ਮਲਾਇਕਾ ਅਰੋੜਾ ਦਾ Bossy ਲੁਕ ਵਾਇਰਲ, ਪਰਪਲ ਡ੍ਰੈੱਸ ਵਿੱਚ ਨਜ਼ਰ ਆਈ ਸਟਨਿੰਗ

Malaika Arora sexy powersuit disco vibes boss lady look for new shoot

1 of 10
ਬਾਲੀਵੁਡ ਦੀ ਫੈਸ਼ਨ ਵੀਕ ਮਲਾਇਕਾ ਅਰੋੜਾ ਆਪਣੇ ਸਟਾਈਲ ਸਟੇਟਮੈਂਟ ਦੇ ਲਈ ਜਾਣੀ ਜਾਂਦੀ ਹੈ।ਉਨ੍ਹਾਂ ਦਾ ਫੈਸ਼ਲ ਸੈਂਸ ਹਰ ਕੋਈ ਫੋਲੋ ਕਰਨਾ ਚਾਹੁੰਦਾ ਹੈ। 

Malaika Arora sexy powersuit: ਬਾਲੀਵੁਡ ਦੀ ਫੈਸ਼ਨ ਵੀਕ ਮਲਾਇਕਾ ਅਰੋੜਾ ਆਪਣੇ ਸਟਾਈਲ ਸਟੇਟਮੈਂਟ ਦੇ ਲਈ ਜਾਣੀ ਜਾਂਦੀ ਹੈ।ਉਨ੍ਹਾਂ ਦਾ ਫੈਸ਼ਲ ਸੈਂਸ ਹਰ ਕੋਈ ਫੋਲੋ ਕਰਨਾ ਚਾਹੁੰਦਾ ਹੈ। 

Malaika Arora sexy powersuit

ਸੋਸ਼ਲ ਮੀਡੀਆ ਤੇ ਵੀ ਮਲਾਇਕਾ ਆਪਣੀ ਸਟਨਿੰਗ ਲੁਕ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Malaika Arora sexy powersuit

ਹੁਣ ਮਲਾਇਕਾ ਨੇ ਨਵੇਂ ਫੋਟੋਸ਼ੂਟ ਦੀਆਂ ਕੁੱਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ। 

Malaika Arora sexy powersuit

ਤਸਵੀਰਾਂ ਵਿੱਚ ਮਲਾਇਕਾ ਪਰਪਲ ਸ਼ਿਮਰੀ ਪਾਵਰਸੂਟ ਪਾਏ ਨਜ਼ਰ ਆਈ।

ਲਾਂਗ ਈਅਰਿੰਗਜ਼, ਮਿਡਿਲ ਪਾਰਟੇਡ ਹੇਅਰ ਅਤੇ ਮਿਨਿਮਲ ਮੇਕਅੱਪ ਵਿੱਚ ਮਲਾਇਕਾ ਗਲੈਮਰਸ ਲੱਗ ਰਹੀ ਸੀ।ਸੋਸ਼ਲ ਮੀਡੀਆ ਤੇ ਉਨ੍ਹਾਂ ਦੀਾਂ ਤਸਵੀਰਾਂ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਦੱਸ ਦੇਈਏ ਕਿ ਮਲਾਇਕਾ ਅਰੋੜਾ ਅਰਜੁਨ ਕਪੂਰ ਨਾਲ ਰਿਲੇਸ਼ਨਸ਼ਿੱਪ ਵਿੱਚ ਹੈ।

ਉੱਥੇ ਮਲਾਇਕਾ ਅਰੋੜਾ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਦੱਸ ਦੇਈਏ ਕਿ ਮਲਾਇਕਾ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੀ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਰਹਿੰਦੀ ਹੈ।

ਦੱਸ ਦੇਈਏ ਕਿ ਮਲਾਇਕਾ ਫਿਟਨੈੱਸ ਫ੍ਰੀਕ ਹੈ ਤੇ ਉਨ੍ਹਾਂ ਨੂੰ ਅਕਸਰ ਜਿੰਮ ਦੇ ਬਾਹਰ ਸਪਾਟ ਕੀਤਾ ਜਾਂਦਾ ਹੈ ਅਤੇ ਮੀਡੀਆ ਵੀ ਅਕਸਰ ਉਨ੍ਹਾਂ ਦੀਆਂ ਤਸਵੀਰਾਂ ਨੂੰ ਆਪਣੇ ਸੋਸ਼ਲ ਸਾਈਟ ਤੇ ਅਪਲੋਡ ਕਰਦਾ ਰਹਿੰਦਾ ਹੈ।
ਜਿੱਥੇ ਮਲਾਇਕਾ ਆਪਣੀ ਹੌਟ ਫਿਗਰ ਦੇ ਲਈ ਸੁਰਖੀਆਂ ਬਟੋਰਦੀ ਹੈ ਤਾਂ ਉੱਥੇ ਕਈ ਵਾਰ ਉਹ ਅਜਿਹੇ ਕੱਪੜੇ ਪਾ ਲੈਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਟ੍ਰੋਲ ਕੀਤਾ ਜਾਂਦਾ ਹੈ।