Jun 09

Jasmine Sandlas new song
ਸੋਸ਼ਲ ਮੀਡੀਆ ਤੋਂ ਅਲੋਪ ਹੋਈ ਜੈਸਮੀਨ ਸੈਂਡਲਾਸ ਦੀ ਗੈਰੀ ਸੰਧੂ ਨੇ ਸ਼ੇਅਰ ਕੀਤੀ ਵੀਡੀਓ

Jasmine Sandlas new song: 9 ਜੂਨ- ਪਾਲੀਵੁੱਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਦੇ ਨਾਲ-ਨਾਲ ਇਹ ਸਿਤਾਰੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਅਪਡੇਟ ਵੀ ਕਰਦੇ ਰਹਿੰਦੇ ਹਨ ਅਤੇ ਪ੍ਰਸ਼ੰਸਕ ਵੀ ਇਹਨਾਂ ਸਿਤਾਰਿਆਂ ਨਾਲ ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਜ਼ਰੀਏ ਜੁੜੇ ਰਹਿੰਦੇ ਹਨ।

“ਕੈਰੀ ਆਨ ਜੱਟਾ 2” ਨੇ ਕਮਾਈ ਦੇ ਮਾਮਲੇ ‘ਚ ਤੋੜਿਆ ਆਪਣੀ ਹੀ ਫਿਲਮ ਦਾ ਰਿਕਾਰਡ

Gippy Grewal: ਪੰਜਾਬੀ ਇੰਡਸਟਰੀ ਦੀ ਰਿਕਾਰਡ ਤੋੜ ਫਿਲਮ “ਕੈਰੀ ਆਨ ਜੱਟਾ 2” ਜੋ ਕਿ 1 ਜੂਨ ਨੂੰ ਰਿਲੀਜ਼ ਹੋਈ ਸੀ ਜਿਸ ਦਾ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫਿਲਮ ਨੇ ਪਹਿਲੇ ਦਿਨ ਰਿਕਾਰਡ ਤੋੜ 3.61 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉੱਥੇ ਹੀ ਦੂਜੇ ਦਿਨ ਫਿਲਮ ਨੇ ਕੁੱਲ੍ਹ 4.26 ਕਰੋੜ

ਗਿੱਪੀ ਗਰੇਵਾਲ ਬਣਾਉਣ ਜਾ ਰਹੇ ਹਨ ਇਸ ਮਸ਼ਹੂਰ ਫ਼ਿਲਮ ਦਾ ਸੀਕੁਅਲ

Manje Bistre 2: ਪਾਲੀਵੁੱਡ ਇੰਡਸਟਰੀ ਵੀ ਹੁਣ ਬਾਲੀਵੁੱਡ ਇੰਡਸਟਰੀ ਦੀ ਤਰ੍ਹਾਂ ਪੰਜਾਬ ਤੋਂ ਬਾਹਰ ਬਹਤੁ ਹੀ ਮਸ਼ਹੂਰ ਹੈ। ਪਾਲੀਵੁੱਡ ਦੇ ਸਿਤਾਰੇ ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਸੋਸ਼ਲ ਮੀਡੀਆ ਜ਼ਰੀਏ ਅੱਪਡੇਟ ਕਰਦੇ ਰਹਿੰਦੇ ਹਨ। ਜੇਕਰ ਗੱਲ ਕਰੀਏ ਪੰਜਾਬੀ ਫਿਲਮਾਂ ਦੀ ਤਾਂ ਇਹਨਾਂ ਦੀ ਸਰਾਹਨਾ ਵਿਦੇਸ਼ਾ

5 weddings trailer
Harbhajan Maan ਸੀ ‘5 Weddings’ ਦੀ ਪਹਿਲੀ ਪਸੰਦ

5 weddings trailer: ਕਰੀਨਾ ਕਪੂਰ ਅਤੇ ਸੋਨਮ ਕਪੂਰ ਦੀ ‘ਵੀਰੈ ਦਿੱਤੀ ਵੈਡਿੰਗ’ ਦੇ ਬਾਅਦ ਹੁਣ ਰਾਜਕੁਮਾਰ ਰਾਓ ਅਤੇ ਨਰਗਿਸ ਫਾਕਰੀ ਵੀ ਇੱਕ ਵੈਡਿੰਗ `ਤੇ ਆਧਾਰਿਤ ਫ਼ਿਲਮ ਲੈ ਕੇ ਆ ਰਹੇ ਹਨ। ਨਾਂ ਹੈ ‘5 ਵੈਡਿੰਗਜ਼’ ਜਿਸ ਦਾ ਫ਼ਿਲਮ ਦਾ ਟਰੇਲਰ ੫ ਜੂਨ ਨੂੰ ਆ ਗਿਆ ਹੈ। ਇਹ ਇੱਕ ਰੋਮਾਂਟਿਕ ਕਾਮੇਡੀ ਹੈ। ਇਹ ਇੱਕ ਭਾਰਤੀ ਅਮਰੀਕੀ

Famous stars Internet Sensations
‘ਡਾਂਸਿੰਗ ਅੰਕਲ’ ਹੀ ਨਹੀਂ ਇਹ ਚਿਹਰੇ ਵੀ ਰਾਤੋਂ ਰਾਤ ਬਣ ਗਏ ਸਨ ਮਸ਼ਹੂਰ ਸਿਤਾਰੇ

Famous stars Internet Sensations: ‘ਸੰਜੀਵ ਸ਼੍ਰੀਵਾਸਤਵ’ ਦੇ ਨਾਮ ਨਾਲ ਮਸ਼ਹੂਰ ਹੋਏ ਸੰਜੀਵ ਸ਼੍ਰੀਵਾਸਤਵ ਨੇ ਕਦੇ ਸਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਇੱਕ ਵੀਡੀਓ ਤੋਂ ਉਹ ਰਾਤੋਂ ਰਾਤ ਸਟਾਰ ਬਣ ਜਾਣਗੇ।ਉਨ੍ਹਾਂ ਦੀ ਪਾਪੂਲੈਰਿਟੀ ਦਾ ਅੰਦਾਜ਼ਾ ਇਸ ਨਾਲ ਲਗਾ ਸਕਦੇ ਹਾਂ ਕਿ ਸਲਮਾਨ ਖਾਨ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸੰਜੀਵ ਸ਼੍ਰੀਵਾਸਤਵ ਨੇ ਆਪਣੇ ਟਵਿੱਟਰ ਅਕਾਊਂਟ

Stylish ਅੰਦਾਜ਼ ‘ਚ ਨਿਊਯਾਰਕ ਏਅਰਪੋਰਟ ‘ਤੇ ਇਕੱਠੇ ਦਿਖੇ ਪ੍ਰਿਯੰਕਾ ਅਤੇ ਨਿਕ

Priyanka Chopra: ਬਾਲੀਵੁੱਡ ਅਤੇ ਹਾਲੀਵੁੱਡ ਅਦਾਕਾਰਰਾ ਪ੍ਰਿਯੰਕਾ ਚੋਪੜਾ ਅੱਜਕੱਲ੍ਹ ਅਮਰੀਕਨ ਸਿੰਗਰ ਨਿਕ ਜੋਨਸ ਦੇ ਨਾਲ ਆਪਣੇ ਅਫੇਅਰ ਨੂੰ ਲੈ ਕੇ ਕਾਫ਼ੀ ਸੁੁਰਖੀਆਂ ਬਟੌਰ ਰਹੀ ਹੈ। ਹਾਲ ਹੀ ਵਿੱਚ ਇੱਕ ਵਾਰ ਫਿਰ ਤੋਂ ਪ੍ਰਿਯੰਕਾ ਨਿਕ ਦੇ ਨਾਲ ਜਾਨ ਐਫ ਕੈਨੇਡੀ ਏਅਰਪੋਰਟ ਉੱਤੇ ਸਪਾਟ ਹੋਈ। ਇਸ ਦੌਰਾਨ ਪ੍ਰਿਯੰਕਾ ਪਿੰਕ ਆਊਟਫਿੱਟ ਦੇ ਨਾਲ ਵਹਾਇਟ ਜੈਕੇਟ ਪਾਏ ਹੋਏ ਬਹੁਤ

Janhvi Kapoor R Balki film
‘ਧੜਕ’ ਤੋਂ ਬਾਅਦ ਇਸ ਫ਼ਿਲਮ ‘ਚ ਨਜ਼ਰ ਆਉਣਗੇ ਜਾਨਵੀ ਅਤੇ ਈਸ਼ਾਨ

Janhvi Kapoor R Balki film: ਸੁਰਗਵਾਸੀ ਅਦਾਕਾਰਾ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਜਾਨਵੀ ਕਪੂਰ ਫਿਲਮ ਧੜਕ ਤੋਂ ਬਾਲੀਵੁੱਡ ਵਿੱਚ ਡੈਬਿਊ ਕਰ ਰਹੀ ਹੈ। ਇਸ ਫਿਲਮ ਵਿੱਚ ਉਹ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਏਗੀ। ਫਿਲਮ ਦੀ ਸ਼ੂਟਿੰਗ ਪਿਛਲੇ ਦਿਨੀਂ ਪੂਰੀ ਹੋ ਚੁੱਕੀ ਹੈ। ਫਿਲਮ ਮੇਕਰ ਨੂੰ ਦੋਨਾਂ ਦੀ ਜੋੜੀ ਕਾਫ਼ੀ

ਬਰਥਡੇ ਕੇਕ ਦੇਖ ਕੇ ਕਿਸ ਤਰ੍ਹਾਂ ਹੋ ਗਿਆ ਸੀ ਸੋਨਮ ਕਪੂਰ ਦਾ ਚਹਿਰਾ, ਪਤੀ ਆਨੰਦ ਆਹੂਜਾ ਨੇ ਕੀਤਾ ਖੁਲਾਸਾ

Sonam Kapoor: ਸੋਨਮ ਕਪੂਰ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਉਨ੍ਹਾਂ ਦੇ ਇਸ ਬਰਥਡੇ ਨੂੰ ਸਪੈਸ਼ਲ ਮਨਾਉਣ ਵਿੱਚ ਲੱਗੇ ਹੋਏ ਹਨ। ਆਨੰਦ ਆਹੂਜਾ ਨੇ ਇਸ ਖਾਮ ਮੌਕੇ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਇਸ ਵਿੱਚ ਉਹ ਸੋਨਮ ਦਾ ਆਪਣੇ ਬਰਥਡੇ ਕੇਕ ਨੂੰ ਦੇਖ ਕੇ ਰਿਐਕਸ਼ਨ ਦੱਸ ਰਹੇ

Baahubali writer wrote film Sunny
ਹੁਣ ਬਾਹੂਬਲੀ ਬਣ ਕੇ ਆਉਣਗੇ ਸਨੀ ਦਿਓਲ, ਫ਼ਿਲਮ ਦੀ ਸਕਰਿਪਟ ਹੋਈ ਤਿਆਰ

Baahubali writer wrote film Sunny: ਬਾਹੂਬਲੀ ਸੀਰੀਜ ਅਤੇ ਬਜਰੰਗੀ ਭਾਈਜਾਨ ਵਰਗੀਆਂ ਬਲਾਕਬਸਟਰ ਫ਼ਿਲਮਾਂ ਲਿਖ ਚੁੱਕੇ ਮਸ਼ਹੂਰ ਲੇਖਕ ਕੇ. ਵੀ. ਵਿਜੇਂਦਰ ਪ੍ਰਸਾਦ ਨੇ ਇੱਕ ਹੋਰ ਵੱਡੀ ਸਕਰਿਪਟ ਲਿਖੀ ਹੈ ਜੋ ਕਿ ਉਨ੍ਹਾਂ ਨੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਸਨੀ ਦਿਓਲ ਨੂੰ ਧਿਆਨ ਵਿੱਚ ਰੱਖਕੇ ਲਿਖੀ ਹੈ। ਫ਼ਿਲਹਾਲ ਸਨੀ ਦਿਓਲ ਨੇ ਇਸ ਫਿਲਮ ਨੂੰ ਕਰਨ ਤੋਂ ਮਨਾ ਕਰ

Ranveer Singh new house
ਵਿਆਹ ਤੋਂ ਪਹਿਲਾ ਰਣਵੀਰ ਨੇ ਦੀਪਿਕਾ ਲਈ ਖਰੀਦਿਆ ਨਵਾਂ ਘਰ

Ranveer Singh new house: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਦੀਆਂ ਖਬਰਾਂ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹਨ। ਰਿਪੋਰਟਸ ਦੇ ਮੁਤਾਬਕ ਦੋਨੋਂ ਇਸ ਸਾਲ 18 ਤੋਂ 20 ਨਵੰਬਰ ਦੇ ਵਿੱਚ ਵਿਆਹ ਕਰ ਸਕਦੇ ਹਨ। ਦੂਜੇ ਪਾਸੇ ਇਹ ਵੀ ਖਬਰ ਹੈ ਕਿ ਵਿਆਹ ਤੋਂ ਬਾਅਦ ਕਪਲ ਨਵੇਂ ਘਰ ਵਿੱਚ ਸ਼ਿਫਟ ਹੋ ਸਕਦਾ ਹੈ।

Ameesha Patel birthday
ਜਨਮਦਿਨ ਵਿਸ਼ੇਸ਼ : ਇਹ ਹੈ ਬਾਲੀਵੁੱਡ ਦੀ ਸਭ ਤੋਂ ਪੜ੍ਹੀ – ਲਿਖੀ ਅਦਾਕਾਰਾ

Ameesha Patel birthday: ਅਦਾਕਾਰਾ ਅਮੀਸ਼ਾ ਪਟੇਲ, ਜਿਸ ਨੇ ਆਪਣੀ ਪਹਿਲੀ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਹੀ ਹਿੰਦੁਸਤਾਨ ਦੇ ਯੁਵਾਵਾਂ ਦਾ ਦਿਲ ਲੁੱਟ ਲਿਆ ਸੀ। Ameesha Patel birthday ਅਜੇ ਇੱਕ ਫਿਲਮ ਦਾ ਕਹਿਰ ਰੁਕਿਆ ਨਹੀਂ ਸੀ ਕਿ ਅਗਲੇ ਸਾਲ ਇੱਕ ਹੋਰ ਬਲਾਕਬਸਟਰ ਫਿਲਮ ਲੈ ਕੇ ਆ ਗਈ ਸੀ। ਅਮੀਸ਼ਾ ਪਟੇਲ। ਫਿਲਮ ਦਾ ਨਾਮ ਸੀ ਗਦਰ।

Katrina Kaif
ਕੈਟਰੀਨਾ ਨੇ ਜਾਨਵੀ ਨੂੰ ਖਿਲਾਇਆ ਕੇਕ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ

Katrina Kaif: ਅਦਾਕਾਰਾ ਜਾਨਵੀ ਕਪੂਰ ਦੀ ਇੱਕ ਤਸਵੀਰ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਸ ਵਿੱਚ ਉਹ ਆਪਣੀ ਜਿਮ ਇੰਸਟ੍ਰਕਟਰ ਦੀ ਪਿੱਠ ਤੇ ਸਵਾਰੀ ਕਰਦੇ ਹੋਏ ਨਜ਼ਰ ਆ ਰਹੀ ਸੀ। ਜਾਨਵੀ ਸੋਸ਼ਲ ਮੀਡੀਆ ਤੇ ਖੂਬ ਪਾਪੂਲਰ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਅਕਸਰ ਵੀ ਵਾਇਰਲ ਹੋ ਜਾਂਦੀਆਂ ਹਨ।ਹੁਣ ਉਨ੍ਹਾਂ ਦਾ ਇੱਕ ਵੀਡੀਓ ਇੰਸਟਾਗ੍ਰਾਮ ਤੇ

ਜਨਮਦਿਨ: ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸੋਨਮ ਕਪੂਰ ਨੂੰ ਕਰਨੀ ਪਈ ਸੀ ਕਾਫੀ ਮਿਹਨਤ, ਇਸ ਤਰ੍ਹਾਂ ਹੋਈ ਫਿੱਟ

Sonam Kapoor: ਬਾਲੀਵੁੱਡ ਵਿੱਚ ਫੈਸ਼ਨ ਡੀਵਾ ਕਹੀ ਜਾਣ ਵਾਲੀ ਸੋਨਮ ਕਪੂਰ ਦਾ 9 ਜੂਨ 2018 ਨੂੰ 33ਵਾਂ ਜਨਮਦਿਨ ਹੈ। ਬਤੌਰ ਅਦਾਕਾਰਾ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 ਵਿੱਚ ਫਿਲਮ ‘ ਸਾਂਵਰੀਆ ‘ ਤੋਂ ਕੀਤੀ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਟਾਈਮ ਅਜਿਹਾ ਸੀ ਕਿ ਉਹ ਤਕਰੀਬਨ 90 ਕਿਲੋ ਦੀ ਹੋਇਆ ਕਰਦੀ ਸੀ।

ਵਿਆਹੁਤਾ ਮਰਦਾਂ ਨਾਲ ਪਿਆਰ ਕਰ ਇਸ ਅਦਾਕਾਰਾ ਨੇ ਮਚਾਇਆ ਸੀ ‘ਗਦਰ’

Ameesha Patel: ਆਪਣੀ ਪਹਿਲੀ ਹੀ ਫਿਲਮ ਅਤੇ ਐਕਟਿੰਗ ਤੋਂ ਬਾਲੀਵੁੱਡ ਵਿੱਚ ਗਦਰ ਮਚਾਉਣ ਵਾਲੀ ਅਮੀਸ਼ਾ ਪਟੇਲ ਪਿਛਲੇ 5 ਸਾਲਾਂ ਤੋਂ ਸਿਲਵਰ ਸਕਰੀਨ ਤੋਂ ਦੂਰ ਹੈ। ਜਦੋਂ ਅਮੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਦੀ ਡੈਬਿਊ ਫਿਲਮ ‘ਕਹੋ ਨਾ ਪਿਆਰ ਹੈ’ ਨੂੰ 100 ਤੋਂ ਜ਼ਿਆਦਾ ਐਵਾਰਡ ਮਿਲੇ ਸਨ। ਅਮੀਸ਼ਾ ਨੇ ਬਾਲੀਵੁੱਡ ਤੋਂ ਇਲਾਵਾ

Sanjay Dutt meet Yogi Adityanath
ਸੀਐੱਮ ਯੋਗੀ ਨੂੰ ਮਿਲੇ ਅਦਾਕਾਰ ਸੰਜੇ ਦੱਤ, ਫ਼ਿਲਮ ਨਿਰਮਾਣ ‘ਤੇ ਹੋਈ ਚਰਚਾ

Sanjay Dutt meet Yogi Adityanath: ਲਖਨਊ ਵਿੱਚ ਫਿਲਮ ਅਦਾਕਾਰ ਸੰਜੇ ਦੱਤ ਨੇ ਸੀਐੱਮ ਯੋਗੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸੰਜੇ ਦੱਤ ਨੇ ਮੋਦੀ ਸਰਕਾਰ ਦੇ 4 ਸਾਲ ਦੇ ਕੰਮਧੰਦਾ ਦੀ ਕਿਤਾਬ ਸੀਐੱਮ ਯੋਗੀ ਨੂੰ ਭੇਟ ਕੀਤੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸੰਜੇ ਦੱਤ ਅੱਜਕੱਲ੍ਹ ਆਪਣੀ ਆਉਣ ਵਾਲੀ ਫ‍ਿਲ‍ਮ ਪ੍ਰਸ‍ਥਾਨਮ ਦੀ ਸ਼ੂਟ‍ਿੰਗ ਕਰ ਰਹੇ ਹਨ।

ਜਨਮਦਿਨ: ਸੋਨਮ ਕਪੂਰ ਦੇ ਬਚਪਨ ਦੀਆਂ ਅਣਦੇਖੀਆਂ ਤਸਵੀਰਾਂ, ਦੇਖ ਕੇ ਹੋ ਜਾਓਗੇ ਹੈਰਾਨ

Sonam Kapoor birthday: ‘ਸਾਂਵਰਿਆ’ ਫਿਲਮ ਤੋਂ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਸੋਨਮ ਕਪੂਰ ਨੂੰ ਕੌਣ ਨਹੀਂ ਜਾਣਦਾ। Sonam Kapoor birthday ਆਪਣੇ ਸੈਕਸੀ ਫਿਗਰ ਅਤੇ ਫਿਟਨੈੱਸ ਦੇ ਨਾਲ-ਨਾਲ ਆਪਣੀ ਖੂਬਸੂਰਤੀ ਦੇ ਜਲਵੇ ਫਿਲਮ ਫੈਸਟੀਵਲ ਕਾਂਸ ਵਿੱਚ ਬਿਖੇਰ ਚੁੱਕੀ ਹੈ। ਸੋਨਮ ਦੇ ਵਿਆਹ ਨੇ ਵੀ ਬਾਲੀਵੁੱਡ ਵਿੱਚ ਖੂਬ ਸੁਰਖੀਆਂ ਬਟੋਰੀਆਂ ਹਨ। ਸੋਨਮ ਕਪੂਰ 9 ਜੂਨ ਨੂੰ ਆਪਣਾ

ਰਜਨੀ ਦੀ ਫਿਲਮ ‘ਕਾਲਾ’ ਦਾ ਨਹੀਂ ਚਲਿਆ ਜਾਦੂ, ਓਪਨਿੰਗ ਡੇਅ ‘ਤੇ ਹੀ ਕੀਤੀ ਉਮੀਦ ਤੋਂ ਘੱਟ ਕਮਾਈ

Kaala box office collection: ਰਜਨੀਕਾਂਤ ਦੀ ਫਿਲਮ ‘ਕਾਲਾ’ ਦੇ ਲਈ ਜਿਸ ਤਰ੍ਹਾਂ ਦਾ ਕ੍ਰੇਜ ਹੈ ਉਹ ਆਂਕਿੜਆਂ ਵਿੱਚ ਨਹੀਂ ਬਦਲ ਪਾਇਆ। ਫਿਲਮ ਦਾ ਕਾਰੋਬਾਰ ਕੁੱਝ ਰਾਜਾਂ ਵਿੱਚ ਉਮੀਦ ਤੋਂ ਵੀ ਘੱਟ ਰਿਹਾ ਹੈ।ਕਰਨਾਟਕ ਵਿੱਚ ਫਿਲਮ ਦਾ ਵਿਰੋਧ ਹੋਣ ਅਤੇ ਜਿਆਦਾਤਰ ਥਾਂ ਰਿਲੀਜ਼ ਨਾ ਹੋਣ ਦਾ ਅਸਰ ਬਾਕਸ ਆਫਿਸ ਤੇ ਸਾਫ ਦੇਖਿਆ ਜਾ ਰਿਹਾ ਹੈ। ਕਾਲਾ

ਸਲਮਾਨ ਨੇ ਦੱਸਿਆ ਕਿਹੜਾ ਅਦਾਕਾਰ ਲੈ ਸਕਦਾ ਹੈ ਅਮਿਤਾਭ ਬੱਚਨ ਦੀ ਥਾਂ….

Salman Khan: ਅਮਿਤਾਭ ਬੱਚਨ ਪਿਛਲੇ 49 ਸਾਲ ਤੋਂ ਫਿਲਮ ਇੰਡਸਟਰੀ ਵਿੱਚ ਐਕਟਿਵ ਹਨ। 75 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੀ ਐਨਰਜੀ ਕਈ ਯੰਗ ਅਦਾਕਾਰਾਂ ਦੇ ਲਈ ਬਹੁਤ ਵੱਡੀ ਉਦਾਹਰਣ ਹੈ।ਅਮਿਤਾਭ-ਸ਼ਾਹਰੁਖ-ਸਲਮਾਨ ਵਰਗੇ ਕਈ ਵੱਡੇ ਸਿਤਾਰੇ ਦੇ ਨਾਲ ਕੰਮ ਕਰ ਚੁੱਕੇ ਹਨ। ਬਾਲੀਵੁੱਡ ਵਿੱਚ ਅਮਿਤਾਭ ਦੀ ਥਾਂ ਲੈ ਪਾਉਣਾ ਮੁਸ਼ਕਿਲ ਹੈ। ਜਦੋਂ ਸਲਮਾਨ ਤੋਂ ਇਸ ਬਾਰੇ

Shahrukh Khan arrested police
ਕਿਸ ਦੇ ਕਹਿਣ `ਤੇ ਸ਼ਾਹਰੁਖ਼ ਖਾਨ ਨੂੰ ਕੀਤਾ ਸੀ ਪੁਲਿਸ ਨੇ ਗ੍ਰਿਫ਼ਤਾਰ …

Shahrukh Khan arrested police : ਸਲਮਾਨ ਖਾਨ ਅਤੇ ਸੰਜੂ ਬਾਬਾ ਦਾ ਤਾਂ ਜੇਲ੍ਹ ਵਿੱਚ ਆਉਣਾ ਜਾਣਾ ਲਗਿਆ ਰਹਿੰਦਾ ਹੈ ਬਾਕੀ ਲੋਕ ਬਚੇ ਰਹਿੰਦੇ ਹਨ। ਕਦੇ ਕਦੇ ਸ਼ਾਹਰੁਖ਼ ਖਾਨ ਨੂੰ ਅਮਰੀਕਾ ਵਿੱਚ ਏਅਰਪੋਰਟ `ਤੇ ਰੋਕ ਲੈਂਦੇ ਹਨ। Shahrukh Khan arrested police ਦੱਸਣਯੋਗ ਹੈ ਕਿ ਘੱਟ ਲੋਕਾਂ ਨੂੰ ਹੀ ਯਾਦ ਹੋਵੇਗਾ ਕਿ ਸ਼ਾਹਰੁਖ਼ ਖਾਨ ਨੂੰ ਵੀ ਪੁਲਿਸ

sushant singh rajput ex girlfriend ankita lokhande
ਆਪਣੇ ਐਕਸ ਨੂੰ ਭੁੱਲ ਹੁਣ ਇਸ ਵੱਡੇ ਬਿਜਨੈੱਸਮੈਨ ਦੇ ਪਿਆਰ ‘ਚ ਪਾਗਲ ਹੈ ਅੰਕਿਤਾ ਲੋਖੰਡੇ

sushant singh rajput ex girlfriend ankita lokhande: ਟੀਵੀ ਸ਼ੋਅ ਪਵਿੱਤਰ ਰਿਸ਼ਤਾ ਤੋਂ ਆਪਣੀ ਪਹਿਚਾਣ ਬਣਾਉਣ ਵਾਲੀ ਅੰਕਿਤਾ ਲੋਖੰਡੇ ਜਲਦੀ ਹੀ ਫਿਲਮ ਮਣਿਕਰਣਿਕਾ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਲਈ ਉਨ੍ਹਾਂ ਨੇ ਆਪਣੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਅੰਕਿਤਾ ਪਿਛਲੇ ਕੁੱਝ ਸਮਾਂ ਪਹਿਲਾਂ ਹੀ ਹੇਲੇਨ ਦੇ ਲੁਕ ਵਿੱਚ