ਬੇਟੇ ਨਾਲ ਮਲਾਇਕਾ ਨੇ ਮਨਾਈ ਦੀਵਾਲੀ, ਫੈਮਿਲੀ ਨਾਲ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵਾਇਰਲ

Malaika celebrates Diwali son Arhaan Khan and sister Amrita Arora

1 of 10

 Malaika celebrates Diwali son: ਆਪਣੇ ਲੁਕਸ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਮਲਾਇਕਾ ਅਰੋੜਾ ਨੇ ਬੇਟੇ ਦੇ ਨਾਲ ਧੂਮਧਾਮ ਨਾਲ ਦੀਵਾਲੀ ਸੈਲੀਬ੍ਰੇਟ ਕੀਤੀ।ਸੋਸ਼ਲ ਮੀਡੀਆ ਤੇ ਮਲਾਇਕਾ ਅਰੋੜਾ ਦੀ ਦੀਵਾਲੀ ਤਸਵੀਰਾਂ ਛਾਈਆਂ ਹੋਈਆਂ ਹਨ। 

Malaika celebrates Diwali son

 

Malaika celebrates Diwali son

ਬੇਟੇ ਅਰਹਾਨ ਅਤੇ ਭੈਣ ਅੰਮ੍ਰਿਤਾ ਅਰੋੜਾ ਦੇ ਨਾਲ ਮਲਾਇਕਾ ਅਰੋੜਾ ਦੇ ਨਾਲ ਮਲਾਇਕਾ ਦੀ ਇਹ ਤਸਵੀਰ ਸ਼ਾਨਦਾਰ ਹੈ।ਪਾਰਟੀ ਵਿੱਚ ਉਨ੍ਹਾਂ ਦੀ ਭੈਣ ਅਦਾਕਾਰਾ ਅੰਮ੍ਰਿਤਾ ਅਰੋੜਾ ਵੀ ਨਜ਼ਰ ਆਈ।

 

Malaika celebrates Diwali son

ਤਸਵੀਰ ਵਿੱਚ ਮਲਾਇਕਾ ਬੇਟੇ ਅਰਹਾਨ ,ਅੰਮ੍ਰਿਤਾ ਅਰੋੜਾ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਨਜ਼ਰ ਆ ਰਹੀ ਹੈ।

 

Malaika celebrates Diwali son

ਦੀਵਾਲੀ ਪਾਰਟੀ ਵਿੱਚ ਮਲਾਇਕਾ ਨੇ ਰੈੱਡ ਐਥਨਿਕ ਆਊਟਫਿਟ ਦੇ ਨਾਲ ਨੈਕਪੀਸ ਕੈਰੀ ਕੀਤਾ ਹੈ।

 

ਵਾਲਾਂ ਨੂੰ ਉਨ੍ਹਾਂ ਨੇ ਸਿੰਪਲ ਮਿਡਿਲ ਪਾਰਟਿਡ ਪੋਨੀਟਲ ਹੇਅਰਸਟਾਈਲ ਦਿੱਤਾ ਹੈ।

 

ਅੰਮ੍ਰਿਤਾ ਦੀਵਾਲੀ ਪਾਰਟੀ ਵਿੱਚ ਆਪਣੇ ਪਤੀ ਸ਼ਕੀਲ ਲਦਕ ਦੇ ਨਾਲ ਪਾਰਟੀ ਵਿੱਚ ਪਹੁੰਚੀ। ਅੰਮ੍ਰਿਤਾ ਨੇ ਲਾਈਟ ਯੈਲੋ ਸ਼ੈੱਡਡ ਸੂਟ ਨੂੰ ਰੈੱਡ ਪਲਾਜੋ ਦੇ ਨਾਲ ਟੀਮਅੱਪ ਕੀਤਾ।

 

Malaika celebrates Diwali son

ਘਰ ਦੇ ਬਾਹਰ ਪੈਪਰਾਜੀ ਨੂੰ ਪੋਜ ਦਿੰਦੀ ਮਲਾਇਕਾ ਅਰੋੜਾਬਾਅਦ ਵਿੱਚ ਮਲਾਇਕਾ ਨੇ ਕਪੂਰ ਫੈਮਿਲੀ ਨੂੰ ਦੀਵਾਲੀ ਪਾਰਟੀ ਵੀ ਅਟੈਂਡ ਕੀਤੀ। 

 

Malaika celebrates Diwali son

ਕਪੂਰ ਫੈਮਿਲੀ ਦੀ ਦੀਵਾਲੀ ਪਾਰਟੀ ਵਿੱਚ ਮਲਾਇਕਾ ਦਾ ਇੰਡੋ ਵੈਸਟਰਨ ਲੁਕ ਦੇਖਣ ਨੂੰ ਮਿਲਿਆ। ਮਲਾਇਕਾ ਅਰੋੜਾ ਕਾਫੀ ਸਟਨਿੰਗ ਲੱਗ ਰਹੀ ਸੀ।

ਉਨ੍ਹਾਂ ਨੇ ਬਲੈਕ ਇੰਡੋ-ਵੈਸਟਰਨ ਡ੍ਰੈੱਸ ਦੇ ਨਾਲ ਵਾਈਟ ਲਾਂਗ ਸ਼ਰੱਗ ਅਤੇ ਮੈਟੇਲਿਕ ਜਵੈਲਰੀ ਕੈਰੀ ਕੀਤੀ ਸੀ।ਉਨ੍ਹਾਂ ਨੇ ਬਲੈਕ ਇੰਡੋ-ਵੈਸਟਰਨ ਦੇ ਨਾਲ ਵਾਈਟ ਲਾਂਗ ਸ਼ਰੱਗ ਅਤੇ ਮਟੈਲਿਕ ਜਵੈਲਰੀ ਕੈਰੀ ਕੀਤੀ ਸੀ।

 

ਸ਼ਾਨਦਾਰ ਮੇਕਅੱਪ ਅਤੇ ਰੈੱਡ ਲਿਪਸਟਿਕ ਵਿੱਚ ਉਹ ਬੋਲਡ ਨਜ਼ਰ ਆਈ।

 

ਅਜਿਹਾ ਹੀ ਇੱਕ ਦੀਵਾਲੀ ਪਾਰਟੀ ਵਿੱਚ ਮਲਾਇਕਾ ਨੇ ਫੁਲ ਸਲੀਵਸ ਬੈਲ ਕਰਾਪ ਟੌਪ ਦੇ ਨਾਲ ਗੋਲਡਨ ਲਾਂਗ ਸਕਰਟ ਪਾਇਆ ਸੀ। ਇਸਦੇ ਨਾਲ ਉਨ੍ਹਾਂ ਨੇ ਗ੍ਰੀਨ ਕਲਰ ਦਾ ਨੈੱਕਪੀਸ ਅਤੇ ਮੈਚਿੰਗ ਈਅਰਿੰਗਜ਼ ਪੇਅਰ ਕੀਤੇ ਸਨ।