ਪ੍ਰੈਗਨੈਂਸੀ ਦੌਰਾਨ ਹਾਰਦਿਕ ਪਾਂਡਿਆ ਨਾਲ ਰੈਂਪ ‘ਤੇ ਨਜ਼ਰ ਆਈ Lisa Haydon

Lisa Hardik ramp walk pregnant steals show in elegant

1 of 10

Lisa Hardik ramp walk : ਇਸ ਸਮੇਂ ਮੁੰਬਈ ਵਿੱਚ Lakme Fashion Week 2019 ਬਹੁਤ ਹੀ ਜੋਰਾਂ – ਸ਼ੋਰਾਂ ਨਾਲ ਚੱਲ ਰਿਹਾ ਹੈ।

Lisa Hardik ramp walk
Lisa Hardik ramp walk

ਬੀਤੇ ਦਿਨ ਕਈ ਬਾਲੀਵੁਡ ਸਿਤਾਰੇ ਆਪਣੇ ਚਹੇਤੇ ਡਿਜਾਈਨਰ ਲਈ ਰੈਂਪ ਉੱਤੇ ਚਾਰ ਚੰਨ ਲਗਾਉਂਦੇ ਨਜ਼ਰ ਆਏ ਸਨ। 

Lisa Hardik ramp walk

ਇਸ ਲਿਸਟ ਵਿੱਚ ਇੱਕ ਨਾਮ ਆਉਂਦਾ ਹੈ ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਲੀਸਾ ਹੇਡਨ ਦਾ ਜਿਨ੍ਹਾਂ ਨੇ ਰੈਂਪ ਉੱਤੇ ਜਲਵੇ ਬਿਖੇਰੇ। ਫ਼ੈਸ਼ਨ ਸ਼ੋਅ ਵਿੱਚ ਦੋਨੋਂ ਹੀ ਸਿਤਾਰੇ ਬਹੁਤ ਹੀ ਸਟਾਈਲਿਸ਼ ਲੁਕ ਵਿੱਚ ਨਜ਼ਰ ਆਏ। 

Lisa Hardik ramp walk

ਬੀਤੀ ਰਾਤ ਲੀਸਾ ਅਤੇ ਹਾਰਦਿਕ ਵੀ Lakme Fashion Week 2019 ਦਾ ਹਿੱਸਾ ਬਣੇ। 

Lisa Hardik ramp walk

ਇਸ ਦੌਰਾਨ ਇਨ੍ਹਾਂ ਦੋਨਾਂ ਨੇ ਹੀ ਰੈਂਪ ਉੱਤੇ ਸ਼ਾਨਦਾਰ ਵਾਕ ਕਰ ਕੇ ਸਭ ਦਾ ਧਿਆਨ ਆਪਣੇ ਵੱਲ੍ਹ ਖਿੱਚ ਲਿਆ ਸੀ। 

Lisa Hardik ramp walk
Lisa Hardik ramp walk

Lakme Fashion Week 2019 ਵਿੱਚ ਰੈਂਪ ਵਾਕ ਕਰਨ ਉਤਰੀ ਲੀਸਾ ਮਹਿਰੂਨ ਰੈੱਡ ਕਲਰ ਦੇ ਖੂਬਸੂਰਤ ਗਾਊਨ ਵਿੱਚ ਨਜ਼ਰ ਆਈ। 

Lisa Hardik ramp walk
Lisa Hardik ramp walk

ਆਪਣੀ ਇਸ ਡ੍ਰੈੱਸ ਦੇ ਨਾਲ ਲੀਸਾ ਨੇ ਕਿਸੇ ਤਰ੍ਹਾਂ ਦੀ ਕੋਈ ਜੀਓਲਰੀ ਕੈਰੀ ਨਹੀਂ ਕੀਤਾ ਸੀ। ਉੱਥੇ ਹੀ ਉਨ੍ਹਾਂ ਨੇ ਵਾਲਾਂ ਦਾ ਸਟਾਈਲ ਵੀ ਸਟਰੇਟ ਰੱਖਿਆ ਸੀ। 

Lisa Hardik ramp walk
Lisa Hardik ramp walk

ਇਸ ਸਾਦਗੀ ਭਰੇ ਲੁਕ ਵਿੱਚ ਵੀ ਲੀਸਾ ਕਮਾਲ ਲੱਗ ਰਹੀ ਸੀ। ਲੀਸਾ ਹੇਡਨ ਦੇ ਪਿੱਛੇ ਪਿੱਛੇ ਹਾਰਦਿਕ ਪਾਂਡਿਆ ਨੇ ਵੀ ਲੈਕਮੇ ਫ਼ੈਸ਼ਨ ਸ਼ੋਅ ਵਿੱਚ ਧਮਾਕੇਦਾਰ ਐਂਟਰੀ ਮਾਰੀ। 

Lisa Hardik ramp walk

ਰੈਂਪ ਉੱਤੇ ਹਾਰਦਿਕ ਡਾਰਕ ਰੈੱਡ ਕਲਰ ਦੇ ਆਊਟਫਿਟ ਵਿੱਚ ਨਜ਼ਰ ਆਏ ਸਨ। ਇਸ ਦੌਰਾਨ ਹਾਰਦਿਕ ਕੈਮਰੇ ਦੇ ਅੱਗੇ ਸ਼ਾਨਦਾਰ ਪੋਜ ਦਿੰਦੇ ਨਜ਼ਰ ਆਏ। 

Lisa Hardik ramp walk

ਹਾਲ ਹੀ ਵਿੱਚ ਖਬਰਾਂ ਆਈਆਂ ਸਨ ਕਿ Lisa Haydon ਇੱਕ ਵਾਰ ਫਿਰ ਤੋਂ ਮਾਂ ਬਣਨ ਵਾਲੀ ਹੈ। ਅਜਿਹੇ ਵਿੱਚ ਪ੍ਰੈਗਨੈਂਸੀ ਦੇ ਦੌਰਾਨ ਹੀ ਲੀਸਾ ਨੇ ਰੈਂਪ ਵਾਕ ਕੀਤੀ ਹੈ। 

Lisa Hardik ramp walk
Lisa Hardik ramp walk

ਤਸਵੀਰਾਂ ਵਿੱਚ ਲੀਸਾ ਰੈਂਪ ਉੱਤੇ ਚਲਦੇ ਕਾਫ਼ੀ ਕਾਂਫੀਡੈਂਟ ਨਜ਼ਰ ਆ ਰਹੀ ਹੈ। Lakme Fashion Week 2019 ਵਿੱਚ Lisa Haydon ਅਤੇ Hardik Pandya ਫ਼ੈਸ਼ਨ ਡਿਜਾਈਨਰ ਅਮਿਤ ਅਗਰਵਾਲ ਲਈ ਰੈਂਪ ਉੱਤੇ ਆਏ ਸਨ।