ਬੇਬੀ ਬੰਪ ਦੇ ਨਾਲ ਨੇਹਾ ਧੂਪੀਆ ਨੇ ਕਰਵਾਇਆ ਦੀਵਾਲੀ ਫੋਟੋਸ਼ੂਟ, ਤਸਵੀਰਾਂ ਵਾਇਰਲ

Neha Dhupia flaunting baby bump at various Diwali parties!

1 of 10

Neha Dhupia flaunting baby bump : ਪ੍ਰੈਗਨੈਂਟ ਨੇਹਾ ਧੂਪੀਆ ਇਸ ਸਾਲ ਬਾਲੀਵੁਡ ਦੀ ਕਈ ਦੀਵਾਲੀ ਪਾਰਟੀਆਂ ਦਾ ਹਿੱਸਾ ਰਹੀ। ਫੈਸਟਿਵਲ ਸੀਜਨ ਵਿੱਚ ਅਦਾਕਾਰਾ ਦਾ ਟ੍ਰੈਂਡੀ ਅਤੇ ਸਟਾਈਲਿਸ਼ ਲੁਕ ਦੇਖਣ ਨੂੰ ਮਿਲਿਆ। ਉਨ੍ਹਾਂ ਦੇ ਚਿਹਰੇ ਤੇ ਪ੍ਰੈਗਨੈਂਸੀ ਗਲੋਅ ਸਾਫ ਨਜ਼ਰ ਆਉਂਦਾ ਹੈ।

Neha Dhupia flaunting baby bump

Neha Dhupia flaunting baby bump

ਨੇਹਾ ਨੇ ਇੰਸਟਾ ਅਕਾਊਂਟ ਤੇ ਦੀਵਾਲੀ ਪਾਰਟੀ ਲੁਕ ਦੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿੱਚ ਅਦਾਕਾਰਾ ਦੇ ਨਾਲ ਅੰਗਦ ਬੇਦੀ ਵੀ ਨਜ਼ਰ ਆ ਰਹੇ ਹਨ।

Neha Dhupia flaunting baby bump

ਨੇਹਾ ਦੇ ਦੀਵਾਲੀ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਪਤੀ ਅੰਗਦ ਦੇ ਨਾਲ ਨੇਹਾ ਦੀ ਸ਼ਾਨਦਾਰ ਕੈਮਿਸਟਰੀ ਨਜ਼ਰ ਆਉਂਦੀ ਹੈ। ਤਸਵੀਰਾਂ ਵਿੱਚ ਨੇਹਾ ਧੂਪੀਆ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

Neha Dhupia flaunting baby bump

ਪਤੀ ਅੰਗਦ ਦੇ ਨਾਲ ਰੋਮਾਂਟਿਕ ਪੋਜ਼ ਦੇ ਰਹੀ ਨੇਹਾ ਬੇਹੱਦ ਖੂਬਸੂਰਤ ਲੱਗ ਰਹੀ ਹੈ।ਪ੍ਰੈਗਨੈਂਸੀ ਵਿੱਚ ਵੀ ਉਹ ਕੰਮ ਕਰ ਰਹੀ ਹੈ। ਰੇਡੀਓ ਸ਼ੋਅ ‘ ਨੋ ਫਿਲਟਰ ਨੇਹਾ’ ਦੀ ਸ਼ੂਟਿੰਗ ਦੇ ਸਮੇਂ ਅਕਸਰ ਉਨ੍ਹਾਂ ਦੀ ਤਸਵੀਰ ਸਾਹਮਣੇ ਆਉਂਦੀ ਹੈ।

Neha Dhupia flaunting baby bump
ਨੇਹਾ ਪ੍ਰੈਗਨੈਂਸੀ ਵਿੱਚ ਵੀ ਕੰਮ ਦੇ ਵੱਲ ਪੂਰੀ ਸਮ੍ਰਪਿਤ ਹੈ, ਉਨ੍ਹਾਂ ਨੂੰ ਅਕਸਰ ਈਵੈਂਟਸ ਵਿੱਚ ਜਾਂ ਸਟੂਡਿਓ ਵਿੱਚ ਦੇਖਿਆ ਜਾਂਦਾ ਹੈ। ਪ੍ਰੈਗਨੈਂਸੀ ਦੇ ਦੌਰਾਨ ਨੇਹਾ ਦਾ ਸਟਾਈਲ ਸੈਂਸ ਚਰਚਾ ਵਿੱਚ ਬਣਿਆ ਹੋਇਆ ਹੈ।

Neha Dhupia flaunting baby bump

ਉਹ ਸਟਾਈਲ ਦੇ ਮਾਮਲੇ ਵਿੱਚ ਬਾਲੀਵੁਡ ਅਤੇ ਫੈਸ਼ਨ ਵਰਲਡ ਦਾ ਵੱਡਾ ਨਾਮ ਹੈ। ਪ੍ਰੈਗਨੈਂਸੀ ਦੇ ਸਮੇਂ ਵੀ ਉਨ੍ਹਾਂ ਦਾ ਸਵੈਗ ਕਿਸੇ ਤੋਂ ਘੱਟ ਨਹੀਂ ਹੈ। ਉਹ ਅਕਸਰ ਇੱਕ ਤੋਂ ਵੱਧ ਕੇ ਇੱਕ ਫੈਸ਼ਨੇਬਲ ਡੈ੍ਰੱਸ ਵਿੱਚ ਨਜ਼ਰ ਆਉਂਦੀ ਹੈ।

Neha Dhupia flaunting baby bump
ਪ੍ਰੈਗਨੈਂਸੀ ਦੇ ਕਾਰਨ ਤੋਂ ਇਨ੍ਹਾਂ ਦਿਨੀਂ ਨੇਹਾ ਨੂੰ ਜਿਆਦਾਤਰ ਮੈਕਸੀ ਡੈ੍ਰੱਸ ਵਿੱਚ ਸਪਾਟ ਕੀਤਾ ਜਾਂਦਾ ਹੈ। ਅੰਗਦ ਅੱਜਕੱਲ੍ਹ ਨੇਹਾ ਦਾ ਖਾਸ ਧਿਆਨ ਰੱਖ ਰਹੇ ਹਨ।

Neha Dhupia flaunting baby bump

ਤਸਵੀਰ ਵਿੱਚ ਪਰਿਵਾਰ ਦੇ ਨਾਲ ਨੇਹਾ ਧੂਪੀਆ ਅਤੇ ਅੰਗਦ ਬੇਦੀ । ਨੇਹਾ ਆਪਣੀ ਲਾਈਫ ਦੇ ਖੁਸ਼ਨੁਮਾ ਪਲਾਂ ਨੂੰ ਕਾਫੀ ਇੰਨਜੁਆਏ ਕਰ ਰਹੀ ਹੈ।ਇੱਕ ਇੰਟਰਵਿਊ ਦੇ ਦੌਰਾਨ ਜਦੋਂ ਨੇਹਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਬੇਬੀ ਗਰਲ ਚਾਹੀਦਾ ਜਾਂ ਬੇਬੀ ਬੁਆਏ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਹੈਲਦੀ ਬੱਚਾ ਚਾਹੀਦਾ।

Neha Dhupia flaunting baby bump

ਅੰਗਦ ਹਮੇਸ਼ਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਗੋਲਡ ਮੈਡਲਿਸਟ ਚਾਹੀਦਾ ਹੈ।ਨੇਹਾ ਨੇ ਇਸ ਸਾਲ ਅੰਗਦ ਦੇ ਨਾਲ ਚੁਪਚਪੀਤੇ ਨਾਲ ਵਿਆਹ ਕੀਤਾ ਸੀ।

Neha Dhupia flaunting baby bump

ਇਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪ੍ਰੈਗਨੈਂਸੀ ਦੇ ਕਾਰਨ ਅਦਾਕਾਰਾ ਨੇ ਜਲਦੀ ਜਲਦੀ ਵਿੱਚ ਵਿਆਹ ਕੀਤਾ ਪਰ ਨੇਹਾ ਅੰਗਦ ਨੇ ਅਜਿਹੀਆਂ ਖਬਰਾਂ ਨੂੰ ਗਲਤ ਦੱਸਿਆ। ਹਾਲਾਂਕਿ ਕੁੱਝ ਮਹੀਨਿਆਂ ਪਹਿਲਾਂ ਹੀ ਦੋਹਾਂ ਨੇ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ।

Neha Dhupia flaunting baby bump