜ ?

priyanka chopra slapped: ਹਰ ਇੰਸਾਨ ਦੇ ਕੋਲ ਬਚਪਨ ਦੀਆਂ ਕੁੱਝ ਅਜਿਹੀਆਂ ਯਾਦਾਂ ਅਤੇ ਕਹਾਣੀਆਂ ਜਰੂਰ ਹੁੰਦੀਆਂ ਹਨ ਜਿਨ੍ਹਾਂ ਨੂੰ ਯਾਦ ਕਰ ਉਹ ਵੱਡੇ ਹੋਣ ‘ਤੇ ਬਹੁਤ ਹੱਸਦੇ ਹਨ। ਅਜਿਹਾ ਹਰ ਕਿਸੇ ਦੇ ਨਾਲ ਹੁੰਦਾ ਹੈ। ਬਾਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਨਾਲ ਵੀ ਬਚਪਨ ਵਿੱਚ ਕੁੱਝ ਅਜਿਹਾ ਹੀ ਹੋਇਆ ਸੀ, ਜਿਸ ਨੂੰ ਯਾਦ ਕਰ ਉਹ ਅੱਜ

ਯੋਗਾ ਕਰਦੇ ਹੋਏ ਮਲਾਇਕਾ ਅਰੋੜਾ ਨੇ ਸ਼ੇਅਰ ਕੀਤੀ ਤਸਵੀਰ

Malaika Latest Yoga Pose : ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿਣ ਵਾਲੀ ਮਲਾਇਕਾ ਅਰੋੜਾ ਨੇ ਯੋਗਾ ਕਰਦੇ ਹੋਏ ਇੱਕ ਪੋਸਟ ਕੀਤਾ। ਮਲਾਇਕਾ ਨੇ ਇੰਸਟਾਗ੍ਰਾਮ ਉੱਤੇ ਜੋ ਤਸਵੀਰ ਪੋਸਟ ਕੀਤੀ, ਉਸ ਨਾਲ ਉਨ੍ਹਾਂ ਦੀ ਫਿਟਨੈੱਸ ਅਤੇ ਉਨ੍ਹਾਂ ਦੀ ਸ਼ਾਨਦਾਰ ਫਲੈਕਸੀਬਿਲਿਟੀ ਵੇਖੀ ਜਾ ਸਕਦੀ ਹੈ। ਹਾਲਾਂਕਿ ਇਸ ਪੋਸਟ ਉੱਤੇ ਚੰਗੇ ਰਿਐਕਸ਼ਨਸ ਤੋਂ ਜ਼ਿਆਦਾ ਯੂਜਰਸ ਨੇ ਭੈੜੇ ਕਮੈਂਟ ਕੀਤੇ

ਦੀਪਿਕਾ ਨੇ ਪਤੀ ਨੂੰ ਇਸ ਤਰ੍ਹਾਂ ਕੁੱਟਿਆ ਕਿ ਯੂਜਰਜ਼ ਨੇ ਕਿਹਾ – ‘ਵਿਆਹ ਕਰਕੇ ਫਸ ਗਿਆ’

Deepika Ranveer Bat Video : ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਕੈਮਿਸਟਰੀ ਫੈਨਜ਼ ਨੂੰ ਖੂਬ ਪਸੰਦ ਆਉਂਦੀ ਹੈ। ਰਣਵੀਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਦੀਪਿਕਾ ਦੇ ਨਾਲ ਮਸਤੀ ਕਰਦੇ ਹੋਏ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਰਣਵੀਰ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਵੀਡੀਓ

ਪ੍ਰਿਆ ਪ੍ਰਕਾਸ਼ ਨੂੰ ਨਹੀਂ ਕਰਨੀ ਚਾਹੀਦੀ ਐਕਟਿੰਗ, ਇਸ ਸ਼ਖਸ ਨੇ ਕੀਤਾ ਦਾਅਵਾ

winking girl priya prakash varrier: ਸੋਸ਼ਲ ਮੀਡੀਆ ਦੀ ਵਜ੍ਹਾ ਕਰਕੇ ਰਾਤੋ – ਰਾਤ ਮਸ਼ਹੂਰ ਹੋਣ ਵਾਲੀ ਵਿੰਕ ਗਰਲ ਪ੍ਰਿਆ ਪ੍ਰਕਾਸ਼ ਵਾਰਿਅਰ ਅਕਸਰ ਚਰਚਾ ਵਿੱਚ ਰਹਿੰਦੀ ਹੈ। ਪ੍ਰਿਆ ਜਲਦ ਹੀ ਫਿਲਮ ‘ਸ਼੍ਰੀਦੇਵੀ ਬੰਗਲੋ’ ਤੋਂ ਬਾਲੀਵਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਪ੍ਰਿਆ ਬਾਲੀਵੁਡ ਵਿੱਚ ਆਪਣੇ ਡੈਬਿਊ ਨੂੰ ਲੈ ਕੇ ਕਾਫ਼ੀ ਐਕਸਾਈਟਡ ਹੈ। ਪ੍ਰਿਆ ਨੂੰ ਲੱਗਦਾ ਹੈ

ਰਣਬੀਰ ਨਾਲ ਬ੍ਰੇਕਅੱਪ ਤੋਂ ਬਾਅਦ ਟੁੱਟ ਗਈ ਸੀ ਕੈਟਰੀਨਾ,ਇੰਝ ਆਈ ਸੀ ਡਿਪ੍ਰੈਸ਼ਨ ਤੋਂ ਬਾਹਰ

Katrina Revealed After Breakup : ਕੈਟਰੀਨਾ ਕੈਫ ਦੀ ਫਿਲਮ ‘ਭਾਰਤ’ ਬਾਕਸ ਆਫਿਸ ਤੇ ਚੰਗੀ ਕਮਾਈ ਕਰ ਰਹੀ ਹੈ। ਦਰਸ਼ਕਾਂ ਨੇ ਇੱਕ ਵਾਰ ਫਿਰ ਸਲਮਾਨ ਅਤੇ ਕੈਟਰੀਨਾ ਦੀ ਜੋੜੀ ਨੂੰ ਪਸੰਦ ਕੀਤਾ ਹੈ। ਕੈਟਰੀਨਾ ਦੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਪਰਸਨਲ ਲਾਈਫ ਵੀ ਪਟਰੀ ਤੇ ਆ ਗਈ ਹੈ।ਕੈਟਰੀਨਾ , ਰਣਬੀਰ ਦੇ ਨਾਲ ਹੋਏ ਬ੍ਰੇਕਅੱਪ ਦੇ ਦੁੱਖ ਤੋਂ

ਦਿਸ਼ਾ ਦੀ ਬਰਥਡੇ ਪਾਰਟੀ ‘ਚ ਨਹੀਂ ਸ਼ਾਮਿਲ ਹੋਣਗੇ ਬੁਆਏਫ੍ਰੈਂਡ ਟਾਈਗਰ ਸ਼ਰਾਫ !

Disha Rumoured Tiger Shroff : ਬਾਲੀਵੁਡ ਅਦਾਕਾਰਾ ਦਿਸ਼ਾ ਪਟਾਨੀ 13 ਜੂਨ ਨੂੰ ਆਪਣਾ 27ਵਾਂ ਜਨਮਦਿਨ ਮਨਾਉਣ ਜਾ ਰਹੀ ਹੈ। ਖਬਰਾਂ ਦੇ ਮੁਤਾਬਕ ਦਿਸ਼ਾ ਨੇ ਆਪਣੇ ਜਨਮਦਿਨ ਨੂੰ ਮਨਾਉਣ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਵਿੱਚ ਫੈਨਜ਼ ਦਾ ਸਵਾਲ ਹੈ ਕਿ ਕੀ ਉਨ੍ਹਾਂ ਦੀ ਬਰਥਡੇ ਪਾਰਟੀ ਵਿੱਚ ਉਨ੍ਹਾਂ ਦੇ  ਬੁਆਏਫ੍ਰੈਂਡ ਟਾਈਗਰ ਸ਼ਰਾਫ ਵੀ ਸ਼ਾਮਿਲ

ਰੈਪਅੱਪ ਪਾਰਟੀ ‘ਚ ਗਲੈਮਰਸ ਲੁਕ ‘ਚ ਨਜ਼ਰ ਆਈ ਪ੍ਰਿਯੰਕਾ ਚੋਪੜਾ

Priyanka Chopra Wrap Party : ਪ੍ਰਿਯੰਕਾ ਚੋਪੜਾ ਜੋਨਸ ਦੇ ਪ੍ਰੋਡਕਸ਼ਨ ਵਿੱਚ ਬਣ ਰਹੀ ਫਿਲਮ ‘ਦਿ ਸਕਾਈ ਇਜ ਪਿੰਕ‘ ਦੀ ਸ਼ੂਟਿੰਗ ਖਤਮ ਹੋ ਜਾ ਚੁੱਕੀ ਹੈ।  ਇਸ ਦੀ ਰੈਪਅੱਪ ਪਾਰਟੀ ਵਿੱਚ ਪ੍ਰਿਯੰਕਾ ਚੋਪੜਾ ਪਹੁੰਚੀ ਅਤੇ ਪੂਰੀ ਟੀਮ ਦੇ ਨਾਲ ਮਸਤੀ ਕਰਦੀ ਨਜ਼ਰ ਆਈ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਪ੍ਰਿਯੰਕਾ ਚੋਪੜਾ ਦੇ

ਪ੍ਰਿਯੰਕਾ ਨੇ ਦੇਖੀ ਨਿਕ ਤੇ ਉਹਨਾਂ ਦੇ ਭਰਾਵਾਂ ਦੀ Documentary, ਵੇਖੋ ਤਸਵੀਰਾਂ

Priyanka Premiere Documentary Nick : ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਦੇ ਨਾਲ ਲਾਸ ਏਂਜਲਸ ਪਹੁੰਚੀ ਹੈ। ਜੋਨਸ ਬਰਦਰਸ ਦੀ ਡਾਕਿਊਂਮੈਂਟਰੀ ਚੇਸਿੰਗ ਹੈਪੀਨੈੱਸ ਦਾ ਪ੍ਰੀਮੀਅਰ ਰੱਖਿਆ ਗਿਆ ਸੀ।  ਪ੍ਰਿਯੰਕਾ ਅਤੇ ਨਿਕ ਦੇ ਨਾਲ ਜੋ ਜੋਨਸ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਸੋਫੀ ਟਰਨਰ, ਕੇਵਿਨ ਜੋਨਸ ਅਤੇ ਉਨ੍ਹਾਂ ਦੀ ਪਤਨੀ ਡੇਨੀਅਲ ਵੀ ਨਜ਼ਰ  ਆਈਆਂ।  ਇਸ ਖਾਸ ਮੌਕੇ ਉੱਤੇ

ਲੂਹ ਕੰਡੇ ਖੜੇ ਕਰੇਗੀ ਵਿਕੀ ਕੌਸ਼ਲ ਦੀ ਫ਼ਿਲਮ ‘ਭੂਤ’

Vicky Kaushal Film Bhoot : ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨਜ਼ ਨੇ ਪਿਛਲੇ 40 ਸਾਲਾਂ ਵਿੱਚ ਸਿਰਫ਼ ਇੱਕ ਡਰਾਉਣੀ ਫ਼ਿਲਮ ਬਣਾਈ ਹੈ।  2005 ਵਿੱਚ ਆਈ ਸੀ ‘ਕਾਲ’ ਪਰ ਉਹ ਵੀ ਠੁਕ ਗਈ। ਪਰ ਕਰਨ ਜੌਹਰ ਹਾਰ ਨਹੀਂ ਮੰਨਣ ਵਾਲੇ ਇਸ ਲਈ ਉਹ ’14 ਸਾਲ’ ਬਾਅਦ ਫਿਰ ਤੋਂ ਇਸ ਸ਼ੈਲੀ ਦੇ ਵੱਲ ਪਰਤੇ ਹਨ। ਫ਼ਿਲਮ ਦਾ ਨਾਮ

ਯੋਗਰਾਜ ਸਿੰਘ ਨਾਲ ਜੋ 40 ਸਾਲ ਪਹਿਲਾਂ ਹੋਇਆ ਉਸਦਾ ਬਦਲਾ ਲਿਆ ਯੁਵਰਾਜ ਨੇ

Yograj Yuvraj Singh : ਯੁਵਰਾਜ ਸਿੰਘ ਨੇ 10 ਜੂਨ ਨੂੰ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਇੰਟਰਨੈਸ਼ਨਲ ਕ੍ਰਿਕੇਟ ਤੋਂ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ ਹੈ। ਇਸ ਕਾਨਫ਼ਰੰਸ ਵਿੱਚ ਯੁਵਰਾਜ ਸਿੰਘ ਤੋਂ ਪੱਤਰਕਾਰਾਂ ਨੇ ਕਈ ਸਵਾਲ ਪੁੱਛੇ। ਇਨ੍ਹਾਂ ਵਿਚੋਂ ਇਕ ਸੀ ਕਿ ਕਦੇ ਯੁਵਰਾਜ ਸਿੰਘ ਦੀ ਜ਼ਿੰਦਗੀ `ਤੇ ਆਧਾਰਿਤ ਬਾਇਓਪਿਕ ਕਦੋਂ ਆ ਰਹੀ ਹੈ ਅਤੇ ਉਸ ਵਿੱਚ ਉਨ੍ਹਾਂ ਦਾ

ਇਸ ਧਮਾਕੇਦਾਰ ਫਿਲਮ ‘ਚ Makeup ਤੋਂ ਬਿਨ੍ਹਾਂ ਨਜ਼ਰ ਆਵੇਗੀ ਆਲੀਆ ਭੱਟ

Sadak 2 Alia Bhatt : ਬਾਲੀਵੁਡ ਦੀ ਖੂਬਸੂਰਤ ਅਦਾਕਾਰਾ ਆਲੀਆ ਭੱਟ ਅਕਸਰ ਆਪਣੇ ਲੁਕ ਦੇ ਨਾਲ ਐਕਸਪੈਰੀਮੈਂਟ ਕਰਨ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਨਜ਼ਰ ਮਾਰੀਏ ਤਾਂ ਆਲੀਆ ਦੀਆਂ ਕਈ ਤਸਵੀਰਾਂ ਨਜ਼ਰ ਆਉਣਗੀਆਂ, ਜਿੱਥੇ ਉਨ੍ਹਾਂ ਦੇ ਸਟਾਈਲ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਪਰ ਹੁਣ ਸੁਣਨ ਵਿੱਚ ਆ ਰਿਹਾ ਹੈ ਕਿ ਆਲੀਆ

ਫਿਲਮ ‘Dhoom 4’ ‘ਚ ਇਹਨਾਂ ਸਿਤਾਰਿਆਂ ਦੀ ਹੋ ਸਕਦੀ ਹੈ ਜ਼ਬਰਦਸਤ ਐਂਟਰੀ !

Dhoom 4 Shahrukh : ਸ਼ਾਹਰੁਖ ਖਾਨ ਦੇ ਫੈਨਜ਼ ਇਹ ਜਾਣਨ ਲਈ ਕਾਫ਼ੀ ਵਿਆਕੁਲ ਹਨ ਕਿ ਆਖਿਰ ਜ਼ੀਰੋਂ ਤੋਂ ਬਾਅਦ ਉਹ ਕਿਸ ਪ੍ਰੋਜੈਕਟ ਉੱਤੇ ਕੰਮ ਕਰਨਗੇ। ਕੁੱਝ ਦਿਨ ਪਹਿਲਾਂ ਹੀ ਸ਼ਾਹਰੁਖ ਨੇ ਆਪਣੇ ਨਵੇਂ ਪ੍ਰੋਜੈਕਟ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਕਿਹਾ ਸੀ ਕਿ ਉਹ ਇਨ੍ਹੀਂ ਦਿਨ੍ਹੀਂ 4 – 5 ਸਕਰਿਪਟਸ ਪੜ੍ਹ ਰਹੇ ਹਨ। ਇਸ ਦੇ

ਜਦੋਂ ਸਿੰਗਰ ਬੱਬਲ ਰਾਏ ਨੂੰ ਮਿਲਿਆ ਸੀ ਯੁਵਰਾਜ ਸਿੰਘ ਨਾਲ ਖੇਡਣ ਦਾ ਮੌਕਾ

Babbal Rai Yuvraj Singh : ਭਾਰਤੀ ਟੀਮ ਦੇ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕੇਟ ਨੂੰ ਅਲਵਿਦਾ ਕਹਿ ਦਿੱਤਾ ਹੈ। ਯੁਵਰਾਜ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਐਲਾਨ ਕੀਤਾ। ਹਰ ਕਿਸੇ ਵੱਲੋਂ ਯੁਵਰਾਜ ਸਿੰਘ ਦਾ ਕ੍ਰਿਕੇਟ ਲਈ ਪਾਏ ਮਹਾਨ ਯੋਗਦਾਨ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਜਾਣਕਾਰੀ

ਗਿਰੀਸ਼ ਕਰਨਾਡ ਦੇ ਅੰਤਿਮ ਸਸਕਾਰ ‘ਤੇ ਨਿਕਲੇ ਪਏ ਹੰਝੂ, ਨਹੀਂ ਪਹੁੰਚੀ ਕੋਈ ਬਾਲੀਵੁਡ ਹਸਤੀ

Girish Karnad cremated Bengaluru: ਅਦਾਕਾਰ, ਡਾਇਰੈਕਟਰ ਅਤੇ ਰਾਈਟਰ ਗਿਰੀਸ਼ ਕਰਨਾਡ ਦਾ 81 ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਗਿਰੀਸ਼ ਲੰਬੇ ਸਮੇਂ ਤੋਂ ਬੀਮਾਰ ਚਲ ਰਹੇ ਸਨ। ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਸਾਂਹ ਲੈਣ ਤੋਂ ਤਕਲੀਫ ਹੋ ਰਹੀ ਸੀ ਜਿਸਦੇ ਚਲਦੇ ਉਨ੍ਹਾਂ ਨੂੰ ਹਸਪਤਾਲ ਵਿੱਚ