ਇਸ ਜਗ੍ਹਾ ਹਨੀਮੂਨ ਇੰਨਜੁਆਏ ਕਰ ਰਹੀ ਹੈ ਟੀਵੀ ਅਦਾਕਾਰਾ ਪਾਰੁਲ ਚੌਹਾਨ

Newlyweds Parul Chirag honeymoon in Maldives. See pics

1 of 11

Newlyweds Parul Chirag honeymoon: ਅੱਜ ਕੱਲ੍ਹ ਟੀਵੀ ਅਦਾਕਾਰਾ ਪਾਰੁਲ ਚੌਹਾਨ ਆਪਣੇ ਪਤੀ ਦੇ ਨਾਲ ਹਨੀਮੂਨ ਇੰਨਜੁਆਏ ਕਰ ਰਹੀ ਹੈ।

Newlyweds Parul Chirag honeymoon

Newlyweds Parul Chirag honeymoon

ਜੀ ਹਾਂ ਉਨ੍ਹਾਂ ਨੇ ਅਦਾਕਾਰ ਚਿਰਾਗ ਠੱਕਰ ਨਾਲ 12 ਦਸੰਬਰ ਨੂੰ ਵਿਆਹ ਕੀਤਾ ਸੀ ਅਤੇ ਹੁਣ ਪਾਰੁਲ ਪਤੀ ਚਿਰਾਗ ਨਾਲ ਮਾਲਦੀਵ ਵਿੱਚ ਹਨੀਮੂਨ ਇੰਨਜੁਆਏ ਕਰ ਰਹੀ ਹੈ।

Newlyweds Parul Chirag honeymoon

 ਜੀ ਹਾਂ, ਹਾਲ ਹੀ ਵਿੱਚ ਕੁੱਝ ਖਾਸ ਪਲ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ। 

Newlyweds Parul Chirag honeymoon

ਜੋ ਤੁਸੀ ਸਾਰੇ ਵੇਖ ਸਕਦੇ ਹੋ ਕਿ ਉਨ੍ਹਾਂ ਦੀਆਂ ਇਹ ਤਸਵੀਰਾਂ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਇੱਕ ਤਸਵੀਰ ਸ਼ੇਅਰ ਕਰ ਉਨ੍ਹਾਂ ਨੇ ਲਿਖਿਆ ਹੈ You will forever be my always.

Newlyweds Parul Chirag honeymoon

ਤੁਹਾਨੂੰ ਸਾਰਿਆਂ ਨੂੰ ਦੱਸ ਦੇਈਏ ਕਿ ਸਾਹਮਣੇ ਆਈਆਂ ਕਈ ਤਸਵੀਰਾਂ ਵਿੱਚ ਪਾਰੁਲ ਪਤੀ ਨਾਲ ਰੋਮਾਂਟਿਕ ਹੁੰਦੀ ਨਜ਼ਰ ਆ ਰਹੀ ਹੈ ਅਤੇ ਕਈ ਤਸਵੀਰਾਂ ਵਿੱਚ ਉਹ ਮਸਤੀ ਕਰਦੀ ਵਿੱਖ ਰਹੀ ਹੈ ਜੋ ਤੁਸੀ ਸਾਰੇ ਵੇਖ ਸਕਦੇ ਹੋ।

Newlyweds Parul Chirag honeymoon

ਇਹਨਾਂ ਤਸਵੀਰਾਂ ਵਿੱਚ ਵਿਆਹ ਤੋਂ ਬਾਅਦ ਪਾਰੁਲ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ ਜੋ ਉਨ੍ਹਾਂ ਦੇ ਚਿਹਰੇ ਉੱਤੇ ਸਾਫ਼ ਨਜ਼ਰ ਆ ਰਿਹਾ ਹੈ। 

Newlyweds Parul Chirag honeymoon

 ਤੁਸੀ ਸਾਰੇ ਇਸ ਗੱਲ ਨੂੰ ਤਾਂ ਜਾਣਦੇ ਹੀ ਹੋਵੋਗੇ ਕਿ ਪਾਰੁਲ ਨੇ ਮੁੰਬਈ ਦੇ ਇੱਕ ਮੰਦਿਰ ਵਿੱਚ ਵਿਆਹ ਕੀਤਾ ਸੀ ਅਤੇ ਇਸ ਤੋਂ ਬਾਅਦ ਮੁੰਬਈ ਵਿੱਚ ਇੱਕ ਖਾਸ ਰਿਸੈਪਸ਼ਨ ਵੀ ਆਯੋਜਿਤ ਕੀਤੀ ਸੀ।

Newlyweds Parul Chirag honeymoon

ਜਿੱਥੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਤਿੰਨ ਸਾਲ ਪਹਿਲਾਂ ਪਾਰੁਲ ਅਤੇ ਚਿਰਾਗ ਦੀ ਮੁਲਾਕਾਤ ਇੱਕ ਕਾਮਨ ਫ੍ਰੈਂਡ ਦੇ ਜ਼ਰੀਏ ਹੋਈ ਸੀ।

Newlyweds Parul Chirag honeymoon

ਜਿਸ ਤੋਂ ਬਾਅਦ ਦੋਨਾਂ ਦੇ ਵਿੱਚ ਦੋਸਤੀ ਹੋਈ ਫਿਰ ਪਿਆਰ ਹੋਣ ਤੋਂ ਬਾਅਦ ਦੋਨਾਂ ਨੇ ਵਿਆਹ ਕਰ ਲਿਆ ਅਤੇ ਹੁਣ ਦੋਨੋਂ ਹਨੀਮੂਨ ਇੰਜੁਆਏ ਕਰ ਰਹੇ ਹਨ। 

Newlyweds Parul Chirag honeymoon