ਫੈਸ਼ਨ ਡਿਜ਼ਾਈਨਰ ਨਿਸ਼ਿਕਾ ਦੇ ਬੇਬੀ ਸ਼ਾਵਰ ‘ਚ ਪਹੁੰਚੇ ਇਹ ਸਿਤਾਰੇ

Nishka Lulla baby shower: Esha Gupta, Tamannaah, Sucheta attend

1 of 11

Nishka Lulla baby shower: ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਨਿਸ਼ਿਕਾ ਲੁੱਲਾ ਨੇ ਹਾਲ ਹੀ ਵਿੱਚ ਆਪਣੇ ਘਰ ਗੋਦ ਭਰਾਈ ਦੀ ਰਸਮ ਪੂਰੀ ਕੀਤੀ ਹੈ।

Nishka Lulla baby shower

Nishka Lulla baby shower

ਇਸ ਰਸਮ ਵਿੱਚ ਬਾਲੀਵੁਡ ਦੇ ਕਈ ਸਟਾਰਸ ਸ਼ਾਮਿਲ ਹੋਏ ਹਨ।

Nishka Lulla baby shower

ਬਾਹੂਬਲੀ ਅਦਾਕਾਰਾ ਤਮੰਨਾ ਭਾਟੀਆ ਵੀ ਨਿਸ਼ਿਕਾ ਲੁੱਲਾ ਨੂੰ ਵਧਾਈ ਦੇਣ ਪਹੁੰਚੀ।

Nishka Lulla baby shower

ਈਸ਼ਾ ਗੁਪਤਾ ਦਾ ਵੀ ਦਿਖਿਆ ਦਿਖਿਆ ਰੈੱਡ ਹੌਟ ਅਵਤਾਰ।

Nishka Lulla baby shower

ਸੋਨਲ ਚੌਹਾਨ ਵੀ ਆਈ ਨਜ਼ਰ। ਸਾਊਥ ਅਦਾਕਾਰਾ ਕਾਜਲ ਅੱਗਰਵਾਲ ਵੀ ਨਜ਼ਰ ਆਈ।

Nishka Lulla baby shower

ਨਿਸ਼ਿਕਾ ਲੁੱਲਾ ਅਤੇ ਤਮੰਨਾ ਭਾਟੀਆ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

Nishka Lulla baby shower

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਡਿਜਾਇਨਰ ਨਿਸ਼ਿਕਾ ਲੁੱਲਾ ਨੇ 2015 ‘ਚ ਧਰੁਵ ਇਸਕਾਨ ਨਾਲ ਮੰਦਿਰ ਵਿੱਚ ਵਿਆਹ ਕਰਵਾਇਆ ਸੀ।

Nishka Lulla baby shower

ਇਹ ਵਿਆਹ ਬਹੁਤ ਹੀ ਨਿੱਜੀ ਤੌਰ ਤਰੀਕੇ ਨਾਲ ਹੋਇਆ ਸੀ।

Nishka Lulla baby shower

ਇਸ ਮੌਕੇ ਉੱਤੇ ਇਸ ਨਵੀਂ ਜੋੜੀ ਦੇ ਸਿਰਫ ਕਰੀਬੀ ਦੋਸਤ ਅਤੇ ਪਰਿਵਾਰ ਦੇ ਮੈਂਬਰ ਹੀ ਸ਼ਾਮਿਲ ਹੋਏ ਸਨ।

Nishka Lulla baby shower

29 ਸਾਲ ਦੀ ਨਿਸ਼ਿਕਾ ਦੀ ਧਰੁਵ ਨਾਲ ਮੁਲਾਕਾਤ ਸਾਲ 2014 ‘ਚ ਉਨ੍ਹਾਂ ਦੇ ਇੱਕ ਦੋਸਤ ਦੇ ਵਿਆਹ ‘ਤੇ ਹੋਈ ਸੀ।

Nishka Lulla baby shower

ਉਹਨਾਂ ਦੇ ਵਿਆਹ ‘ਤੇ ਬਾਲੀਵੁਡ ਦੀ ਡਰੀਮ ਗਰਲ ਹੇਮਾ ਮਾਲਿਨੀ ਵੀ ਸ਼ਾਮਿਲ ਹੋਈ ਸੀ।

Nishka Lulla baby shower