ਪਤੀ ਅੰਗਦ ਬੇਦੀ ਨਾਲ ਕੈਜ਼ੁਅਲ ਲੁਕ ਵਿੱਚ ਨਜ਼ਰ ਆਈ ਪ੍ਰੈਗਨੈਂਟ ਨੇਹਾ ਧੂਪੀਆ, ਵੇਖੋ ਤਸਵੀਰਾਂ

Neha Dhupia Angad Bedi casual look Neha Dhupia And Angad Bedi

1 of 11

Neha Dhupia Angad Bedi casual look: ਬਾਲੀਵੁਡ ਅਦਾਕਾਰਾ ਅੰਗਦ ਬੇਦੀ ਅਤੇ ਅਦਾਕਾਰਾ ਨੇਹਾ ਧੂਪੀਆ ਇਨ੍ਹਾਂ ਦਿਨੀਂ ਆਪਣੇ ਪਰਿਵਾਰ ਵਿੱਚ ਆਉਣ ਵਾਲੇ ਨਵੇਂ ਮੈਂਬਰ ਦੇ ਲਈ ਤਿਆਰੀਆਂ ਵਿੱਚ ਲੱਗੇ ਹੋਏ ਹਨ। ਨੇਹਾ ਧੂਪੀਆ ਪ੍ਰੈਗਨੈਂਟ ਹੈ ਅਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੋਵੇਗਾ।

Neha Dhupia Angad Bedi casual look

Neha Dhupia Angad Bedi casual look

ਕਪਲ ਆਪਣੇ ਇਸ ਸਮੇਂ ਨੂੰ ਜਿੰਨਾ ਹੋ ਸਕੇ ਖਾਸ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੈ।ਹਾਲ ਹੀ ਵਿੱਚ ਨੇਹਾ ਧੂਪੀਆ ਅਤੇ ਅੰਗਦ ਬੇਦੀ ਇਕੱਠੇ ਰੈਂਪ ਵਾਕ ਵੀ ਕਰਦੇ ਨਜ਼ਰ ਆਏ ਸਨ।

Neha Dhupia Angad Bedi casual look

ਬੇਬੀ ਬੰਪ ਦੇ ਨਾਲ ਰੈਂਪ ਤੇ ੳੁੱਤਰੀ ਨੇਹਾ ਕਾਫੀ ਖੂਬਸੂਰਤ ਲੱਗ ਰਹੀ ਸੀ ।ਹਾਲ ਹੀ ਵਿੱਚ ਦੋਵੇਂ ਇਕੱਠੇ ਵਿੱਚ ਕੈਜੁਅਲ ਅੰਦਾਜ਼ ਵਿੱਚ ਘੂੰਮਦੇ ਨਜ਼ਰ ਆਏ।

Neha Dhupia Angad Bedi casual look

ਤਸਵੀਰਾਂ ਵਿੱਚ ਅੰਗਦ ਅਤੇ ਨੇਹਾ ਹੱਥਾਂ ਵਿੱਚ ਹੱਥ ਫੜੇ ਨਜ਼ਰ ਆਏ। ਇਹ ਤਸਵੀਰਾਂ ਬਾਂਦਰਾ ਵਿੱਚ ਖੀਚੀ ਗਈਆਂ ਹਨ।

Neha Dhupia Angad Bedi casual look

ਅੰਗਦ ਬੇਦੀ ਸ਼ਾਟਸ ਅਤੇ ਹਵਾਈ ਚੱਪਲਾਂ ਵਿੱਚ ਸਨ ਉੱਥੇ ਨੇਹਾ ਨੇ ਆਪਣੇ ਬੇਬੀ ਬੰਪ ਦੇ ਲਿਹਾਜ ਦੇ ਨਾਲ ਕੰਫਰਟੇਬਲ ਕੱਪੜੇ ਪਾ ਰੱਖੇ ਸਨ।

Neha Dhupia Angad Bedi casual look

ਤਸਵੀਰਾਂ ਵਿੱਚ ਨੇਹਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।

Neha Dhupia Angad Bedi casual look

ਪਿਛਲੇ ਦਿਨੀਂ ਅੰਗਦ ਬੇਦੀ ਅਤੇ ਨੇਹਾ ਧੂਪੀਆ ਨੇ ਮਾਲਦੀਵ ਵਿੱਚ ਛੁੱਟੀਆਂ ਮਨਾਈਆਂ ।

Neha Dhupia Angad Bedi casual look

ਇਸ ਜੋੜੇ ਨੇ ਸੋਸ਼ਲ ਮੀਡੀਆ ਤੇ ਆਪਣੇ ਵੈਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।

Neha Dhupia Angad Bedi casual look

ਅੰਗਦ ਬੇਦੀ ਅਤੇ ਨੇਹਾ ਨੇ 10 ਮਈ ਨੂੰ ਦਿੱਲੀ ਦੇ ਇੱਕ ਗੁਰੂਦੁਆਰੇ ਵਿੱਚ ਚੁਪਚਪੀਤੇ ਵਿਆਹ ਕਰ ਲਿਆ ਸੀ।

Neha Dhupia Angad Bedi casual look

ਇਸ ਬਾਰੇ ਵਿੱਚ ਮੀਡੀਆ ਅਤੇ ਫੋਟੋਗ੍ਰਾਫਰਜ਼ ਨੂੰ ਕਿਸੇ ਨੂੰ ਭਣਕ ਤੱਕ ਨਹੀਂ ਲੱਗੀ।

Neha Dhupia Angad Bedi casual look