Jun 14

divyanka tripathi jugaad avoid heat set
ਗਰਮੀ ਦੇ ਕਾਰਨ ਦਿਵਿਯੰਕਾ ਦਾ ਹੋਇਆ ਅਜਿਹਾ ਹਾਲ, ਦੇਖ ਹੋ ਜਾਓਗੇ ਹੈਰਾਨ

divyanka tripathi jugaad avoid heat set : ਗਰਮੀ ਦੇ ਮੌਸਮ ਵਿੱਚ ਤਾਂ ਧੁੱਪ ਤੋਂ ਹਰ ਕੋਈ ਪਰੇਸ਼ਾਨ ਰਹਿੰਦਾ ਹੈ। ਆਮ ਲੋਕ ਤਾਂ ਗਰਮੀ ਤੋਂ ਪਰੇਸ਼ਾਨ ਰਹਿੰਦੇ ਹੀ ਹਨ। ਇਸ ਦੇ ਨਾਲ ਹੀ ਸੈਲੀਬ੍ਰੇਟੀ ਵੀ ਇਸ ਗਰਮੀ ਤੋਂ ਕਾਫ਼ੀ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ। ਇੰਝ ਹੀ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਦਿਵਿਯੰਕਾ ਤ੍ਰਿਪਾਠੀ ਦਾ ਵੀ ਗਰਮੀ ਨਾਲ

‘ਦਬੰਗ-3’ ‘ਚ ਹੋਵੇਗੀ ਨਵੀਂ ਅਦਾਕਾਰਾ ਦੀ ਐਂਟਰੀ, ਦੋਸਤ ਦੀ ਬੇਟੀ ਨੂੰ ਲਾਂਚ ਕਰਨਗੇ ਸਲਮਾਨ

salman khan launch mahesh manjrekar daughter : ਸਲਮਾਨ ਖਾਨ ਆਪਣੇ ਦੋਸਤ ਅਨਿਲ ਕਪੂਰ ਦੀ ਬੇਟੀ ਸੋਨਮ ਅਤੇ ਸ਼ਤਰੁਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਦੇ ਨਾਲ ਫਿਲਮਾਂ ਵਿੱਚ ਰੋਮਾਂਸ ਕਰ ਚੁੱਕੇ ਹਨ। ਉਨ੍ਹਾਂ ਨੇ 2010 ਵਿੱਚ ਦਬੰਗ ਤੋਂ ਸੋਨਾਕਸ਼ੀ ਸਿਨਹਾ ਨੂੰ ਬਾਲੀਵੁੱਡ ਵਿੱਚ ਬ੍ਰੇਕ ਦਿੱਤਾ ਸੀ। ਹੁਣ 8 ਸਾਲ ਬਾਅਦ ਸਲਮਾਨ ਇਸ ਫ਼ਿਲਮ ਦੀ ਅਗਲੀ ਕੜੀ ਤੋਂ

ਆ ਰਹੀ ਹੈ ਸਲਮਾਨ ਖਾਨ ਦੀ ‘ਰੇਸ-3’, ਪਹਿਲੇ ਦਿਨ ਕਰ ਸਕਦੀ ਹੈ ਭਾਰੀ ਕਮਾਈ

eid race 3 coming: ਮੌਕਾ ਈਦ ਦਾ ਹੋਵੇ ਤਾਂ ਸਲਮਾਨ ਖਾਨ ਆਪਣੇ ਫੈਨਜ਼ ਨੂੰ ਇੱਕ ਮਸਾਲਾ ਫਿਲਮੀ ਗਿਫਟ ਈਦੀ ਦੇ ਰੂਪ ਵਿੱਚ ਦਿੰਦੇ ਹੀ ਹਨ। ਇਹ ਸਿਲਸਿਲਾ ਇਸ ਵਾਰ ਵੀ ਬਣਿਆ ਰਹੇਗਾ ਜਦੋਂ ਸ਼ੁਕਰਵਾਰ ਨੂੰ ਉਨ੍ਹਾਂ ਦੀ ਫਿਲਮ ‘ਰੇਸ-3’ ਰਿਲੀਜ਼ ਹੋਵੇਗੀ। ਸਲਮਾਨ ਖਾਨ ਦੇ ਲਈ ਇਹ ਫਿਲਮ ਬਾਕਸ ਆਫਿਸ ਦੇ ਲਿਹਾਜ ਨਾਲ ਵੱਡੀ ਚੁਣੌਤੀ ਮੰਨੀ

Lust Stories movie review
Review: ਰਿਸ਼ਤਿਆਂ ਦੀ ਉਲਝਣ ਨੂੰ ਦਿਖਾਉਂਦੀ ਹੈ ‘ਲਸਟ ਸਟੋਰੀਜ਼’

Lust Stories movie review: ਫ਼ਿਲਮ ‘ਲਸਟ ਸਟੋਰੀਜ਼’ 15 ਜੂਨ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋ ਰਹੀ ਹੈ। ਡਾਇਰੈਕਟਰ ਅਨੁਰਾਗ ਕਸ਼ਿਅਪ,ਜੋਯਾ ਅਖ਼ਤਰ,ਦਿਬਾਕਰ ਬਨਰਜੀ ਅਤੇ ਕਰਨ ਜੋਹਰ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਸਾਲ 2013 ਵਿੱਚ ਭਾਰਤੀ ਸਿਨੇਮਾ ਦੇ 100 ਸਾਲਾਂ ਦੇ ਸੈਲਿਬਰੇਸ਼ਨ ਲਈ ਫਿਲਮ ਬਾਂਬੇ ਟਾਕੀਜ਼ ਬਣਾਈ ਗਈ ਸੀ। ਜਿਸ ਵਿੱਚ 4 ਵੱਖ – ਵੱਖ ਕਹਾਣੀਆਂ ਨੂੰ

ਸ਼ਾਹਰੁਖ ਖ਼ਾਨ ਨੇ ‘ਜ਼ੀਰੋ’ ਫ਼ਿਲਮ ਦੇ ਟੀਜ਼ਰ ਨਾਲ ਦਿੱਤੀ ਈਦ ਦੀ ਵਧਾਈ

Zero teaser: ਬਾਲੀਬੁੱਡ ਦੇ ਕਿੰਗ-ਖ਼ਾਨ ਸ਼ਾਹਰੁਖ ਦੀ ਨਵੀਂ ਫ਼ਿਲਮ ‘ਜ਼ੀਰੋ’ ਆ ਰਹੀ ਹੈ । ਜਿਸ ਦਾ ਹੁਣੇ-ਹੁਣੇ ਟੀਜ਼ਰ ਰਿਲੀਜ਼ ਹੋਇਆ ਹੈ । ਸ਼ਾਹਰੁਖ ਖ਼ਾਨ ਨੇ ਆਪਣੇ ਫੈਨ ਨੂੰ ਈਦ ਦੀ ਵਧਾਈ ਦਿੰਦੇ ਹੋਏ ਟੀਜ਼ਰ ਰਿਲੀਜ਼ ਕੀਤਾ ਹੈ ਕਿੰਗ ਖ਼ਾਨ ਨੇ ਟਵੀਟ ਕਰਕੇ ਲਿਖਿਆ ਹੈ ਇਹ ਲੋ ਅਨੰਦ ਐਲ ਰਾਏ ਦੇ ਵੱਲੋਂ , ਇਸ ਬਾਰ ਈਦ

Manvir Gujjar 8 Years Great Actor Affair
ਵਿਆਹੁਤਾ ਮਨਵੀਰ ਗੁੱਜਰ ਦਾ 8 ਸਾਲ ਵੱਡੀ ਅਦਾਕਾਰਾ ਨਾਲ ਚੱਲ ਰਿਹੈ ਅਫੇਅਰ

Manvir Gujjar 8 Years Great Actor Affair : ਬਿੱਗ ਬੌਸ ਸੀਜ਼ਨ 10 ਦੇ ਵਿਜੇਤਾ ਮਨਵੀਰ ਗੁੱਜਰ 31 ਸਾਲ ਦੇ ਹੋ ਗਏ ਹਨ। ਮਨਵੀਰ ਦੇ ਬਰਥਡੇ ‘ਤੇ ਉਨ੍ਹਾਂ ਦੀ ਸੋ – ਕਾਲਡ ਟੀਵੀ ਅਦਾਕਾਰਾ ਗਰਲਫ੍ਰੈਂਡ ਕਾਮਨਾ ਪੰਜਾਬੀ ( 38 ) ਨੇ ਉਨ੍ਹਾਂ ਨੂੰ ਖਾਸ ਤੌਰ ਉੱਤੇ ਬਰਥਡੇ ਵਿਸ਼ ਕੀਤਾ। ਉਨ੍ਹਾਂ ਨੇ ਮਨਵੀਰ ਦੀ ਤਸਵੀਰ ਪੋਸਟ ਕਰ

ਸ਼੍ਰੀਦੇਵੀ ਦੀ ਬੇਟੀ ਤੋਂ ਧਰਮਿੰਦਰ ਦੇ ਪੋਤੇ ਤੱਕ ਇਹ ਸਿਤਾਰੇ ਕਰਨਗੇ 2018 ‘ਚ ਡੈਬਿਊ

bollywood debuts 2018: ਜਾਨਵੀ ਕਪੂਰ : ਕਰਨ ਜੌਹਰ ਦੀ ਫ਼ਿਲਮ ‘ਧੜਕ’ ਤੋਂ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਕਰਨ ਦਿਓਲ : ਬੀਤੇ ਜ਼ਮਾਨੇ ਦੇ ਅਦਾਕਾਰ ਧਰਮਿੰਦਰ ਦਾ ਪੋਤਾ ਅਤੇ ਸਨੀ ਦਿਓਲ ਦਾ ਪੁੱਤਰ ਕਰਨ ਦਿਓਲ ਵੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਿਹਾ ਹੈ। ਫ਼ਿਲਮ ‘ਪਲ ਪਲ ਦਿਲ ਕੇ ਪਾਸ’

Yamla Pagla Deewana Phir Se Teaser: ਦਿਓਲ ਪਰਿਵਾਰ ਨਾਲ ਫਿਰ ਖੜ੍ਹੇ ਹੋਏ ਸਲਮਾਨ ਖ਼ਾਨ

Yamla Pagla Deewana Phir Se Teaser: ਫ਼ਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦਾ ਟੀਜ਼ਰ ਵੀਡੀਓ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਨੂੰ ਸਾਰੇ ਗਾਮਾ ਮਿਊਜ਼ਿਕ ਦੇ ਆਧਿਕਾਰਿਕ ਯੂ-ਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਹੈ। 1 ਮਿੰਟ 57 ਸੈਕੇਂਡ ਦੇ ਟੀਜ਼ਰ ਵੀਡੀਓ ਵਿੱਚ ਕਾਫ਼ੀ ਸਾਰੀਆਂ ਚੀਜ਼ਾਂ ਨਵੀਆਂ ਹਨ।ਸੁਪਰਸਟਾਰ ਸਲਮਾਨ ਖ਼ਾਨ ਦੇ ਵੁਆਇਸ ਆਵਰ ਦੇ ਨਾਲ ਸ਼ੁਰੂ

Amitabh Bachchan Tweets
ਜਦੋਂ ਲੰਗੂਰ ਨੇ ਚਾੜ੍ਹਿਆ ਅਮਿਤਾਬ ਦਾ ਕੁਟਾਪਾ ..

Amitabh Bachchan Tweets: ਕੀ ਤੁਸੀਂ ਟਰੱਸਟ ਕਰ ਸਕਦੇ ਹੋ ਕਿ ਬਾਲੀਵੁੱਡ ਦੇ ਮਹਾ ਨਾਇਕ ਅਮਿਤਾਬ ਬਚਨ ਨੂੰ ਇੱਕ ਲੰਗੂਰ ਨੇ ਥੱਪੜ ਮਾਰ ਦਿੱਤਾ ਸੀ ? ਜੀ ਹਾਂ ਇਹ ਸੱਚ ਹੈ। ਇਸ ਗੱਲ ਦਾ ਖ਼ੁਲਾਸਾ ਵੀ ਆਪਣੇ ਆਪ ਅਮਿਤਾਬ ਬਚਨ ਨੇ ਹੀ ਕੀਤਾ ਹੈ। ਟਵਿੱਟਰ `ਤੇ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਇਹ ਦੱਸਿਆ ਕਿ

priyanka bharat movie
ਫ਼ਿਲਮ ‘ਭਾਰਤ’ ‘ਚ ਪ੍ਰਿਯੰਕਾ ਦੀ ਫ਼ੀਸ ਜਾਣ ਕੇ ਉੱਡ ਜਾਣਗੇ ਹੋਸ਼

priyanka bharat movie: ਬਾਲੀਵੁੱਡ ਦੇਸੀ ਗਰਲ ਪ੍ਰਿਯੰਕਾ ਚੋਪੜਾ ਹੁਣ ‘ਕਵਾਂਟਿਕੋ’ ਸੀਰੀਅਲ ਤੋਂ ਬਾਅਦ ਜਲਦ ਹੀ ਫਿਲਮ ‘ਭਾਰਤ’ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਲਈ ਉਹਨਾਂ ਨੂੰ ਇੱਕ ਵੱਡੀ ਰਕਮ ਆਫਰ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਪ੍ਰਿਯੰਕਾ ਨੂੰ ਇਸ ਫਿਲਮ ਲਈ 12 ਕਰੋੜ ਫੀਸ ਦਿੱਤੀ ਜਾਵੇਗੀ। ਖ਼ਬਰਾਂ ਮੁਤਾਬਿਕ ਪ੍ਰਿਯੰਕਾ ਦੀ ਟੀਮ ਨੇ 14 ਕਰੋੜ ਦੀ

ਸ਼ਿਲਪਾ ਸ਼ਿੰਦੇ ਦਾ 24 ਸਾਲ ਦਾ ਪੁੱਤਰ ਕਰ ਰਿਹਾ ਪਰਦੇ ‘ਤੇ ਵਾਪਸੀ, ਮਾਂ ਨੇ ਕਹੀ ਅਜਿਹੀ ਗੱਲ

Bigg Boss 11 Akash Dadlani: ਬਿੱਗ ਬੌਸ ਸੀਜਨ – 11 ਵਿੱਚ ਆਉਣ ਤੋਂ ਬਾਅਦ ਹਰ ਕੰਟੈਸਟੈਂਟ ਫੇਮਸ ਹੋ ਚੁੱਕਿਆ ਹੈ। ਇਹਨਾਂ ਕੰਟੈਸਟੈਂਟਸ ਵਿੱਚੋਂ ਇੱਕ ਹਨ ਅਕਾਸ਼ ਡਡਲਾਨੀ ਜੋ ਜਲਦੀ ਹੀ ਲੰਬੇ ਸਮੇਂ ਬਾਅਦ ਪਰਦੇ ਉੱਤੇ ਵਾਪਸੀ ਕਰਨ ਵਾਲੇ ਹਨ। ਜੀ ਹਾਂ ਅਕਾਸ਼ ਉਨ੍ਹਾਂ ਦੇ ਨਵੇਂ ਗੀਤ ਬੈਂਗ – ਬੈਂਗ ਦੇ ਜ਼ਰੀਏ ਵਾਪਸੀ ਕਰ ਰਹੇ ਹਨ।

Bharat bhushan birthday
ਜਨਮਦਿਨ: ਭਾਰਤ ਭੂਸ਼ਣ ਪਿਤਾ ਤੋਂ ਬਿਨਾਂ ਪੁੱਛੇ ਕਰ ਬੈਠੇ ਸਨ ਇਹ ਕੰਮ, ਘਰ ਤੋਂ ਹੋਏ ਬੇਘਰ

Bharat bhushan birthday: ਭਾਰਤ ਭੂਸ਼ਣ ਦਾ ਜਨਮ 14 ਜੂਨ ,1920 ਨੂੰ ੳੁੱਤਰ ਪ੍ਰਦੇਸ਼ ਦੇ ਮੇਰਠ ਵਿੱਚ ਹੋਇਆ ਸੀ। ਦੋ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮਾਂ ਚਲੀ ਗਈ। ਭਾਰਤ ਭੂਸ਼ਣ ਦੇ ਪਿਤਾ ਇੱਕ ਪੱਕੇ ਆਰਿਆ ਸਮਾਜੀ ਸਨ, ਉਨ੍ਹਾਂ ਨੂੰ ਬੱਚਿਆਂ ਦਾ ਫਿਲਮ ਦੇਖਣਾ ਬਿਲਕੁਲ ਵੀ ਪਸੰਦ ਨਹੀਂ ਸੀ। ਇੱਕ ਵਾਰ ਉਨ੍ਹਾਂ ਦੇ ਪਿਤਾ ਕਿਸੇ ਕੰਮ

ਫ਼ਿਲਮ ਦੀ ਸ਼ੂਟਿੰਗ ਤੋਂ ਬਾਅਦ ਅਚਾਨਕ ਇੰਡੀਆ ਕਿਉਂ ਭੱਜ ਗਏ ਅਰਜੁਨ ਕਪੂਰ ?

Arjun Kapoor: ਵਿਪੁਲ ਸ਼ਾਹ ਦੀ ਅਰਜੁਨ ਕਪੂਰ ਅਤੇ ਪਰੀਣੀਤੀ ਚੋਪੜਾ ਸਟਾਰਰ ਫਿਲਮ ਨਮਸਤੇ ਇੰਗਲੈਂਡ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ਲੰਦਨ ਵਿੱਚ ਫਿਲਮ ਦਾ ਸ਼ੈਡਿਊਲ ਲਗਭਗ 30 ਦਿਨਾਂ ਤੱਕ ਚੱਲਿਆ। ਇਸ ਦੌਰਾਨ ਅਰਜੁਨ ਕਪੂਰ ਅਤੇ ਪਰੀਣੀਤੀ ਚੋਪੜਾ ਕਾਫ਼ੀ ਮਸਤੀ ਕਰਦੇ ਨਜ਼ਰ ਆਏ। ਫਿਲਮ ਦੀ ਸ਼ੂਟਿੰਗ ਤੋਂ ਬਾਅਦ ਅਰਜੁਨ ਕਪੂਰ ਅਤੇ ਪਰੀਣੀਤੀ ਚੋਪੜਾ ਮੁੰਬਈ ਵਾਪਸ ਆ

‘ਸੰਜੂ’ ਦੇ ਇਸ ਸੀਨ ਦਾ ਹੋ ਰਿਹਾ ਹੈ ਵਿਰੋਧ, ਸੈਂਸਰ ਬੋਰਡ ਨੂੰ ਕੀਤੀ ਗਈ ਸ਼ਿਕਾਇਤ

Sanju jail toilet scene: ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਵਿੱਚ ਬਣੀ ਰਣਬੀਰ ਕਪੂਰ ਦੀ ਫਿਲਮ ‘ਸੰਜੂ’ ਦੇ ਪਿਛਲੇ ਦਿਨੀਂ ਆਏ ਟ੍ਰੇਲਰ ਦੀ ਖੂਬ ਤਾਰੀਫ ਹੋਈ ਹੈ ਅਤੇ ਹੁਣ ਇਸ ਟ੍ਰੇਲਰ ਵਿੱਚ ਦਿਖਾਏ ਗਏ ਇੱਕ ਸੀਨ ਨੂੰ ਲੈ ਕੇ ਸੈਂਸਰ ਬੋਰਡ ਵਿੱਚ ਸ਼ਿਕਾਇਤ ਕੀਤੀ ਗਈ ਹੈ।ਜਾਣਕਾਰੀ ਮੁਤਾਬਿਕ , ਸੰਘਰਸ਼ ਨਾਮ ਦੇ ਇੱਕ ਸੰਘਠਨ ਨੇ ਸੈਂਸਰ ਬੋਰਡ ਨੂੰ

ਜਨਮਦਿਨ: ਪ੍ਰੀਤਮ ਦੇ ਹਿੱਟ ਗੀਤਾਂ ਦੇ ਪਿੱਛੇ ਇਹ ਹੈ ਰਾਜ਼, ਕਦੇ ਬਣਾਉਂਦੇ ਸਨ ‘ਜਿੰਗਲ’

Pritam birthday: ਧੂਮ, ਐ ਦਿਲ ਹੈ ਮੁਸ਼ਕਿਲ , ਮੈਟ੍ਰੋ ਅਤੇ ਬਰਫੀ ਵਰਗੀਆਂ ਫਿਲਮਾਂ ਵਿੱਚ ਮਿਊਜਿਕ ਦੇਣ ਵਾਲੇ ਪ੍ਰੀਤਮ ਨੂੰ ਸੰਗੀਤ ਦੀ ਸਮਝ ਵਿਰਾਸਤ ਵਿੱਚ ਮਿਲੀ ਸੀ। ਉਨ੍ਹਾਂ ਦੇ ਪਿਤਾ ਮਾਮੂਲੀ ਫੀਸ ਵਿੱਚ ਬੱਚਿਆਂ ਨੂੰ ਸੰਗੀਤ ਸਿਖਾਉਂਦੇ ਸਨ। ਪ੍ਰੀਤਮ ਨੇ ਵੀ ਸਕੂਲ ਦੇ ਸਮਾਂ ਹੀ ਗਿਟਾਰ ਵਜਾਉਣਾ ਸ਼ੁਰੂ ਕੀਤੀ ਸੀ। ਪ੍ਰੀਤਮ 14 ਜੂਨ, 1971 ਵਿੱਚ ਇੱਕ

ਹੁਣ ਸੰਜੇ ਕਰਨਗੇ ਪ੍ਰਕਾਸ਼ ਝਾਅ ਦੀ ਫਿਲਮ ਵਿੱਚ ਕੰਮ, ਸਿਧਾਰਥ ਵੀ ਆਉਣਗੇ ਨਜ਼ਰ

Sanjay Dutt Sidharth Malhotra: ਸੰਜੇ ਦੱਤ ਆਪਣੀ ਜ਼ਿੰਦਗੀ ਦੀ ਬਾਇਓਪਿਕ ‘ਸੰਜੂ’ ਨੂੰ ਲੈ ਕੇ ਚਰਚਾ ਵਿੱਚ ਹਨ। ਸੰਜੇ ਦੱਤ ਦੀ ‘ਸੰਜੂ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੇ ਟ੍ਰੇਲਰ ਤੋਂ ਬਾਅਦ ਹੀ ਲੋਕ ਫਿਲਮ ਨੂੰ ਲੈ ਕੇ ਬਹੁਤ ਉਤਸਾਹਿਤ ਹਨ। ਹਰ ਕਿਸੇ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹੁਣ ਖ਼ਬਰਾਂ ਮੁਤਾਬਿਕ ਸੰਜੇ

ਜਾਨਵੀ ਦੀ ਪਹਿਲੀ ਫਿਲਮ ‘ਧੜਕ’ ਦਾ ਉੱਡ ਰਿਹਾ ਮਜ਼ਾਕ, ਫਨੀ memes ਵਾਇਰਲ

Dhadak vs Sairat funny memes: ਜਾਨਵੀ ਕਪੂਰ ਦੀ ਪਹਿਲੀ ਬਾਲੀਵੁੱਡ ਫਿਲਮ ‘ਧੜਕ’ ਦਾ ਟ੍ਰੇਲਰ ਜਿੱਥੇ ਕਈ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਉੱਥੇ ਸੋਸ਼ਲ ਮੀਡੀਆ ‘ਤੇ ਅਜਿਹੇ ਵੀ ਲੋਕ ਹਨ ਜੋ ਫਿਲਮ ਧੜਕ ਦਾ ਮਜ਼ਾਕ ਉੱਡਾ ਰਹੇ ਹਨ। ਜਦੋਂ ਤੋਂ ਧੜਕ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਓਰਿਜਨਲ ਮਰਾਠੀ ਫਿਲਮ ‘ ਸੈਰਾਟ’ ਨਾਲ ਇਸਦੀ ਤੁਲਨਾ

ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰ ਮੁਸ਼ਕਿਲ ‘ਚ ਆਈ ਰਾਖੀ, ਜਾ ਸਕਦੀ ਹੈ ਜੇਲ੍ਹ

Mahika Sharma lashes Rakhi Sawant: ਰਾਖੀ ਸਾਵੰਤ ਨੂੰ ਬਾਲੀਵੁੱਡ ਦੀ ਕੰਟਰੋਵਰਸੀ ਕਵੀਨ ਮੰਨਿਆ ਜਾਂਦਾ ਹੈ। ਛੋਟਾ ਪਰਦਾ ਹੋਵੇ ਜਾਂ ਫਿਰ ਗੱਲ ਵੱਡੇ ਪਰਦੇ ਦੀ ਹੋਵੇ, ਉਹ ਆਪਣੇ ਵਿਵਾਦਿਤ ਬਿਆਨਾਂ ਦੇ ਕਾਰਨ ਚਰਚਾ ਵਿੱਚ ਬਣੀ ਰਹਿੰਦੀ ਹੈ। ਹਾਲ ਹੀ ਵਿੱਚ ਰਾਖੀ ਨਾਲ ਜੁੜਿਆ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਰਾਖੀ ਨੇ ਆਪਣੇ ਇੰਸਟਾਗਰਾਮ

ਜਨਮਦਿਨ ਵਿਸ਼ੇਸ਼: ਕਦੇ ਬੈਡਮਿੰਟਨ ਦੀ ਖਿਡਾਰੀ ਸੀ ਇਹ ਅਦਾਕਾਰਾ,ਐਕਟਿੰਗ ‘ਚ ਇੰਝ ਕਮਾਇਆ ਨਾਂਅ

Kirron Kher birthday: ਬਾਲੀਵੁੱਡ ਦੀ ਦਿੱਗਜ ਅਦਾਕਾਰਾ ਕਿਰਨ ਖੇਰ ਨੇ ਨਾ ਸਿਰਫ ਬਾਲੀਵੁੱਡ ਵਿੱਚ ਹੀ ਸਗੋਂ ਪਾਲੀਵੁੱਡ ਵਿੱਚ ਆਪਣਾ ਨਾਮ ਕਮਾਇਆ ਹੈ।ਕਿਰਨ ਦਾ ਜਨਮ 14 ਜੂਨ 1955 ਨੂੰ ਪੰਜਾਬ ਵਿੱਚ ਹੋਇਆ ਸੀ। ਜੀ ਹਾਂ ਅੱਜ ਉਹਨਾਂ ਦਾ ਜਨਮਦਿਨ ਹੈ। ਕਿਰਨ ਖੇਰ ਦੇ ਜਨਮਦਿਨ ਦੇ ਮੌਕੇ ਉੱਤੇ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿਰਨ ਅਤੇ ਅਨੁਪਮ ਖੇਰ

mumbai police high alert
ਮੁੰਬਈ ਪੁਲਿਸ ਹਾਈ ਅਲਰਟ ‘ਤੇ, ਇਹ ਗੈਂਗਸਟਰ ਕਰ ਰਹੇ ਹਨ ਸਲਮਾਨ ਨੂੰ ਮਾਰਨ ਦੀ ਕੋਸ਼ਿਸ਼

mumbai police high alert: ਬਾਲੀਵੁੱਡ ਦਬੰਗ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਰੇਸ-3’ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਜਿੱਥੇ ਇੱਕ ਪਾਸੇ ਸਲਮਾਨ ਖ਼ਾਨ ਫ਼ਿਲਮ ਹਿੱਟ ਹੋਣ ਦੀਆਂ ਉਮੀਦਾਂ ਵਿੱਚ ਪ੍ਰਮੋਸ਼ਨ ਕਰ ਰਹੇ ਹਨ। ਉੱਥੇ ਹੀ ਕੁੱਝ ਗੈਂਗਸਟਰਜ਼ ਸਲਮਾਨ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਜਿਸ ਤੋਂ ਬਾਅਦ ਸਲਮਾਨ ਖ਼ਾਨ ਦੀ ਸੁਰੱਖਿਆ ਲਈ