ਵਿਆਹ ਤੋਂ ਬਾਅਦ ਮਹਾਅਕਸ਼ੇ ਨੇ ਕਰਵਾਇਆ ਰੋਮਾਂਟਿਕ ਫੋਟੋਸ਼ੂਟ, ਵੇਖੋ ਤਸਵੀਰਾਂ

Mahaakshay Chakraborty Madalsha Get Married, Bride DualTone Lehenga Stunning

1 of 11

Mahaakshay Chakraborty Madalsha Get Married: ਦੁਸ਼ਕਰਮ ਦੇ ਕੇਸ ਵਿੱਚ ਮਿਥੁਨ ਦੇ ਬੇਟੇ ਮਹਾਅਕਸ਼ੇ ਨੇ ਆਖਿਰਕਾਰ ਆਪਣੀ ਦੋਸਤ ਮਦਾਲਸਾ ਨਾਲ ਮੰਗਲਵਾਰ ਨੂੰ ਵਿਆਹ ਕਰਵਾ ਲਿਆ। ਵਿਆਹ ਦੇ ਬਾਅਦ ਦੋਨਾਂ ਨੇ ਫੋਟੋਸ਼ੂਟ ਕਰਵਾਇਆ ਹੈ। ਦੋਨੋਂ ਬੇਹੱਦ ਖੁਸ਼ ਨਜ਼ਰ ਆ ਰਹੇ ਸਨ।

Mahaakshay Chakraborty Madalsha Get Married

Mahaakshay Chakraborty Madalsha Get Married

ਇਹ ਵਿਆਹ 7 ਜੁਲਾਈ ਨੂੰ ਹੋਣਾ ਸੀ ਪਰ ਰੇਪ ਕੇਸ ਦੀ ਜਾਂਚ ਦੇ ਚਲਦੇ ਪੁਲਿਸ ਵਿਆਹ ਸਮਾਰੋਹ ਵਿੱਚ ਪਹੁੰਚ ਗਈ ਤੇ ਜਿਸ ਕਾਰਨ ਵਿਆਹ ਰੋਕਣਾ ਪਿਆ।

Mahaakshay Chakraborty Madalsha Get Married

ਵਿਆਹ ਵਿੱਚ ਲਾਲ ਤੇ ਸੰਤਰੀ ਰੰਗ ਲਹਿੰਗੇ ਵਿੱਚ ਮਦਾਲਸਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਮਹਾਅਕਸ਼ੇ ਗੋਲਡਨ ਰੰਗ ਦਾ ਕੁਰਤਾ ਪਾਇਆ ਹੋਇਆ ਸੀ।

Mahaakshay Chakraborty Madalsha Get Married

ਮਦਾਲਸਾ ਸ਼ਰਮਾ ਨੇ ਬਾਲੀਵੁਡ ਵਿੱਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਲ 2009 ਵਿੱਚ ਤੇਲਗੁ ਫ਼ਿਲਮ ‘ਫਿਟਿੰਗ’ ਤੋਂ ਆਪਣੇ ਕਰੀਅਰ ਦੇ ਸ਼ੁਰੂਆਤ ਕੀਤੀ ਸੀ।

Mahaakshay Chakraborty Madalsha Get Married

ਮਦਾਲਸਾ ਬਾਲੀਵੁਡ ਵਿੱਚ ਗਨੇਸ਼ ਆਚਾਰਿਆ ਦੇ ਪ੍ਰੋਡਕਸ਼ਨ ਵਿੱਚ ਬਣੀ ਫ਼ਿਲਮ ‘ਏਂਜਲ’ ਵਿੱਚ ਕੰ ਕਰ ਚੁੱਕੀ ਹੈ।

Mahaakshay Chakraborty Madalsha Get Married

ਮਦਾਲਸਾ ਤੇ ਮਹਾਅਕਸ਼ੇ ਦੀ ਮੁਸ਼ਕਿਲਾਂ ਤੱਦ ਵਧੀਆਂ ਜੱਦ ਵਿਆਹ ਦੇ ਥੋੜੇ ਦਿਨ ਪਹਿਲਾਂ ਇੱਕ ਭੋਜਪੁਰੀ ਅਦਾਕਾਰਾ ਨੇ ਮਹਾਅਕਸ਼ੇ ਤੇ ਉਹਨਾਂ ਦੀ ਮਾਂ ਯੋਗਿਤਾ ਬਾਲੀ ‘ਤੇ ਰੇਪ ਅਤੇ ਮਜਬੂਰਨ ਗਰਭਪਾਤ ਦਾ ਇਲਜ਼ਾਮ ਲਗਾਇਆ ਸੀ।

Mahaakshay Chakraborty Madalsha Get Married

ਦਿੱਲੀ ਦੀ ਰੋਹਿਨੀ ਕੋਰਟ ਨੇ ਮਹਾਅਕਸ਼ੇ ਤੇ ਯੋਗਿਤਾ ਬਾਲੀ ਦੇ ਖਿਲਾਫ ਕੇਸ ਦਰਜ ਕਰਨ ਦਾ ਆਦੇਸ਼ ਦਿੱਤਾ ਸੀ।

Mahaakshay Chakraborty Madalsha Get Married

ਜਿਸ ਤੋਂ ਬਾਅਦ ਉਹਨਾਂ ਨੇ ਮੁੰਬਈ ਹਾਈਕੋਰਟ ਵਿੱਚ ਜਮਾਨਤ ਲਈ ਯਾਚਿਕਾ ਦਾਇਰ ਕੀਤੀ ਸੀ ਪਰ ਕੋਰਟ ਨੇ ਯਾਚਿਕਾ ਖਾਰਿਜ ਕਰ ਦਿੱਤੀ ਸੀ।

Mahaakshay Chakraborty Madalsha Get Married

ਆਖਿਰਕਾਰ ਇਹ ਵਿਆਹ ਮੰਗਲਵਾਰ ਨੂੰ ਹੋਇਆ। ਹਾਲਾਂਕਿ ਉਹਨਾਂ ਦੇ ਵਿਆਹ ਤੋਂ ਪਹਿਲਾਂ ਮਦਾਲਸਾ ਦੀ ਮਾਂ ਤੇ ਅਦਾਕਾਰਾ ਸ਼ੀਲਾ ਸ਼ਰਮਾ ਨੇ ਆਪਣੇ ਦਮਾਦ ਮਹਾਅਕਸ਼ੇ ਦਾ ਸਾਥ ਦਿੱਤਾ ਸੀ।

Mahaakshay Chakraborty Madalsha Get Married

ਉਹਨਾਂ ਕਿਹਾ ਸੀ ਕਿ ਇਹ ਵਿਆਹ ਜਰੂਰ ਹੋਵਗਾ, ਹਰ ਸ਼ਖ਼ਸ ਦਾ ਇੱਕ ਅਤੀਤ ਹੁੰਦਾ ਹੈ, ਸਾਨੂੰ ਸੱਚਾਈ ਦਾ ਪਤਾ ਹੈ।

Mahaakshay Chakraborty Madalsha Get Married