KGF ਸਟਾਰ ਯਸ਼ ਨੇ ਦੋਸਤਾਂ ਨਾਲ ਕੀਤਾ ਬਰਥਡੇ ਸੈਲੀਬ੍ਰੇਸ਼ਨ, ਵੇਖੋ ਤਸਵੀਰਾਂ

KGF star Yash birthday 33 today, but the actor celebrate birthday this year

1 of 22

KGF star Yash birthday: ਸੁਪਰਹਿੱਟ ਕੰਨੜ ਫਿਲਮ KGF ਦੇ ਰਾਕਿੰਗ ਸਟਾਰ ਯਸ਼ ਨੇ ਚੇਨੱਈ ਵਿੱਚ ਆਪਣੇ ਕਰੀਬੀ ਦੋਸਤਾਂ ਦੇ ਨਾਲ ਜਨਮਦਿਨ ਸੈਲੀਬ੍ਰੇਟ ਕੀਤਾ। KGF ਦੀ ਰਿਲੀਜ਼ ਤੋਂ ਬਾਅਦ ਤੋਂ ਉਹ ਸਾਊਥ ਇੰਡੀਅਨ ਵਿੱਚ ਸੈਂਸੇਸ਼ਨ ਬਣ ਕੇ ਉੱਭਰੇ ਹਨ। 

KGF star Yash birthday

KGF star Yash birthday

ਯਸ਼ ਦਾ ਹਾਲ ਹੀ ਵਿੱਚ ਰਿਲੀਜ਼ ਦੇਸ਼ ਭਰ ਵਿੱਚ ਤਾਬੜਤੋੜ ਕਮਾਈ ਕਰ ਰਹੀ ਹੈ। ਸੋਸ਼ਲ ਮੀਡੀਆ ਤੇ ਫੈਨਜ਼ ਆਪਣੇ ਚਹੇਤੇ ਅਦਾਕਾਰ ਨੂੰ ਬਰਥਡੇ ਵਿਸ਼ ਕਰ ਰਹੇ ਹਨ।

KGF star Yash birthday

ਹਾਲਾਂਕਿ ਇਸ ਸਾਲ ਯਸ਼ ਦਿੱਗਜ਼ ਅਦਾਕਾਰ ਅੰਬਰੀਸ਼ ਦੇ ਦੇਹਾਂਤ ਦੇ ਕਾਰਨ ਤੋਂ ਬਰਥਡੇ ਸੇਲੀਬ੍ਰੇਟ ਨਹੀਂ ਕਰ ਰਹੇ ਹਨ।

KGF star Yash birthday


ਉਹ ਅੰਬਰੀਸ਼ ਦੀ ਫੈਮਿਲੀ ਦੇ ਕਾਫੀ ਕਰੀਬੀ ਮੰਨੀ ਜਾਂਦੇ ਹਨ।

KGF star Yash birthday

ਖਬਰਾਂ ਹਨ ਕਿ ਗ੍ਰੈਂਡ ਪਾਰਟੀ ਨਾ ਕਰ ਯਸ਼ ਆਪਣੇ ਕਰੀਬੀ ਦੋਸਤਾਂ ਦੇ ਨਾਲ ਸਮਾਂ ਵਤੀਤ ਕਰ ਰਹੇ ਹਨ।

KGF star Yash birthday

ਯਸ਼ ਨੇ ਚੇਨੱਈ ਵਿੱਚ ਛੋਟਾ ਜਿਹਾ ਸੈਲੀਬ੍ਰੇਸ਼ਨ ਕੀਤਾ ਅਤੇ ਕੇਕ ਕੱਟਿਆ। 

KGF star Yash birthday

ਦੱਸ ਦੇਈਏ ਕਿ KGF ਪੰਜ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ। ਬਾਕਸ ਆਫਿਸ ਤੇ ਜ਼ੀਰੋ ਅਤੇ ਸਿੰਬਾ ਵੱਡੀਆਂ ਫਿਲਮਾਂ ਰਿਲੀਜ਼ ਹੋਣ ਦੇ ਬਾਵਜੂਦ KGF ਨੂੰ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਹੈ।

KGF star Yash birthday

KGF ਨੇ ਦੁਨੀਆ ਭਰ ਵਿੱਚ 200 ਕਰੋੜ ਰੁਪਏ ਦੀ ਕਮਾਈ ਦਾ ਆਂਕੜਾ ਪਾਰ ਕਰ ਲਿਆ ਹੈ। 

KGF star Yash birthday

ਯਸ਼ ਦੇ 33ਵੇਂ ਜਨਮਦਿਨ ਤੇ ਉਨ੍ਹਾਂ ਨੂੰ ਫੈਨਜ਼ ਨੇ 200 ਕਰੋੜ ਇਨਾਮ ਦਿੱਤਾ ਹੈ। ਫਿਲਮ ਦੇ ਹਿੰਦੀ ਵਰਜਨ ਦੀ ਕਮਾਈ ਵੀ ਵਧੀਆ ਹੈ।

KGF star Yash birthday

KGF ਦੇ ਹਿੰਦੀ ਵਰਜਨ ਨੇ ਹੁਣ ਤੱਕ 37.20 ਕਰੋੜ ਕਮਾਏ ਹਨ। ਫਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਹੈ। ਫਿਲਮ ਦੋ ਭਾਗਾਂ ਵਿੱਚ ਹੈ।

KGF star Yash birthday

ਪਹਿਲੇ ਭਾਗ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਦੇ ਵਿੱਚ ਦੂਜੇ ਪਾਰਟ ਨੂੰ ਲੈ ਕੇ ਐਕਸਾਈਟਮੈਂਟ ਬਣੀ ਹੋਈ ਹੈ।ਫਿਲਮ ਵਿੱਚ ਯਸ਼ ਗੈਂਗਸਟਰ ਦੇ ਰੋਲ ਵਿੱਚ ਹਨ।

KGF star Yash birthday

ਕੁੱਝ ਸਮਾਂ ਪਹਿਲਾਂ ਯਸ਼ ਦੇ ਘਰ ਤੇ ਇਨਕਮ ਟੈਕਸ ਦੇ ਅਫਸਰਾਂ ਦੀ ਛਾਪੇਮਾਰੀ ਦੀ ਖਬਰ ਆਈ। ਰੇਡ ‘ਤੇ ਯਸ਼ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸੱਚਾਈ ਸਾਹਮਣੇ ਆਵੇਗੀ।

KGF star Yash birthday