Jun 23

ਇੱਕ ਦੂਜੇ ਨੂੰ ਟੱਕਰ ਦੇਣਗੇ ਦੇਸੀ ਬੋਈਜ਼

Desi Boyz face : ਜੀ ਹਾਂ ਤੁਸੀ ਠੀਕ ਸੁਣਿਆ । ਇਸ ਸਾਲ ਦੇ ਆਉਣ ਵਾਲੇ ਸੁਤੰਤਰਤਾ ਦਿਵਸ ਉੱਤੇ ਇੱਕ ਨਹੀਂ ਬਲਕਿ ਦੋਨੋ ਦੇਸੀ ਬੋਈਜ਼ ਆ ਰਹੇ ਨੇ ਸਿਨੇਮਾ ਘਰਾਂ ਵਿਚ ਅਤੇ ਹੋਣ ਜਾ ਰਹੀ ਹੈ ਇੱਕ ਵੱਡੀ ਕਲੈਸ਼ । ਹੁਣ 15 ਅਗਸਤ 2018 ਨੂੰ ਅਕਸ਼ੇ ਕੁਮਾਰ ਦੀ ਫਿਲਮ ਗੋਲ੍ਡ ਦੇ ਨਾਲ ਨਾਲ ਜੌਨ ਅਬ੍ਰਾਹਮ ਲੈਕੇ

ਪੂਰੇ ਦਾ ਪੂਰਾ ਗੀਤ ਕਢਵਾਇਆ ਬੱਚਨ ਬਹੂ ਨੇ !

Aishwarya Rai: ਐਸ਼ਵਰਿਆ ਰਾਏ ਦੀ ਆਉਣ ਵਾਲੀ ਅਗਲੀ ਫਿਲਮ ਫੰਨੇ ਖਾਨ ਅੱਜ ਕਲ ਕਾਫੀ ਸੁਰਖੀਆਂ ਵਿਚ ਹੈ । ਫਿਲਮ ਦੀ ਤਮਾਮ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਬਸ ਇੱਕ ਗੀਤ ਨੂੰ ਛੱਡਕੇ। ਇਹ ਅਖੀਰਲਾ ਗੀਤ ਕਰੀਬ ਦੋ ਦਿਨ ਪਹਿਲਾ ਮੁੰਬਈ ਵਿਚ ਸ਼ੂਟ ਹੋ ਰਿਹਾ ਸੀ। ਇਸ ਫਿਲਮ ਨੂੰ filmistaan ਸਟੂਡੀਓ ਵਿਚ ਸ਼ੂਟ ਕਰਿਆ ਜਾ ਰਿਹਾ ਸੀ।

Hina Khan
ਬਹੂ ਬਣਨ ਲਈ ਤਿਆਰ ਹੈ ਟੀਵੀ ਅਦਾਕਾਰਾ ਹਿਨਾ ਖ਼ਾਨ

Hina Khan: ਟੀਵੀ ਸ਼ੋਅ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ‘ ਅਕਸ਼ਰਾ ਬਹੂ ਦਾ ਕਿਰਦਾਰ ਨਿਭਾਉਣ ਵਾਲੀ ਹਿਨਾ ਖਾਨ ਨੂੰ ਸਾਰੇ ਬਹੁਤ ਪਸੰਦ ਕਰਦੇ ਹਨ। ਇਸ ਕਿਰਦਾਰ ਨੂੰ ਨਿਭਾ ਕੇ ਹਿਨਾ ਨੇ ਸਾਰਿਆ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਅਤੇ ਇਸ ਕਿਰਦਾਰ ਦੀ ਵਜ੍ਹਾ ਕਰਕੇ ਉਹ ਅੱਜ ਵੀ ਘਰ – ਘਰ ਵਿੱਚ ਫੇਮਸ ਹੈ। ਹਿਨਾ ਨੇ ਟੀਵੀ ਇੰਡਸਟਰੀ

Dragon ਨਾਲ ਬੋਲਡ ਹੋਈ ਟੀਵੀ ਦੀ ਇਹ ਸੰਸਕਾਰੀ ਨੂੰਹ

Madhura Naik: ਟੀਵੀ ਉੱਤੇ ਆਪਣੇ ਜਲਵੇ ਵਿਖਾਉਣ ਵਾਲੀ ਮਧੁਰਾ ਨਾਇਕ ਅੱਜ ਕੱਲ੍ਹ ਬਹੁਤ ਹੀ ਹਾਟ ਅਵਤਾਰ ਵਿੱਚ ਆ ਚੁੱਕੀ ਹੈ। ਟੀਵੀ ਉੱਤੇ ਅਕਸਰ ਹੀ ਆਪਣੇ ਸੰਸਕਾਰੀ ਅੰਦਾਜ਼ ਦੀ ਵਜ੍ਹਾ ਕਰਕੇ ਸੁਰਖ਼ੀਆਂ ਵਿੱਚ ਰਹਿਣ ਵਾਲੀ ਮਧੁਰਾ ਨਾਇਕ ਹੁਣ ਬੋਲਡ ਹੋ ਚੁੱਕੀ ਹੈ ਅਤੇ ਬਿਕਨੀ ਅਵਤਾਰ ਵੀ ਆਜਮਾ ਚੁੱਕੀ ਹੈ। ਮਧੁਰਾ ਨਾਇਕ ਨੂੰ ਤੁਸੀਂ ਸਾਰਿਆਂ ਨੇ ਟੀਵੀ

Bollywood Debut Uri
ਇਸ ਫ਼ਿਲਮ ‘ਚ ਨਜ਼ਰ ਆਉਣਗੇ ਟੀਵੀ ਦੇ ‘ਮਹਾਦੇਵ’

Bollywood Debut Uri: ਛੋਟੇ ਪਰਦੇ ਤੋਂ ਵੱਡੇ ਪਰਦੇ ਉੱਤੇ ਕਈ ਕਲਾਕਾਰਾਂ ਨੇ ਆਪਣੀ ਪਛਾਣ ਬਣਾਈ ਹੈ। ਜਿਨ੍ਹਾਂ ਵਿੱਚ ਸੁਸ਼ਾਂਤ ਸਿੰਘ ਰਾਜਪੂਤ , ਵਿੱਦਿਆ ਬਾਲਨ, ਰਾਮ ਕਪੂਰ, ਸਾਕਸ਼ੀ ਤਨਵਰ ਇੱਥੇ ਤੱਕ ਕਿ ਬਾਲੀਵੁੱਡ ਸੁਪਰਸਟਾਰ ਇਰਫ਼ਾਨ ਖ਼ਾਨ ਅਤੇ ਸ਼ਾਹਰੁਖ਼ ਖਾਨ ਤੱਕ ਸ਼ਾਮਿਲ ਹਨ। ਹੁਣ ਛੋਟੇ ਪਰਦੇ ਦੇ ਇੱਕ ਹੋਰ ਦਿੱਗਜ ਕਲਾਕਾਰ ਦੀ ਬਾਲੀਵੁੱਡ ਫ਼ਿਲਮ ‘ਚ ਐਂਟਰੀ ਹੋ

ਟੀਵੀ ਦੇ ‘ਸ਼ਕਤੀਮਾਨ’ ਹੁਣ ਪਰਦੇ ਤੋਂ ਦੂਰ ਕਰਦੇ ਹਨ ਇਹ ਕੰਮ

Mukesh Khanna: ਫ਼ਿਲਮੀ ਦੁਨੀਆ ਵਾਂਗ ਟੀਵੀ ਦੀ ਦੁਨੀਆ ਵੀ ਕਾਫੀ ਦਿਲਚਸਪ ਹੈ। ਟੀਵੀ ਸੀਰੀਅਲ ਲੋਕਾਂ ਨੂੰ ਹਮੇਸ਼ਾ ਆਪਣੇ ਨਾਲ ਜੋੜੇ ਰੱਖਦੇ ਹਨ। ਕਈ ਸੀਰੀਅਲ ਅਜਿਹੇ ਵੀ ਹਨ ਜਿਨ੍ਹਾਂ ਨੂੰ ਬੰਦ ਹੋਇਆ ਕਿੰਨਾ ਹੀ ਸਮਾਂ ਹੋ ਗਿਆ ਪਰ ਅੱਜ ਵੀ ਉਹਨਾਂ ਦਾ ਨਾਂਅ ਲੈਂਦੇ ਹੀ ਹਰ ਕਿਸੇ ਦੇ ਚਹਿਰੇ ‘ਤੇ ਮੁਸਕਾਨ ਜਰੂਰ ਆ ਜਾਂਦੀ ਹੈ। ਟੀਵੀ

ਬਾਲੀਵੁੱਡ ਦਾ ਇਹ ਅਦਾਕਾਰ ਲੰਦਨ ‘ਚ ਵੀ ਕਰ ਰਿਹਾ ਇਰਫ਼ਾਨ ਖਾਨ ਦੀ ਮਦਦ

Shahrukh Khan: ਇਰਫ਼ਾਨ ਖਾਨ ਇਸ ਸਮੇਂ ਬਹੁਤ ਬੁਰੇ ਸਮੇਂ ਤੋਂ ਗੁਜ਼ਰ ਰਹੇ ਹਨ। ਉਹ ਲੰਮੇ ਸਮੇਂ ਤੋਂ ਲੰਦਨ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਰਹੇ ਹਨ। ਹਾਲ ਹੀ ਵਿੱਚ ਇਰਫ਼ਾਨ ਖਾਨ ਨੇ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਉਹਨਾਂ ਨੇ ਆਪਣੀ ਬਿਮਾਰੀ ਦੀ ਜਾਣਕਾਰੀ ਦਿੱਤੀ ਸੀ। ਆਪਣੀ ਬਿਮਾਰੀ ਬਾਰੇ ਦੱਸਦੇ ਹੋਏ ਇਰਫ਼ਾਨ ਇਮੋਸ਼ਨਲ ਜਰੂਰ ਹੋ

B’DAY SPECIAL : ਇਸ ਫ਼ਿਲਮੀ ਸੀਨ ਨੇ ਰਾਜ ਬੱਬਰ ਨੂੰ ਰਾਤੋਂ ਰਾਤ ਬਨਾਇਆ ਸੀ ਸੁਪਰਸਟਾਰ

Raj Babbar: ਬਾਲੀਵੁੱਡ ਵਿੱਚ ਆਪਣੀ ਵੱਖਰੀ ਪਹਿਚਾਣ ਬਨਾਉਣ ਵਾਲੇ ਰਾਜ ਬੱਬਰ ਅੱਜ ਵੀ ਕਈ ਲੋਕਾਂ ਦੀ ਪਹਿਲੀ ਪਸੰਦ ਹਨ। ਰਾਜ ਬੱਬਰ ਨੇ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਹਰ ਇੱਕ ਨੂੰ ਦੀਵਾਨਾ ਬਨਾ ਲਿਆ ਸੀ। ਇੱਕ ਦਸ਼ਕ ਸੀ ਜਦੋਂ ਰਾਜ ਲਈ ਲੜਕੀਆਂ ਅਤੇ ਅਦਾਕਾਰਾਂ ਵੀ ਦੀਵਾਨੀ ਹੋਇਆ ਕਰਦੀਆਂ ਸੀ। ਰਾਜ ਨੇ ਕਰੀਬ 38 ਸਾਲ ਤੱਕ

ਇਹ ਤਸਵੀਰਾਂ ਦੱਸਦੀਆਂ ਹਨ ਨਿਕ ਤੇ ਪ੍ਰਿਯੰਕਾ ਦੇ ਰਿਸ਼ਤੇ ਦਾ ਸੱਚ

Priyanka Chopra: ਪ੍ਰਿਯੰਕਾ ਚੋਪੜਾ ਦਾ ਅਮਰੀਕੀ ਸਿੰਗਰ ਨਿਕ ਜੋਨਸ ਦੇ ਨਾਲ ਰਿਲੇਸ਼ਨ ਟਰੈਂਡਿੰਗ ਟਾਪਿਕ ਬੰਨ ਗਿਆ ਹੈ। ਇਨ੍ਹੀਂ ਦਿਨੀਂ ਉਨ੍ਹਾਂ ਨੂੰ ਅਕਸਰ ਇੱਕਠਿਆਂ ਵੇਖਿਆ ਜਾ ਰਿਹਾ ਹੈ। Priyanka Chopra ਅੱਜ-ਕੱਲ੍ਹ ਪ੍ਰਿਯੰਕਾ ਚੋਪੜਾ , ਨਿਕ ਦੇ ਨਾਲ ਭਾਰਤ ਵਿੱਚ ਹਨ। ਉਹ ਨਿਕ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਖਾਸ ਇਨਸਾਨ ਯਾਨੀ ਆਪਣੀ ਮਾਂ ਨਾਲ ਮਿਲਵਾਉਣ ਲਈ

Amrish Puri
ਜਾਣੋ ਬਾਲੀਵੁੱਡ ਦੇ ਸਬਤੋਂ ਖੂੰਖਾਰ ਖਲਨਾਇਕ ਦੀਆਂ ਕੁਝ ਲੋਕਪ੍ਰਿਯ ਫ਼ਿਲਮਾਂ

Amrish Puri: ਭਾਰੀ ਭਰਕਮ ਆਵਾਜ਼ , ਆਪਣੇ ਕਿਰਦਾਰ ਵਿਚ ਖੋਖੇ ਕੰਮ ਕਰਨਾ ਅਤੇ ਵੱਡੇ ਤੋਂ ਵੱਡੇ ਨਾਇਕ ਦੇ ਸਬਰ ਦਾ ਇਮਤਿਹਾਨ ਲੈਣਾ ਅਮਰੀਸ਼ ਪੂਰੀ ਸਾਹਬ ਲਈ ਆਮ ਗੱਲ ਹੁੰਦੀ ਸੀ । ਅੱਜ ਅਮਰੀਸ਼ ਪੂਰੀ ਸਾਹਬ ਜੇਕਰ ਜ਼ਿੰਦਾ ਹੁੰਦੇ ਤਾਂ 86 ਸਾਲ ਦੇ ਹੁੰਦੇ । ਪਰ ਅਮਰੀਸ਼ ਪੂਰੀ ਸਾਹਬ ਬਾਲੀਵੁੱਡ ਵਿਚ 25 ਸਾਲਾਂ ਤਕ ਸਾਡੇ ਦਿਲਾਂ

ਇਹ ਬੋਲਡ ਅਦਾਕਾਰਾ ਬਣੇਗੀ ਵਾਈਫ ?

Mallika Sherawat: ਜਿਹੜੀ ਬੋਲਡ ਹੀਰੋਇਨ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੋਰ ਕੋਈ ਨੀ ਪਰ ਬੋਲਡਨੈੱਸ ਦੀ ਰਾਣੀ ਮਲਿਕਾ ਸ਼ੇਰਾਵਤ ਹੈ । ਖ਼ਬਰ ਆਈ ਹੈ ਕਿ ਮਲਿਕਾ ਸ਼ੇਰਾਵਤ ਨੂੰ ਇੱਕ ਵੱਡਾ ਪ੍ਰੋਜੈਕਟ ਹੱਥ ਲੱਗਿਆ ਹੈ । ਇਹ ਪ੍ਰੋਜੈਕਟ ਬਹੁਤ ਵਿਸ਼ਾਲ ਹੈ ਅਤੇ ਮਲਿਕਾ ਦੇ ਕਰਿਅਰ ਨੂੰ ਪੁਸ਼ ਦੇ ਸਕਦਾ ਹੈ । ਦੱਸ ਦੇਈਏ ਕਿ

ਬੀਮਾਰ ਹੋਣ ਦੇ ਬਾਵਜੂਦ ਨੱਚੇਗਾ ਇਹ ਇਸ਼ਕ਼ਜ਼ਾਦਾ

Arjun Kapoor IIFA: ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਯੰਗ ਕਲਾਕਾਰ ਅਰਜੁਨ ਕਪੂਰ ਦੀ ਜਿਹੜੇ ਆਉਣ ਵਾਲੇ ਇੱਕ ਵੱਡੇ ਬਾਲੀਵੁੱਡ ਇਵੇੰਟ ਉੱਤੇ ਪਰਫ਼ਾਰ੍ਮ ਕਰਨ ਜਾ ਰਹੇ ਨੇ । ਇਹ ਇਵੇੰਟ ਇੰਟਰਨੈਸ਼ਨਲ ਇੰਡਿਯਨ ਫਿਲਮ ਅਕੈਡਮੀ ਉਰਫ ਆਇਫ਼ਾ ਦਾ ਹੈ ਜਿਹੜਾ ਥਾਈਲੈਂਡ ਦੀ ਰਾਜਧਾਨੀ ਬੈਂਗਕੋਕ ਵਿਚ ਹੋਣ ਜਾ ਰਿਹਾ ਹੈ । ਬਾਕੀ ਕਿੰਨੇ ਬਾਲੀਵੁੱਡ ਦੇ ਕਲਾਕਾਰਾਂ ਵਾਂਗ

Virat Anushka gets emotional
ਏਅਰਪੋਰਟ ‘ਤੇ ਇਮੋਸ਼ਨਲ ਹੁੰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ

Virat Anushka gets emotional : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਇੰਡੀਅਨ ਕ੍ਰਿਕੇਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਨੇ ਦਸੰਬਰ ਵਿੱਚ ਵਿਆਹ ਕਰਵਇਆ ਸੀ। ਵਿਆਹ ਦੇ ਬਾਅਦ ਤੋਂ ਹੀ ਵਿਰਾਟ ਅਤੇ ਅਨੁਸ਼ਕਾ ਆਪਣੇ ਪ੍ਰੋਜੈਕਟਸ ਵਿੱਚ ਵਿਅਸਤ ਹੋਣ ਦੇ ਕਾਰਨ ਇੱਕ-ਦੂਜੇ ਦੇ ਨਾਲ ਸਮਾਂ ਨਹੀਂ ਬਿਤਾ ਪਾਏ। ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਅਨੁਸ਼ਕਾ ਦਾ ਬਰਥਡੇ ਸੀ।

Shahrukh Khan daughter start TV
ਟੀਵੀ ‘ਤੇ ਬੋਲਡਨੈੱਸ ਦਾ ਤੜਕਾ ਲਗਾਏਗੀ ਸ਼ਾਹਰੁਖ ਦੀ ਬੇਟੀ

Shahrukh Khan daughter start TV :ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਕੁਛ ਕੁਛ ਹੋਤਾ ਹੈ’ ਬਾਕਸ ਆਫਿਸ ‘ਤੇ ਕਾਫੀ ਹਿੱਟ ਰਹੀ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਤੁਹਾਨੂੰ ਇਸ ਫ਼ਿਲਮ ਵਿੱਚ ਸ਼ਾਹਰੁਖ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਅੰਜਲੀ ਤਾਂ ਯਾਦ ਹੋਵੇਗੀ। ਦੱਸ ਦੇਈਏ ਕਿ ਉਹ ਅੰਜਲੀ ਹੁਣ ਕਾਫੀ ਵੱਡੀ ਹੋ

ਇਸ ਮਿਊਜ਼ਿਕ ਐਲਬਮ ‘ਚ ਨਜ਼ਰ ਆਵੇਗੀ ‘ਜੰਨਤ’ ਫ਼ਿਲਮ ਦੀ ਇਹ ਅਦਾਕਾਰਾ

Sonal Chauhan: ਬਾਲੀਵੁੱਡ ਵਿੱਚ ‘ਜੰਨਤ‘ ਫ਼ਿਲਮ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਾਲੀ ਸੋਨਲ ਚੁਹਾਨ ਇਸ ਫ਼ਿਲਮ ਤੋਂ ਬਾਅਦ ਕੋਈ ਖਾਸ ਮੁਕਾਮ ਹਾਸਲ ਨਹੀਂ ਕਰ ਪਾਈ ਪਰ ਹੁਣ ਜਲਦ ਹੀ ਉਹ ਧਮਾਲ ਮਚਾਉਣ ਵਾਲੀ ਹੈ। ਦਰਅਸਲ, ਡਾਇਰੈਕਟਰ ਅਭਿਨਵ ਸਿਨਹਾ ਐਡਲਟ ਫ਼ਿਲਮ ‘ਫਿੱਫਟੀ ਸ਼ੇਡਜ਼ ਆਫ਼ ਗਰੇ’ ਤੋਂ ਇਨ੍ਹੇ ਇੰਸਪਾਇਰ ਹੋਏ ਹਨ ਕਿ ਉਹ ਇੱਕ ਮਿਊਜ਼ਿਕ

ਆਪਣੇ ਬੱਚਿਆਂ ਨੂੰ ਦਵੋ ਗਰਮੀਆਂ ਦੀਆਂ ਛੁੱਟੀਆਂ ਵਿਚ ਟ੍ਰੀਟ , ਦਿਖਾਓ ਇਹ ਫਿਲਮ ਜਿਹੜੀ ਜਿੱਤ ਕੇ ਆਈ ਹੈ ਪੂਰੀ ਦੁਨੀਆਂ ਦਾ ਦਿਲ

Incredibles 2: ਜੀ ਹਾਂ ਦੱਸ ਦਈਏ ਕਿ ਇਸ ਸਾਲ ਦੀ ਸਬਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਐਨੀਮੇਟਡ ਫਿਲਮ ‘ਦੀ ਇੰਕਰੈਡੀਬਲਸ 2 ‘ ਅੱਜ ਰਿਲੀਜ਼ ਹੋ ਗਈ ਹੈ। ਇਹ ਇੱਕ ਹਾਲੀਵੁਡ ਫਿਲਮ ਹੈ ਪਰ ਹਿੰਦੁਸਤਾਨ ਦੇ ਦਰਸ਼ਕਾਂ ਲਈ ਇਸਨੂੰ ਡੱਬ ਕੀਤਾ ਜਾਵੇਗਾ। ਇਹ ਫਿਲਮ ਹੈ ਪਾਰ ਫੈਮਿਲੀ ਉੱਤੇ ਅਧਾਰਿਤ ਜਿਸ ਵਿਚ ਸਾਰੇ ਦੇ ਸਾਰੇ ਮੈਂਬਰ ਸੁਪਰਹੀਰੋ ਹਨ

ਫ਼ਿਲਮ ‘ਲਵਰਾਤਰੀ’ ਦਾ ਮੋਸ਼ਨ ਪੋਸਟਰ ਆਇਆ ਸਾਹਮਣੇ, ਇਸ ਮਹੀਨੇ ਹੋਵੇਗੀ ਰਿਲੀਜ਼

Loveratri motion poster: ਸਲਮਾਨ ਖ਼ਾਨ ਦੇ ਪ੍ਰੋਡਕਸ਼ਨ ਦੀ ਫ਼ਿਲਮ ‘ਲਵਰਾਤਰੀ’ ਦਾ ਟੀਜ਼ਰ ਲਾਂਚ ਹੋ ਚੁੱਕਿਆ ਹੈ। ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਆਪਣੀ ਭੈਣ ਦੇ ਪਤੀ ਆਯੁਸ਼ ਸ਼ਰਮਾ ਨੂੰ ਲਾਂਚ ਕਰ ਰਹੇ ਹਨ। ਹੁਣ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਦੀ ਆਉਣ ਵਾਲੀ ਫਿਲਮ ‘ਲਵਰਾਤਰੀ’ ਦਾ ਇਕ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਦੋਨੋਂ

Disha Patani
ਦਿਸ਼ਾ ਪਟਾਨੀ ਦਾ ਬੋਲਡ ਲੁਕ ਹੋਇਆ ਵਾਇਰਲ, ਵੇਖੋ ਤਸਵੀਰਾਂ

Disha Patani  : ਦਿਸ਼ਾ ਪਟਾਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਦਿਸ਼ਾ ਪਟਾਨੀ ਹਾਲ ਹੀ ਵਿੱਚ ਆਪਣੇ ਬੋਲਡ ਲੁਕ ਵਿੱਚ ਕੈਮਰੇ ‘ਚ ਕੈਦ ਹੋਈ। ਇਹਨਾਂ ਤਸਵੀਰਾਂ ਵਿੱਚ ਉਹ ਬੇੱਹਦ ਹੀ ਬੋਲਡ ਨਜ਼ਰ ਆ ਰਹੀ ਸੀ। ਲਮ ‘ਐਮ ਐਸ ਧੋਨੀ ਦ ਅਨਟੋਲਡ ਸਟੋਰੀ’ ਨਾਲ ਆਪਣੀ ਪਹਿਚਾਣ ਬਨਾਉਣ ਵਾਲੀ ਦਿਸ਼ਾ ਹਾਲ ਹੀ ਵਿੱਚ ਬਾਂਦਰਾ ‘ਚ ਸਪਾਟ

ਦੀਪਿਕਾ-ਰਣਵੀਰ ਦੇ ਵਿਆਹ ਦੀ ਤਾਰੀਖ਼ ਨਾਲ ਵੈਨਿਓ ਵੀ ਹੋਇਆ ਫਾਇਨਲ

Deepika Ranveer Singh: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਰਣਵੀਰ ਸਿੰਘ ਅਤੇ ਦੀਪੀਕਾ ਪਾਦੁਕੋਣ ਇਸ ਸਾਲ 10 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੰਨ ਸਕਦੇ ਹਨ। ਇਸ ਤੋਂ ਪਹਿਲਾਂ ਦੋਨਾਂ ਦੇ ਅਕਤੂਬਰ ਵਿੱਚ ਵਿਆਹ ਕਰਨ ਦੀਆਂ ਖ਼ਬਰਾਂ ਆਈਆਂ ਸਨ ਅਤੇ ਫਿਰ ਦੱਸਿਆ ਗਿਆ ਕਿ ਨਵੰਬਰ

Deepika Padukone lungi dance
ਹਾਲੀਵੁੱਡ ‘ਚ ਦੀਪਿਕਾ ਪਾਦੁਕੋਨ ਕਰੇਗੀ ਲੂੰਗੀ ਡਾਂਸ

Deepika Padukone lungi dance : ਦੋ ਸਾਲ ਪਹਿਲਾਂ ਆਪਣੀ ਪਹਿਲੀ ਹਾਲੀਵੁੱਡ ਫ਼ਿਲਮ ਟਰਿਪਲ ਐਕਸ : ਰਿਟਰਨ ਆਫ ਜੈਂਡਾਰ ਕੇਜ ਦੇ ਫਲਾਪ ਹੋਣ ਤੋਂ ਬਾਅਦ ਦੀਪਿਕਾ ਪਾਦੁਕੋਨ ਨੂੰ ਦੂਜਾ ਮੌਕਾ ਨਹੀਂ ਮਿਲਿਆ ਹੈ। ਉਹ ਹਾਲੀਵੁੱਡ ਫਿਲਮਾਂ ਵਿੱਚ ਕੰਮ ਪਾਉਣ ਦੀ ਇੱਛਾ ਲਈ ਲਗਾਤਾਰ ਮੁੰਬਈ ਤੋਂ ਲਾਸ ਐਂਜਿਲਸ ਦੇ ਚੱਕਰ ਕੱਟ ਰਹੀ ਹੈ ਪਰ ਅਜੇ ਤੱਕ ਕੋਈ