Jun 30

ਅਨਿਲ ਕਪੂਰ ਪਿਛਲੇ 25 ਸਾਲਾਂ ਤੋਂ ਦਿਖ ਰਹੇ ਹਨ ਜਵਾਨ, ਜੜ੍ਹੀ-ਬੂਟੀਆਂ ਦਾ ਹੋਇਆ ਖੁਲਾਸਾ

Anil Kapoor Workout Diet Regime: ਆਮਤੌਰ ‘ਤੇ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਆਪਣੀ ਬੇਟੀ ਦਾ ਵਿਆਹ ਕਰ ਦਿੰਦਾ ਹੈ ਤਾਂ ਉਸ ਦੀ ਉਮਰ ਢਲ ਰਹੀ ਹੁੰਦੀ ਹੈ ਪਰ ਅਨਿਲ ਕਪੂਰ ਇਸ ਮਾਮਲੇ ਵਿੱਚ ਬਿਲਕੁੱਲ ਉਲਟ ਹਨ। 61 ਸਾਲ ਦੀ ਉਮਰ ਪਾਰ ਕਰ ਚੁੱਕੇ ਅਨਿਲ ਅੱਜ ਵੀ ਜਵਾਨ ਕਲਾਕਾਰਾਂ ਨੂੰ ਕੜੀ ਟੱਕਰ ਦੇ ਰਹੇ ਹਨ।

ਇਹਨਾਂ ਚਾਰ ਅਦਾਕਾਰਾਂ ਕੋਲ ਹਨ ਪ੍ਰਾਈਵੇਟ ਜੈੱਟ, ਵੇਖੋ ਤਸਵੀਰਾਂ

Bollywood Celebrities Private Jets:ਬਾਲੀਵੁੱਡ ਦੀਆਂ ਇਹ ਅਦਾਕਾਰਾਂ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਆਪਣੇ ਸਪਨਿਆਂ ਨੂੰ ਪੂਰਾ ਕੀਤਾ ਹੈ। ਸਪਨੇ ਤਾਂ ਸਾਰਿਆਂ ਦੇ ਹੁੰਦੇ ਹਨ ਪਰ ਉਨ੍ਹਾਂ ਨੂੰ ਪੂਰਾ ਕੁੱਝ ਖਾਸ ਲੋਕ ਹੀ ਕਰ ਪਾਉਂਦੇ ਹਨ। ਗਲੈਮਰ ਦੀ ਦੁਨੀਆ ਵਿੱਚ ਜੋ ਇੰਸਾਨ ਸਫਲ ਹੋ ਜਾਂਦਾ ਹੈ। ਉਸ ਦੀ ਅਸਲ ਜੀਵਨ ਵਿੱਚ ਵੀ ਓਨੀ ਹੀ ਚਮਕ

ਇਹ ਸ਼ਖ਼ਸ ਸਨੀ ਲਿਓਨੀ ਦਾ ਭਰਾ ਬਣ ਕੇ ਖੁਸ਼ ਹੈ, ਸ਼ੇਅਰ ਕੀਤੀ ਤਸਵੀਰ

Sunny Leone introduce Karamvir :ਸਨੀ ਲਿਓਨੀ ਕਿਸੇ ਨਾ ਕਿਸੇ ਪ੍ਰੋਜੈਕਟ ਵਿੱਚ ਲੱਗੀ ਹੀ ਰਹਿੰਦੀ ਹੈ। ਕਦੇ ਆਪਣੀਆਂ ਫਿਲਮਾਂ ਵਿੱਚ ਤਾਂ ਕਦੇ ਕਿਸੇ ਆਇਟਮ ਸਾਂਗ ਵਿੱਚ ਤਾਂ ਕਦੇ ਆਪਣੇ ਆਫ – ਸਕਰੀਨ ਪ੍ਰੋਜੈਕਟਸ ਵਿੱਚ। ਸਨੀ ਚਾਹੇ ਜੋ ਕਰ ਰਹੀ ਹੋਵੇ ਉਨ੍ਹਾਂ ਦੀ ਖ਼ਬਰ ਉਨ੍ਹਾਂ ਦੇ ਫੈਨਜ਼ ਨੂੰ ਰਹਿੰਦੀ ਹੀ ਹੈ। ਸਨੀ ਦੇ ਫੈਨਜ਼ ਜਾਣਦੇ ਹਨ ਕਿ

ਰਣਬੀਰ ਦੀ ਇੱਛਾ – ਮੈਨੂੰ ਅਤੇ ਆਲੀਆ ਨੂੰ ‘ਰਾਲੀਆ’ ਕਹਿਕੇ ਬੁਲਾਓ

Ranbir Kapoor hope address Ralia : ਰਣਬੀਰ ਕਪੂਰ ਅਤੇ ਆਲੀਆ ਭੱਟ ਬਾਲੀਵੁੱਡ ਦੇ ਨਵੇਂ ਕਪਲ ਹਨ। ਦੋਨੋਂ ਆਪਣੀਆਂ ਫੀਲੀਗਸ ਇੱਕ – ਦੂਜੇ ਲਈ ਜਤਾਉਂਦੇ ਰਹਿੰਦੇ ਹਨ। ਰਣਬੀਰ ਅਤੇ ਆਲੀਆ ਫ਼ਿਲਮ ‘ਬਰਹਮਾਸਤਰ’ ਵਿੱਚ ਇਕੱਠੇ ਕੰਮ ਕਰ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਦੀਆਂ ਨਜ਼ਦੀਕੀਆਂ ਵੱਧਦੀਆਂ ਜਾ ਰਹੀਆਂ ਹਨ। ਹੁਣ ਗੱਲ ਫੈਮਿਲੀ ਤੱਕ ਵੀ ਆ ਗਈ ਹੈ। ਜਾਣਕਾਰੀ

Sanjay Dutt biopic sanju
‘ਸੰਜੂ’ ‘ਚ ਨਹੀਂ ਦਿਖੀਆਂ ਸੰਜੇ ਦੱਤ ਦੀ ਜ਼ਿੰਦਗੀ ਦੀਆਂ ਇਹ ਦਿਲਚਸਪ ਗੱਲਾਂ

Sanjay Dutt biopic sanju: ਸੰਜੇ ਦੱਤ ਦੀ ਬਾਇਓਪਿਕ ਸੰਜੂ 29 ਜੂਨ ਨੂੰ ਮਤਲਬ ਕਿ ਕੱਲ੍ਹ ਰਿਲੀਜ਼ ਹੋ ਗਈ ਹੈ। ਫਿਲਮ ਵਿੱਚ ਸੰਜੇ ਦੇ ਡਰੱਗ ਐਡਿਕਸ਼ਨ , ਐਲਕੋਹਲ , ਅੱਤਵਾਦ , ਜੇਲ੍ਹ ਵਰਗੀਆਂ ਗੱਲਾਂ ਨੂੰ ਦਿਖਾਇਆ ਗਿਆ ਹੈ ਪਰ ਉਨ੍ਹਾਂ ਦੀ ਜ਼ਿੰਦਗੀ ਦੇ ਕੁੱਝ ਅਜਿਹੇ ਵੀ ਪਹਿਲੂ ਹਨ , ਜੋ ਦਰਸ਼ਕਾਂ ਨੂੰ ਇਸ ਫਿਲਮ ਵਿੱਚ ਦੇਖਣ

ਵਰੁਣ-ਅਨੁਸ਼ਕਾ ਦੀਆਂ ਦੇਰ ਰਾਤ ਇਸ ਅੰਦਾਜ਼ ‘ਚ ਤਸਵੀਰਾਂ ਹੋਈਆਂ ਵਾਇਰਲ

Anushka Sharma de-glam Sui Dhaga: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਫਿਲਮ ਸੂਈ ਧਾਗਾ : ਮੇਡ ਇਨ ਇੰਡੀਆ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰ ਵਰੁਣ ਧਵਨ ਹਨ। ਹਾਲ ਹੀ ਵਿੱਚ ਅਨੁਸ਼ਕਾ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਇਹ ਤਸਵੀਰਾਂ ਵੀਰਵਾਰ ਦੇਰ ਰਾਤ ਦੀਆਂ ਹਨ। ਜਦੋਂ ਉਹ

Sanju Aamir Khan get emotional
‘ਸੰਜੂ’ ਦੇਖ ਆਮਿਰ ਖ਼ਾਨ ਦਾ ਹਿੱਲਿਆ ਦਿਮਾਗ, ਦੱਸੀ ਵਜ੍ਹਾ

Sanju Aamir Khan get emotional : ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਨੇ ਸੰਜੇ ਦੱਤ ਦੀ ਫ਼ਿਲਮ ਸੰਜੂ ਦੇਖਣ ਤੋਂ ਬਾਅਦ ਆਪਣੇ ਵਿਚਾਰ ਮਾਇਕਰੋਬਲਾਗਿੰਗ ਸਾਇਟ ਟਵਿੱਟਰ ਉੱਤੇ ਸ਼ੇਅਰ ਕੀਤੇ ਹਨ। ਆਮਿਰ ਨੇ ਆਪਣੇ ਟਵੀਟ ਵਿੱਚ ਲਿਖਿਆ , ਸੰਜੂ ਬਹੁਤ ਪਸੰਦ ਆਈ। ਇੱਕ ਪਿਤਾ ਅਤੇ ਬੇਟੇ ਦੀ ਅਤੇ ਦੋ ਦੋਸਤਾਂ ਦੀ ਬਹੁਤ ਭਾਵੁਕ ਕਰ ਦੇਣ ਵਾਲੀ

ਪ੍ਰਿਯੰਕਾ ਚੋਪੜਾ ਦੀ ਇਸ ਫ਼ਿਲਮ ਨੇ ਜਿੱਤਿਆ ਨਿਕ ਦਾ ਦਿਲ

Nick Jonas: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅੱਜਕੱਲ੍ਹ ਆਪਣੀਆਂ ਫਿਲਮਾਂ ਅਤੇ ਅਮਰੀਕਨ ਟੀਵੀ ਸ਼ੋਅ ਦੀ ਵਜ੍ਹਾ ਕਰਕੇ ਨਹੀਂ ਬਲਕਿ ਆਪਣੇ ਅਫੇਅਰ ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ। ਪ੍ਰਿਯੰਕਾ ਚੋਪੜਾ ਇੰਟਰਨੈਸ਼ਨਲ ਮਿਊਜਿਸ਼ੀਅਨ ਨਿਕ ਜੋਨਸ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਇਨ੍ਹਾਂ ਦੋਨਾਂ ਨੇ ਆਫਿਸ਼ਿਅਲੀ ਤੌਰ ਉੱਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਹੈ ਪਰ

ਹੁਣ ਸਲਮਾਨ-ਰਣਵੀਰ ਇਕੱਠੇ ਇਸ ਸੁਪਰਹਿੱਟ ਫ਼ਿਲਮ ‘ਚ ਦਿਖਾਉਣਗੇ ਆਪਣੇ ਸਟੰਟ

Salman Khan Ranveer Singh: ਰੇਸ 3 ਦੇ ਹਿੱਟ ਹੋਣ ਤੋਂ ਬਾਅਦ ਸਲਮਾਨ ਖ਼ਾਨ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਵਿੱਚ ਜੁੱਟ ਚੁੱਕੇ ਹਨ। ਦਸੰਬਰ ਵਿੱਚ ਉਨ੍ਹਾਂ ਦੀ ਫ਼ਿਲਮ ਦਬੰਗ 3 ਆਉਣ ਵਾਲੀ ਹੈ। ਜਿਸ ਦੇ ਲਈ ਉਹ ਤਿਆਰੀ ਕਰ ਰਹੇ ਹਨ ਅਤੇ ਇਸ ਤੋਂ ਇਲਾਵਾ ਉਹ ਭਾਰਤ ਵਿੱਚ ਵੀ ਕੰਮ ਕਰ ਰਹੇ ਹਨ। ਉੱਥੇ ਹੀ ਰਣਵੀਰ

ਸ਼ੂਟ ਹੋ ਰਿਹਾ ਹੈ ਰਣਵੀਰ ਸਿੰਘ ਦੇ ਕਰੀਅਰ ਦਾ ਸਭ ਤੋਂ ਵੱਡਾ ਗੀਤ

Ranveer Singh Simmba song: ਬਾਲੀਵੁੱਡ ਦੇ ਐਨਰਜੈਟਿਕ ਕਲਾਕਾਰ ਰਣਵੀਰ ਸਿੰਘ ਇਸ ਵਕਤ ਆਪਣੀ ਆਉਣ ਵਾਲੀ ਫ਼ਿਲਮ ‘ਸਿਮਬਾ’ ਦੀ ਸ਼ੂਟਿੰਗ ਵਿਚ ਬਿਜ਼ੀ ਹਨ । ਸਿਮਬਾ ਦੀ ਰਿਲੀਜ਼ ਨੂੰ ਹਲੇ ਕਾਫੀ ਵਕ਼ਤ ਬਾਕੀ ਹੈ । ਫ਼ਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਫ਼ਿਲਮ ਇਸ ਸਾਲ ਦੇ ਬਿਲਕੁਲ ਅਖੀਰ ਵਿਚ ਰਿਲੀਜ਼ ਹੋਵੇਗੀ। ਰਣਵੀਰ ਸਿੰਘ ਇਸ ਫਿਲਮ ਦੇ ਇੱਕ

ਵਿਦੇਸ਼ ‘ਚ ਅਮਿਤਾਭ ਬੱਚਨ ਨਾਲ ਹੋਇਆ ਇਹ ਹਾਦਸਾ

Amitabh Bachchan Asked Glasgow: ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੀ ਤਾਂ ਪੂਰੀ ਦੁਨੀਆ ਫੈਨ ਹੈ। ਉਹਨਾਂ ਦੀ ਅਦਾਕਾਰੀ ਦੇ ਚਰਚੇ ਹਰ ਥਾਂ ਵੇਖਣ ਨੂੰ ਮਿਲਦੇ ਹਨ। ਬਿਗ ਬੀ ਦੇ ਟਵਿੱਟਰ ‘ਤੇ ਹੀ ਸਿਰਫ 38.8 ਮਿਲਿਅਨ ਫੋਲੋਅਰਜ਼ ਹਨ। ਜੇਕਰ ਗੱਲ ਸੋਸ਼ਲ ਮੀਡੀਆ ਦੀ ਕੀਤੀ ਜਾਵੇ ਤਾਂ ਅਮਿਤਾਭ ਬੱਚਨ ਦੇ ਸੋਸ਼ਲ ਮੀਡੀਆ ਫੈਨਜ਼ ਅਰਬਾਂ ਵਿੱਚ ਹਨ। ਉੱਥੇ

Yeh Hai Mohabbatein Actor Aly
ਗੰਭੀਰ ਬਿਮਾਰੀ ਦੇ ਚਲਦਿਆਂ ਹਸਪਤਾਲ ‘ਚ ਭਰਤੀ ਹੋਇਆ ‘ਯੇ ਹੈ ਮੁਹੱਬਤੇਂ’ ਦਾ ਇਹ ਅਦਾਕਾਰ

Yeh Hai Mohabbatein Actor Aly: ਸਟਾਰ ਪਲਸ ਦਾ ਸਭ ਤੋਂ ਮਸ਼ਹੂਰ ਸ਼ੋਅ ‘ਯੇ ਹੈਂ ਮੁਹੱਬਤੇਂ’ ਤਾਂ ਦਰਸ਼ਕਾਂ ਦਾ ਸਭ ਤੋਂ ਮਨਪਸੰਦ ਸ਼ੋਅ ਬਣਿਆ ਹੋਇਆ ਹੇ। ਇਸ ਸ਼ੋਅ ਨੂੰ ਦੇਖਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਸਲਈ ਹੀ ਇਹ ਸ਼ੋਅ ਪਿਛਲੇ 5 ਸਾਲ ਤੋਂ ਸਭ ਦਾ ਮਨਪਸੰਦੀਦਾ ਸ਼ੋਅ ਹੈ ਪਰ ਹਾਲ ਹੀ ਵਿੱਚ ‘ਯੇ ਹੈ ਮੁਹੱਬਤੇਂ’

ਜਦੋਂ ਸੰਜੇ ਦੱਤ ਦੇ ਸੁਪੋਰਟ ਵਿੱਚ ਆਏ ਬਾਲੀਵੁੱਡ ਦੇ ਅਦਾਕਾਰ…

Sanju throwback: ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਸੰਜੂ’ ਰਿਲੀਜ਼ ਹੋ ਗਈ ਹੈ। ਦਰਸ਼ਕਾਂ ਨੂੰ ਇਹ ਫਿਲਮ ਬੇਹੱਦ ਪਸੰਦ ਆ ਰਹੀ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਦੇ ਨਾਲ ਸੰਜੇ ਦੱਤ ਦੀ ਜਿੰਦਗੀ ਦੇ ਕਈ ਰਾਜ਼ ਵੀ ਖੁੱਲ੍ਹ ਗਏ ਹਨ।ਇੱਕ ਵਾਰ ਸੰਜੇ ਦੱਤ ਦੇ ਲਈ ਬਾਲੀਵੁੱਡ ਦੇ ਚਾਰ ਵੱਡੇ ਅਦਾਕਾਰ ਉਨ੍ਹਾਂ ਦੇ ਸੁਪੋਰਟ ਵਿੱਚ ਖੜੇ ਨਜ਼ਰ

Rubina Dilaik best surprise hubby
ਵਿਆਹ ਤੋਂ ਬਾਅਦ ਇਸ ਘਰ ‘ਚ ਸ਼ਿਫਟ ਹੋਣਗੇ ਰੁਬੀਨਾ-ਅਭਿਨਵ, ਵੇਖੋ ਤਸਵੀਰਾਂ

Rubina Dilaik best surprise hubby : ਟੀਵੀ ਦੀ ਅਦਾਕਾਰਾ ਰੁਬੀਨਾ ਦਿਲੈਕ ਨੇ 21 ਜੂਨ ਨੂੰ ਬੁਆਏਫ੍ਰੈਂਡ ਅਭਿਨਵ ਸ਼ੁਕਲਾ ਦੇ ਨਾਲ ਵਿਆਹ ਕਰ ਲਿਆ ਹੈ। ਵਿਆਹ ਤੋਂ ਬਾਅਦ ੳੇੁਹਨਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਿਕ ਉੱਥੇ ਹੀ ਦੂਜੀ ਰਿਸੈਪਸ਼ਨ ਵੀ ਕੱਲ੍ਹ ਹੋ ਚੁੱਕੀ ਹੈ। ਉੱਥੇ ਹੀ ਰਿਸੈਪਸ਼ਨ ਤੋਂ ਪਹਿਲਾ ਇਹ ਕਪਲ ਆਪਣੇ

ਗੌਆ ‘ਚ ਮਸਤੀ ਕਰਦੀਆਂ ਨਜ਼ਰ ਆਈਆਂ ਟੀਵੀ ਦੀਆਂ ਐਕਸ ਨਾਗਿਨਾਂ, ਵੇਖੋ ਤਸਵੀਰਾਂ

Mouni Aashka look drop dead gorgeous: ਟੀਵੀ ਅਦਾਕਾਰਾ ਮੌਨੀ ਰਾਏ ਅੱਜ ਕੱਲ੍ਹ ਗੋਆ ਵਿੱਚ ਛੁੱਟੀਆ ਇੰਨਜੁਆਏ ਕਰ ਰਹੀ ਹੈ। ਉਹ ਆਪਣੀਆਂ ਤਸਵੀਰਾਂ ਫੈਂਨਜ਼ ਦੇ ਨਾਲ ਸ਼ੇਅਰ ਕਰ ਰਹੀ ਹੈ। ਹਾਲ ਹੀ ਵਿੱਚ ਇੱਕ ਵਾਰ ਫਿਰ ਤੋਂ ਮੌਨੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਮੌਨੀ ਆਪਣੀ ਦੋਸਤ ਅਤੇ

Nawabzaade Varun Shraddha Back
ਗੁਰੂ ਰੰਧਾਵਾ ਦੇ ਇਸ ਗੀਤ ‘ਤੇ ਸ਼ਰਧਾ ਅਤੇ ਵਰੁਣ ਨੇ ਪਾਈ ਧਮਾਲ

Nawabzaade Varun Shraddha Back ਫ਼ਿਲਮ ‘ਨਵਾਬਜਾਦੇ’ ਦਾ ਗਾਣਾ ‘ਹਾਈ ਰੇਟਡ ਗੱਬਰੂ’ ਰਿਲੀਜ਼ ਹੋ ਗਿਆ ਹੈ। ਇਹ ਪੰਜਾਬੀ ਸਿੰਗਰ ਗੁਰੂ ਰੰਧਾਵਾ ਦਾ ਹੀ ਸੁਪਰਹਿਟ ਗਾਣਾ ਹੈ। ਜਿਸ ਨੂੰ ਬਾਲੀਵੁੱਡ ਲਈ ਰੀਕ੍ਰੀਏਟ ਕੀਤਾ ਗਿਆ ਹੈ। ਗਾਣੇ ਵਿੱਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਜੋੜੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਧਰਮੇਸ਼, ਪੁਨੀਤ ਅਤੇ ਰਾਘਵ ਦੀ

ਦਿਸ਼ਾ ਪਟਾਨੀ ਨੇ ਕੀਤਾ ਅਜਿਹਾ ਸਟੰਟ, ਵੀਡੀਓ ਦੇਖ ਲੋਕ ਹੋਏ ਹੈਰਾਨ

Celebrity Disha Patani front flip: ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਅਕਸਰ ਹੀ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਦੀ ਵਜ੍ਹਾ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਦਿਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਕੋਚ ਦੇ ਨਾਲ ਖ਼ਤਰਨਾਕ ਸਟੰਟ ਕਰਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਿਕ ਦਿਸ਼ਾ

Sanju Movie Review
Sanju Movie Review: ‘ਸੰਜੂ’ ਨੂੰ ਦੇਖ ਭਾਵੁਕ ਹੋਏ ਦਰਸ਼ਕ, ਫਿਲਮ ਨੂੰ ਦੱਸਿਆ ਸ਼ਾਨਦਾਰ

Sanju Movie Review: ਰਾਜਕੁਮਾਰ ਹਿਰਾਨੀ ਨੇ ਆਪਣੇ ਰਾਈਟਰ ਅਭਿਜਾਤ ਜੋਸ਼ੀ ਦੇ ਨਾਲ ਮਿਲ ਕੇ ਭਾਰਤੀ ਫਿਲਮ ਇੰਡਸਟਰੀ ਦੇ ਅਦਾਕਾਰ ਸੰਜੇ ਦੱਤ ਦੇ ਜੀਵਣ ਤੇ ਆਧਾਰਿਤ ਫਿਲਮ ‘ਸੰਜੂ’ ਲਿਖੀ ਅਤੇ ਉਸ ਨੂੰ ਡਾਇਰੈਕਟ ਕੀਤਾ। ਫਿਲਮ ਬਣਾਉਣ ਦੇ ਪ੍ਰੋਸੈਸ ਵਿੱਚ ਰਾਜਕੁਮਾਰ ਹਿਰਾਨੀ ਕਾਫੀ ਸਮਾਂ ਲੈਂਦੇ ਹਨ ਪਰ ਉਨ੍ਹਾਂ ਦਾ ਆਖਿਰੀ ਪ੍ਰੋਡਕਟ ਕਾਫੀ ਕਮਾਲ ਦਾ ਹੁੰਦਾ ਹੈ।ਰਣਬੀਰ ਕਪੂਰ

ਕੀ ਹੁਣ ਜਾਨਵੀ ਦੇ ਭਰਾ ਅਰਜੁਨ ਕਪੂਰ ਵੀ ਕਰਨਗੇ ਵਿਆਹ ?

Arjun Kapoor grandmother: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ 26 ਜੂਨ ਨੂੰ ਆਪਣੇ ਦੋਸਤ ਅਤੇ ਪਰਿਵਾਰ ਨਾਲ ਆਪਣਾ ਜਨਮਦਿਨ ਮਨਾਇਆ ਸੀ। ਇਹ ਦਿਨ ਉਹਨਾਂ ਨੇ ਆਪਣੇ ਪਰਿਵਾਰ ਨਾਲ ਸੈਲੀਬ੍ਰੇਟ ਕੀਤਾ ਪਰ ਇਸ ਤੋਂ ਬਾਅਦ ਹੁਣ ਉਹ ਥੋੜੀ ਟੈਂਸ਼ਨ ਵਿੱਚ ਹਨ। ਦਰਅਸਲ ਅਰਜੁਨ ਕਪੂਰ ਦੀ ਦਾਦੀ ਨਿਰਮਲ ਕਪੂਰ ਨੇ ਉਹਨਾਂ ਤੋਂ ਇੱਕ ਤੋਹਫ਼ਾ ਮੰਗਿਆ ਹੈ। ਜਿਸ ਨੂੰ

ਕੈਟਰੀਨਾ ਕੈਫ ਦੀ ਅਜਿਹੀ ਤਸਵੀਰ ਨੇ ਫੈਨਜ਼ ਨੂੰ ਕੀਤਾ ਹੈਰਾਨ

Katrina Kaif: ਬਾਲੀਵੁੱਡ ਵਿੱਚ ਆਪਣੀ ਹਾਟਨੈੱਸ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਕੈਟਰੀਨਾ ਕੈਫ ਅੱਜ ਕੱਲ੍ਹ ਆਪਣੀਆਂ ਲੇਟੈਸਟ ਤਸਵੀਰਾਂ ਨਾਲ ਇੰਸਟਾਗ੍ਰਾਮ ਉੱਤੇ ਤਹਿਲਕਾ ਮਚਾ ਰਹੀ ਹੈ। ਇਨ੍ਹੀਂ ਦਿਨੀਂ ਕੈਟਰੀਨਾ ਇੰਸਟਾਗ੍ਰਾਮ ਉੱਤੇ ਲਗਾਤਾਰ ਐਕਟਿਵ ਮਿਲਦੀ ਹੈ। ਇਸ ਦੇ ਨਾਲ ਹੀ ਆਪਣੀਆਂ ਹੌਟ ਅਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਵੀ ਉਨ੍ਹਾਂ ਨੇ ਇੱਕ