Jun 11

ਇਸ ਅਦਾਕਾਰਾ ਕਾਰਨ ਆਲੀਆ ਨੇ ਨਹੀਂ ਵਧਾਈ ਆਪਣੀ ਫੀਸ

Alia Bhatt not hike fees: ਬਾਲੀਵੁੱਡ ਅਦਾਕਾਰ ਅਤੇ ਅਦਾਕਾਰਾਂ ਅਕਸਰ ਹੀ ਫਿਲਮਾਂ ਦੇ ਹਿੱਟ ਹੋਣ ਤੋਂ ਬਾਅਦ ਆਪਣੀ ਫੀਸ ਵਧਾ ਦਿੰਦੇ ਹਨ। ਸੁਪਰਹਿੱਟ ਫਿਲਮ ‘ਰਾਜ਼ੀ’ ਦੀ ਅਦਾਕਾਰਾ ਆਲੀਆ ਭੱਟ ਨੇ ਆਪਣੀ ਫੀਸ ਨਾ ਵਧਾਉਣ ਦਾ ਫੈਸਲਾ ਲਿਆ ਹੈ। ਦਰਅਸਲ ਆਲੀਆ ਨੇ ਇਹ ਫੈਸਲਾ ਦੀਪਿਕਾ ਪਾਦੁਕੋਣ ਦੇ ਕਾਰਨ ਲਿਆ ਹੈ। ਦੱਸ ਦੇਈਏ ਕਿ ਦੀਪਿਕਾ ਨੇ ਫਿਲਮ

Gauri Khan
ਵਾਇਰਲ ਹੋਇਆ ਸੁਹਾਨਾ ਦਾ ਮਾਂ ਗੌਰੀ ਨਾਲ ਗਲੈਮਰਸ ਲੁਕ, ਵੇਖੋ ਤਸਵੀਰਾਂ

Gauri Khan: ਸੁਹਾਨਾ ਖਾਨ ਬਾਲੀਵੁੱਡ ਦੀ ਸਭ ਤੋਂ ਪ੍ਰਸਿੱਧ ਸਟਾਰ ਕਿਡਜ਼ ਵਿੱਚ ਸ਼ੁਮਾਰ ਹੈ। ਬਚਪਨ ਤੋਂ ਹੀ ਉਹ ਲਾਇਮਲਾਇਟ ਵਿੱਚ ਰਹੀ ਹੈ। Gauri Khan ਹਾਲ ਹੀ ਵਿੱਚ ਗੌਰੀ ਖਾਨ ਨੇ ਆਪਣੀ ਧੀ ਦੇ ਨਾਲ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਇਹ ਤਸਵੀਰਾਂ ਪਾਰਟੀ ਦੌਰਾਨ ਦੀਆਂ ਹਨ। ਜਿਸ ਵਿੱਚ ਦੋਨੋਂ ਮਾਂ- ਧੀ ਮੁਸਕਰਾਉਂਦੇ ਹੋਏ

ਸ਼ੂਟਿੰਗ ਦੌਰਾਨ ਜੈਕਲੀਨ ਹੋਈ ਫੱਟੜ

Jacqueline Fernandez: ਬਾਲੀਵੁੱਡ ਦੀ ਮੋਸਟ ਸੈਕਸੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਹੈ। ਦੱਸ ਦੇਈਏ ਕਿ ਜੈਕਲੀਨ ਨੂੰ ਗੰਭੀਰ ਸੱਟ ਲੱਗੀ ਹੈ। ਦਰਅਸਲ ਫਿਲਮ ‘ਰੇਸ-3’ ਦੇ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਹੋਈ ਇੱਕ ਘਟਨਾ ਵਿੱਚ ਜੈਕਲੀਨ ਫਰਨਾਂਡੀਜ਼ ਦੀ ਅੱਖ ਵਿੱਚ ਗੰਭੀਰ ਸੱਟ ਲੱਗ ਗਈ ਹੈ। ਜਿਸਦਾ ਜ਼ਿਕਰ ਉਨ੍ਹਾਂ ਨੇ ਆਪਣੇ ਅਧਿਕਾਰਿਕ

‘ਧੜਕ’ ਦੇ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਅਰਜੁਨ ਕਪੂਰ ਨੇ ਜਾਨਵੀ ਤੋਂ ਮੰਗੀ ਮੁਆਫ਼ੀ

Arjun Kapoor: ਜਾਨਵੀ ਕਪੂਰ ਦੀ ਡੇਬਿਊ ਫਿਲਮ ਧੜਕ ਦਾ ਟ੍ਰੇਲਰ ਅੱਜ ਰਿਲੀਜ਼ ਹੋਣ ਵਾਲਾ ਹੈ। ਰਿਲੀਜ਼ ਤੋਂ ਪਹਿਲਾਂ ਉਨ੍ਹਾਂ ਦੇ ਭਰਾ ਅਰਜੁਨ ਕਪੂਰ ਨੇ ਟਵੀਟ ਕਰ ਜਾਨਵੀ ਤੋਂ ਮੁਆਫ਼ੀ ਮੰਗੀ ਹੈ। ਅਰਜੁਨ ਨੇ ਟਵੀਟ ਕੀਤਾ ਕਿ- ਜਾਨਵੀ ਹੁਣ ਤੁਸੀਂ ਹਮੇਸ਼ਾ ਲਈ ਆਡਿਅੰਸ ਦਾ ਹਿੱਸਾ ਬਨ ਜਾਓਗੇ। ਕਿਉਂਕਿ ਤੁਹਾਡੀ ਫਿਲਮ ਦਾ ਟ੍ਰੇਲਰ ਆਉਣ ਵਾਲਾ ਹੈ। ਸਭ

Rajisthan Gangster
ਸਲਮਾਨ ਖ਼ਾਨ ਨੂੰ ਮਾਰਨ ਜਾ ਰਿਹਾ ਸੀ ਇਹ ਗੈਂਗਸਟਰ, ਹੈਦਰਾਬਾਦ ਤੋਂ ਹੋਇਆ ਗ੍ਰਿਫ਼ਤਾਰ

Rajisthan Gangster: ਹਰਿਆਣਾ ਦੇ ਵਿਸ਼ੇਸ਼ ਪੁਲਿਸ ਦਸਤੇ ਨੇ ਮੋਸਟ ਵਾਂਟੇਡ ਗੈਂਗਸਟਰ ਸਪੰਤ ਨਹਿਰਾ ਨੂੰ ਪੁਲਿਸ ਨੇ ਬੁੱਧਵਾਰ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 28 ਸਾਲ ਦਾ ਇਹ ਗੈਂਗਸਟਰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਮਾਰਨ ਦੀ ਯੋਜਨਾ ਕਰ ਰਿਹਾ ਸੀ। ਪੁਲਿਸ ਮੁਤਾਬਿਕ ਸੰਪਤ ਨਹਿਰਾ ਸਲਮਾਨ ਦੀਆਂ ਗਤੀਵਿਧੀਆਂ ‘ਤੇ ਨਜ਼ਰ

Paresh Rawal
ਕੌਣ ਹੈ ਡੋਭਾਲ? ਜਿਸ ਦਾ ਰੋਲ ਪਾ ਕੇ ਮਾਣ ਮਹਿਸੂਸ ਕਰ ਰਹੇ ਹਨ ਪਰੇਸ਼ ਰਾਵਲ

Paresh Rawal: ਸਰਜਿਕਲ ਸਟ੍ਰਾਈਕ ‘ਤੇ ਬਣਨ ਜਾ ਰਹੀ ਫਿਲਮ ‘ਉਰੀ’ ਵਿੱਚ ਪਰੇਸ਼ ਰਾਵਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਕਿਰਦਾਰ ਨਿਭਾਉਣਗੇ। ਪਰੇਸ਼ ਰਾਵਲ ਨੇ ਟਵਿੱਟਰ ਤੇ ਫਿਲਮ ਦਾ ਆਪਣਾ ਫਰਸਟ ਲੁਕ ਵੀ ਜਾਰੀ ਕੀਤਾ ਹੈ। ਪ੍ਰੋਡਿਊਸਰ ਰੋਨੀ ਸਕਰੂਵਾਲਾ ਦੀ ਇਸ ਫਿਲਮ ਵਿੱਚ ਅਜੀਤ ਡੋਭਾਲ ਵਰਗੇ ਅਫਸਰ ਦਾ ਰੋਲ ਕਰਨਾ ਪਰੇਸ਼ ਰਾਵਲ ਆਪਣੇ ਲਈ ਮਾਣ ਦੀ

22 June Pollywood Movies Release
22 ਨੂੰ ਰਿਲੀਜ਼ ਹੋਣਗੀਆਂ ਪਾਲੀਵੁੱਡ ਦੀਆਂ ਇਹ ਦੋ ਪੰਜਾਬੀ ਫ਼ਿਲਮਾਂ

22 June Pollywood Movies Release : ਪਾਲੀਵੁੱਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਦੇ ਨਾਲ-ਨਾਲ ਇਹ ਸਿਤਾਰੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਵੀ ਕਰਦੇ ਰਹਿੰਦੇ ਹਨ ਅਤੇ ਫੈਨਜ਼ ਵੀ ਇਹਨਾਂ ਸਿਤਾਰਿਆਂ ਨਾਲ ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਜ਼ਰੀਏ ਜੁੜੇ ਰਹਿੰਦੇ ਹਨ।

Inzamam Ul Haq son
ਮੇਰਾ ਬੇਟਾ ਸਚਿਨ ਦਾ ਵੱਡਾ ਫੈਨ : ਇੰਜ਼ਮਾਮ-ਉੱਲ-ਹਕ

Inzamam Ul Haq son: ਕ੍ਰਿਕਟ ਦੀ ਦੁਨੀਆਂ ਦੇ ਵਿੱਚ ਸਚਿਨ-ਬੀਰੂ ਦੀ ਸਲਾਮੀ ਜੋੜੀ ਦਾ ਨਾਮ ਸਭ ਤੋਂ ਵਧੀਆ ਓਪਨਰ ਜੋੜੀਆਂ ਦੇ ਵਿੱਚ ਆਉਂਦਾ ਹੈ । ਹਾਲ ਹੀ ਦੇ ਵਿੱਚ ਸ਼ੁਰੂ ਹੋਏ ‘what the duck’ ਸ਼ੋ-3 ਦੇ ਵਿੱਚ ਸਚਿਨ ਤੇਂਦੂਲਕਰ ਉਤੇ ਵਰਿੰਦਰ ਸਹਿਵਾਗ ਨੇ ਆਪਣੇ ਸਮੇਂ ਦੇ ਕਈ ਰੋਮਾਂਚਿਕ ਅਨੁਭਵ ਸ਼ੇਅਰ ਕੀਤੇ । ਬੱਲੇਬਾਜ਼ ਸਚਿਨ ਨੇ

Sanjay Dutt sister
ਨਸ਼ੇ ਵਿੱਚ ਸੰਜੇ ਦੱਤ ਨੇ ਭੈਣ ਨੂੰ ਮਾਰਿਆ ਸੀ ਧੱਕਾ, ਹੋ ਗਈ ਸੀ ਅਜਿਹੀ ਹਾਲਤ

Sanjay Dutt sister: ਨਸ਼ੇ ਦੀ ਆਦਤ, ਅੰਡਰ ਵਰਲਡ ਦੇ ਨਾਲ ਰਿਸ਼ਤਾ, ਆਪਣਿਆਂ ਨੂੰ ਖੋਹਣਾ ਅਤੇ ਫਿਰ ਜੇਲ੍ਹ ਵਿੱਚ ਸਜ਼ਾ ਕੱਟਣਾ। ਇੰਨੀ ਸਟ੍ਰਗਲ ਭਰੀ ਜ਼ਿੰਦਗੀ ਨੂੰ ਪਿੱਛੇ ਛੱਡ ਆਏ ਸੰਜੇ ਦੱਤ ਸ਼ਾਇਦ ਅੱਜ ਵੀ ਬੀਤੇ ਕੱਲ ਦੇ ਬਾਰੇ ਵਿੱਚ ਸੋਚ ਕੇ ਸਹਿਮ ਜਾਂਦੇ ਹੋਣਗੇ। ਨਾ ਕੇਵਲ ਸੰਜੇ ਦੱਤ ਬਲਕਿ ਉਨ੍ਹਾਂ ਦੇ ਕਰੀਬੀ ਵੀ ਸ਼ਾਇਦ ਸੰਜੇ ਦੱਤ

sanjay dutt manisha koirala
ਸੰਜੇ ਦੱਤ ਅਤੇ ਮਨੀਸ਼ਾ ਕੋਇਰਾਲਾ ਦੀ ਬੇਟੀ ਦਾ ਕਿਰਦਾਰ ਨਿਭਾਵੇਗੀ ਇਹ ਅਦਾਕਾਰਾ

sanjay dutt manisha koirala: ਟੀਵੀ ਸ਼ੋਅ ‘ਬੜੇ ਅੱਛੇ ਲੱਗਤੇ ਹੈਂ’ ਵਿੱਚ ਆਇਸ਼ਾ ਦਾ ਕਿਰਦਾਰ ਨਿਭਾਉਣ ਵਾਲੀ ਚਾਹਤ ਖੰਨਾ ਸੰਜੇ ਦੱਤ ਅਤੇ ਮਨੀਸ਼ਾ ਕੋਇਰਾਲਾ ਦੀ ਫਿਲਮ ਵਿੱਚ ਉਨ੍ਹਾਂ ਦੀ ਬੇਟੀ ਦਾ ਕਿਰਦਾਰ ਨਿਭਾਵੇਗੀ।ਸੰਜੇ ਦੱਤ ਅਤੇ ਮਨੀਸ਼ਾ ਜਲਦ ਹੀ ਤੇਲੁਗੂ ਹਿੱਟ ਫਿਲਮ ‘ ਪ੍ਰਸਥਾਨਮ’ ਦੇ ਹਿੰਦੀ ਰੀਮੇਕ ਵਿੱਚ ਇੱਕ ਦੂਜੇ ਦੇ ਓਪੋਜਿਟ ਨਜ਼ਰ ਆਉਣਗੇ।ਖਬਰਾਂ ਅਨੁਸਾਰ ਚਾਹਤ ਫਿਲਮ

Toilet Ek Prem Katha China
ਚੀਨ ਦੇ ਬਾਕਸ ਆਫ਼ਿਸ ‘ਤੇ ਛਾਈ ਅਕਸ਼ੇ ਦੀ ‘Toilet Hero’ , 2 ਦਿਨ ਵਿੱਚ ਕਮਾਈ ਇੰਨੇ ਕਰੋੜ

Toilet Ek Prem Katha China: ਅਕਸ਼ੇ ਕੁਮਾਰ ਨਾ ਕੇਵਲ ਭਾਰਤ ਦੇ ਬਲਕਿ ਚੀਨ ਦੇ ਵੀ ਹਰਮਨ ਪਿਆਰੇ ਸਟਾਰ ਬਣਨ ਜਾ ਰਹੇ ਹਨ। ਪਹਿਲੀ ਵਾਰ ਅਕਸ਼ੇ ਦੀ ਕਿਸੇ ਫ਼ਿਲਮ ਨੂੰ ਚੀਨ ਵਿੱਚ ਰਿਲੀਜ਼ ਕੀਤਾ ਗਿਆ ਹੈ। ਗੱਲ ਕਰ ਰਹੇ ਹਾਂ ‘ਟਾਇਲੇਟ ਏਕ ਪ੍ਰੇਮ ਕਥਾ’ ਜਿਸ ਨੂੰ ਚੀਨ ਵਿੱਚ ਦਰਸ਼ਕਾਂ ਦਾ ਬੇਹਤਰੀਨ ਰਿਸਪਾਂਸ ਮਿਲ ਰਿਹਾ ਹੈ। 8

hina khan boyfriend
ਬੁਆਏਫ੍ਰੈਂਡ ਨਾਲ ਇਸ ਤਰ੍ਹਾਂ ਮਸਤੀ ਕਰ ਰਹੀ ਹੈ ਅਦਾਕਾਰਾ ਹਿਨਾ ਖ਼ਾਨ

hina khan boyfriend: ਟੀਵੀ ਦੀ ਮੰਨੀ-ਪ੍ਰਮੰਨੀ ਅਦਾਕਾਰਾ ਹਿਨਾ ਖਾਨ ਆਏ ਦਿਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਿਨਾ ਕਦੇ ਆਪਣੀਆਂ ਹਾਟ ਤਸਵੀਰਾਂ ਨੂੰ ਲੈ ਕੇ ਸੁਰਖ਼ੀਆਂ ‘ਚ ਛਾਈ ਰਹਿੰਦੀ ਹੈ ਤਾਂ ਕਦੇ ਆਪਣੇ ਵੀਡੀਓਜ਼ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਹਿਨਾ ਖਾਨ ਨੂੰ ਲੈ ਕੇ ਖਬਰ ਆ ਰਹੀ ਹੈ

Alia Bhatt
ਰਣਬੀਰ ਦੇ ਪਰਿਵਾਰ ਨਾਲ ਆਲੀਆ ਦਾ ਡਿਨਰ, ਭਾਣਜੀ ਨਾਲ ਇਸ ਤਰ੍ਹਾਂ ਹੋਈ ਐਂਟਰੀ

Alia Bhatt: ਰਣਬੀਰ ਅਤੇ ਆਲੀਆ ਭੱਟ ਦੀਆਂ ਨਜ਼ਦੀਕੀਆਂ ਦੀਆਂ ਖਬਰਾਂ ਇਨ੍ਹਾਂ ਦਿਨੀਂ ਜੋਰਾਂ ਤੇ ਹੈ। ਰਣਬੀਰ ਨੇ ਜਿੱਥੇ ਖੁਦ ਹੀ ਸਭ ਦੇ ਸਾਹਮਣੇ ਇਸ ਰਿਸ਼ਤੇ ਨੂੰ ਸ਼ੁਰੂਆਤੀ ਸਟੇਜ ਵਿੱਚ ਦੱਸਿਆ ਹੈ ਕਿ ਉੱਥੇ ਆਲੀਆ ਨੇ ਵੀ ਇੰਟਰਵਿਊ ਵਿੱਚ ਰਣਬੀਰ ਦੇ ਸਵਾਲ ਤੇ ਕੁੱਝ ਨਹੀਂ ਕਹਿ ਕੇ ਸਭ ਜਾਹਿਰ ਕਰ ਦਿੱਤਾ।ਆਲੀਆ ਪਹਿਲਾਂ ਹੀ ਕਈ ਵਾਰ ਇਹ

Bollywood Divas
ਬਾਲੀਵੁੱਡ ਦੀਆਂ ਇਹ ਅਦਾਕਾਰਾਂ ਸਿੰਗਲ ਨਹੀਂ ਬਲਕਿ ਵਿਆਹੁਤਾ ਹਨ

Bollywood Divas: ਬਾਲੀਵੁੱਡ ਵਿੱਚ ਕਈ ਅਜਿਹੀਆਂ ਅਦਾਕਾਰਾਂ ਹਨ ਜਿਹਨਾਂ ਨੂੰ ਵੇਖਕੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਉਹ ਵਿਆਹੁਤਾ ਹਨ। ਜੀ ਹਾਂ, ਬਾਲੀਵੁੱਡ ਦੀਆਂ ਕਈ ਅਜਿਹੀਆਂ ਅਦਾਕਾਰਾਂ ਹਨ ਜੋ ਅੱਜ ਵੀ ਸਿੰਗਲ ਹਨ ਪਰ ਕਈ ਅਜਿਹੀਆਂ ਵੀ ਅਦਾਕਾਰਾਂ ਹਨ ਜੋ ਵਿਆਹੁਤਾ ਹੋਣ ਤੋਂ ਬਾਅਦ ਵੀ ਸਿੰਗਲ ਹੀ ਲੱਗਦੀਆਂ ਹਨ। ਜੀ ਹਾਂ, ਅੱਜ ਅਸੀਂ ਤੁਹਾਨੂੰ

Kumkum Bhagya Pragya
ਅਜਿਹਾ ਕੰਮ ਕਰਦੀ ਦਿਖੀ ‘ਕੁਮਕੁਮ ਭਾਗਿਆ’ ਦੀ ਮਸ਼ਹੂਰ ਅਦਾਕਾਰਾ

Kumkum Bhagya Pragya: ਟੀਵੀ ਸ਼ੋਅ ‘ਕੁਮਕੁਮ ਭਾਗਿਆ’ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਲੀਨਾ ਜੁਮਾਨੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਕੁੱਝ ਤਸਵੀਰਾਂ ਪੋਸਟ ਕੀਤੀਆ ਹਨ ਜੋ ਬਹੁਤ ਹੀ ਹਾਟ ਹਨ। ਇਹਨਾਂ ਤਸਵੀਰਾਂ ਵਿੱਚ ਇੱਕ ਤਸਵੀਰ ਵਿੱਚ ਉਹ ਸਿਗਰਟ ਪੀ ਰਹੀ ਹੈ ਅਤੇ ਆਪਣੇ ਮੂੰਹ ਅਤੇ ਨੱਕ ‘ਚੋਂ ਧੂਆ ਕੱਢ ਰਹੀ ਹੈ। ਜੀ ਹਾਂ ,

Sanju song
Sanju song: ਡ੍ਰਗਜ਼ ਨੇ ਅਜਿਹੀ ਕਰ ਦਿੱਤੀ ਸੀ ਸੰਜੇ ਦੀ ਹਾਲਤ, ਪਰਿਵਾਰ ਨੇ ਇੰਝ ਸੰਭਾਲਿਆ

Sanju song: ਅਦਾਕਾਰ ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਸੰਜੂ’ ਦਾ ਦੂਜਾ ਗੀਤ ਐਤਵਾਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਨੂੰ ਟੀ-ਸੀਰੀਜ ਦੇ ਆਧਿਕਾਰਿਕ ਯੂ-ਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਹੈ।ਗੀਤ ਵਿੱਚ ਸੰਜੇ ਦੱਤ ਦੇ ਸਟ੍ਰਗਲਿੰਗ ਸਟੇਜ ਨੂੰ ਦਿਖਾਇਆ ਗਿਆ ਹੈ ਜਦੋਂ ਉਹ ਆਪਣੇ ਨਸ਼ੇ ਦੀ ਹਾਲਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।

Qayamat Ki Raat
ਇਸ ਦਿਨ ਸ਼ੁਰੂ ਹੋਵੇਗਾ ਏਕਤਾ ਕਪੂਰ ਦਾ ਨਵਾਂ Horror Show

Qayamat Ki Raat: ਟੀਵੀ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਤੰਨਾ ਅਤੇ ਮਸ਼ਹੂਰ ਅਦਾਕਾਰ ਵਿਵੇਕ ਦਹਿਆ ਸਟਾਰਰ ਸ਼ੋਅ ‘ਕਯਾਮਤ ਕੀ ਰਾਤ’ ਦਾ ਪ੍ਰੋਮੋ ਪਿਛਲੇ ਦਿਨੀਂ ਜਾਰੀ ਕਰ ਦਿੱਤਾ ਗਿਆ ਹੈ। ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ, ਹੁਣ ਦਰਸ਼ਕ ਸ਼ੋਅ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹੋ ਰਹੇ ਹਨ। ਹਾਲ ਹੀ ਵਿੱਚ ਖ਼ਬਰ ਆਈ ਹੈ ਕਿ 23

Sofia Hayat
ਇੱਕ ਸ਼ਖ਼ਸ ਨੇ ਸੋਫ਼ੀਆ ਤੋਂ ਪੁੱਛਿਆ ਭੱਦਾ ਸਵਾਲ, ਸੋਫ਼ੀਆ ਨੇ ਇੰਝ ਦਿੱਤਾ ਕਰਾਰਾ ਜਵਾਬ

Sofia Hayat: ਵਿਵਾਦਿਤ ਰਿਐਲਿਟੀ ਟੀਵੀ ਸ਼ੋਅ ‘ਬਿੱਗ ਬੌਸ’ ਦਾ ਹਿੱਸਾ ਹੀ ਅਦਾਕਾਰਾ ਸੋਫ਼ੀਆ ਹਿਆਤ ਪਿਛਲੇ ਕੁੱਝ ਤੋਂ ਲਗਾਤਾਰ ਸੁਰਖ਼ੀਆਂ ਵਿੱਚ ਰਹੀ ਹੈ। ਪਹਿਲਾਂ ਉਨ੍ਹਾਂ ਦੇ ਨਨ ਬਣ ਕੇ ਬੋਲਡ ਤਸਵੀਰਾਂ ਸ਼ੇਅਰ ਕਰਨ ਦੇ ਲਈ ਅਤੇ ਫਿਰ ਉਨ੍ਹਾਂ ਦੇ ਰੋਮਾਨਿਅਨ ਬੁਆਏਫ੍ਰੈਂਡ ਨਾਲ ਵਿਆਹ ਕਰਨ ਦੇ ਲਈ। ਹੁਣ ਉਹ ਇੱਕ ਟ੍ਰੋਲ ਦੇ ਸਵਾਲਾਂ ਦਾ ਜਵਾਬ ਦੇਣ ਦੇ

Ekta Kapoor web series
ਆਮਿਰ ਖਾਨ ਦੀ ਇਸ ਗੱਲ ਕਰਕੇ ਸੱਤਵੇਂ ਆਸਮਾਨ ‘ਤੇ ਹੈ ਏਕਤਾ ਕਪੂਰ

Ekta Kapoor web series: ਅੱਜ ਕੱਲ੍ਹ ਏਕਤਾ ਕਪੂਰ ਆਪਣੀ ਪਿਛਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ ਵੀਰੇ ਦੀ ਵੈਡਿੰਗ ਦੇ ਬਾਕਸ ਆਫ਼ਿਸ ਉੱਤੇ ਚੰਗੀ ਨੁਮਾਇਸ਼ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ ਵਿੱਚ ਚੱਲ ਰਹੀ ਹੈ। ਹਾਲ ਹੀ ਵਿੱਚ ਉਨ੍ਹਾਂ ਆਪਣਾ 43ਵਾਂ ਜਨਮਦਿਨ ਮਨਾਇਆ ਹੈ। ਏਕਤਾ ਕਪੂਰ ਨੇ ਬਤੋਰ ਫ਼ਿਲਮ ਮੇਕਰ ਛੋਟੇ ਪਰਦੇ ਅਤੇ ਵੱਡੇ ਪਰਦੇ ਦੋਨਾਂ ਹੀ ਜਗ੍ਹਾਵਾਂ

Soni Singh sexual harassment
ਅਦਾਕਾਰਾ ਨੇ ਕਿਹਾ ਕਿ ‘ਨਹੀਂ ਹੋਇਆ ਯੋਨ ਸੋਸ਼ਣ’, ਮੀਡੀਆ ‘ਤੇ ਲਗਾਇਆ ਇਲਜ਼ਾਮ

Soni Singh sexual harassment: ਟੀਵੀ ਅਦਾਕਾਰਾ ਸੋਨੀ ਸਿੰਘ ਨੇ ਉਨ੍ਹਾਂ ਖਬਰਾਂ ਨੂੰ ਖਾਰਿਜ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਯੌਣ ਸੋਸ਼ਣ ਹੋਇਆ ਹੈ ਅਤੇ ਉਨ੍ਹਾਂ ਨੂੰ ਕੋਈ ਅਣਜਾਨ ਵਿਅਕਤੀ ਬਲੈਕਮੇਲ ਕਰ ਰਿਹਾ ਹੈ।ਸੋਨੀ ਸੀਰੀਅਲ ਬਿੱਟੀ ਬਿਜਨੈੱਸਵਾਲੀ ਵਿੱਚ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਝੂਠੀਆਂ ਖਬਰਾਂ ਨਾਲ ਉਹ ਖੁਦ ਨੂੰ ਪੀੜਤ