ਪਤੀ ਨਾਲ ਪਾਰਟੀ ‘ਚ ਅਜਿਹੇ ਕੱਪੜਿਆਂ ‘ਚ ਪਹੁੰਚੀ ਨੇਹਾ ਧੂਪੀਆ

Neha Dhupia Angad laughs party at Sophie Choudry’s house party

10 of 11

Neha Dhupia Angad laughs party: ਨੇਹਾ ਧੂਪੀਆ ਨੂੰ ਅੰਗਦ ਬੇਦੀ ਦੇ ਨਾਲ ਅਦਾਕਾਰਾ ਸੋਫੀ ਚੌਧਰੀ ਦੀ ਪਾਰਟੀ ਵਿੱਚ ਸਪਾਟ ਕੀਤਾ ਗਿਆ।

Neha Dhupia Angad laughs party

Neha Dhupia Angad laughs party

ਇਸ ਦੌਰਾਨ ਅੰਗਦ ਆਪਣੀ ਪ੍ਰੈਗਨੈਂਟ ਪਤਨੀ ਦਾ ਹੱਥ ਫੜੇ ਹੋਏ ਨਜ਼ਰ ਆਏ। ਨੇਹਾ ਮੈਕਸੀ ਡ੍ਰੈੱਸ ਵਿੱਚ ਨਜ਼ਰ ਆਈ।

Neha Dhupia Angad laughs party

ਉੱਥੇ ਹੀ ਅੰਗਦ ਕੈਜੁਅਲ ਲੁਕ ਵਿੱਚ ਸਨ। ਅਦਾਕਾਰਾ ਨੇ ਲਾਈਟ ਮੇਕਅਪ ਕੀਤਾ ਹੋਇਆ ਸੀ। ਪ੍ਰੈਗਨੈਂਸੀ ਦੇ ਦੌਰਾਨ ਨੇਹਾ ਪੂਰੀ ਤਰ੍ਹਾਂ ਐਕਟਿਵ ਹੈ।

Neha Dhupia Angad laughs party

ਉਹ ਈਵੈਂਟ ਹੋਵੇ ਜਾਂ ਪਾਰਟੀ ਹਰ ਜਗ੍ਹਾ ਨਜ਼ਰ ਆਉਂਦੀ ਹੈ। ਤਸਵੀਰ ਵਿੱਚ ਅਦਾਕਾਰਾ ਦਾ ਬੇਬੀ ਬੰਪ ਫਲਾਂਟ ਹੋ ਰਿਹਾ ਹੈ।

Neha Dhupia Angad laughs party

ਨੇਹਾ ਸਟਾਇਲ ਦੇ ਮਾਮਲੇ ਵਿੱਚ ਬਾਲੀਵੁਡ ਅਤੇ ਫ਼ੈਸ਼ਨ ਵਰਲਡ ਦਾ ਵੱਡਾ ਨਾਮ ਹੈ। ਪ੍ਰੈਗਨੈਂਸੀ ਦੇ ਸਮੇਂ ਵੀ ਉਨ੍ਹਾਂ ਦਾ ਸਵੈਗ ਕਿਸੇ ਤੋਂ ਘੱਟ ਨਹੀਂ ਹੈ।

Neha Dhupia Angad laughs party

ਉਹ ਅਕਸਰ ਇੱਕ ਤੋਂ ਵਧਕੇ ਇੱਕ ਫੈਸ਼ਨੇਬਲ ਡ੍ਰੈੱਸ ਵਿੱਚ ਨਜ਼ਰ ਆਉਂਦੀ ਹੈ। ਨੇਹਾ ਨੇ ਇਸ ਸਾਲ ਅੰਗਦ ਨਾਲ ਚੁਪ – ਚੁਪੀਤੇ ਵਿਆਹ ਕੀਤਾ ਸੀ।

Neha Dhupia Angad laughs party

ਇਸ ਤੋਂ ਬਾਅਦ ਕਿਆਸ ਲਗਾਏ ਗਏ ਕਿ ਪ੍ਰੈਗਨੈਂਸੀ ਦੀ ਵਜ੍ਹਾ ਕਰਕੇ ਅਦਾਕਾਰਾ ਨੇ ਜਲਦਬਾਜੀ ਵਿੱਚ ਵਿਆਹ ਕੀਤਾ ਪਰ ਨੇਹਾ – ਅੰਗਦ ਨੇ ਅਜਿਹੀਆਂ ਖਬਰਾਂ ਨੂੰ ਗਲਤ ਦੱਸਿਆ।

Neha Dhupia Angad laughs party

ਕੁੱਝ ਮਹੀਨਿਆਂ ਪਹਿਲਾਂ ਹੀ ਦੋਨਾਂ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਸੋਫੀ ਚੌਧਰੀ ਦੀ ਪਾਰਟੀ ਵਿੱਚ ਦੀਆ ਮਿਰਜਾ ਵੀ ਪਹੁੰਚੀ ਸੀ।

Neha Dhupia Angad laughs party

ਉਹ ਟ੍ਰੈਡਿਸ਼ਨਲ ਲੁਕ ਵਿੱਚ ਨਜ਼ਰ ਆਈ। ਪਾਰਟੀ ਵਿੱਚ ਦੀਆ ਦੇ ਨਾਲ ਉਨ੍ਹਾਂ ਦੇ ਪਤੀ ਵੀ ਮੌਜੂਦ ਸਨ।

Neha Dhupia Angad laughs party

ਦੀਆ ਪਿਛਲੇ ਦਿਨੀਂ ਸੰਜੇ ਦੱਤ ਦੀ ਬਾਇਓਪਿਕ ਫਿਲਮ ‘ਸੰਜੂ’ ਵਿੱਚ ਨਜ਼ਰ ਆਈ ਸੀ। ਉਨ੍ਹਾਂ ਦੇ ਕੰਮ ਦੀ ਕਾਫ਼ੀ ਤਾਰੀਫ ਹੋਈ ਸੀ।

Neha Dhupia Angad laughs party