ਇਸ ਅਦਾਕਾਰਾ ਨੂੰ ਸੰਸਕਾਰੀ ਅੰਦਾਜ਼ ‘ਚ ਦੇਖ ਫੈਨਜ਼ ਨੇ ਕਿਹਾ ਕੁਝ ਅਜਿਹਾ…

Karishma Tanna black Lehenga Choli bottle green skirt

1 of 11

Karishma Tanna black Lehenga: ਕਿਆਮਤ ਕੀ ਰਾਤ ਸ਼ੋਅ ਵਿੱਚ ਗੌਰੀ ਬਣਕੇ ਅੱਜ ਕੱਲ੍ਹ ਸਾਰਿਆਂ ਦੇ ਦਿਲਾਂ ਉੱਤੇ ਰਾਜ ਕਰ ਰਹੀ ਕਰਿਸ਼ਮਾ ਤੰਨਾ ਨੇ ਹਾਲ ਹੀ ਵਿੱਚ ਇੱਕ ਵਾਰ ਫਿਰ ਆਪਣਾ ਹਾਟ ਅੰਦਾਜ ਵਖਾਇਆ ਹੈ।

Karishma Tanna black Lehenga

Karishma Tanna black Lehenga

ਜੀ ਹਾਂ, ਹਾਲ ਹੀ ਵਿੱਚ ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੀ ਹਾਟਨੈੱਸ ਵਿਖਾਈ ਹੈ ਅਤੇ ਬਹੁਤ ਹੀ ਹਾਟ ਅਤੇ ਸੈਕਸੀ ਅੰਦਾਜ ਵਿੱਚ ਕਲਿਕ ਕਰਵਾਈਆਂ ਤਸਵੀਰਾਂ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਹਨ।

Karishma Tanna black Lehenga

ਇਹਨਾਂ ਤਸਵੀਰਾਂ ਵਿੱਚ ਉਹ ਕਾਲੇ ਰੰਗ ਦੇ ਲਹਿੰਗੇ ਵਿੱਚ ਨਜ਼ਰ ਆ ਰਹੀ ਹੈ।

Karishma Tanna black Lehenga

ਕਰਿਸ਼ਮਾ ਤੰਨਾ ਅੱਜ ਕੱਲ੍ਹ ਟੀਵੀ ਸ਼ੋਅ ਕਿਆਮਤ ਕੀ ਰਾਤ ਵਿੱਚ ਗੌਰੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਸਾਰਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ।

Karishma Tanna black Lehenga

ਉੱਥੇ ਹੀ ਇਹ ਸ਼ੋਅ ਆਏ ਦਿਨ ਟੀਆਰਪੀ ਲਿਸਟ ਵਿੱਚ ਵੀ ਸ਼ਾਮਿਲ ਰਹਿੰਦਾ ਹੈ।

Karishma Tanna black Lehenga

ਇਸ ਸ਼ੋਅ ਵਿੱਚ ਉਨ੍ਹਾਂ ਦੇ ਨਾਲ ਵਿਵੇਕ ਦਹਿਆ ਰਾਜ ਬਣ ਕੇ ਉਨ੍ਹਾਂ ਦੇ ਪਤੀ ਦਾ ਕਿਰਦਾਰ ਨਿਭਾ ਰਹੇ ਹਨ ਜੋ ਰੀਅਲ ਲਾਈਫ ਵਿੱਚ ਦਿਵਿਯੰਕਾ ਤ੍ਰਿਪਾਠੀ ਦੇ ਪਤੀ ਹਨ।

Karishma Tanna black Lehenga

ਕਰਿਸ਼ਮਾ ਨੂੰ ਤੁਸੀ ਸਾਰਿਆਂ ਨੇ ਬਾਲੀਵੁਡ ਫਿਲਮ ਸੰਜੂ ਵਿੱਚ ਵੇਖਿਆ ਹੋਵੇਗਾ ਜਿੱਥੇ ਉਨ੍ਹਾਂ ਨੇ ਆਪਣੀ ਹਾਟਨੈੱਸ ਵਿਖਾਈ ਸੀ ਪਿੰਕੀ ਬਣਕੇ।

Karishma Tanna black Lehenga

ਫ਼ਿਲਮੀ ਜਗਤ ਵਿੱਚ ਆਪਣਾ ਜਲਵਾ ਵਿਖਾਉਣ ਵਾਲੀ ਕਰਿਸ਼ਮਾ ਇਨ੍ਹੀਂ ਦਿਨੀਂ ਟੀਵੀ ਇੰਡਸਟਰੀ ਵਿੱਚ ਆਪਣਾ ਜਲਵਾ ਵਿਖਾ ਰਹੀ ਹੈ।

Karishma Tanna black Lehenga

ਕਰਿਸ਼ਮਾ ਦੀ ਇਹ ਬਲੈਕ ਲਹਿੰਗੇ ਵਾਲੀਆਂ ਤਸਵੀਰਾਂ ਨੂੰ ਜੱਮਕੇ ਪਸੰਦ ਕੀਤਾ ਜਾ ਰਿਹਾ ਹੈ।

ਸਾਰੇ ਇਹਨਾਂ ਤਸਵੀਰਾਂ ਦੇ ਕਾਰਨ ਉਨ੍ਹਾਂ ਨੂੰ ਹੂਰ ਦੀ ਪਰੀ ਕਹਿ ਰਹੇ ਹਨ।