ਕਰਵਾਚੌਥ ਸੈਲੀਬ੍ਰੇਸ਼ਨ:ਸ਼ਿਲਪਾ ਤੋਂ ਲੈ ਕੇ ਅਨੁਸ਼ਕਾ ਤੱਕ, ਇਸ ਅੰਦਾਜ਼ ਵਿੱਚ ਦਿਖੇ ਸਿਤਾਰੇ

Karwa Chauth 2018 Raveena Anushka Sharma, Ayushmann Khurrana

1 of 11

Karwa Chauth 2018 Raveena Anushka: ਬਾਲੀਵੁਡ ਵਿੱਚ ਸ਼ਨੀਵਾਰ ਨੂੰ ਕਰਵਾਚੌਥ ਦੀ ਧੂਮ ਰਹੀ। ਤਮਾਮ ਬਾਲੀਵੁਡ ਸਿਤਾਰਿਆਂ ਨੇ ਕਰਵਾਚੌਥ ਦੀ ਪੂਜਾ ਕੀਤੀ ਅਤੇ ਰੱਬ ਤੋਂ ਆਪਣੇ ਪਤੀਆਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।

Karwa Chauth 2018 Raveena Anushka

Karwa Chauth 2018 Raveena Anushka

ਅਨਿਲ ਕਪੂਰ ਨੇ ਹਰ ਸਾਲ ਦੀ ਤਰ੍ਹਾਂ ਆਪਣੇ ਘਰ ‘ਤੇ ਕਰਵਾਚੌਥ ਸੈਲੀਬੇ੍ਰਸ਼ਨ ਕੀਤਾ ਜਿਸ ਵਿੱਚ ਤਮਾਮ ਸਿਤਾਰੇ ਮੌਜੂਦ ਰਹੇ।

Karwa Chauth 2018 Raveena Anushka

ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈੱਟੀ ਸਮੇਤ ਤਮਾਮ ਸੈਲੀਬ੍ਰੇਟੀ ਦੁਲਹਨਾਂ ਕਰਵਾ ਚੌਥ ਤੇ ਸਜੀਆਂ-ਧਜੀਆਂ ਨਜ਼ਰ ਆਈਆਂ।

Karwa Chauth 2018 Raveena Anushka

ਸੰਜੇ ਕਪੂਰ ਦੇ ਨਾਲ ਉਨ੍ਹਾਂ ਦੀ ਪਤਨੀ ਮਹੀਪ ਨੇ ਕਰਵਾਚੌਥ ਮਨਾਇਆ। ਸੰਜੇ ਜਿੱਥੇ ਜੀਨਸ ਟੀਸ਼ਰਟ ਅਤੇ ਜੈਕੇਟ ਵਿੱਚ ਦਿਖਾਈ ਦਿੱਤੇ। ਉੱਥੇ ਮਹੀਪ ਟ੍ਰੈਡਿਸ਼ਨਲ ਲੁਕ ਵਿੱਚ ਸ਼੍ਰਿੰਗਾਰ ਕੀਤੇ ਨਜ਼ਰ ਅਈ।

Karwa Chauth 2018 Raveena Anushka

ਬਾਲੀਵੁਡ ਸਟਾਰ ਚੰਕੀ ਪਾਂਡੇ ਵੀ ਆਪਣੀ ਪਤਨੀ ਭਾਵਨਾ ਦੇ ਨਾਲ ਇਸ ਮੌਕੇ ਤੇ ਨਜ਼ਰ ਆਏ।

Karwa Chauth 2018 Raveena Anushka

ਹਾਲਾਂਕਿ ਦੋਹਾਂ ਨੇ ਹੀ ਕੁੱਝ ਖਾਸ ਗੈਟਅਪ ਨਹੀਂ ਲਿਆ ਸੀ ਅਤੇ ਨਾਰਮਲ ਲੁਕ ਵਿੱਚ ਸਨ।

Karwa Chauth 2018 Raveena Anushka

ਰਵੀਨਾ ਟੰਡਨ ਕਰਵਾ ਚੌਥ ਦੇ ਮੌਕੇ ਤੇ ਆਪਣੇ ਪਤੀ ਅਨਿਲ ਥਡਾਨੀ ਦੇ ਨਾਲ ਦਿਖੀ।

Karwa Chauth 2018 Raveena Anushka

ਰਵੀਨਾ ਨੇ ਹੈਵੀ ਝੂਮਕੇ ਅਤੇ ਪ੍ਰਾਪਰ ਟ੍ਰੈਡਿਸ਼ਨਲ ਲੁਕ ਲਿਆ ਹੋਇਆ ਸੀ।ਰਵੀਨਾ ਮੰਗ ਵਿੱਚ ਸਿੰਦੂਰ ਲਗਾਏ ਕਾਫੀ ਖੂਬਸੂਰਤ ਨਜ਼ਰ ਆਈ।

Karwa Chauth 2018 Raveena Anushka

ਰਵੀਨਾ ਟੰਡਨ ਕਰਵਾ ਚੌਥ ਦੇ ਮੌਕੇ ਤੇ ਆਪਣੇ ਪਤੀ ਅਨਿਲ ਥਡਾਨੀ ਦੇ ਨਾਲ ਦਿਖੀ।

Karwa Chauth 2018 Raveena Anushka

ਰਵੀਨਾ ਨੇ ਹੈਵੀ ਝੂਮਕੇ ਅਤੇ ਪ੍ਰਾਪਰ ਟ੍ਰੈਡਿਸ਼ਨਲ ਲੁਕ ਲਿਆ ਹੋਇਆ ਸੀ। ਰਵੀਨਾ ਮੰਗ ਵਿੱਚ ਸਿੰਦੂਰ ਲਗਾਏ ਕਾਫੀ ਖੂਬਸੂਰਤ ਨਜ਼ਰ ਆਈ।

Karwa Chauth 2018 Raveena Anushka

ਸ਼ਿਲਪਾ ਅਤੇ ਰਾਜ ਨੇ ਕੁੱਝ ਇਸ ਅੰਦਾਜ਼ ਵਿੱਚ ਕਰਵਾ ਚੌਥ ਦੀ ਪੂਜਾ ਕੀਤੀ। ਇਸ ਮੌਕੇ ਤੇ ਦੋਹਾਂ ਦੇ ਚਿਹਰੇ ਦੀ ਮੁਸਕਾਨ ਦੇਖਣ ਲਾਇਕ ਸੀ।ਇਸ ਕੜੀ ਵਿੱਚ ਅਨੁਸ਼ਕਾ ਸ਼ਰਮਾ ਵੀ ਸ਼ਾਮਿਲ ਹੈ ਜਿਨ੍ਹਾਂ ਸੋਸ਼ਲ ਮੀਡੀਆ ਤੇ ਪਤੀ ਵਿਰਾਟ ਕੋਹਲੀ ਦੇ ਨਾਲ ਕਰਵਾਚੌਥ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ।

Karwa Chauth 2018 Raveena Anushka