Nia Sharma ਇਸ ਜਗ੍ਹਾ ਬਿਤਾ ਰਹੀ ਹੈ ਕੁਆਲਿਟੀ ਸਮਾਂ, ਤਸਵੀਰਾਂ ਕੀਤੀਆਂ ਸ਼ੇਅਰ

Nia Sharma chilling boss Switzerland will urge you to book the tickets

1 of 10

Nia Sharma chilling boss Switzerland : ਟੀਵੀ ਇੰਡਸ‍ਟਰੀ ਦੀ ਫੇਮਸ ਨੂੰਹ ਅਤੇ ਏਸ਼ੀਆ ਦੀ ਤੀਜੀ ਸਭ ਤੋਂ ਬੋਲਡ ਵੂਮੈਨ ਨੀਆ ਸ਼ਰਮਾ ਅੱਜ ਕੱਲ੍ਹ ਸਵਿਟਜਰਲੈਂਡ ਵਿੱਚ ਧਮਾਲ ਮਚਾ ਰਹੀ ਹੈ।

Nia Sharma chilling boss Switzerland

Nia Sharma chilling boss Switzerland

ਨੀਆ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਵੇਕੇਸ਼ਨ ਦੀਆਂ ਬਹੁਤ ਸਾਰੀਆਂ ਤਸ‍ਵੀਰਾਂ ਸ਼ੇਅਰ ਕੀਤੀਆਂ ਹਨ।

Nia Sharma chilling boss Switzerland

ਇਹ ਨੀਆ ਦੀ ਪਹਿਲੇ ਦਿਨ ਦੀਆਂ ਤਸ‍ਵੀਰਾਂ ਹਨ, ਜਿਹਨਾਂ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਹ ਉੱਥੇ ਬਹੁਤ ਜ਼ਿਆਦਾ ਮਸ‍ਤੀ ਕਰ ਰਹੀ ਹੈ।

Nia Sharma chilling boss Switzerland

ਰੱਖੜੀ ਦਾ ਤ‍ਿਉਹਾਰ ਖਤ‍ਮ ਹੁੰਦੇ ਹੀ ਨੀਆ ਉਦੋਂ ਹੀ ਸਵਿਟਜਰਲੈਂਡ ਲਈ ਰਵਾਨਾ ਹੋ ਗਈ।

Nia Sharma chilling boss Switzerland

ਉਹਨਾਂ ਨੇ ਆਪਣੇ ਇੰਸ‍ਟਾਗ੍ਰਾਮ ਉੱਤੇ ਫਲਾਈਟ ਤੋਂ ਲੈ ਕੇ ਵੇਕੇਸ਼ਨ ਤੱਕ ਦੀਆਂ ਬਹੁਤ ਸਾਰੀਆਂ ਤਸ‍ਵੀਰਾਂ ਸ਼ੇਅਰ ਕੀਤੀਆ ਹਨ।

Nia Sharma chilling boss Switzerland

ਜੋ ਸੋਸ਼ਲ ਮੀਡੀਆ ਉੱਤੇ ਸਾਰਿਆ ਦਾ ਧ‍ਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

Nia Sharma chilling boss Switzerland

27 ਸਾਲ ਦੀ ਨੀਆ ਸ਼ਰਮਾ ਆਪਣੇ ਬੋਲ‍ਡ ਅੰਦਾਜ਼ ਅਤੇ ਗ‍ਲੈਮਰਸ ਲੁਕ ਦੀ ਵਜ੍ਹਾ ਕਰਕੇ ਜਾਣੀ ਜਾਂਦੀ ਹੈ।

ਉਹਨਾਂ ਨੇ ਜੋ ਤਸ‍ਵੀਰਾਂ ਸ਼ੇਅਰ ਕੀਤੀਆਂ ਹਨ, ਉਸ ਵਿੱਚ ਵੀ ਉਹ ਕਾਫ਼ੀ ਹਾਟ ਲੱਗ ਰਹੀ ਹੈ।

Nia Sharma chilling boss Switzerland

ਫ਼ੈਸ਼ਨ ਦੇ ਮਾਮਲੇ ਵਿੱਚ ਨੀਆ ਸ਼ਰਮਾ ਨੇ ਇੱਥੇ ਵੀ ਸ‍ਟਾਈਲਿਸ਼ ਵਿੱਖਣ ਵਿੱਚ ਕੋਈ ਕਮੀ ਨਹੀਂ ਛੱਡੀ। ਨੀਆ ਸ਼ਰਮਾ ਨੇ ਸ਼ੇਅਰ ਕੀਤੀਆਂ ਹੋਈਆਂ ਤਸਵੀਰਾਂ ਵਿੱਚ ਕਦੇ ਬ‍ਲੈਕ ਸ਼ਾਰਟ ਡ੍ਰੈੱਸ ਪਾਈ ਹੈ ਤਾਂ ਕਿਸੇ ਵਿੱਚ ਕਰਾਪ ਟਾਪ ਅਤੇ ਟਰਾਊਜ਼ਰ।

Nia Sharma chilling boss Switzerland

ਨਿਆ ਦੀਆਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਸਾਫ਼ ਪਤਾ ਚੱਲ ਰਿਹਾ ਹੈ ਕਿ ਉਹ ਇਕੱਲੇ ਟੂਰ ਕਰਦੇ ਹੋਏ ਕਾਫ਼ੀ ਖੁਸ਼ ਹੈ।

Nia Sharma chilling boss Switzerland