‘Nia Sharma’ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਦੇਸੀ ਲੁਕ ‘ਚ ਤਸਵੀਰਾਂ

Nia Sharma sizzling pics are breaking the internet like a storm

1 of 11

Nia Sharma sizzling pics : ਟੀਵੀ ਅਦਾਕਾਰਾ ਨਿਆ ਸ਼ਰਮਾ ਇੱਕ ਵਾਰ ਫਿਰ ਇੰਟਰਨੈੱਟ ਉੱਤੇ ਛਾ ਗਈ ਹੈ।

Nia Sharma sizzling pics

Nia Sharma sizzling pics

ਇਸ ਵਾਰ ਆਪਣੇ ਹਾਟ ਅਵਤਾਰ ਦੀ ਵਜ੍ਹਾ ਕਰਕੇ ਨਹੀਂ ਬਲਕਿ ਸੈਕਸੀ ਅਤੇ ਦੇਸੀ ਅੰਦਾਜ਼ ਦੀ ਵਜ੍ਹਾ ਕਰਕੇ ਚਰਚਾ ਵਿੱਚ ਹੈ।

Nia Sharma sizzling pics

ਨਿਆ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਹੈ ਅਤੇ ਉਹ ਆਪਣੇ ਫੈਨਜ਼ ਦੇ ਨਾਲ ਇੰਸਟਾਗ੍ਰਾਮ ਉੱਤੇ ਆਪਣੀ ਹਰ ਖੂਬਸੂਰਤ ਤਸਵੀਰ ਸ਼ੇਅਰ ਕਰਦੀ ਰਹਿੰਦੀ ਹੈ।

ਇਸ ਵਾਰ ਨਿਆ ਯੈਲੋ ਘੱਗਰਾ ਵਿੱਚ ਕਾਫ਼ੀ ਗਾਰਜੀਅਸ ਨਜ਼ਰ ਆ ਰਹੀ ਹੈ।

Nia Sharma sizzling pics

ਜਿਸ ਦੇ ਨਾਲ ਉਸ ਨੇ ਪਿਸਤਾ ਗਰੀਨ ਕਲਰ ਦਾ ਬਲਾਊਜ਼ ਪਾਇਆ ਹੋਇਆ ਹੈ।

Nia Sharma sizzling pics

ਦੁਪੱਟਾ ਉਨ੍ਹਾਂ ਨੇ ਗਲੇ ਨਾਲ ਲਗਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਇਸ ਲੁਕ ਨੂੰ ਕੰਪਲੀਟ ਕਰ ਰਿਹਾ ਹੈ ਉਨ੍ਹਾਂ ਦੇ ਹੈਵੀ ਈਅਰਰਿੰਗਸ।

ਇਸ ਇੰਡੀਅਨ ਲੁਕ ਵਿੱਚ ਉਹ ਕਾਫ਼ੀ ਖੂਬਸੂਰਤ ਵਿੱਖ ਰਹੀ ਹੈ।

ਹਾਲਾਂਕਿ , ਨਿਆ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਹੋਰ ਤਸਵੀਰ ਪੋਸਟ ਕੀਤੀ ਹੈ, ਜਿਸ ਵਿੱਚ ਉਹ ਸਿਰਫ ਬਲੈਕ ਬਲੇਜਰ ਵਿੱਚ ਵਿੱਖ ਰਹੀ ਹੈ।

ਉਨ੍ਹਾਂ ਨੇ ਨਿਊਡ ਕਲਰ ਦੀ ਲਿਪਸਟਿਕ ਦੇ ਨਾਲ ਅੱਖਾਂ ਉੱਤੇ ਲਾਇਟ ਮੇਕਅਪ ਕੀਤਾ ਹੈ ਅਤੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਨਿਆ ਸ਼ਰਮਾ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।