ਬਾਲੀਵੁਡ ‘ਤੇ ਚੜਿਆ ‘Avengers’ ਦਾ ਫੀਵਰ, ਫੈਮਿਲੀ ਨਾਲ ਦੇਖਣ ਪਹੁੰਚੇ Stars

Madhuri Shilpa screening avengers they catch screening of Avengers

1 of 10

Madhuri Shilpa screening avengers: ਮਾਰਵਲ ਦੀ ਅਵੈਂਜਰਜ਼ : ਐਂਡਗੇਮ ਨੇ ਭਾਰਤ ਵਿੱਚ 26 ਅਪ੍ਰੈਲ ਨੂੰ ਰਿਲੀਜ਼ ਹੋਈ ਹੈ। ਫਿਲਮ ਨੂੰ ਜ਼ਬਰਦਸਤ ਕ੍ਰੇਜ ਫੈਨਜ਼ ਹੀ ਨਹੀਂ ਸਿਤਾਰਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।

Madhuri Shilpa screening avengers

Madhuri Shilpa screening avengers

ਬੀਤੇ ਦਿਨੀਂ ਰਣਬੀਰ ਕਪੂਰ ਅਤੇ ਆਲੀਆ ਭੱਟ ਇਸ ਫਿਲਮ ਨੂੰ ਦੇਖਣ ਪਹੁੰਚੇ ਸਨ।

Madhuri Shilpa screening avengers

ਸ਼ਨੀਵਾਰ ਰਾਤ ਅਵੈਂਜਰ ਐਂਡ ਗੇਮ ਦਾ ਸ਼ੋਅ ਦੇਖਣ ਸ਼ਿਲਪਾ ਸ਼ੈੱਟੀ ਅਤੇ ਮਾਧੁਰੀ ਦੀਕਸ਼ਿਤ ਆਪਣੇ ਫੈਮਿਲੀ ਦੇ ਨਾਲ ਪਹੁੰਚੇ।

Madhuri Shilpa screening avengers

ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਅਤੇ ਬੇਟੇ ਵਿਆਨ ਦੇ ਨਾਲ ਅਵੈਂਜਰ ਐਂਡਗੇਮ ਦੇਖਣ ਪਹੁੰਚੀ। ਰਾਜ ਕੁੰਦਰਾ ਅਤੇ ਵਿਆਨ ਦੋਹਾਂ ਨੇ ਅਵੈਂਜਰ ਪ੍ਰਿੰਟੇਡ ਟੀਸ਼ਰਟ ਪਾਈ ਹੋਈ ਸੀ।

Madhuri Shilpa screening avengers

ਸ਼ਵੇਤਾ ਬੱਚਨ ਸ਼ਨੀਵਾਰ ਰਾਤ ਆਪਣੇ ਦੋਸਤਾਂ ਦੇ ਨਾਲ ਫਿਲਮ ਦੇਖਣ ਪਹੁੰਚੀ।ਮਾਧੁਰੀ ਦੀਕਸ਼ਿਤ ਆਪਣੀ ਫੈਮਿਲੀ ਦੇ ਨਾਲ ਅਵੈਂਜਰ ਦੇਖਣ ਪਹੁੰਚੀ।

Madhuri Shilpa screening avengers

ਮਾਧੁਰੀ ਹਾਲ ਹੀ ਵਿੱਚ ਕਲੰਕ ਫਿਲਮ ਵਿੱਚ ਬਹਾਰ ਬੇਗਮ ਦੇ ਕਿਰਦਾਰ ਵਿੱਚ ਨਜ਼ਰ ਆਈ। ਬਾਕਸ ਆਫਿਸ ਤੇ ਫਿਲਮ ਦਾ ਪ੍ਰਦਰਸ਼ਨ ਕੁੱਝ ਖਾਸ ਨਹੀਂ ਰਿਹਾ।

ਦੱਸ ਦੇਈਏ ਕਿ ਮਾਰਵਲ ਦੀ ਅਵੈਂਜਰਜ਼: ਐਂਡਗੇਮ ਨੇ ਭਾਰਤ ਵਿੱਚ ਪਹਿਲੇ ਦਿਨ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਅਵੈਂਜਰਜ਼ : ਐਂਡਗੇਮ ਨੇ ਇੰਡੀਆ ਵਿੱਚ ਪਹਿਲੇ ਦਿਨ 53.10 ਕਰੋੜ ਦੀ ਕਮਾਈ ਕੀਤੀ ਹੈ।ਫਿਲਮ ਦਾ ਗ੍ਰੋਸ ਬਾਕਸ ਆਫਿਸ ਕਲੈਕਸ਼ਨ 63.21 ਕਰੋੜ ਹੈ।

ਇਸ ਤੋਂ ਪਹਿਲਾਂ ਜਾਨਵੀ ਕਪੂਰ ਵੀ ਫਿਲਮ ਅਵੈਂਜਰਜ਼ ਐਂਡਗੇਮ ਦੇਖਣ ਪਹੁੰਚੀ ਸੀ, ਇਸ ਮੌਕੇ ‘ਤੇ ਜਾਨਵੀ ਕਪੂਰ ਕਾਫੀ ਖੂਬਸਰਤ ਲੱਗ ਰਹੀ ਸੀ।

ਦੱਸ ਦੇਈਏ ਕਿ ਰਣਵੀਰ ਕਪੂਰ ਤੇ ਆਲੀਆ ਭੱਟ ਵੀ ਇਹ ਫਿਲਮ ਦੇਖਣ ਪਹੁੰਚੇ ਸੀ।

ਜਦੋਂ ਰਣਬੀਰ ਕਪੂਰ ਫਿਲਮ ਦੇਖ ਕੇ ਨਿਕਲ ਰਹੇ ਸੀ ਤਾਂ ਰਣਬੀਰ ਨੇ ਮੀਡੀਆ ਨੂੰ ਦੇਖ ਆਪਣੇ ਚਿਹਰਾ ਲੁਕਾ ਲਿਆ।