Jul 07

ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਤਾਪਸੀ ਇਸ ਪੰਜਾਬੀ ਕਲਾਕਾਰ ਨਾਲ ਕਰੇਗੀ ਕੰਮ

Taapsee Pannu: ਤਾਪਸੀ ਪੰਨੂ ਦਾ ਪੰਜਾਬੀ ਸਿਨੇਮਾ ਵੱਲ ਬਹੁਤ ਹੀ ਲਗਾਵ ਹੈ ਅਤੇ ਹੋਵੇ ਵੀ ਕਿਉਂ ਨਾ ਕਿਉਂ ਕਿ ਉਹ ਦਿੱਲੀ ਤੋਂ ਸਿੱਖ ਫੈਮਿਲੀ ਤੋਂ ਬਿਲਾਂਗ ਕਰਦੀ ਹੈ। 13 ਜੁਲਾਈ ਨੂੰ ਪਾਲੀਵੁਡ ਫਿਲਮ ਸੂਰਮਾ ਰਿਲੀਜ਼ ਹੋਣ ਜਾ ਰਹੀ ਹੈ, ਜਿਸ ‘ਚ ਦਿਲਜੀਤ ਅਤੇ ਤਾਪਸੀ ਮੇਨ ਲੀਡ ਕਲਾਕਾਰ ਹੋਣਗੇ। ਰਾਕਸਟਾਰ ਗਿੱਪੀ ਗਰੇਵਾਲ ਨੂੰ ਬਹੁਤ ਸਾਰੇ ਪੰਜਾਬੀ

TOTAL DHAMAAL: ਸ਼ੂਟਿੰਗ ਖਤਮ ਕਰ ਅਰਸ਼ਦ ਨੇ ਸ਼ੇਅਰ ਕੀਤੀ ਇਮੋਸ਼ਨਲ ਪੋਸਟ

Arshad Warsi: ਬਾਲੀਵੁਡ ਕਾਮੇਡੀ ਫਿਲਮ ‘ਟੋਟਲ ਧਮਾਲ’ ਦੀ ਸ਼ੂਟਿੰਗ ਫ਼ਿਲਹਾਲ ਚੱਲ ਰਹੀ ਹੈ। ਇਸ ਫਿਲਮ ਦੇ ਬਾਰੇ ਵਿੱਚ ਤੁਸੀ ਜਾਣਦੇ ਹੀ ਹੋ ਕਿ ਇਸ ਦੇ ਦੋ ਪਾਰਟ ਪਹਿਲਾਂ ਹੀ ਆ ਚੁੱਕੇ ਹਨ, ਜੋ ਬੇਹੱਦ ਹੀ ਫਨੀ ਰਹੇ ਅਤੇ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਏ। ਇਸ ਨੂੰ ਵੇਖਦੇ ਹੋਏ ਡਾਇਰੈਕਟਰ ਨੇ ਇਸ ਦਾ ਤੀਜਾ ਪਾਰਟ ਬਣਾਉਣ

ਜਲਦ ਹੀ ਇਹ ਹਾਟ ਲੜਕੀ ਬਣੇਗੀ ਸ਼ਾਹਰੁਖ਼ ਖ਼ਾਨ ਦੀ ਨੂੰਹ

Shahrukh Khan son: ਬਾਲੀਵੁਡ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਸ਼ਾਹਰੁਖ਼ ਖ਼ਾਨ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੇ ਹਨ। ਇਨ੍ਹੀਂ ਦਿਨੀਂ ਸ਼ਾਹਰੁਖ਼ ਪੈਰਿਸ ਵਿੱਚ ਮਸਤੀ ਕਰ ਰਹੇ ਹਨ। ਉਹਨਾਂ ਨੇ ਕਈ ਤਸਵੀਰਾਂ ਵੀ ਖਿਚਵਾਈਆਂ ਹਨ। ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਬੇਟੇ ਦੀ ਇੱਕ ਤਸਵੀਰ ਦੇਖੀ ਗਈ ਹੈ ਜਿਸ ਵਿੱਚ ਉਹ ਕਾਫੀ

ਆਪਣੇ ਤੋਂ 11 ਸਾਲ ਛੋਟੇ ਬਾਕਸਰ ਨੂੰ ਡੇਟ ਕਰ ਰਹੀ ਹੈ ਇਹ ਮਾਡਲ

Blac Chyna: ਹਾਲੀਵੁਡ ਦੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਬਲੈਕ ਚਾਇਨਾ ਅਕਸਰ ਹੀ ਆਪਣੀਆਂ ਹਾਟ ਤਸਵੀਰਾਂ ਦੇ ਕਾਰਨ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਬਲੈਕ ਥੋੜ੍ਹੇ ਹੀ ਦਿਨਾਂ ਬਾਅਦ ਆਪਣੀਆਂ ਹਾਟ ਤਸਵੀਰਾਂ ਸ਼ੇਅਰ ਕਰ ਫੈਨਜ਼ ਨੂੰ ਖੁਸ਼ ਕਰ ਦਿੰਦੀ ਹੈ ਪਰ ਇਸ ਵਾਰ ਉਹ ਆਪਣੇ ਹਾਟ ਲੁਕ ਦੇ ਕਾਰਨ ਨਹੀਂ ਬਲਕਿ ਆਪਣੇ ਅਫੇਅਰ ਦੇ ਕਾਰਨ ਚਰਚਾ ਦਾ

ਐਡਲਟ ਇੰਡਸਟਰੀ ਛੱਡ ਹੁਣ ਇਹ ਕੰਮ ਕਰਦੀ ਹੈ ਮੀਆ ਖਲੀਫਾ

mia khalifa shows transformation throwback photo: ਬਾਲੀਵੁਡ ਤੇ ਪਾਲੀਵੁਡ ਦੀਆਂ ਅਦਾਕਾਰਾ ਬਾਰੇ ਤਾਂ ਅਸੀ ਅਕਸਰ ਹੀ ਗੱਲ ਕਰਦੇ ਹਾਂ। ਉਹਨਾ ਦੇ ਜੀਵਨ ਵਿਚ ਕੀ ਕੁਝ ਚਲਦਾ ਹੈ, ਓਹਨਾ ਦੇ upcoming ਪ੍ਰੋਜੈਕਟਸ ਕਿਹੜੇ ਹਨ ਇਹਨਾਂ ਸਭ ਗੱਲਾਂ ਬਾਰੇ ਪਰ ਅੱਜ ਅਸੀ ਜਿਸ ਅਦਾਕਾਰਾ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਕੋਈ ਹੋਰ ਨਹੀਂ, ਸਭ ਦੇ ਗੂਗਲ

ਫ਼ਿਲਮ ‘ਧੜਕ’ ਤੋਂ ਬਾਅਦ ਜਾਨਵੀ ਹੁਣ ਇਸ ਅਦਾਕਾਰ ਨਾਲ ਕੰਮ ਕਰਨ ਨੂੰ ਹੈ ਬੇਤਾਬ

jhanvi kapoor wants work boney kapoor: ਬਾਲੀਵੁਡ ਅਦਾਕਾਰਾ ਜਾਨਵੀ ਕਪੂਰ ਦੀ ਪਹਿਲੀ ਡੈਬਿਊ ਫ਼ਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਤੀਸਰਾ ਗੀਤ ਵੀ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਇਸ ਫ਼ਿਲਮ ਵਿੱਚ ਜਾਨਵੀ ਦੇ ਨਾਲ ਸ਼ਾਹਿਦ ਕਪੂਰ ਦੇ ਚਚੇਰੇ ਭਰਾ ਇਸ਼ਾਨ ਖੱਟਰ ਵੀ ਦਿਖਾਈ ਦੇਣਗੇ। ਦੋਨਾਂ

ਸ਼੍ਰੀਦੇਵੀ ਦੀ ਬੇਟੀ ਖੁਸ਼ੀ ਕਪੂਰ ਦਾ ਪਿਤਾ ਬੋਨੀ ਕਪੂਰ ਨਾਲ ਅਜਿਹਾ ਵੀਡੀਓ ਹੋਇਆ ਵਾਇਰਲ

khushi kapoor funny video viral: ਬਾਲੀਵੁਡ ਅਦਾਕਾਰਾ ਸ਼੍ਰੀ ਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਦਾ ਇੱਕ ਵੀਡੀਓ ਸੋਸ਼ਲ ਸਾਇਟ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਪਾਪਾ ਬੌਨੀ ਕਪੂਰ ਦੇ ਨਾਲ ਸਨੈਪਚੈਟ ਫਨੀ ਇੰਨਜੁਆਏ ਕਰਦੀ ਵਿੱਖ ਰਹੀ ਹੈ। ਇਸ ਵਿੱਚ ਦੋਨਾਂ ਦੀ ਆਪਸ ਦੀ ਬਾਂਡਿੰਗ ਸਾਫ਼ ਨਜ਼ਰ ਆ ਰਹੀ ਹੈ। ਫੈਨਜ਼ ਉਨ੍ਹਾਂ

ਕਪਿਲ ਸ਼ਰਮਾ ਦੀ ਬਾਇਓਪਿਕ ‘ਚ ਇਹ ਅਦਾਕਾਰ ਨਿਭਾ ਸਕਦਾ ਹੈ ਕਪਿਲ ਦਾ ਕਿਰਦਾਰ

Kapil Sharma biopic: ਕਪਿਲ ਸ਼ਰਮਾ ਦੇ ਫੈਨਜ਼ ਕਾਫੀ ਸਮੇਂ ਤੋਂ ਕਪਿਲ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਉਹਨਾਂ ਦੇ ਫੈਨਜ਼ ਲਈ ਇੱਕ ਖੁਸ਼ਖ਼ਬਰੀ ਹੈ। ਕਾਮੇਡੀਅਨ ਅਤੇ ਬਾਲੀਵੁਡ ਅਦਾਕਾਰ ਕਪਿਲ ਸ਼ਰਮਾ ਕਾਫੀ ਸਮੇ ਤੋਂ ਛੋਟੇ ਪਰਦੇ ਤੋਂ ਦੂਰ ਹਨ। ਉਹਨਾਂ ਦੀ ਬਾਲੀਵੁਡ ਫ਼ਿਲਮ ‘ਫਿਰੰਗੀ’ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਦਿਖਾ ਪਾਈ ਪਰ

ਸੰਜੇ ਦੱਤ ਦੇ ਵਾਰ-ਵਾਰ ਕਹਿਣ ‘ਤੇ ਵੀ ਸਲਮਾਨ ਨਹੀਂ ਕਰ ਰਹੇ ਇਹ ਕੰਮ, ਹੋਏ ਨਾਰਾਜ਼

Sanjay Dutt Salman Khan: ਇੱਕ ਹੋਰ ਸਲਮਾਨ ਖਾਨ ਦੀ ‘ਰੇਸ-3’ ਨੂੰ ਦੁਨੀਆ ਦੀ ਸਭ ਤੋਂ ਖਰਾਬ ਫਿਲਮਾਂ ਵਿੱਚ ਸ਼ਾਮਿਲ ਕੀਤਾ ਗਿਆ। ਉੱਥੇ ਦੂਜੇ ਪਾਸੇ ਸੰਜੇ ਦੱਤ ਦੀ ਬਾਇਓਪਿਕ ‘ ਸੰਜੂ’ ਸਾਲ ਦੀ ਸਭ ਤੋਂ ਹਿੱਟ ਫਿਲਮ ਸਾਬਿਤ ਹੋਈ ਹੈ। ਫਿਲਮ ਵਿੱਚ ਰਣਬੀਰ ਕਪੂਰ ਨੇ ਸੰਜੇ ਦੱਤ ਦੀ ਬਿਲਕੁਲ ਕਾਪੀ ਕਰ ਦਰਸ਼ਕਾਂ ਦਾ ਦਿਲ ਜਿੱਤ ਲਿਆ

ਬੀ-ਟਾਊਨ ‘ਚ ਇਹਨਾਂ ਖੂਬਸੂਰਤ ਅਦਾਕਾਰਾਂ ਨੇ ਬਿਖੇਰੇ ਜਲਵੇ, ਵੇਖੋ ਤਸਵੀਰਾਂ

B-town celebs spotted: ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਆਉਣ ਵਾਲੇ ਪ੍ਰਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਸਾਰੇ ਹੀ ਸਿਤਾਰੇ ਅਕਸਰ ਹੀ ਏਅਰਪੋਰਟ ‘ਚ ਸਪਾਟ ਕੀਤੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ‘ਚ ਬਾਲੀਵੁੱਡ

ਗੋਵਿੰਦਾ ਤੋਂ ਮੁਆਫ਼ੀ ਮੰਗ ਸਕਦਾ ਹੈ ਭਾਣਜਾ ਕਰੁਸ਼ਨਾ ਅਭਿਸ਼ੇਕ, ਕਿਹਾ ਇਹ ਸੀ ਗ਼ਲਤੀ

Krushna Abhishek: ਗੋਵਿੰਦਾ ਅਤੇ ਉਹਨਾਂ ਦੇ ਕਾਮੇਡੀਅਨ ਭਾਣਜੇ ਕਰੁਸ਼ਨਾ ਅਭਿਸ਼ੇਕ ਦਾ ਵਿਵਾਦ ਸੁਲਝਦਾ ਨਜ਼ਰ ਆ ਰਿਹਾ ਹੈ। ਕ੍ਰਿਸ਼ਨਾ ਇੱਕ ਵਾਰ ਫਿਰ ਤੋਂ ਮੁਆਫ਼ੀ ਮੰਗ ਸਕਦੇ ਹਨ। ਦਰਅਸਲ ,ਕਰੁਸ਼ਨਾ ਨੇ ਇੱਕ ਕਮੈਂਟ ਵਿੱਚ ਪਤਨੀ ਕਸ਼ਮੀਰਾ ਸ਼ਾਹ ਨੂੰ ਗਲਤ ਦੱਸਿਆ ਸੀ। ਇੱਕ ਇੰਟਰਵਿਊ ਵਿੱਚ ਕਰੁਸ਼ਨਾ ਨੇ ਕਿਹਾ ” ਉਸ ਦਿਨ ਕਸ਼ਮੀਰਾ ਨੇ ਸੋਸ਼ਲ ਮੀਡੀਆ ‘ਤੇ ਜੋ ਵੀ

ਇਹ ਹਨ ਸੰਜੇ ਦੱਤ ਦੀ ਫਿਲਮ ‘ਸਾਹਿਬ, ਬੀਵੀ ਔਰ ਗੈਂਗਸਟਰ-3’ ਦੇ 7 ਦਮਦਾਰ ਡਾਇਲੋਗਜ਼

Saheb Biwi Aur Gangster 3: ‘ਸਾਹਿਬ, ਬੀਵੀ ਔਰ ਗੈਂਗਸਟਰ -3’ ਵਿੱਚ ਸੰਜੇ ਦੱਤ ਅਤੇ ਜਿੰਮੀ ਸ਼ੇਰਗਿਲ ਆਹਮਣੇ ਸਾਹਮਣੇ ਹੋਣਗੇ। 27 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਡਾਇਲੋਗ ਪਿਛਲੇ ਦੋ ਪਾਰਟ ਦੀ ਤਰ੍ਹਾਂ ਹੀ ਦਮਦਾਰ ਹੈ। ਹਰ ਇੱਕ ਕੈਰੇਕਟਰ ਇਨ੍ਹਾਂ ਡਾਇਲੋਗਜ਼ ਦੇ ਨਾਲ ਇੱਕ ਟਸ਼ਨ ਵਿੱਚ ਦਿਖਾਈ ਦਿੰਦਾ ਹੈ। ਜਾਣੋ 7 ਸਭ ਤੋਂ ਮਜ਼ਬੂਤ

ਸਲਮਾਨ ਖਾਨ ‘ਤੇ ਇਸ ਬਜ਼ੁਰਗ ਜੋੜੇ ਨੇ ਲਗਾਇਆ ਇਹ ਇਲਜ਼ਾਮ

Salman Khan: ਸਲਮਾਨ ਖਾਨ ਨੂੰ ਲੈ ਕੇ ਵਿਵਾਦ ਸਾਹਮਣੇ ਆਇਆ ਹੈ। ਇੱਕ ਬਜ਼ੁਰਗ ਜੋੜੇ ਨੇ ਉਨ੍ਹਾਂ ਨੇ ਜਮੀਨ ਦੇ ਲਈ ਪਰੇਸ਼ਾਨ ਕਰਨ ਦਾ ਇਲਜਾਮ ਲਗਾਇਆ ਹੈ। ਮਾਮਲਾ ਮੁੰਬਈ ਦੇ ਕਰੀਬ ਪਨਵੇਲ ਦਾ ਹੈ,ਜਿੱਥੇ ਸਲਮਾਨ ਖਾਨ ਦਾ ਫਾਰਮਹਾਊਸ ਹੈ। ਖਬਰਾਂ ਅਨੁਸਾਰ ਤਿੰਨ ਸਾਲ ਪਹਿਲਾਂ ਅਮਰੀਕਾ ਤੋਂ ਮੁੰਬਈ ਵਾਪਿਸ ਆਏ ਬਜ਼ੁਰਗ ਜੋੜੇ ਕੇਤਨ ਕੱਕੜ ਅਤੇ ਉਨ੍ਹਾਂ ਦੀ

Hindi TV actors
ਇਹਨਾਂ ਬਾਲੀਵੁੱਡ ਕਲਾਕਾਰਾਂ ਦੀ ਮੌਤ ‘ਤੇ ਲੋਕਾਂ ਨੂੰ ਅੱਜ ਵੀ ਨਹੀਂ ਹੁੰਦਾ ਭਰੋਸਾ

Hindi TV actors: ਬਾਲੀਵੁਡ ਦੀ ਰੰਗੀਨ ਦੁਨੀਆ ਨਾਲ ਜੁੜੇ ਕਈ ਸਾਰੇ ਕਲਾਕਾਰ ਅੱਜ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਚੁੱਕੇ ਹਨ। ਅੱਜ ਤੋਂ ਕੁੱਝ ਸਮੇਂ ਪਹਿਲਾਂ ਦੀ ਗੱਲ ਕਰੀਏ ਤਾਂ ਬਾਲੀਵੁਡ ਫਿਲਮਾਂ ਦੀ ਸੁਪਰਸਟਾਰ ਅਦਾਕਾਰਾ ਸ਼੍ਰੀਦੇਵੀ ਦਾ ਦਿਹਾਂਤ ਦੁਬਈ ਵਿੱਚ ਹੋ ਗਿਆ ਸੀ। ਸ਼੍ਰੀਦੇਵੀ ਦੇ ਬਿਨਾਂ ਕਾਰਨ ਤੋਂ ਹੋਏ ਦਿਹਾਂਤ ਕਾਰਨ ਪੂਰਾ ਬਾਲੀਵੁਡ ਕਈ

ਕੀ ਤੋਂ ਕੀ ਹੋ ਗਏ ਕਪਿਲ ਸ਼ਰਮਾ, ਤਸਵੀਰ ਦੇਖ ਪਹਿਚਾਨਣਾ ਹੋਇਆ ਮੁਸ਼ਕਿਲ

Kapil Sharma new look: ਬਾਲੀਵੁਡ ਸਟਾਰ ਅਤੇ ਟੀਵੀ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅੱਜ ਕੱਲ੍ਹ ਆਪਣੇ ਕੰਮ ਤੋਂ ਇਲਾਵਾ ਵਿਵਾਦਾਂ ਦੇ ਕਾਰਨ ਚਰਚਾ ਵਿੱਚ ਬਣੇ ਹੋਏ ਹਨ । ਹਾਲ ਹੀ ਵਿੱਚ ਉਨ੍ਹਾਂ ਦੀਆਂ ਕੁੱਝ ਚੌਂਕਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਸ ਨੂੰ ਵੇਖਕੇ ਹਰ ਕੋਈ ਚੌਂਕ ਗਿਆ ਸੀ। ਹੁਣ ਕਪਿਲ ਦੀ ਅਜਿਹੀ ਤਸਵੀਰ ਸਾਹਮਣੇ ਆਈ

ਰੈਪਰ ਬਾਦਸ਼ਾਹ ਦਾ ਨਵਾਂ ਗੀਤ ਰਿਲੀਜ਼, ਕੁਝ ਹੀ ਘੰਟਿਆਂ ‘ਚ ਹੋਇਆ ਫੇਮਸ

Badshah new song: ਰੈਪਰ ਬਾਦਸ਼ਾਹ ਹਰ ਦਿਲ ਦੇ ਬਾਦਸ਼ਾਹ ਹਨ, ਉਹਨਾਂ ਨੂੰ ਕੋਣ ਨਹੀਂ ਜਾਣਦਾ। ਆਪਣੇ ਗੀਤਾਂ ਤੇ ਰੈਪ ਨਾਲ ਹੁਣ ਉਹ ਹਿੰਦੁਸਤਾਨ ਦੇ ਨੌਜਵਾਨਾਂ ਦੇ ਦਿਲ ਦੇ ਵੀ ਬਾਦਸ਼ਾਹ ਬਣ ਗਏ ਹਨ। ਦਰਅਸਲ, ਬਾਦਸ਼ਾਹ ਨੇ ਰੈਮੋ ਡਿਸੂਜ਼ਾ ਦੀ ਫ਼ਿਲਮ ‘ਨਵਾਬਜ਼ਾਦੇ’ ਲਈ ਗੀਤ ਗਾਇਆ ਹੈ ਜੋ ਆਪਣੇ ਰਿਲੀਜ਼ ਤੋਂ ਕੁਝ ਘੰਟੇ ਬਾਅਦ ਹੀ ਯੁਟਿਊਬ ‘ਤੇ

ਫਿਲਮ ‘ਸੰਜੂ’ ਕਰ ਰਹੀ ਰਿਕਾਰਡ ਤੋੜ ਕਮਾਈ, ਬਣੀ ਸਾਲ ਦੀ ਦੂਜੀ ਵੱਡੀ ਫਿਲਮ

Sanju box office collection: ਸੰਜੇ ਦੱਤ ਦੇ ਜੀਵਣ ‘ਤੇ ਆਧਾਰਿਤ ਫਿਲਮ ‘ਸੰਜੂ’ ਵਿੱਚ ਰਣਬੀਰ ਕਪੂਰ ਦੀ ਜ਼ਬਰਦਸਤ ਐਕਟਿੰਗ ਲੋਕਾਂ ਦੇ ਦਿਲਾਂ ਨੂੰ ਛੂਹ ਗਈ। ਫਿਲਮ ਨੇ ਬਾਕਸ ਆਫਿਸ ਤੇ ਸ਼ਾਨਦਾਰ ਕਲੈਕਸ਼ਨ ਕਰਦੇ ਹੋਏ ਇਸ ਸਾਲ ਈਦ ਦੇ ਮੌਕੇ ਤੇ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ ‘ ਰੇਸ-3’ ਨੂੰ ਪਿਛੇ ਛੱਡ ਕੇ ਇਸ ਸਾਲ ਦੀ ਦੂਜੀ

ਵਿਆਹ ਦੇ 9 ਸਾਲ ਬਾਅਦ ਪਤੀ ਤੋਂ ਅੱਲਗ ਹੋਈ ‘ਕੁਮਕੁਮ’, ਇਸ ਕਾਰਨ ਹੋਇਆ ਤਲਾਕ

Juhi Parmar: ਟੀਵੀ ਸੀਰੀਅਲ ‘ਕੁਮਕੁਮ’ ਫੇਮ ਜੂਹੀ ਪਰਮਾਰ ਅਤੇ ਅਦਾਕਾਰ ਸਚਿਨ ਸ਼ਰਾਫ ਦਾ ਆਖਿਰਕਾਰ ਤਲਾਕ ਗਿਆ ਹੈ। ਖਬਰਾਂ ਅਨੁਸਾਰ ਲੰਬੇ ਸਮੇਂ ਤੋਂ ਦੋਹਾਂ ਦੇ ਤਲਾਕ ਦਾ ਕੇਸ ਮੁੰਬਈ ਦੇ ਬਾਂਦਰਾ ਫੈਮਿਲੀ ਕੋਰਟ ਵਿੱਚ ਚਲ ਰਿਹਾ ਸੀ। ਦੋਹਾਂ ਦੀ ਆਪਸੀ ਸਹਿਮਤੀ ਨਾਲ ਇਹ ਤਲਾਕ ਹੋਇਆ ਹੈ। ਵਿਆਹ ਦੇ 9 ਸਾਲ ਬਾਅਦ ਇਹ ਟੀਵੀ ਕਪਲ ਹੁਣ ਕਾਨੂੰਨਨ

ਦੀਪਿਕਾ ਨਾਲ ਰਿਲੇਸ਼ਨ ‘ਚ ਰਹਿ ਰਹੇ ਰਣਵੀਰ ਕਦੇ ਇਹਨਾਂ ਅਦਾਕਾਰਾਂ ਨੂੰ ਕਰਦੇ ਸਨ ਡੇਟ

Ranveer Singh birthday: ਬਾਲੀਵੁਡ ਵਿੱਚ ਆਪਣੀ ਅਦਾਕਾਰੀ ਲਈ ਜਾਣੇ ਜਾਂਦੇ ਰਣਵੀਰ ਸਿੰਘ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਉਹਨਾਂ ਨੇ ਆਪਣੇ ਅੱਠ ਸਾਲ ਦੇ ਕਰੀਅਰ ਵਿੱਚ ਖੂਬ ਨਾਮ ਕਮਾਇਆ। ਰਣਵੀਰ ਸਿੰਘ ਨੇ ਬਾਲੀਵੁਡ ਦੀਆਂ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹਨਾਂ ਦੀ ਫ਼ਿਲਮਾਂ ਦੇ ਕਾਰਨ ਹੀ ਅੱਜ ਉਹ ਬਾਲੀਵੁਡ ਦੇ ਪੋਪੁਲਰ ਅਦਾਕਾਰਾਂ ਵਿਚੋਂ

ਸੋਨਾਲੀ ਬੇਂਦਰੇ ਨੂੰ ਕੈਂਸਰ ਹੋਣ ‘ਤੇ ਹੁਮਾ ਕੁਰੈਸ਼ੀ ਨੇ ਕਹੀ ਇਹ ਵੱਡੀ ਗੱਲ

Huma Qureshi: ਬਾਲੀਵੁਡ ਅਦਾਕਾਰਾ ਸੋਨਾਲੀ ਬੇਂਦਰੇ ਨੂੰ ਕੈਂਸਰ ਹੋ ਗਿਆ ਹੈ।ਇਸ ਗੱਲ ਦੀ ਜਾਣਕਾਰੀ ਖੁਦ ਸੋਨਾਲੀ ਨੇ ਟਵਿੱਟਰ ਦੇ ਜ਼ਰੀਏ ਦਿੱਤੀ। ਸੋਨਾਲੀ ਦੇ ਇਸ ਟਵੀਟ ਤੋਂ ਬਾਅਦ ਪੂਰਾ ਬਾਲੀਵੁੱਡ ਸਦਮੇ ਵਿੱਚ ਹੈ। ਸਾਰੇ ਉਨ੍ਹਾਂ ਦੀ ਚੰਗੀ ਸਿਹਤ ਦੇ ਲਈ ਦੁਆ ਮੰਗ ਰਹੇ ਹਨ।ਇਸ ਖਬਰ ਦਾ ਪਤਾ ਚਲਦੇ ਹੀ ਅਕਸ਼ੇ ਕੁਮਾਰ, ਸੋਨਾਲੀ ਨੂੰ ਮਿਲਣ ਨਿਊਯਾਰਕ ਗਏ।