ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਹੀਆਂ ਹਨ ਮਿਲਿੰਦ ਸੋਮਨ- ਅੰਕਿਤਾ ਦੀਆਂ ਇਹ ਤਸਵੀਰਾਂ

Milind Soman wife Ankita Konwar get cozy on the beach. See pics

1 of 11

Milind Soman wife Ankita : ਮਿਲਿੰਦ ਸੋਮਨ ਅਤੇ ਅੰਕਿਤਾ ਕੋਂਵਰ ਦੀ ਹਾਲੀਡੇਅ ਇੰਜੁਆਏ ਕਰਦੇ ਹੋਏ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

Milind Soman wife Ankita

Milind Soman wife Ankita

ਹਾਲ ਹੀ ਵਿੱਚ ਕਪਲ ਮਾਲਦੀਵ ਛੁੱਟੀਆਂ ਮਨਾਉਣ ਗਏ।ਕਪਲ ਨੇ ਹਾਲੀਡੇਅ ਦੀ ਕਈ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।

Milind Soman wife Ankita

ਤਸਵੀਰਾਂ ਵਿੱਚ ਦੋਹਾਂ ਬੀਚ ਦੇ ਕਿਨਾਰੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇੱਕਠੇ ਦੋਵੇਂ ਕਿਊਟ ਅਤੇ ਸਟਨਿੰਗ ਲੱਗੇ।ਮਿਲਿੰਦ ਅਤੇ ਅੰਕਿਤਾ ਕੈਂਡਿਡ ਤਸਵੀਰ ਵਿੱਚ ਕਾਫੀ ਅਟ੍ਰੈਕਟਿਵ ਦਿਖਾਈ ਦਿੱਤੇ।

Milind Soman wife Ankita

ਇਸ ਦੌਰਾਨ ਦੋਹਾਂ ਨੇ ਬਾਥਰੋਬ ਪਾਇਆ ਹੋਇਆ ਹੈ ਅਤੇ ਦੋਵੇਂ ਬੀਚ ਦੇ ਸਾਹਮਣੇ ਖੜੇ ਹਨ।

Milind Soman wife Ankita

ਅਜਿਹੀ ਹੀ ਹੋਰ ਵੀ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਧਮਾਲ ਮਚਾ ਰਹੀਆਂ ਹਨ।ਤਸਵੀਰਾਂ ਵਿੱਚ ਦੋਹਾਂ ਦੀ ਕੈਮਿਸਟਰੀ ਸਾਫ ਨਜ਼ਰ ਆ ਰਹੀ ਹੈ।

Milind Soman wife Ankita

ਹਾਲ ਹੀ ਵਿੱਚ ਦੋਹਾਂ ਨੂੰ ਕਿੱਸ ਕਰਦੇ ਹੋਏ ਇੱਕ ਫੋਟੋ ਕਾਫੀ ਵਾਇਰਲ ਹੋਈ ਸੀ।ਇਹ ਤਸਵੀਰ ਉਨ੍ਹਾਂ ਨੇ kiss day ਦੇ ਮੌਕੇ ‘ਤੇ ਸ਼ੇਅਰ ਕੀਤੀ ਸੀ।

Milind Soman wife Ankita

ਅੰਕਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਤਸਵੀਰ ਸ਼ੇਅਰ ਕੀਤੀ ਸੀ।

Milind Soman wife Ankita

ਮਿਲਿੰਦ ਅਤੇ ਅੰਕਿਤਾ ਅਪ੍ਰੈਲ 2018 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ।

Milind Soman wife Ankita

ਅੰਕਿਤਾ ਉਸ ਤੋਂ 26 ਸਾਲ ਛੋਟੀ ਹੈ।

Milind Soman wife Ankita

ਅੰਕਿਤਾ ਨਾਲ ਮਿਲਿੰਦ ਦਾ ਇਹ ਦੂਜਾ ਵਿਆਹ ਹੈ, ਪਹਿਲਾਂ ਉਨ੍ਹਾਂ ਨੇ 2006 ਵਿੱਚ ਅਦਾਕਾਰਾ ਮਿਨਿਲ ਜੈਂਪੋਨਾਈ ਨਾਲ ਵਿਆਹ ਕੀਤਾ ਸੀ ਪਰ ਦੋਵੇਂ ਤਿੰਨ ਸਾਲ ਬਾਅਦ ਹੀ ਅਲੱਗ ਹੋ ਗਏ।

Milind Soman wife Ankita

ਦੱਸ ਦੇਈਏ ਕਿ ਮਿਲਿੰਦ ਇੱਕ ਸੁਪਰ ਮਾਡਲ ਹੈ, ਉਹ ਕਾਫੀ ਫਿਟਨੈੱਸ ਫ੍ਰੀਕ ਹੈ, ਮਿਲਿੰਦ ਸੋਮਨ ਦੀ ਉਮਰ 53 ਸਾਲ ਹੈ।

Milind Soman wife Ankita

ਮਿਲਿੰਦ ਮੈਰਾਥਨ ਰਨਿੰਗ ਕਰਦੇ ਹਨ , ਸਵਿਮਿੰਗ ਕਰਦੇ ਹਨ ਅਤੇ ਇੱਥੇ ਤੱਕ ਉਨ੍ਹਾਂ ਨੂੰ ਭਾਰਤ ਦੇ ਲਈ ਆਇਰਨਮੈਨ ਦਾ ਖਿਤਾਬ ਵੀ ਮਿਲ ਚੁੱਕਿਆ ਹੈ।

Milind Soman wife Ankita