ਮਾਲਦੀਵ ਵਿੱਚ ਛੁੱਟੀਆਂ ਮਨਾ ਰਹੇ ਨੇਹਾ-ਅੰਗਦ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

Neha Dhupia Angad Bedi sun Kissed Pic From Maldives Will Brighten

1 of 12

Neha Dhupia Angad Bedi sun Kissed Pic:ਬਾਲੀਵੁਡ ਅਦਾਕਾਰ ਅੰਗਦ ਬੇਦੀ ਅਤੇ ਨੇਹਾ ਧੂਪੀਆ ਇਨ੍ਹਾਂ ਦਿਨੀਂ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ ਤੇ ਆਪਣੇ ਵੈਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਸ ਨੂੰ ਖੂਬ ਲਾਈਕ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।

Neha Dhupia Angad Bedi sun Kissed Pic

Neha Dhupia Angad Bedi sun Kissed Pic

Neha Dhupia Angad Bedi sun Kissed Pic

ਦੱਸ ਦੇਈਏ ਕਿ ਦੋਹਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ ਅਤੇ ਦੋਹਾਂ ਦੇ ਵਿਆਹ ਦਾ ਖੁਲਾਸਾ ਅਚਾਨਕ ਤੋਂ ਸੋਸ਼ਲ ਮੀਡੀਆ ਤੇ ਕੀਤਾ ਗਿਆ ਸੀ।

Neha Dhupia Angad Bedi sun Kissed Pic

ਨੇਹਾ ਨੇ ਹਾਲ ਹੀ ਵਿੱਚ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਪੂਲ ਵਿੱਚ ਪਤੀ ਅੰਗਦ ਦੇ ਨਾਲ ਮਸਤੀ ਕਰਦੇ ਨਜ਼ਰ ਆ ਰਹੀ ਹੈ।

Neha Dhupia Angad Bedi sun Kissed Pic

 

ਅੰਗਦ ਅਤੇ ਨੇਹਾ ਨੇ 10 ਮਈ ਨੂੰ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਚੁਪਚਪੀਤੇ ਵਿਆਹ ਕੀਤਾ ਸੀ। ਇਸ ਬਾਰੇ ਵਿੱਚ ਮੀਡੀਆ ਅਤੇ ਫੋਟੋਗ੍ਰਾਫਰਜ਼ ਨੂੰ ਬਿਲਕੁਲ ਵੀ ਭਣਕ ਨਹੀਂ ਲੱਗੀ।

Neha Dhupia Angad Bedi sun Kissed Pic

ਦੋਹਾਂ ਦੇ ਵਿਆਹ ਵਿੱਚ ਕੇਵਲ ਕੁੱਝ ਕਰੀਬੀ ਲੋਕ ਹੀ ਸ਼ਾਮਿਲ ਹੋਏ ਸਨ। ਮੀਡੀਆ ਨੂੰ ਵੀ ਵਿਆਹ ਦਾ ਉਦੋਂ ਪਤਾ ਚਲਿਆ ਜਦੋਂ ਦੋਹਾਂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕੀਤੀਆਂ।

Neha Dhupia Angad Bedi sun Kissed Pic

ਕੁੱਝ ਹਫਤੇ ਪਹਿਲਾਂ ਰਿਲੀਜ਼ ਹੋਈ ਫਿਲਮ ਸੂਰਮਾ ਵਿੱਚ ਅੰਗਦ ਨੇ ਸਾਬਕਾ ਭਾਰਤੀ ਹਾਕੀ ਸਕਿਪਰ ਸੰਦੀਪ ਸਿੰਘ ਦੇ ਵੱਡੇ ਭਰਾ ਵਿਕਰਮਜੀਤ ਸਿੰਘ ਦਾ ਕਿਰਦਾਰ ਨਿਭਾਇਆ ਹੈ।

Neha Dhupia Angad Bedi sun Kissed Pic

 

ਨੇਹਾ ਨੇ ਫਿਲਮ ਦੇ ਬਾਰੇ ਵਿੱਚ ਕਿਹਾ ਕਿ ਮੇਰੇ ਲਈ ਇਹ ਬੇਹੱਦ ਮਾਣ ਦਾ ਪਲ ਹੈ ਕਿਉਂਕਿ ਮੈਂ ਫਿਲਮਾਂ ਤੋਨ ਜਿਆਦਾ ਖੇਡਾਂ ਦੀ ਪ੍ਰਸ਼ੰਸਕ ਰਹੀ ਹਾਂ ਅਤੇ ਸੂਰਮਾ ਵਿੱਚ ਅੰਗਦ ਨੂੰ ਦਿਲਜੀਤ ਅਤੇ ਤਾਪਸੀ ਦੇ ਨਾਲ ਕੰਮ ਕਰਦੇ ਦੇਣਖਾ ਸ਼ਾਨਦਾਰ ਹੈ।

Neha Dhupia Angad Bedi sun Kissed Pic

ਫਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਣ ਤੇ ਆਧਾਰਿਤ ਹੈ। ਇਸਦਾ ਨਿਰਦੇਸ਼ਨ ਸ਼ਾਦ ਅਲੀ ਨੇ ਕੀਤਾ ਹੈ।

Neha Dhupia Angad Bedi sun Kissed Pic

ਹਾਲ ਹੀ ਵਿੱਚ ਨੇਹਾ ਦੇ ਪ੍ਰੈਗਨੈਂਟ ਹੋਣ ਦੀਆਂ ਖਬਰਾਂ ਵੀ ਸੋਸ਼ਲ ਮੀਡੀਆ ਤੇ ਖੂਬ ੳੁੱਡ ਰਹੀਆਂ ਸਨ ।

Neha Dhupia Angad Bedi sun Kissed Pic

ਇਹ ਖਬਰਾਂ ਉਸ ਡ੍ਰੈੱਸ ਦੇ ਚਲਦੇ ੳੁੱਡੀ ਜੋ ਨੇਹਾ ਨੇ ਫੈਮਿਨਾ ਮਿਸ ਇੰਡੀਆ 2018 ਵਿੱਚ ਪਾਈ ਸੀ।

Neha Dhupia Angad Bedi sun Kissed Pic