Lakme fashion week ਦੇ ਆਖਿਰੀ ਦਿਨ ਛਾਏ ਕਰੀਨਾ-ਰਣਵੀਰ ਸਿੰਘ, ਵੇਖੋ ਤਸਵੀਰਾਂ

Lakme Fashion Week: Kareena Big Bang Finale Bonus Gully Boy Ranveer

1 of 10

Lakme Fashion Week: ਲੈਕਮੇ ਫੈਸ਼ਨ ਵੀਕ ਦਾ ਫਾਈਨਲ ਡੇਅ ਬਾਲੀਵੁਡ ਦੇ ਮਸ਼ਹੂਰ ਸਿਤਾਰੇ ਕਰੀਨਾ ਕਪੂਰ ਰਣਵੀਰ ਸਿੰਘ ਦੇ ਨਾਮ ਰਿਹਾ।

Lakme Fashion Week

Lakme Fashion Week

ਕਰੀਨਾ ਕਪੂਰ ਡਿਜਾਈਨਰ ਸ਼ਾਂਤਨੂੰ ਅਤੇ ਨਿਖਿਲ ਦੇ ਕਲੈਕਸ਼ਨ ਨੂੰ ਪ੍ਰਜੈਂਟ ਕਰਨ ਦੇ ਲਈ ਸ਼ੋਅ ਵਿੱਚ ਬਤੌਰ ਸ਼ੋਅ ਸਟਾਪਰ ਰੈਂਪ ਤੇ ੳੁੱਤਰੀ।।

Lakme Fashion Week

ਕਰੀਨਾ ਦੇ ਨਾਲ ਰੈਂਪਤੇ ਡਿਜਾਈਨਰ ਸ਼ਾਂਤਨੂੰ ਅਤੇ ਨਿਖਿਲ ਨਜ਼ਰ ਆਏ।ਬਲੈਕ ਆਫ ਸ਼ੋਲਡਰ ਡ੍ਰੈੱਸ ਵਿੱਚ ਕਰੀਨਾ ਕਪੂਰ ਦਾ ਲੁਕ ਕਾਫੀ ਸ਼ਾਨਦਾਰ ਸੀ।

Lakme Fashion Week

ਸੋਸ਼ਲ ਮੀਡੀਆ ‘ਤੇ ਕਰੀਨਾ ਦੇ ਰੈਂਪ ਵਾਕ ਦੇ ਵੀਡੀਓ ਵਾਇਰਲ ਹੋ ਰਹੇ ਹਨ।

Lakme Fashion Week

ਫੈਸ਼ਨ ਵੀਕ ਦੇ ਆਖਿਰੀ ਦਿਨ ਯੂਨਿਕ ਫੈਸ਼ਲ ਸਟਾਈਲ Gully gen ਨੂੰ ਪ੍ਰੇਜੈਂਟ ਕਰਨ ਦੇ ਲਈ ਰਣਵੀਰ ਸਿੰਘ ਰੈਂਪ ਤੇ ਰੈਪਰਜ਼ ਨਾਲ ੳੁੱਤਰੇ।

Lakme Fashion Week

ਰਣਵੀਰ ਨੇ ਸਟੇਜ ਤੇ ਗਲੀ ਬੁਆਏ ਦੇ ਰੈਪ ਸਾਂਗ ਦੇ ਨਾਲ ਖਾਸ ਪਰਫਾਰਮੈਂਸ ਦਿੱਤੀ।

Lakme Fashion Week

ਫੈਸ਼ਨ ਵੀਕ ਵਿੱਚ ਅਦਾਕਾਰਾ ਭੂਮੀ ਪੇਡਨੇਕਰ ਰੈਂਪ ਤੇ ਵਾਕ ਕਰਦੇ ਨਜ਼ਰ ਆਈ। ਭੂਮੀ ਦੀ ਫਿਲਮ ਸੋਨ ਚਿੜੀਆ ਜਲਦ ਹੀ ਰਿਲੀਜ਼ ਹੋਣ ਵਾਲੀ ਹੈ।

Lakme Fashion Week

ਇਸ ਫਿਲਮ ਵਿੱਚ ਉਨ੍ਹਾਂ ਦੇ ਓਪੋਜਿਟ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਉਣਗੇ।

Lakme Fashion Week

ਫੈਸ਼ਨ ਸ਼ੋਅ ਵਿੱਚ ਅਰਜੁਨ ਕਪੂਰ ਨਵੇਂ ਅਵਤਾਰ ਵਿੱਚ ਨਜ਼ਰ ਆਏ।

Lakme Fashion Week

ਫਿਲਮ ਪਾਨੀਪਤ ਦੇ ਲਈ ਅਰਜੁਨ ਕਪੂਰ ਨੇ ਇਨ੍ਹਾਂ ਦਿਨੀਂ ਆਪਣਾ ਲੁਕ ਬਦਲਿਆ ਹੈ।

Lakme Fashion Week

ਇਸ ਨਵੇਂ ਲੁਕ ਵਿੱਚ ਬਲੈਕ ਹੈਟ, ਬਲੈਕ ਡ੍ਰੈਸਅੱਪ ਦੇ ਨਾਲ ਅਦਾਕਾਰ ਨੇ ਰੈਂਪ ਤੇ ਜਲਵੇ ਬਿਖੇਰੇ।

Lakme Fashion Week

ਫੈਸ਼ਨ ਸ਼ੋਅ ਵਿੱਚ ਬਾਲੀਵੁਡ ਦੇ ਸਭ ਤੋਂ ਸਟਾਈਲਿਸਟ ਡਾਇਰੈਕਟਰ, ਐਂਕਰ, ਆਰਜੇ, ਕਰਨ ਜੌਹਰ ਰੈਂਪ ਵਾਕ ਕਰਦੇ ਨਜ਼ਰ ਆਏ।

Lakme Fashion Week

ਆਪਣੇ ਏਅਰਪੋਰਟ ਲੁਕ ਦੇ ਕਾਰਨ ਚਰਚਾ ਵਿੱਚ ਰਹਿਣ ਵਾਲੇ ਕਰਨ ਦਾ ਲੁਕ ਕਾਫੀ ਸ਼ਾਨਦਾਰ ਰਿਹਾ।

Lakme Fashion Week