ਧੀਰੂਭਾਈ ਅੰਬਾਨੀ ਸਕੂਲ ਫੰਕਸ਼ਨ ਵਿੱਚ ਆਪਣੇ ਬੱਚਿਆਂ ਨਾਲ ਪਹੁੰਚੇ ਇਹ ਸਿਤਾਰੇ

Nita Mukesh school function Ambani make a stylish appearance together

1 of 11

Nita Mukesh school function: ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦਾ ਐਨੁਅਲ ਫੰਕਸ਼ਨ ਆਯੋਜਿਤ ਕੀਤਾ ਗਿਆ। ਇਸ ਦੌਰਾਨ ਕਈ ਸੈਲੀਬ੍ਰੇਟੀ ਆਪਣੇ ਬੱਚਿਆਂ ਦੇ ਨਾਲ ਦਿਖਾਈ ਦਿੱਤੇ। ਫੰਕਸ਼ਨ ਵਿੱਚ ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਵੀ ਸ਼ਾਮਿਲ ਹੋਏ।

Nita Mukesh school function

Nita Mukesh school function
ਫੰਕਸ਼ਨ ਵਿੱਚ ਐਸ਼ਵਰਿਆ ਰਾਏ ਬੱਚਨ ਨੂੰ ਬੇਟੀ ਆਰਾਧਿਆ ਦੇ ਨਾਲ ਸਪਾਟ ਕੀਤਾ ਗਿਆ। ਐਸ਼ਵਰਿਆ ਨੇ ਇਸ ਦੌਰਾਨ ਬਲੈਕ ਕਲਰ ਦੀ ਡ੍ਰੈੱਸ ਪਾਈ ਸੀ। ਉੱਥੇ ਆਰਾਧਿਆ ਵੀ ਬੇਹੱਦ ਖੂਬਸੂਰਤ ਨਜ਼ਰ ਆਈਆਂ।
 
Nita Mukesh school function
ਉੱਥੇ ਅਭਿਸ਼ੇਕ ਬੱਚਨ ਅਤੇ ਨਵਿਆ ਨਵੇਲੀ ਨੰਦਾ ਨੂੰ ਵੀ ਇਸ ਦੌਰਾਨ ਦੇਖਿਆ ਗਿਆ।
Nita Mukesh school function
ਸ਼ਾਹਰੁਖ ਦੀ ਪਤਨੀ ਗੌਰੀ ਖਾਨ ਬੇਟੇ ਅਬਰਾਮ ਖਾਨ ਦੇ ਨਾਲ ਪਹੁੰਚੀ। ਗੌਰੀ ਵੀ ਬਲੈਕ ਜਿਹੀ ਡ੍ਰੈੱਸ ਵਿੱਚ ਨਜ਼ਰ ਆਈ ਨਾਲ ਹੀ ਉਨ੍ਹਾਂ ਨੇ ਕਾਲਾ ਚਸ਼ਮਾ ਵੀ ਲਗਾਇਆ ਸੀ।
ਮੁਕੇਸ਼ ਅਤੇ ਨੀਤਾ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਵੀ ਪਹੁੰਚੇ।
Nita Mukesh school function
ਅਦਾਕਾਰਾ ਰਵੀਨਾ ਟੰਡਨ ਵੀ ਇੱਥੇ ਪਹੁੰਚੇ , ਉਹ ਕਾਫੀ ਕੂਲ ਲੁਕ ਵਿੱਚ ਨਜ਼ਰ ਆਈ। ਉਨ੍ਹਾਂ ਨੇ ਵਾਈਟ ਕਲੋਰ ਦੀ ਸ਼ਾਰਟ ਅਤੇ ਬਲੈਕ ਟਰਾਊਜ਼ਰ ਪਾਇਆ ਸੀ। 
Nita Mukesh school function

ਲੁਕ ਨੂੰ ਵਧੀਆ ਬਣਾਉਣ ਦੇ ਲਈ ਉਨ੍ਹਾਂ ਨੇ ਰੈੱਡ ਕਲਰ ਦੀ ਲਿਪਸਟਿਕ ਲਗਾਈ ਹੋਈ ਸੀ।

Nita Mukesh school function
ਦੱਸ ਦੇਈਏ ਕਿ ਪਿਛਲੇ ਦਿਨੀਂ ਦੀਪਿਕਾ ਅਤੇ ਪ੍ਰਿਯੰਕਾ ਦੇ ਵਿਆਹ ਦੀ ਰਿਸੈਪਸ਼ਨ ਤੋਂ ਬਾਅਦ ਪਿਛਲੇ ਦਿਨੀਂ ਫਿਲਮੀ ਸਿਤਾਰਿਆਂ ਦਾ ਜਮਾਵੜਾ ਇੱਕ ਹੋਰ ਈਵੈਂਟ ਵਿੱਚ ਨਜ਼ਰ ਆਇਆ।
Nita Mukesh school function
ਦੱਸ ਦੇਈਏ ਕਿ ਧੀਰੂਭਾਈ ਇੰਟਰਨੈਸ਼ਨਲ ਸਕੂਲ ਵਿੱਚ ਆਯੋਜਿਤ ਐਨੁਅਲ ਫੰਕਸ਼ਨ ਸੀ , ਜਿੱਥੇ ਫਿਲਮੀ ਸਿਤਾਰੇ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਪਹੁੰਚੇ ਸਨ।
Nita Mukesh school function
ਦੱਸ ਦੇਈਏ ਕਿ ਇਹ ਸਕੂਲ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਚਲਾਉਂਦੀ ਹੈ, ਜਿਸਦੀ ਸ਼ੁਰੂਆਤ ਸਾਲ 2003  ਵਿੱਚ ਹੋਈ ਸੀ। 
Nita Mukesh school function

ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੀ ਈਸ਼ਾ ਅੰਬਾਨੀ ਵੀ ਇਸ ਫੰਕਸ਼ਨ ਵਿੱਚ ਮੌਜੂਦ ਸੀ।

Nita Mukesh school function
ਦੱਸ ਦੇਈਏ ਕਿ ਫਿਲਮੀ ਸਿਤਾਰਿਆਂ ਦੇ ਲਈ ਇਹ ਪ੍ਰੀਮੀਅਮ ਸਕੂਲ ਪਹਿਲੀ ਪਸੰਦ ਹੈ ਅਤੇ ਬਾਲੀਵੁਦ ਦੇ ਤਮਾਮ ਵੱਡੇ ਸਿਤਾਰਿਆਂ ਦੇ ਬੱਚੇ ਇੱਥੇ ਪੜਾਈ ਕਰ ਰਹੇ ਹਨ।
Nita Mukesh school function
ਐਸ਼ਵਰਿਆ ਅਭਿਸ਼ੇਕ , ਸ਼ਾਹਰੁਖ , ਸੋਹੇਲ ਖਾਨ ਵਰਗੇ ਸਿਤਾਰਿਆਂ ਦੇ ਬੱਚਿਆਂ ਦੇ ਇਲਾਵਾ ਰਿਤਿਕ ਰੌਸ਼ਨ , ਕਰਿਸ਼ਮਾ ਕਪੂਰ ਦੇ ਬੱਚੇ ਵੀ ਇੱਥੇ ਪੜਾਈ ਕਰ ਰਹੇ ਹਨ।
Nita Mukesh school function