Jun 12

ਫਿਲਮ `ਧੜਕ` ਦਾ ਟ੍ਰੇਲਰ ਦੇਖ ਅਜਿਹੇ ਸਨ ਬਾਲੀਵੁੱਡ ਸਿਤਾਰਿਆਂ ਦੇ ਰਿਐਕਸ਼ਨ

Dhadak trailer celeb reaction: ਜਾਨਵੀ ਕਪੂਰ ਦੀ ਡੈਬਿਊ ਫਿਲਮ ‘ਧੜਕ’ ਦਾ ਟ੍ਰੇਲਰ ਇੰਟਰਨੈੱਟ ਤੇ ਛਾਇਆ ਹੋਇਆ ਹੈ। ਜਾਨਵੀ ਅਤੇ ਈਸ਼ਾਨ ਦੀ ਆਨਸਕ੍ਰੀਨ ਕੈਮਿਸਟਰੀ ਨੇ ਸੈਰਾਟ ਦੀ ਆਰਚੀ ਅਤੇ ਪਰਸ਼ਿਆ ਦੀਆਂ ਯਾਦਾਂ ਨੂੰ ਤਾਜਾ ਕਰ ਦਿੱਤਾ। ਧੜਕ ਦੇ ਟ੍ਰੇਲਰ ਵਿੱਚ ਜਨਾਵੀ ਦੇ ਲੁਕਸ ਦੀ ਤੁਲਨਾ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਦੇ ਨਾਲ ਵੀ ਹੋ ਰਹੀ ਹੈ। ਫੈਨਜ਼

Dipika Kakar
ਸਿਮਰ ਨੇ ਰੱਖਿਆ ਰੋਜਾ, ਈਦ ਲਈ ਕੀਤੀਆਂ ਸਪੈਸ਼ਲ ਤਿਆਰੀਆਂ

Dipika Kakar: ਛੋਟੇ ਪਰਦੇ ਦੀਆਂ ਸੰਸਕਾਰੀ ਬਹੂਆਂ ਵਿੱਚੋਂ ਇੱਕ ਹੈ, ‘ਦੀਪਿਕਾ ਕੱਕੜ‘ ਜਿਸ ਨੂੰ ਸਿਮਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਦੀਪਿਕਾ ਨੇ ‘ਸਸੁਰਾਲ ਸਿਮਰ ਕਾ’ ਸ਼ੋਅ ਤੋਂ ਆਪਣੀ ਇੱਕ ਖਾਸ ਪਹਿਚਾਣ ਬਣਾਈ ਹੈ। ਦੀਪਿਕਾ ਨੇ ਕੁੱਝ ਮਹੀਨੇ ਪਹਿਲਾਂ ਹੀ ਆਪਣੇ ਕੋ – ਸਟਾਰ ਸ਼ੋਏਬ ਇਬਰਾਹਿਮ ਨਾਲ ਵਿਆਹ ਕੀਤਾ ਹੈ। ਵਿਆਹ ਤੋਂ ਬਾਅਦ ਦੀਪਿਕਾ

ਬਾਲੀਵੁੱਡ ਇੰਡਸਟਰੀ ਬਾਰੇ ਜੈਕਲੀਨ ਨੇ ਦਿੱਤਾ ਇਹ ਬਿਆਨ

Jacqueline Fernandez: ਬਾਲੀਵੁੱਡ ਅਦਾਕਾਰਾ ਜੈਕਲੀਨ ਫਿਲਮ ‘ਰੇਸ-3’ਨਾਲ ਜਲਦ ਹੀ ਪਰਦੇ ਤੇ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਲਈ ਲਗਾਤਾਰ ਉਹ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਕਾਸਟਿੰਗ ਕਾਊਚ ਦੇ ਮੁੱਦੇ ਉੱਤੇ ਆਪਨੀ ਰਾਏ ਰੱਖੀ ਸੀ। ਜਿਸ ਤੋਂ ਬਾਅਦ ਇੰਡਸਟਰੀ ਦੇ ਕਈ ਰਾਜ਼ਾਂ ਤੋਂ ਪਰਦਾ ਚੁੱਕਿਆ

ਸਲਮਾਨ ਦੀ ‘ਰੇਸ-3’ ਨਾਲ ਜੁੜਿਆ ਹੈ ਆਯੁਸ਼ ਸ਼ਰਮਾ ਦਾ ਕਨੈਕਸ਼ਨ, 15 ਜੂਨ ਨੂੰ ਹੋਵੇਗਾ ਖੁਲਾਸਾ

Salman Khan Aayush Shrama: ਅਦਾਕਾਰ ਸਲਮਾਨ ਖਾਨ ਅਤੇ ਜੈਕਲੀਨ ਫਰਾਂਨਡੀਜ਼ ਅਦਾਕਾਰ ਐਕਸ਼ਨ ਥ੍ਰਿਲਰ ਫਿਲਮ ‘ ਰੇਸ-3’ ਇਸ ਹਫਤੇ ਈਦ ਦੇ ਮੌਕੇ ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ ਰੇਸ-3 ਦੀ ਰਿਲੀਜ਼ ਦੇ ਦੌਰਾਨ ਅਦਾਕਾਰ ਆਯੁਸ਼ ਸ਼ਰਮਾ ਦੀ ਫਿਲਮ ‘ਲਵਰਾਤਰੀ’ ਦਾ ਟੀਜ਼ਰ ਵੀ ਰਿਲੀਜ਼ ਕੀਤਾ ਜਾਵੇਗਾ। ਸ਼ਲਮਾਨ ਖਾਨ ਫਿਲਮਜ਼ ਦੇ ਬੈਨਰ ਹੇਠਾਂ ਬਣੀ ‘ ਲਵਰਾਤਰੀ’

ਅਦਾਕਾਰ ਅਰਜੁਨ ਕਪੂਰ ਨੂੰ ਹੋਈ ਗੰਭੀਰ ਬਿਮਾਰੀ, ਪਰੀਣੀਤੀ ਨੇ ਕੀਤਾ ਖੁਲਾਸਾ

Parineeti feels Arjun Kapoor: ਬਾਲੀਵੁੱਡ ਦੇ ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਆਪਣੇ ਫੈਨਜ਼ ਨੂੰ ਅੱਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਪਰੀਣੀਤੀ ਚੋਪੜਾ ਅੱਜਕੱਲ੍ਹ ਆਪਣੀ ਆਉਣ ਵਾਲੀ ਫਿਲਮ ‘ਨਮਸਤੇ ਇੰਗਲੈਂਡ’ ਦੀ ਸ਼ੂਟਿੰਗ

ਪਰਮੀਸ਼ ਵਰਮਾ ਦੇ ਫੈਨਜ਼ ਲਈ ਖੁਸ਼ਖ਼ਬਰੀ, ਜਲਦ ਰਿਲੀਜ਼ ਹੋਵੇਗਾ ਨਵਾਂ ਗੀਤ

Parmish Verma: ਪੰਜਾਬੀ ਗਾਇਕ ਪਰਮੀਸ਼ ਵਰਮਾ ਹਾਲ ਹੀ ਵਿੱਚ ਆਪਣੇ ਤੇ ਹੋਏ ਹਮਲੇ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਆਪਣੇ ਫੈਨਜ਼ ਲਈ ਨਵਾਂ ਗੀਤ ਲੈ ਕੇ ਆਉਣ ਵਾਲੇ ਹਨ। ਪਰਮੀਸ਼ ਵਰਮਾ ਤੇ ਹਮਲੇ ਤੋਂ ਬਾਅਦ ਉਹਨਾਂ ਦੇ ਫੈਨਜ਼ ਕਾਫੀ ਉਦਾਸ ਸਨ ਪਰ ਹੁਣ ਉਹਨਾਂ ਲਈ ਖੁਸ਼ਖ਼ਬਰੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪਰਮੀਸ਼ ਨੇ

ਲੰਦਨ ਵਿੱਚ ਪਤੀ ਨਾਲ ਇੰਝ ਮਸਤੀ ਕਰਦੇ ਹੋਏ ਨਜ਼ਰ ਆਈ ਕਰੀਨਾ ਕਪੂਰ ਖਾਨ, ਵੇਖੋ ਤਸਵੀਰਾਂ

Kareena Kapoor: ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਇਨ੍ਹਾਂ ਦਿਨੀਂ ਲੰਦਨ ਵਿੱਚ ਛੁੱਟੀਆਂ ਮਨਾ ਰਹੀ ਹੈ। ਟਵਿੱਟਰ ਤੇ ਦੋਹਾਂ ਦੀ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਲੰਚ ਡੇਟ ਇੰਜੁਆਏ ਕਰਦੇ ਦਿਖਾਈ ਦੇ ਰਹੇ ਹਨ। Kareena Kapoor ਫਿਲਮ ‘ਵੀਰੇ ਦੀ ਵੈਡਿੰਗ’ ਦੀ ਸਫਲਤਾ ਤੋਂ ਬਾਅਦ ਕਰੀਨਾ ਕਪੂਰ ਆਪਣੇ ਪਰਿਵਾਰ ਦੇ ਨਾਲ ਕੁਆਲਿਟੀ ਟਾਈਮ

ਅੰਸ਼ੂਲਾ ਨੇ ਕੀਤੀ ਫਿਲਮ ‘ਧੜਕ’ ਦੀ ਤਾਰੀਫ, ਜਾਨਵੀ ਨੇ ਦਿੱਤਾ ਇਹ ਜਵਾਬ

Dhadak trailer launch: 11 ਜੂਨ ਨੂੰ ਜਾਨਵੀ ਕਪੂਰ ਦੀ ਡੈਬਿਊ ਫਿਲਮ ‘ਧੜਕ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਫੈਨਜ਼ ਅਤੇ ਸਿਤਾਰੇ ਸਾਰਿਆਂ ਨੇ ਟ੍ਰੇਲਰ ਦੀ ਖੂਬ ਤਾਰੀਫ ਕੀਤੀ। ਜਾਨਵੀ ਕਪੂਰ ਦੀ ਫਿਲਮ ਦੇ ਟ੍ਰੇਲਰ ਤੇ ਉਨ੍ਹਾਂ ਦੀ ਮਤਰੇਈ ਭੈਣ ਅੰਸ਼ੁਲਾ ਕਪੂਰ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਹੈ। ਅੰਸ਼ੁਲਾ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕਰ ਜਾਨਵੀ

‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੇ ਕਾਰਤਿਕ -ਨਾਇਰਾ ਦੇ ਰਿਸ਼ਤੇ ‘ਚ ਆਈ ਦਰਾਰ

Shivangi Joshi Mohsin Khan: ਟੀਵੀ ਸੀਰੀਅਲ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੇ ਕਾਰਤਿਕ -ਨਾਇਰਾ ਯਾਨੀ ਕਿ ਮੋਹਸੀਨ ਖਾਨ ਅਤੇ ਸ਼ਿਵਾਂਗੀ ਜੋਸ਼ੀ ਅਸਲ ਜ਼ਿੰਦਗੀ ਵਿੱਚ ਵੀ ਕਪਲ ਹਨ। ਉਹ ਸਕ੍ਰੀਨ ਤੇ ਕਲਪ ਦਾ ਰੋਲ ਅਦਾ ਕਰਨ ਤੋਂ ਬਾਅਦ ਅਸਲ ਜ਼ਿੰਦਗੀ ਵਿੱਚ ਵੀ ਇੱਕ-ਦੁੱਜੇ ਨੂੰ ਡੇਟ ਕਰ ਰਹੇ ਹਨ। ਉਹ ਇੱਕ -ਦੂਸਰੇ ਨੂੰ ਪਿਆਰ ਕਰਦੇ ਹਨ ਪਰ

Kapil Sharma
ਸਲਮਾਨ ਖਾਨ ਨਾਲ ਕਪਿਲ ਸ਼ਰਮਾ ਦੀ ਹੋ ਸਕਦੀ ਹੈ ਗ੍ਰੈਂਡ ਐਂਟਰੀ

Kapil Sharma: ਸਲਮਾਨ ਖਾਨ ਇਨ੍ਹੀ ਦਿਨੀਂ ਆਪਣੀ ਫਿਲਮ ‘ਰੇਸ 3’ ਦੇ ਪ੍ਰਮੋਸ਼ਨ ਵਿੱਚ ਕਾਫ਼ੀ ਵਿਅਸਤ ਹਨ। ਪ੍ਰਮੋਸ਼ਨ ਦੌਰਾਨ ਸਲਮਾਨ ਖਾਨ ਨੇ ਆਪਣੇ ਅਪਕਮਿੰਗ ਪ੍ਰੋਜੈਕਟ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਦੱਸ ਦੇਈਏ ਕਿ ਸਲਮਾਨ ‘ਭਾਰਤ’,’ਦਬੰਗ-3′,’ਕਿਕ-2′ ਅਤੇ ਰੈਮੋ ਦੀ ਡਾਸਿੰਗ ਫਿਲਮ ਦੇ ਇਲਾਵਾ ‘ਸ਼ੇਰ ਖਾਨ’ ਵਿੱਚ ਨਜ਼ਰ ਆਉਣ ਵਾਲੇ ਹਨ। ਸਲਮਾਨ ਦੀ ਫਿਲਮ ‘ਸ਼ੇਰ ਖਾਨ’

‘ਨਾਗਿਨ 3’ ਨੂੰ ਲੈ ਕੇ ਦਰਸ਼ਕਾਂ ਨੇ ਮੌਨੀ ਰਾਏ ਬਾਰੇ ਕਹੇ ਅਜਿਹੇ ਸ਼ਬਦ

mouni roy latest look:ਛੋਟੇ ਪਰਦੇ ਉੱਤੇ ਆਪਣੇ ਆਪ ਨੂੰ ਇੱਕ ਸਫ਼ਲ ਅਦਾਕਾਰਾ ਦੇ ਤੌਰ ਉੱਤੇ ਸਥਾਪਤ ਕਰ ਚੁੱਕੀ ਟੀਵੀ ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਅੱਜ ਕੱਲ੍ਹ ਸੱਤਵੇਂ ਅਸਮਾਨ ਉੱਤੇ ਹੈ। ਅੱਜ ਕੱਲ੍ਹ ਮੌਨੀ ਆਪਣੇ ਬਦਲਦੇ ਲੁਕਸ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਚੱਲ ਰਹੀ ਹੈ। ਧਿਆਨਯੋਗ ਹੈ ਕਿ ਮੌਨੀ ਨੂੰ ਤੁਸੀਂ ਜਲਦੀ ਹੀ ਵੱਡੇ ਪਰਦੇ

ਫਲਾਪ ਕਹਿਲਾਉਣ ਵਾਲੇ ਬੌਬੀ ਦਿਓਲ ਦਾ ਇਨ੍ਹਾਂ ਫ਼ਿਲਮਾਂ ਨੇ ਬਣਾਇਆ ਸੀ ਕਰੀਅਰ

Bobby Deol flop movies:ਬੌਬੀ ਦਿਓਲ 4 ਸਾਲ ਬਾਅਦ ਬਾਲੀਵੁੱਡ ਵਿੱਚ ‘ਰੇਸ-3’ ਤੋਂ ਵਾਪਸੀ ਕਰ ਰਹੇ ਹਨ। ਪਿਛਲੇ ਚਾਰ ਸਾਲਾਂ ਵਿੱਚ ਬੌਬੀ ਦੇ ਕੋਲ ਫ਼ਿਲਮਾਂ ਨਹੀਂ ਸਨ ਅਤੇ ਇਸ ਕਾਰਨ ਤੋਂ ਉਹ ਡਿਪ੍ਰੈਸ਼ਨ ਵਿੱਚ ਚਲੇ ਗਏ ਸਨ। ਸਲਮਾਨ ਖ਼ਾਨ ਦੀ ਸਲਾਹ ਤੇ ਉਨ੍ਹਾਂ ਨੇ ਚੰਗੀ ਬਾਡੀ ਬਣਾਈ ਹੈ। ਜਾਣਕਾਰੀ ਮੁਤਾਬਿਕ ਅੱਜ ਭਾਵੇਂ ਬੌਬੀ ਦਿਓਲ ਫਲਾਪ ਕਹਿਲਾਉਂਦੇ

ਸੰਦੀਪ ਸਿੰਘ ਦੇ ਕਿਰਦਾਰ ‘ਚ ਦਿਲਜੀਤ ਦੋਸਾਂਝ, ‘ਸੂਰਮਾ’ ਦਾ ਟ੍ਰੇਲਰ ਹੋਇਆ ਰਿਲੀਜ਼

Sandeep Singh character Diljit Dosanjh:ਦਿਲਜੀਤ ਦੋਸਾਂਝ ਅਤੇ ਤਾਪਸੀ ਪਨੂੰ ਸਟਾਰਰ ਫ਼ਿਲਮ ਸੂਰਮਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਸੰਦੀਪ ਸਿੰਘ ਦੀ ਜ਼ਿੰਦਗੀ ਉੱਤੇ ਆਧਾਰਿਤ ਬਾਇਓਪਿਕ ਸੂਰਮਾ ਵਿੱਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਹਨ। ਜਦ ਕਿ ਤਾਪਸੀ ਪਨੂੰ ਉਨ੍ਹਾਂ ਦੀ ਲਵ – ਇੰਟਰਸਟ ਦੇ ਰੋਲ ਵਿੱਚ ਹਨ, ਜੋ ਉਨ੍ਹਾਂ ਨੂੰ ਹਾਕੀ ਖੇਡਣ ਉੱਤੇ ਪ੍ਰੇਰਿਤ ਕਰਦੀ ਹੈ।

shillong injured
ਸ਼ਿਲਾਂਗ ਪੀੜਤ ਦੀ ਮਦਦ ਲਈ ਅੱਗੇ ਆਏ ਬੱਬੂ ਮਾਨ

shillong injured: ਪਾਲੀਵੁੱਡ ਵਿੱਚ ਬੱਬੂ ਮਾਨ ਦਾ ਨਾਂ ਉਨ੍ਹਾਂ ਮਸ਼ਹੂਰ ਗਾਇਕਾਂ ‘ਚ ਲਿਆ ਜਾਂਦਾ ਹੈ ਜੋ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋਏ ਹਨ। ਬੱਬੂ ਮਾਨ ਅਕਸਰ ਹੀ ਕਿਸਾਨਾਂ, ਸਿੱਖਾਂ ਅਤੇ ਸਮਾਜਿਕ ਮੁੱਦਿਆਂ ਲਈ ਆਪਣੇ ਗੀਤਾਂ ਰਾਹੀਂ ਕੁੱਝ ਨਾ ਕੁੱਝ ਜਰੂਰ ਦੱਸਦੇ ਹਨ। ਬੱਬੂ ਮਾਨ ਨੇ ਆਪਣੀ ਗਾਇਕੀ ਨਾਲ ਦੁਨੀਆ ਭਰ ਵਿੱਚ

Surveen Chawla new turn cheating case
ਸੁਰਵੀਨ ਚਾਵਲਾ ਧੋਖਾਧੜੀ ਕੇਸ ‘ਚ ਆਇਆ ਨਵਾਂ ਮੋੜ

Surveen Chawla new turn cheating case : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ਅਤੇ ਉਹਨਾਂ ਦੇ ਪਤੀ ਅਕਸ਼ੇ ਠੱਕਰ ਅਤੇ ਭਰਾ ਮਨਵਿੰਦਰ ਚਾਵਲਾ ਦੁਆਰਾ ਥਾਣਾ ਸਿਟੀ ਪੁਲਿਸ ਵਿੱਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਅੰਤਿਮ ਜ਼ਮਾਨਤ ਨੂੰ ਲੈ ਕੇ ਕੇ.ਐਸ ਚੀਮਾ ਦੀ ਅਦਾਲਤ ਵਿੱਚ ਸੁਣਵਾਈ ਹੋਈ। Surveen Chawla new

Stylish ਅੰਦਾਜ਼ ‘ਚ ਮਨੀਸ਼ ਮਲਹੋਤਰਾ ਦੀ ਪਾਰਟੀ ‘ਚ ਪਹੁੰਚੇ ਇਹ ਸਿਤਾਰੇ

stylish stars reached Manish Malhotra party : ਬਾਲੀਵੁੱਡ ਡਿਜ਼ਈਨਰ ਮਨੀਸ਼ ਮਲਹੋਤਰਾ ਨੇ ਹਾਲ ਹੀ ‘ਚ ਆਪਣੇ ਘਰ ‘ਤੇ ਇੱਕ ਪਾਰਟੀ ਰੱਖੀ ਸੀ। ਇਸ ਹਾਊਸ ਪਾਰਟੀ ਵਿੱਚ ਕਰਨ ਜੌਹਰ, ਸ਼ਿਲਪਾ ਸ਼ੈੱਟੀ, ਜਾਨਵੀ ਕਪੂਰ, ਨਤਾਸ਼ਾ ਪੂਨਾਵਾਲਾ, ਜੈਕਲੀਨ ਫਰਨਾਂਡਿਜ਼ ਨੇ ਸ਼ਿਰਕਤ ਕੀਤੀ। ਪਾਰਟੀ ਵਿੱਚ ਜਾਨਵੀ ਅਤੇ ਜੈਕਲੀਨ ਦੇ ਲੁਕ ਨੇ ਸਾਰਿਆ ਨੂੰ ਆਪਣੇ ਵੱਲ ਆਕਰਸ਼ਤ ਕੀਤਾ। ਇਸ ਦੌਰਾਨ

‘ਤਾਰਕ ਮਹਿਤਾ’ ਦੇ ਜੇਠਾ ਲਾਲ ਨੂੰ ਮਿਲਣ ਲਈ ਘਰੋਂ ਭੱਜੇ ਦੋ ਬੱਚੇ

Minors run home: ਬਾਲੀਵੁੱਡ ਸਿਤਾਰੇ ਹੋਣ ਜਾਂ ਟੀਵੀ ਸਿਤਾਰੇ ਅਕਸਰ ਹੀ ਫੈਨਜ਼ ਨਾਲ ਘਿਰੇ ਰਹਿੰਦੇ ਹਨ। ਫੈਨਜ਼ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਮਿਲਣ ਲਈ ਮੁੰਬਈ ਤੱਕ ਆ ਜਾਂਦੇ ਹਨ। ਹੁਣ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਦੋ ਬੱਚਿਆਂ ਨੇ ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ‘ ਦੇ ਅਦਾਕਾਰ ਜੇਠਾਲਾਲ ਨੂੰ ਮਿਲਣ ਦਾ ਪਲੈਨ ਬਨਾਇਆ। ਦੱਸ

ਇਸ ਕੰਮ ਨੂੰ ਕਰਨ ਲਈ ਮਜਬੂਰ ਹੋਈ ਟਵਿੰਕਲ ਖੰਨਾ, ਕਿਹਾ ਮਜ਼ਾ ਆਉਂਦਾ ਹੈ

Twinkle Khanna: ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਅੱਜਕੱਲ੍ਹ ਇੱਕ ਨਾਵਲ ਉੱਤੇ ਕੰਮ ਕਰ ਰਹੀ ਹੈ, ਜਿਸ ਨੂੰ ਉਹ ਜਲਦੀ ਹੀ ਲੋਕਾਂ ਦੇ ਸਾਹਮਣੇ ਪੇਸ਼ ਕਰੇਗੀ। ਬਾਲੀਵੁੱਡ ਦੀ ਵਧੀਆ ਅਦਾਕਾਰਾ ਅਤੇ ਨਿਰਮਾਤਾ ਟਵਿੰਕਲ ਨੇ ਹਾਲ ਹੀ ਵਿੱਚ ਇੱਕ ਈਵੈਂਟ ਦੌਰਾਨ ਮੀਡੀਆ ਨਾਲ ਇਸ ਬਾਰੇ ਵਿੱਚ ਗੱਲ ਕੀਤੀ। ਟਵਿੰਕਲ ਹਾਲ ਹੀ ਵਿੱਚ ਲਾਰੀਅਲ

trailer launch dhadak
ਈਸ਼ਾਨ ਅਤੇ ਜਾਨਵੀ ਦੀ ਅਜਿਹੀ ਕੈਮਿਸਟਰੀ ਨੂੰ ਦਰਸਾਉਂਦਾ ਹੈ ਫ਼ਿਲਮ ‘ਧੜਕ’ ਦਾ ਟ੍ਰੇਲਰ

trailer launch dhadak : ਸਵਰਗੀਏ ਅਦਾਕਾਰਾ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਜਾਨਵੀ ਕਪੂਰ ਫਿਲਮ ਧੜਕ ਤੋਂ ਆਪਣਾ ਬਾਲੀਵੁੱਡ ਡੈਬਿਊ ਦੇਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਮਹੀਨੇ ਹੀ ਪੂਰੀ ਹੋ ਗਈ ਸੀ ਅਤੇ ਹੁਣ ਇਹ ਫਿਲਮ ਰਿਲੀਜ਼ ਲਈ ਬਿਲਕੁਲ ਤਿਆਰ ਹੈ। ਗੁਜ਼ਰੇ ਦਿਨ ਹੀ ਟ੍ਰੇਡ ਅਤੇ ਮੂਵੀ

ਇਸ ਕਾਰਨ ਐਸ਼ਵਰਿਆ ਨੇ ਛੱਡਿਆ ਸੀ ਵਿਵੇਕ ਦਾ ਸਾਥ

Aishwarya Rai: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਵਿਆਹ ਤੋਂ ਪਹਿਲਾਂ ਕਦੇ ਸਲਮਾਨ ਖਾਨ , ਵਿਵੇਕ ਓਬਰੋਏ ਅਤੇ ਮਾਡਲ ਰਾਜੀਵ ਮੂਲਚੰਦਾਨੀ ਦੀ ਗਰਲਫ੍ਰੈਂਡ ਹੋਇਆ ਕਰਦੀ ਸੀ। ਹੁਣ ਅੱਜ ਐਸ਼ਵਰਿਆ ਉਨ੍ਹਾਂ ਸਾਰਿਆਂ ਨੂੰ ਛੱਡ ਕੇ ਅਭਿਸ਼ੇਕ ਬੱਚਨ ਦੀ ਪਤਨੀ ਬੰਨ ਚੁੱਕੀ ਹੈ। ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਐਸ਼ਵਰਿਆ ਦੇ ਵਿਵੇਕ ਓਬਰੋਏ ਦੀ ਪਤਨੀ ਬਨਣ