May 30

‘ਵੀਰੇ ਦੀ ਵੈਡਿੰਗ’ ਤੋਂ ਬਾਅਦ ਮਾਂ ਬਣੇਗੀ ਕਰੀਨਾ ਕਪੂਰ ਖਾਨ

Kareena Kapoor play mother: ਕਰੀਨਾ ਕਪੂਰ ਨੂੰ ਪ੍ਰੈਗਨੈਂਸੀ ਅਤੇ ਤੈਮੂਰ ਦੀ ਦੇਖਭਾਲ ਦੇ ਚਲਦੇ ਲੰਬੇ ਸਮੇਂ ਤੱਕ ਫਿਲਮਾਂ ਤੋਂ ਦੂਰ ਰਹਿਣਾ ਪਿਆ ਅਤੇ ਫਿਰ ਉਨ੍ਹਾਂ ਨੇ ਵੀਰੇ ਦੀ ਵੈਡਿੰਗ ਨਾਲ ਵਾਪਸੀ ਕੀਤੀ ਜੋ ਇਸ ਸਾਲ ਜੂਨ ਵਿੱਚ ਰਿਲੀਜ਼ ਹੋਵੇਗੀ।ਅਸਲ ਦੀ ਮਾਂ ਹੁਣ ਵੱਡੇ ਪਰਦੇ ਤੇ ਵੀ ਇਹ ਰੋਲ ਨਿਭਾਵੇਗੀ , ਕਰਨ ਜੌਹਰ ਦੇ ਬੈਨਰ ਹੇਠਾਂ

ਹੁਣ ‘ਪੈਡਮੈਨ’ ਤੋਂ ਬਾਅਦ ਅਜਿਹੇ ਹੀ ਮੁੱਦੇ ‘ਤੇ ਫਿਲਮ ਲੈ ਕੇ ਆ ਰਹੀ ਹੈ ਟਵਿੰਕਲ

Twinkle Khanna: ਟਵਿੰਕਲ ਖੰਨਾ ਦੀ ਫਿਲਮ ‘ਪੈਡਮੈਨ’ ਆਪਣੇ ਵਿਸ਼ੇ ਕਾਰਨ ਬਹੁਤ ਮਸ਼ਹੂਰ ਵੀ ਹੋਈ ਅਤੇ ਨਾਲ ਹੀ ਨਾਲ ਚਰਚਾ ਵਿੱਚ ਵੀ ਰਹੀ। ਇਹ ਫਿਲਮ ਔਰਤਾਂ ਦੀ ਮਾਹਵਾਰੀ ਅਤੇ ਸੈਨੇਟਰੀ ਪੈਡ ਦੇ ਨਾਲ ਜੁੜੀਆਂ ਕਈ ਜਾਣਕਾਰੀਆਂ ਨੂੰ ਬਿਆਨ ਕਰਦੀ ਹੈ। ਹੁਣ ਟਵਿੰਕਲ ਇਸ ਮੁੱਦੇ ਨਾਲ ਮਿਲਦੀ-ਜੁਲਦੀ ਫਿਲਮ ਲਿਆ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਫਿਲਮ ਦਾ ਨਾਂ

Dance Deewane
ਮਾਧੁਰੀ ਅਤੇ ਜੈਕਲੀਨ ਨੇ ਇਸ ਗੀਤ ‘ਤੇ ਇਕੱਠੇ ਕੀਤਾ ਧਮਾਕੇਦਾਰ ਡਾਂਸ

Dance Deewane: ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਰਿਐਲਿਟੀ ਸ਼ੋਅ ‘ ਡਾਂਸ ਦੀਵਾਨੇ’ ਵਿੱਚ ਜੈਕਲੀਨ ਫਰਨਾਂਡੀਜ਼ ਨਾਲ ਪਰਫਾਰਮ ਕਰਦੀ ਨਜ਼ਰ ਆਵੇਗੀ। ਸ਼ੋਅ ਦਾ ਪਹਿਲਾ ਐਪੀਸੋਡ 2 ਜੂਨ ਨੂੰ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਇਸ ਖਾਸ ਐਪੀਸੋਡ ਵਿੱਚ ਰੇਸ-3 ਦੀ ਸਟਾਰ ਕਾਸਟ ਫਿਲਮ ਦੇ ਪ੍ਰਮੋਸ਼ਨ ਦੇ ਲਈ ਮੌਜੂਦ ਹੋਵੇਗੀ। ਸਲਮਾਨ ਖਾਨ, ਜੈਕਲੀਨ ਫਰਾਂਨਡੀਜ਼, ਅਨਿਲ ਕਪੂਰ, ਬੌਬੀ ਦਿਓਲ, ਸਾਕਿਬ ਸਲੀਮ

Hina Khan
ਅਰਸ਼ੀ ਖਾਨ ਤੋਂ ਬਾਅਦ ‘ ਮੇਰੇ ਰਸ਼ਕੇ ਕਮਰ’ ਗੀਤ ‘ਤੇ ਹਿਨਾ ਖਾਨ ਦਾ ਡਾਂਸ ਹੋਇਆ ਵਾਇਰਲ

Hina Khan: ਹਿਨਾ ਖਾਨ ਹਾਲ ਹੀ ਵਿੱਚ ਬੈਂਗਲੋਰ ਇੱਕ ਈਵੈਂਟ ਵਿੱਚ ਪਰਫਾਰਮ ਕਰਨ ਪਹੁੰਚੀ ਸੀ।ਜਿੱਥੇ ਹਿਨਾ ਖਾਨ ਨੇ ਧਮਾਕੇਦਾਰ ਡਾਂਸ ਪਰਫਾਰਮੈਂਸ ਦਿੱਤੀ। ਅਦਾਕਾਰਾ ਦੇ ਡਾਂਸ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।ਹਿਨਾ ਨੇ ਕਈ ਹਿੱਟ ਨੰਬਰਜ਼ ਤੇ ਡਾਂਸ ਕੀਤਾ। ਇਸ ਵਿੱਚ ਮੇਰੇ ਰਸ਼ਕੇ ਕਮਰ, ਤੂ ਚੀਜ਼ ਬੜੀ ਹੈ ਮਸਤ ਮਸਤ ਅਤੇ ਪੱਲੋ ਲਟਕੇ

‘ਕਲੰਕ’ ਵਿੱਚ ਅਜਿਹੀ ਨਜ਼ਰ ਆਵੇਗੀ ਮਾਧੁਰੀ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਹੋਈਆਂ ਵਾਇਰਲ

Madhuri Dixit: ਕਰਨ ਜੌਹਰ ਦੀ ਫਿਲਮ ‘ਕਲੰਕ’ ਨਾਲ ਮਾਧੁਰੀ ਦੀਕਸ਼ਿਤ ਦਾ ਫਰਸਟ ਲੁਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ। ਮਾਧੁਰੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।ਇਨ੍ਹਾਂ ਤਸਵੀਰਾਂ ਵਿੱਚ ਮਾਧੁਰੀ ਕ੍ਰੇਨ ਤੇ ਬਲੈਕ ਕਲਰ ਦੇ ਆਊਟਫਿਟ ਪਾਏ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਹੈਵੀ ਛਾਪਾ ਅਤੇ ਡਿਜਾਈਨਰ ਝੁਮਕੇ ਪਾਏ

Income Tax Department Raid Singer Narendra Chanchal
ਭਜਨ ਗਾਇਕ ਨਰਿੰਦਰ ਚੰਚਲ ਦੇ ਘਰ ਇਨਕਮ ਟੈਕਸ ਵਿਭਾਗ ਦੀ ਰੇਡ

Income Tax Department Raid Singer Narendra Chanchal ਇਨਕਮ ਟੈਕਸ ਵਿਭਾਗ ਦੀ ਇਨਵੈਸਟੀਗੇਸ਼ਨ ਵਿੰਗ ਨੇ ਪ੍ਰਸਿੱਧ ਭਜਨ ਗਾਇਕ ਨਰਿੰਦਰ ਚੰਚਲ ਦੇ ਸ਼ਕਤੀ ਨਗਰ ਸਥਿਤ ਪੁਸ਼ਤੈਨੀ ਘਰ ਵਿੱਚ ਛਾਪੇਮਾਰੀ ਕੀਤੀ। ਦੱਸ ਦੇਈਏ ਕਿ ਟੀਮ ਨੇ ਘਰ ਤੋਂ ਮਿਲੇ ਕੁੱਝ ਦਸਤਾਵੇਜਾਂ ਨੂੰ ਕਬਜੇ ਵਿੱਚ ਲਿਆ ਹੈ। ਹਾਲਾਂਕਿ ਇਸ ਤੋਂ ਵੱਧ ਜਾਣਕਾਰੀ ਕੋਈ ਵੀ ਅਧਿਕਾਰੀ ਦੇਣ ਨੂੰ ਤਿਆਰ ਨਹੀਂ

ਵਿਕਰਮ ਭੱਟ ਦੀ ਫ਼ਿਲਮ ‘ਚ ਨਜ਼ਰ ਆਏਗਾ ਬਾਲੀਵੁੱਡ ਦਾ ਇਹ Hot Couple

bipasha basu karan singh grover vikram bhatt aadat:ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਪਰਸਨਲ ਲਾਈਫ ਦੀ ਗੱਲ ਕੀਤੀ ਜਾਵੇ ਤਾਂ ਬਿਪਾਸ਼ਾ ਬਾਸੁ ਅਤੇ ਕਰਨ ਸਿੰਘ ਗਰੋਵਰ ਇੰਡਸਟਰੀ ਦੇ ਸਭ ਤੋਂ ਰੋਮਾਂਟਿਕ ਕਪਲ ਵਿੱਚੋਂ ਇੱਕ ਮੰਨੇ ਜਾਂਦੇ ਹਨ। ਹੁਣ ਖਬਰ ਹੈ ਕਿ ਬਿਪਾਸ਼ਾ ਬਾਸੁ ਅਤੇ ਕਰਨ ਸਿੰਘ ਗਰੋਵਰ ਵਿਆਹ ਤੋਂ ਬਾਅਦ ਪਹਿਲੀ ਵਾਰ ਕਿਸੇ ਫਿਲਮ ‘ਚ ਇਕੱਠੇ ਨਜ਼ਰ

Bollywood stars document pics
ਐਸ਼ਵਰਿਆ ਤੋਂ ਸ਼ਾਹਰੁਖ ਤੱਕ, ਪਾਸਪੋਰਟ ‘ਤੇ ਅਜਿਹੇ ਦਿਖਦੇ ਹਨ ਇਹ ਸਿਤਾਰੇ

Bollywood stars document pics : ਵੱਡੇ ਪਰਦੇ ‘ਤੇ ਅਕਸਰ ਹੈਂਡਸਮ ਅਤੇ ਖੂਬਸੂਰਤ ਦਿਖਣ ਲਈ ਬਾਲੀਵੁੱਡ ਸਟਾਰਸ ਆਖਿਰ ਪਾਸਪੋਰਟ ਜਾਂ ਦੂਸਰੇ ਦਸਤਾਵੇਜਾਂ ‘ਤੇ ਕਿਵੇਂ ਦੇ ਦਿਖਦੇ ਹੋਣਗੇ, ਕਦੀ ਤੁਸੀ ਸੋਚਿਆ ਹੈ। Bollywood stars document pics ਦਰਅਸਲ ਆਮ ਲੋਕਾਂ ਦੀ ਤਰ੍ਹਾਂ ਹੀ ਇਹ ਸਿਤਾਰੇ ਵੀ ਇਹਨਾਂ ਦਸਤਾਵੇਜਾਂ ‘ਤੇ ਸਿੰਪਲ ਤਰੀਕੇ ਦੇ ਹੀ ਨਜ਼ਰ ਆਉਂਦੇ ਹਨ। ਅਸੀ ਤੁਹਾਨੂੰ

ਸਨੀ ਲਿਓਨੀ ਹੀ ਨਹੀਂ ਇਹ ਸਿਤਾਰੇ ਵੀ ਕਰ ਚੁੱਕੇ ਹਨ ਐਡਲਟ ਫ਼ਿਲਮਾਂ ‘ਚ ਕੰਮ

Sunny Leonee stars done Adult movies : ਹਿੰਦੀ ਫਿਲਮ ਇੰਡਸਟਰੀ ਵਿੱਚ ਸਨੀ ਲਿਓਨੀ ਅੱਜ ਆਪਣੀ ਖੂਬਸੂਰਤੀ ਅਤੇ ਕੰਮ ਕਰਕੇ ਜਾਣੀ ਜਾਂਦੀ ਹੈ। ਉਨ੍ਹਾਂ ਦੀ ਪੋਰਨਸਟਾਰ ਵਾਲੀ ਛਵੀ ਨੂੰ ਭੁਲਾ ਕੇ ਲੋਕਾਂ ਨੇ ਉਨ੍ਹਾਂ ਨੂੰ ਬਤੋਰ ਅਦਾਕਾਰਾ ਸਵੀਕਾਰਿਆਂ ਹੈ। ਹਾਲਾਂਕਿ ਕੁੱਝ ਦਰਸ਼ਕ ਅੱਜ ਵੀ ਉਨ੍ਹਾਂ ਨੂੰ ਉਨ੍ਹਾਂ ਦਾ ਅਤੀਤ ਜਾਣਕੇ ਪਸੰਦ ਨਹੀਂ ਕਰਦੇ ਹਨ ਪਰ ਸਨੀ

Sonam Kapoor saree
ਕਿਉਂ ਪਾ ਰਹੀ ਹੈ ਸੋਨਮ ਕਪੂਰ ਅਲੱਗ-ਅਲੱਗ ਲੁਕਸ ਦੀਆਂ ਸਾੜੀਆਂ ?

Sonam Kapoor saree : ਸੋਨਮ ਕਪੂਰ ਉਂਝ ਤਾਂ ਆਪਣੇ ਡਿਫਰੈਂਟ ਡ੍ਰੈੱਸ ਦੇ ਚਲਦੇ ਸੁਰਖ਼ੀਆਂ ਦਾ ਕੇਂਦਰ ਰਹਿੰਦੀ ਹੈ ਪਰ ਸੋਨਮ ਕਪੂਰ ਆਪਣੇ ਬੁਆਏਫ੍ਰੈਂਡ ਆਨੰਦ ਆਹੂਜਾ ਨਾਲ ਵਿਆਹ ਕਰਨ ਤੋਂ ਬਾਅਦ ਜ਼ਿਆਦਾ ਸੁਰਖੀਆਂ ਬਟੋਰ ਰਹੀ ਹੈ। ਵਿਆਹ ਤੋਂ ਬਾਅਦ ਉਹ ਕੁੱਝ ਅਜੀਬ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਜਿੱਥੇ ਵਿਆਹ ਤੋਂ ਬਾਅਦ ਔਰਤਾਂ ਆਪਣੇ ਸੁਹਾਗ ਦੇ ਨਾਂਅ

Singer Navjot Singh dead
ਪੰਜਾਬੀ ਸਿੰਗਰ ਦੀ ਗੋਲੀ ਮਾਰ ਕੀਤੀ ਹੱਤਿਆ, ਘਰ ਦੇ ਬਾਹਰ ਮਿਲੀ ਲਾਸ਼

Singer Navjot Singh dead : ਪੰਜਾਬੀ ਸ‍ਿੰਗਰ ਨਵਜੋਤ ਸਿੰਘ ਦੀ ਐਤਵਾਰ ਰਾਤ ਚੰਡੀਗੜ ਦੇ ਕੋਲ ਡੇਰਾ ਬਸੀ ਇਲਾਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸ ਦੇਈਏ ਕਿ ਨਵਜੋਤ ਸਿੰਘ ਨੇ ਹਾਲ ਹੀ ਵਿੱਚ ਆਪਣੇ ਦੋ ਗੀਤ ਰਿਲੀਜ਼ ਕੀਤੇ ਸਨ।ਰਿਪੋਰਟ ਦੇ ਮੁਤਾਬ‍ਿਕ ਨਵਜੋਤ ਆਪਣੇ ਮਾਂ – ਬਾਪ ਨੂੰ ਮਿਲਣ ਆਪਣੇ ਪਿੰਡ ਬੇਰਹਾ ਜਾ ਰਹੇ ਸੀ।ਨਵਜੋਤ

ਟੀਵੀ ਸ਼ੋਅ ‘ਯੇ ਹੈਂ ਮੁੱਹਬਤੇਂ’ ‘ਚ ਹੁਣ ਇਸ ਲੀਡ ਅਦਾਕਾਰਾ ਦੀ ਹੋਵੇਗੀ ਮੌਤ

TV show lead actress death : ਟੀਵੀ ਸ਼ੋਅ ‘ਯੇ ਹੈਂ ਮੁੱਹਬਤੇਂ‘ ਦੀ ਕਹਾਣੀ ਨੇ ਇੱਕ ਨਵਾਂ ਮੌੜ ਲਿਆ ਹੈ। ਇਸ ਸੀਰੀਅਲ ਵਿੱਚ ਹੁਣ 8 ਮਹੀਨੇ ਬਾਅਦ ਦੀ ਕਹਾਣੀ ਦਿਖਾਈ ਜਾਵੇਗੀ। ਸ਼ੋਅ ਦੀ ਨਵੀਂ ਕਹਾਣੀ ਵਿੱਚ ਇਸ਼ਿਤਾ ਨੇ ਆਪਣੇ ਬੇਟੇ ਆਦ‍ਿੱਤਿਆ ਨੂੰ ਰੋਸ਼ਨੀ ਦੀ ਜਾਨ ਬਚਾਉਣ ਲਈ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਇਸ਼‍ਿਤਾ

Volkswagen Tharu SUV leaked
Volkswagen SUV ਥਾਰੂ ਨੇ ਲਾਂਚ ਕੀਤੀ ਨਵੀਂ ਕਾਰ

Volkswagen Tharu SUV leaked : ਨਵੀਂ ਦਿੱਲੀ : ਜਰਮਨੀ ਦੀ ਵਾਹਨ ਨਿਰਮਾਤਾ ਕੰਪਨੀ ਫਾਕਸਵੈਗਨ ਮਾਰਕੇਟ ਵਿੱਚ ਆਪਣੀ ਇੱਕ ਨਵੀਂ ਹਾਈ ਪਰਫਾਰਮੈਂਸ SUV ਥਾਰੂ ਨੂੰ ਲਾਂਚ ਕਰਨ ਵਾਲੀ ਹੈ । ਲਾਂਚ ਹੋਣ ਤੋਂ ਪਹਿਲਾਂ ਹੀ ਇਸ SUV ਦੀ ਤਸਵੀਰ ਲੀਕ ਹੋ ਗਈ ਹੈ ਜਿਸ ਨਾਲ ਇਸ ਕਾਰ ਦੇ ਕੁੱਝ ਫ਼ੰਕਸ਼ਨ ਦਾ ਖੁਲਾਸਾ ਹੋ ਗਿਆ ਹੈ ।

‘ਸੰਜੂ’ ਦੇ ਨਵੇਂ ਪੋਸਟਰ ‘ਚ ਦਿਖਿਆ ਯਾਰਾਨਾ, ਇਸ ਅਦਾਕਾਰ ਨਾਲ ਸੀ ਸੰਜੇ ਦੀ ਦੋਸਤੀ

Sanjay new poster appeared YARARA : ਸੰਜੇ ਦੱਤ ਦੀ ਫਿਲਮ ‘ਸੰਜੂ’ ਦੇ ਪੋਸਟਰਜ਼ ਰਿਲੀਜ਼ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਰਾਜਕੁਮਾਰ ਹਿਰਾਨੀ ਨੇ ਰਣਬੀਰ ਤੇ ਸੋਨਮ ਦਾ ਪੋਸਟਰ ਰਿਲੀਜ਼ ਕੀਤਾ। ਜਿਸ ਤੋਂ ਬਾਅਦ ਸੰਜੇ ਦੱਤ ਅਤੇ ਉਹਨਾਂ ਦੇ ਪਿਤਾ ਸੁਨੀਲ ਦੱਤ ਦੇ ਪਿਆਰ ਨੂੰ ਪੋਸਟਰ ਰਾਹੀਂ ਦਿਖਾਇਆ ਗਿਆ। ਹੁਣ ਇਸ ਤੋਂ ਬਾਅਦ ਫਿਲਮ ਦਾ

100 ਕਰੌੜ ਕਲੱਬ ‘ਚ ਸ਼ਾਮਲ ਹੋਈ ਆਲੀਆ ਦੀ ਫਿਲਮ ‘ਰਾਜ਼ੀ’

Razi joined 100 Crore Club :ਅਲੀਆ ਭੱਟ ਇਨੀਂ ਦਿਨੀ ਆਪਣੀ ਫਿਲਮ ‘ਰਾਜ਼ੀ’ ਕਾਰਨ ਸੁਰਖੀਆਂ ਬਟੌਰ ਰਹੀ ਹੈ। ਮੇਘਨਾ ਗੁਲਜ਼ਾਰਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆ ਰਹੀ ਹੈ। ਇਹ ਫਿਲਮ ਹੁਣ 100 ਕਰੌੜ ਕਲੱਬ ਵਿੱਚ ਸ਼ਾਮਲ ਹੋ ਚੁੱਕੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਲੀਆ ਭੱਟ ਅਤੇ ਵਿਕੀ ਕੌੌਸ਼ਲ ਦੀ ਇਹ