ਪਹਿਲੀ ਵਾਰ ਰੈਂਪ ‘ਤੇ ਉੱਤਰੀ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਨਵੀ ਕਪੂਰ, ਵੱਜੀਆਂ ਸੀਟੀਆਂ

Lakme Fashion Week 2018: Janvhi Kapoor stuns with her first ramp walk.

1 of 11

Lakme Fashion Week 2018: ਜਾਨਵੀ ਕਪੂਰ ਨੇ ਆਪਣੀ ਪਹਿਲੀ ਫਿਲਮ ‘ਧੜਕ’ ਨਾਲ ਸਾਬਿਤ ਕੀਤਾ ਹੈ ਕਿ ਉਹ ਬਾਲੀਵੁਡ ਵਿੱਚ ਲੰਬੀ ਪਾਰੀ ਖੇਡਣ ਵਾਲੀ ਹੈ।

Lakme Fashion Week 2018

Lakme Fashion Week 2018

ਜਾਨਵੀ ਹੁਣ ਕੰਪਲੀਟ ਫਿਲਮ ਅਦਾਕਾਰਾ ਬਣ ਚੁੱਕੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਫੈਸ਼ਨ ਸ਼ੋਅ ਦੇ ਦੌਰਾਨ ਰੈਂਪ ‘ਤੇ ਵੀ ਆਪਣੀ ਦਸਤਕ ਦਿੱਤੀ।

Lakme Fashion Week 2018

ਜਾਨਵੀ ਨੇ ਲੈਕਮੇ ਫੈਸ਼ਨ ਵੀਕ 2018 ਦੇ ਦੌਰਾਨ ਨਚਿਕਤੇ ਬਾਰਵੇ ਦੇ ਲੈਟੇਸਟ ਕਲੈਕਸ਼ਨ ਮਿਲੇਨਿਅਲ ਮਹਾਰਾਨੀਜ ਨੂੰ ਪ੍ਰਮੋਟ ਕੀਤਾ।

Lakme Fashion Week 2018

ਇਹ ਜਾਨਵੀ ਦਾ ਪਹਿਲਾ ਰੈਂਪ ਵਾਕ ਸੀ, ਇਸ ਦੌਰਾਨ ਉਹ ਪੂਰੀ ਤਰ੍ਹਾਂ ਕਾਨਫਿਡੈਂਟ ਨਜ਼ਰ ਆਈ ਜਿਸ ਤਰ੍ਹਾਂ ਹੀ ਉਨ੍ਹਾਂ ਨੇ ਐਂਟਰੀ ਕੀਤੀ , ਦਰਸ਼ਕਾਂ ਨੇ ਉਨ੍ਹਾਂ ਉਤਸ਼ਾਹ ਵਧਾਉਣ ਦੇ ਲਈ ਸੀਟੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

Lakme Fashion Week 2018

ਜਾਨਵੀ ਨੇ ਇੰਸਟਾਗ੍ਰਾਮ ‘ਤੇ ਆਪਣੇ ਅਨੁਭਵ ਸ਼ੇਅਰ ਕਰਦੇ ਹੋਏ ਲਿਖਿਆ ‘ ਰੈਂਪ ਤੇ ਚਲਣਾ ਧਮਾਕੇਦਾਰ ਸੀ।

Lakme Fashion Week 2018

ਦੱਸ ਦੇਈਏ ਕਿ ਜਾਨਵੀ ਨੇ ਕਰਨ ਜੌਹਰ ਦੇ ਬੈਨਰ ਦੀ ਫਿਲਮ ‘ਧੜਕ’ ਤੋਂ ਆਪਣੀ ਪਾਰੀ ਸ਼ੁਰੂ ਕੀਤੀ ਹੈ।ਜੋ ਕਿ ਮਰਾਠੀ ਫਿਲਮ ਸੈਰਾਟ ਦੀ ਰੀਮੇਕ ਹੈ।

Lakme Fashion Week 2018

ਇਸ ਫਿਲਮ ਨੇ ਬਾਕਸ ਆਫਿਸ ਤੇ 70 ਕਰੋੜ ਤੋਂ ਜਿਆਦਾ ਦੀ ਕਮਾਈ ਕੀਤੀ ਹੈ।

Lakme Fashion Week 2018

ਜਾਨਵੀ ਦੇ ਓਪੋਜਿਟ ਫਿਲਮ ਵਿੱਚ ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟਰ ਨਜ਼ਰ ਆਏ ਹਨ।

Lakme Fashion Week 2018

ਜਾਨਵੀ ਕਈ ਵਾਰ ਇਸ ਗੱਲ ਦਾ ਅਫਸੋਸ ਜਤਾ ਚੁੱਕੀ ਹੈ ਕਿ ਉਨ੍ਹਾਂ ਦੀ ਪਹਿਲੀ ਫਿਲਮ ਦੇਖਣ ਦੇ ਲਈ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਮੌਜੂਦ ਨਹੀਂ ਸੀ।

Lakme Fashion Week 2018

ਇਸ ਸਾਲ ਫਰਵਰੀ ਵਿੱਚ ਸ਼੍ਰੀਦੇਵੀ ਦਾ ਦੇਹਾਂਤ ਹੋ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਜਾਨਵੀ ਦੇ ਫਿਲਮ ਦੇ ਕੁੱਝ ਫੁਟੇਜ ਦੇਖੇ ਸਨ।ਜਾਨਵੀ ਹੁਣ ਕਰਨ ਜੌਹਰ ਦੇ ਬੈਨਰ ਹੇਠਾਂ ਬਣ ਰਹੀ ਫਿਲਮ ‘ ਤਖ਼ਤ’ ਵਿੱਚ ਨਜ਼ਰ ਆਵੇਗੀ।

Lakme Fashion Week 2018