ਬੇਟੀ ਦੇ ਨਾਲ ਏਅਰਪੋਰਟ ‘ਤੇ ਦਿਖਾਈ ਦਿੱਤੇ ਨੇਹਾ-ਅੰਗਦ , ਵੇਖੋ ਤਸਵੀਰਾਂ

Neha Dhupia Angad Goa vacation with daughter Mehr Dhupia Bedi

1 of 10

Neha Dhupia Angad Goa: ਨੇਹਾ ਧੂਪੀਆ ਇਨ੍ਹਾਂ ਦਿਨੀਂ ਪੂਰੀ ਤਰ੍ਹਾਂ ਮਦਰਹੁਡ ਇੰਜੁਆਏ ਕਰ ਰਹੀ ਹੈ। ਬੇਟੀ ਮੇਹਰ ਦੇ ਨਾਲ ਨੇਹਾ ਵੀਰਵਾਰ ਸਵੇਰੇ ਮੁੰਬਈ ਏਅਰਪੋਰਟ ਤੇ ਸਪਾਟ ਹੋਈ।

Neha Dhupia Angad Goa

Neha Dhupia Angad Goa

ਨੇਹਾ ਦੇ ਨਾਲ ਉਨ੍ਹਾਂ ਦੇ ਪਤੀ ਅੰਗਦ ਬੇਦੀ ਵੀ ਨਜ਼ਰ ਆਏ।ਅੰਗਦ ਨੇ ਬੇਟੀ ਮੇਹਰ ਨੂੰ ਗੋਦ ਵਿੱਚ ਲੈ ਰੱਖਿਆ ਸੀ।

Neha Dhupia Angad Goa


ਨੇਹਾ ਨੇ ਵੀਰਵਾਰ ਨੂੰ ਇੱਕ ਤਸਵੀਰ ਪੋਸਟ ਕਰਦੇ ਕਰਨ ਜੌਹਰ ਦੇ ਬੱਚੇ ਰੂਹੀ ਅਤੇ ਯਸ਼ ਨੂੰ ਜਨਮਦਿਨ ਦੀ ਵਧਾਈ ਦਿੱਤੀ।

Neha Dhupia Angad Goa

ਨੇਹਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿੱਚ ਕਰਨ ਜੌਹਰ ਆਪਣੀ ਮਾਂ ਅਤੇ ਬੱਚਿਆਂ ਦੇ ਨਾਲ ਨੇਹਾ ਅਤੇ ਅੰਗਦ ਨਾਲ ਨਜ਼ਰ ਆ ਰਹੇ ਹਨ।

Neha Dhupia Angad Goa

ਨੇਹਾ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਖਾਸ ਮੈਸੇਜ ਆਪਣੀ ਬੇਟੀ ਦੇ ਵਲੋਂ ਲਿਖਿਆ ਹੈ।

Neha Dhupia Angad Goa


ਨੇਹਾ ਨੇ ਲਿਖਿਆ ਮੇਰੇ ਪਿਆਰ ਰੂਹੀ ਅਤੇ ਯਸ਼, ਮੈਂ ਹਮੇਸ਼ਾ ਉਸ ਸਮੇਂ ਯਾਦ ਕਰਦੀ ਹਾਂ ਜਦੋਂ ਪਹਿਲੀ ਵਾਰ ਤੁਹਾਨੂੰ ਮਿਲੀ ਸੀ, ਬੇਬੀ ਮੈਂ ਤੁਹਾਡੇ ਜਨਮਦਿਨ ਦੇ ਮੌਕੇ ਤੇ ਨਹੀਂ ਰਹਾਂਗੀ ਪਰ ਜਲਦ ਹੀ ਮਿਲਣਾ ਹੋਵੇਗਾ।

Neha Dhupia Angad Goa


ਨੇਹਾ ਧੂਪੀਆ ਨੂੰ ਹਾਲ ਹੀ ਵਿੱਚ ਇੱਕ ਮੈਗਜੀਨ ਨੇ ਫੈਟਸ਼ੇਮਿੰਗ ਕਰਦੇ ਹੋਏ ਉਨ੍ਹਾਂ ਦੇ ਪ੍ਰੈਗਨੈਂਸੀ ਤੋਂ ਬਾਅਦ ਵਧੇ ਵਜਨ ਤੇ ਇੱਕ ਆਰਟਕਿਲ ਪਬਲਿਸ਼ ਕੀਤਾ ਸੀ।

Neha Dhupia Angad Goa

ਇਸ ਆਰਟਿਕਲ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਕੜੀ ਪ੍ਰਤੀਕਿਰਿਆ ਦਿੱਤੀ ਸੀ।

Neha Dhupia Angad Goa


ਨੇਹਾ ਨੇ ਕਿਹਾ ਸੀ ਕਿ ਅਜਿਹੀ ਫੈਟਸ਼ੇਮਿੰਗ ਤੇ ਮੈਨੂੰ ਕੋਈ ਸਫਾਈ ਦੇਣ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਇਸਦੀ ਮੈਨੂੰ ਪਰਵਾਹ ਹੈ ਪਰ ਮੈਂ ਫੈਟਸ਼ੇਮਿੰਗ ਵਰਗੀ ਵੱਡ ਸਮੱਸਿਆ ਨੂੰ ਲੈ ਕੇ ਬੋਲਣਾ ਚਾਹੁੰਦੀ ਹਾਂ ਕਿਉਂਕਿ ਕੇਵਲ ਸੈਲੇਬਸ ਹੀ ਨਹੀਂ, ਹਰ ਕੋਈ ਇਸ ਤੋਂ ਪ੍ਰਭਾਵਿਤ ਹੁੰਦਾ ਹੈ।

Neha Dhupia Angad Goa

ਇੱਕ ਨਵੀਂ ਮਾਂ ਹੋਣ ਦੇ ਨਾਤੇ , ਮੈਂ ਆਪਣੀ ਬੇਟੀ ਦੇ ਲਈ ਫਿਟ , ਹੈਲਦੀ ਅਤੇ ਅਨਰਜੈਟਿਕ ਹੋਣਾ ਚਾਹੁੰਦੀ ਹਾਂ ਇਸ ਲਈ ਰੋਜ ਵਰਕਆਊਟ ਕਰਦੀ ਹਾਂ’।

Neha Dhupia Angad Goa

ਨੇਹਾ ਧੂਪੀਆ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਡਿਜੀਟਲ ਵਰਲਡ ਵਿੱਚ ਐਕਟਿਵ ਹੈ। ਨੇਹਾ ਦਾ ਚੈੱਟ ਸ਼ੋਅ ਨੌ ਫਿਲਟਰ ਨੇਹਾ ਕਾਫੀ ਪਾਪੂਲਰ ਹੈ।

Neha Dhupia Angad Goa