ਨੇਹਾ ਦੇ ਬੇਬੀ ਸ਼ਾਵਰ ‘ਚ ਪਹੁੰਚੇ ਬਾਲੀਵੁਡ ਦੇ ਮਸ਼ਹੂਰ ਸਿਤਾਰੇ, ਵੇਖੋ ਤਸਵੀਰਾਂ

Neha Dhupia baby shower: these Bollywood celebs attend

1 of 10

Neha Dhupia baby shower: ਨੇਹਾ ਧੂਪੀਆ ਲਈ ਉਨ੍ਹਾਂ ਦੇ ਪਤੀ‍ ਅੰਗਦ ਨੇ ਖਾਸਤੌਰ ‘ਤੇ ਬੇਬੀ ਸ਼ਾਵਰ ਪਾਰਟੀ ਦਾ ਪ੍ਰਬੰਧ ਕੀਤਾ। ਨੇਹਾ ਧੂਪੀਆ ਇਸ ਮੌਕੇ ਉੱਤੇ ਫੇਅਰੀ ਲੁਕ ਵਿੱਚ ਨਜ਼ਰ ਆਈ।

Neha Dhupia baby shower

ਨੇਹਾ ਦੇ ਬੇਬੀ ਸ਼ਾਵਰ ਦੀ ਪਾਰਟੀ ਵਿੱਚ ਬਾਲੀਵੁਡ ਦੀਆਂ ਮੰਨੀਆਂ – ਪ੍ਰਮੰਨੀਆਂ ਹਸਤੀਆਂ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੀਆਂ। ਅਦਾਕਾਰਾ ਪ੍ਰੀਟੀ ਜ਼ਿੰਟਾ ਫਲੋਰਲ ਡ੍ਰੈੱਸ ਵਿੱਚ ਇਸ ਬੇਬੀ ਸ਼ਾਵਰ ਪਾਰਟੀ ਵਿੱਚ ਪਹੁੰਚੀ।

Neha Dhupia baby showerNeha Dhupia baby shower

ਪ੍ਰੀਟੀ ਤੋਂ ਇਲਾਵਾ ਫਿਲਮਮੇਕਰ ਕਰਨ ਜੌਹਰ ਵੀ ਗੁਲਾਬੀ ਸ਼ਰਟ ਅਤੇ ਡੇਨਿਮ ਵਿੱਚ ਨੇਹਾ ਦੇ ਬੇਬੀ ਸ਼ਾਵਰ ਵਿੱਚ ਸ਼ਾਮਿਲ ਹੋਏ।

Neha Dhupia baby shower

ਅਦਾਕਾਰ ਸੁਨੀਲ ਸ਼ੈੱਟੀ ਪਤਨੀ ਨਾਲ ਨੇਹਾ ਦੇ ਬੇਬੀ ਸ਼ਾਵਰ ਵਿੱਚ ਪਹੁੰਚੇ। ਇਹ ਕਪਲ ਕੇਜ਼ੂਅਲ ਲੁਕ ਵਿੱਚ ਕੂਲ ਨਜ਼ਰ ਆਇਆ।

Neha Dhupia baby shower

ਅਦਾਕਾਰ ਰਾਹੁਲ ਬਾਸ ਵੀ ਇਸ ਪਾਰਟੀ ਵਿੱਚ ਕੰਫਰਟ ਲੁਕ ਵਿੱਚ ਹਾਫ ਪੈਂਟਸ ਵਿੱਚ ਨਜ਼ਰ ਆਏ। ਲੱਗਦਾ ਹੈ ਨੇਹਾ ਧੂਪੀਆ ਦੇ ਬੇਬੀ ਸ਼ਾਵਰ ਦੀ ਥੀਮ ਕੰਫਰਟ ਡ੍ਰੈੱਸ ਹੀ ਰੱਖੀ ਗਈ ਸੀ।

Neha Dhupia baby shower

ਇਸ ਲਈ ਤਾਂ ਅਰਬਾਜ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਜਾਰਜਿਆ ਐਂਡਰਿਯਾਨੀ ਵੀ ਕੰਫਰਟ ਆਊਟਫਿਟਸ ਵਿੱਚ ਇਸ ਪਾਰਟੀ ਵਿੱਚ ਪਹੁੰਚੇ।

Neha Dhupia baby shower

ਦੱਸ ਦੇਈਏ ਕਿ ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਅਤੇ ਅਦਾਕਾਰ ਅੰਗਦ ਬੇਦੀ ਨੇ ਇਸ ਸਾਲ 10 ਮਈ ਨੂੰ ਵਿਆਹ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ।

Neha Dhupia baby shower

ਹਾਲ ਹੀ ਵਿੱਚ ਇਸ ਜੋੜੀ ਨੇ ਪ੍ਰੈਗਨੈਂਸੀ ਦੀ ਖਬਰ ਦੇ ਕੇ ਇੱਕ ਵਾਰ ਫਿਰ ਜ਼ਬਰਦਸਤ ਝਟਕਾ ਦਿੱਤਾ। ਹਾਲਾਂਕਿ ਅਫਵਾਹ ਪਹਿਲਾਂ ਤੋਂ ਹੀ ਸੀ ਕਿ ਨੇਹਾ ਮਾਂ ਬਨਣ ਵਾਲੀ ਹੈ।

Neha Dhupia baby shower

ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ, ਜੋ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਹੈ। ਖਬਰਾਂ ਦੇ ਮੁਤਾਬਕ ਨੇਹਾ ਇਸ ਸਾਲ ਮਾਂ ਬਨਣ ਵਾਲੀ ਹੈ।

Neha Dhupia baby showerNeha Dhupia baby shower

ਕਈ ਵੈੱਬ ਸਾਇਟ ਵਿੱਚ ਆਈਆਂ ਖਬਰਾਂ ਦੇ ਅਨੁਸਾਰ ਨੇਹਾ ਧੂਪੀਆ ਅਤੇ ਅੰਗਦ ਬੇਦੀ ਇਸ ਸਾਲ ਨਵੰਬਰ ਮਹੀਨੇ ਵਿੱਚ ਮਾਤਾ ਅਤੇ ਪਿਤਾ ਬਣਨਗੇ।

Neha Dhupia baby shower