ਦੋਸਤ ਦੀ ਜਨਮਦਿਨ ਪਾਰਟੀ ‘ਚ ਪਤੀ ਨਾਲ ਪਹੁੰਚੀ ਮੋਨਾਲਿਸਾ

Monalisa friend Harsh birthday handsome husband vikrant

1 of 10
Monalisa friend Harsh birthday : ਕਲਰਸ ਟੀਵੀ ਦੇ ਰਿਐਲਿਟੀ ਸ਼ੋਅ ਬਿੱਗ ਬੌਸ ‘ਚ ਚਰਚਿਤ ਹੋਈ ਭੋਜਪੁਰੀ ਅਦਾਕਾਰਾ ਮੋਨਾਲਿਸਾ ਨੇ ਕੁੱਝ ਦੇਰ ਪਹਿਲਾਂ ਪਾਰਟੀ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਆਪਣੇ ਫੈਨਜ਼ ਨੂੰ ਦੀਵਾਨਾ ਬਣਾ ਦਿੱਤਾ ਹੈ।
Monalisa friend Harsh birthday
Monalisa friend Harsh birthday
ਬੀਤੀ ਰਾਤ ਅਦਾਕਾਰਾ ਮੋਨਾਲਿਸਾ ਨੇ ਕਰੀਬੀ ਦੋਸਤ ਅਦਾਕਾਰ ਹਰਸ਼ ਰਾਜਪੂਤ ਦਾ ਜਨਮਦਿਨ ਸ਼ਾਨਦਾਰ ਤਰੀਕੇ ਨਾਲ ਮਨਾਇਆ।
Monalisa friend Harsh birthday
Monalisa friend Harsh birthday
Monalisa friend Harsh birthday
Monalisa friend Harsh birthday
Monalisa friend Harsh birthday
Monalisa friend Harsh birthday

ਸਾਹਮਣੇ ਆਈਆਂ ਇਹਨਾਂ ਤਸਵੀਰਾਂ ਵਿੱਚ ਮੋਨਾਲਿਸਾ  ਪਤੀ ਵਿਕਰਾਂਤ ਸਿੰਘ ਦੇ ਨਾਲ ਵੀ ਨਜ਼ਰ ਆਈ।

Monalisa friend Harsh birthday
Monalisa friend Harsh birthday
Monalisa friend Harsh birthday
Monalisa friend Harsh birthday

ਮੋਨਾਲਿਸਾ ਨੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਨ ਦੇ ਨਾਲ ਕੈਪਸ਼ਨ ਵਿੱਚ ਲਿਖਿਆ –  And It’s Party Time.

Monalisa friend Harsh birthday
Monalisa friend Harsh birthday
Monalisa friend Harsh birthday

ਜਨਮਦਿਨ ਪਾਰਟੀ ਵਿੱਚ ਸ਼ਿਰਕਤ ਕਰਨ ਪਹੁੰਚੇ ਇਹਨਾਂ ਟੀਵੀ ਸੈਲੇਬਸ ਨੇ ਆਪਣੀ ਕਈ ਪੋਜ ਦਿੰਦੇ ਹੋਏ ਤਸਵੀਰਾਂ ਵੀ ਖਿਚਵਾਈਆਂ।

Monalisa friend Harsh birthday
Monalisa friend Harsh birthday
Monalisa friend Harsh birthday