ਨੀਤੀ-ਨਿਹਾਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ , ਦੋਹਾਂ ਦੀ ਦਿਖਾਈ ਦਿੱਤੀ ਸਪੈਸ਼ਲ ਕੈਮਿਸਟਰੀ

Neeti Mohan wedding photo with Nihar Pandya gives update dad's health

3 of 11

Neeti Mohan wedding photo: ਸਿੰਗਰ ਨੀਤੀ ਮੋਹਨ ਅਤੇ ਅਦਾਕਾਰ ਨਿਹਾਰ ਪਾਂਡਿਆ 15 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਸਿੰਗਰ ਨੇ ਆਪਣੇ ਵਿਆਹ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

Neeti Mohan wedding photo

Neeti Mohan wedding photo

ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈ ਹੋਈਆਂ ਹਨ।ਤਸਵੀਰਾਂ ਸ਼ੇਅਰ ਕਰਨ ਦੇ ਨਾਲ ਉਨ੍ਹਾਂ ਨੇ ਆਪਣੇ ਪਾਪਾ ਦੀ ਹੈਲਥ ਦੇ ਬਾਰੇ ਵਿੱਚ ਅਪਡੇਟ ਦਿੱਤਾ ਹੈ।

Neeti Mohan wedding photo

ਦੱਸ ਦੇਈਏ ਕਿ ਵਿਆਹ ਦੇ ਫੰਕਸ਼ਨ ਦੇ ਵਿੱਚ ਨੀਤੀ ਦੇ ਪਾਪਾ ਬ੍ਰਜ ਮੋਹਨ ਸ਼ਰਮਾ ਦੀ ਤਬੀਅਤ ਖਰਾਬ ਹੋ ਗਈ ਸੀ।

Neeti Mohan wedding photo

ਇਸਦੇ ਚਲਦੇ ਉਨ੍ਹਾਂ ਨੂੰ ਆਈਸੀਯੂ ਵਿੱਚ ਭਰਤੀ ਕਰਵਾਉਣਾ ਪਿਆ।ਉਹ ਨੀਤੀ ਦੇ ਵਿਆਹ ਵਿੱਚ ਸ਼ਾਮਿਲ ਨਹੀਂ ਹੋ ਪਾਏ ਸਨ ਹੁਣ ਸਿੰਗਰ ਦੇ ਪਾਪਾ ਦੀ ਤਬੀਅਤ ਪਹਿਲਾਂ ਨਾਲੋਂ ਠੀਕ ਹੈ।

Neeti Mohan wedding photo

ਨੀਤੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ’ ਫੈਮਿਲੀ, ਫ੍ਰੈਂਡ ਅਤੇ ਰਿਸ਼ਤੇਦਾਰਾਂ ਦੇ ਆਸ਼ੀਰਵਾਦ  ਨਾਲ ਸਾਡਾ ਵਿਆਹ ਪੂਰਾ ਹੋਇਆ , ਮੇਰੇ ਪਾਪਾ ਦੀ ਤਬੀਅਤ ਪਹਿਲਾਂ ਤੋਂ ਠੀਕ ਹੋ ਰਹੀ ਹੈ , ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ’।ਸਿੰਗਰ ਨੀਤੀ ਮੋਹਨ ਅਤੇ ਨਿਹਾਰ ਦਾ ਵਿਆਹ ਹੈਦਰਾਬਾਦ ਵਿੱਚ ਹੋਇਆ।

Neeti Mohan wedding photo

ਉਸ ਦੇ ਵਿਆਹ ਦੇ ਫੰਕਸ਼ਨ ਵਿੱਚ ਆਯੁਸ਼ਮਾਨ ਖੁਰਾਣਾ ਅਤੇ ਉਸ ਦੀ ਪਤਨੀ ਤਾਹਿਰਾ ਕਸ਼ਿਅਪ, ਸਾਨੀਆ ਮਿਰਜਾ ਵਰਗੇ ਸਿਤਾਰਿਆਂ ਨੇ ਸ਼ਿਰਕਤ ਕੀਤੀ।ਦੁਲਹਨ ਦੇ ਜੋੜੇ ਵਿੱਚ ਨੀਤੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹੈਵੀ ਜਵੈਲਰੀ ਅਤੇ ਮਿਨਿਮਲ ਮੇਕਅੱਪ ਉਸ ਨੂੰ ਕਾਮਪਲੀਮੈਂਟ ਕਰ ਰਿਹਾ ਸੀ।

Neeti Mohan wedding photo

ਉੱਥੇ ਨਿਹਾਰ ਪਾਂਡਿਆ ਵੀ ਕ੍ਰੀਮ ਕਲਰ ਦੀ ਸ਼ੇਰਵਾਨੀ ਵਿੱਚ ਕਾਫੀ ਹੈਂਡਸਮ ਲੱਗ ਰਹੇ ਸਨ।

Neeti Mohan wedding photo

ਦੱਸ ਦੇਈਏ ਕਿ ਸਿੰਗਰ ਦੇ ਪਿਤਾ ਦੀ ਵਿਗੜੀ ਤਬੀਅਤ  ਦੇ ਕਾਰਨ ਨੀਤੀ ਅਤੇ ਨਿਹਾਰ ਦੇ ਵਿਆਹ ਦਾ ਰਿਸੈਪਸ਼ਨ ਦੀ ਤਾਰੀਕ ਅੱਗੇ ਕਰ ਦਿੱਤੀ ਹੈ।

Neeti Mohan wedding photo

ਹੁਣ ਰਿਸੈਪਸ਼ਨ ਕਦੋਂ ਹੋਵੇਗਾ ਇਸ ਦੇ ਨਾਲ ਜੁੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਵਿਆਹ ਤੋਂ ਪਹਿਲਾਂ ਨਿਹਾਰ ਅਤੇ ਨੀਤੀ , ਕਪਿਲ ਸ਼ਰਮਾ ਦੇ ਸ਼ੋਅ ਵਿੱਚ ਸਪੈਸ਼ਲ ਗੈਸਟ ਦੇ ਤੌਰ ਤੇ ਨਜ਼ਰ ਆਏ ਸਨ।

Neeti Mohan wedding photo

ਇਸ ਦੌਰਾਨ ਨੀਤੀ ਦੀ ਬਾਕੀ ਭੈਣਾਂ ਵੀ ਸ਼ੋਅ ਦਾ ਹਿੱਸਾ ਰਹੀਆਂ ਸਨ।ਨੀਤੀ ਅਤੇ ਨਿਹਾਰ ਪਿਛਲੇ 4 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ।

Neeti Mohan wedding photo

ਹੁਣ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।ਨੀਤੀ ਤੋਂ ਪਹਿਲਾਂ ਨਿਹਾਰ ਦੀਪਿਕਾ ਪਾਦੁਕੋਣ ਦੇ ਨਾਲ ਰਿਲੇਸ਼ਨਸ਼ਿੱਪ ਵਿੱਚ ਸੀ।

Neeti Mohan wedding photo