ਬਾਇਓਪਿਕ ‘Karenjit Kaur…’ ਦੀ ਸਕ੍ਰੀਨਿੰਗ ‘ਤੇ ਪਹੁੰਚੀ ਸਨੀ ਲਿਓਨੀ, ਵੇਖੋ ਤਸਵੀਰਾਂ

Karenjit Kaur Untold story screeing Sunny Leone event: Sunny Leone

1 of 10

Karenjit Kaur Untold story screeing :ਸਨੀ ਲਿਓਨੀ ਆਪਣੀ ਪੁਰਾਣੀ ਜ਼ਿੰਦਗੀ ਵਿਚੋਂ ਨਿਕਲ ਕੇ ਬਾਲੀਵੁਡ ਫ਼ਿਲਮਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੀ ਹੈ।

Karenjit Kaur Untold story screeing

Karenjit Kaur Untold story screeing

ਉਹਨਾਂ ਦਾ ਇਹ ਸਫਰ ਆਸਾਨ ਨਹੀਂ ਰਿਹਾ ਹੈ। ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਅਜਿਹੇ ਕਿੱਸੇ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਅੱਜ ਵੀ ਪਤਾ ਨਹੀਂ ਹੈ।

Karenjit Kaur Untold story screeing

ਹੁਣ ਇਹਨਾਂ ਸਭ ਕਿੱਸਿਆਂ ਨੂੰ ਜੋੜ ਕੇ ਬਣੀ ਹੈ ਸਨੀ ਲਿਓਨੀ ਦੀ ਬਾਇਓਪਿਕ Karenjit Kaur: The Untold Story Of Sunny Leone ਹਾਲ ਹੀ ਵਿੱਚ ਮੁੰਬਈ ‘ਚ ਇਸਦੀ ਸਪੈਸ਼ਲ ਸਕ੍ਰੀਨਿੰਗ ਹੋਈ।

Karenjit Kaur Untold story screeing

ਜਿਸ ਦੌਰਾਨ ਸਨੀ ਪੀਲੇ ਰੰਗ ਦੀ ਡ੍ਰੈੱਸ ਵਿੱਚ ਨਜ਼ਰ ਆਈ। ਉਹਨਾਂ ਨਾਲ ਫ਼ਿਲਮ ਦੀ ਪੁਰੀ ਕਾਸਟ ਵੀ ਮੌਜੂਦ ਸੀ।

Karenjit Kaur Untold story screeing

ਦੱਸ ਦੇਈਏ ਕਿ ਹਾਲ ਹੀ ਵਿੱਚ ਇਸਦਾ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ ਹੈ। ਟ੍ਰੇਲਰ ਦੀ ਸ਼ੁਰੂਆਤ ਵਿੱਚ ਸਨੀ ਇੱਕ ਇੰਟਰਵਿਊ ਲਈ ਜਾਂਦੀ ਹੈ। ਜਿੱਥੇ ਉਹਨਾਂ ਦੀ ਪਛਾਣ ਭਾਰਤ ਦੀ ਉਸ ਔਰਤ ਦੇ ਤੌਰ ‘ਤੇ ਹੁੰਦੀ ਹੈ ਜਿਸਨੂੰ ਲੋਕਾਂ ਨੇ ਪਿਆਰ ਵੀ ਦਿੱਤਾ ‘ਤੇ ਨਫ਼ਰਤ ਵੀ।

Karenjit Kaur Untold story screeing

ਇਸਦੇ ਬਾਅਦ ਉਹਨਾਂ ਦੇ ਬਚਪਨ ਦੀਆਂ ਝਲਕੀਆਂ ਦਿਖਾਈਆਂ ਜਾਂਦੀਆਂ ਹਨ। ਜਾਣਕਾਰੀ ਮੁਤਾਬਿਕ ਸਨੀ ਦੇ ਘਰ ਦੀ ਆਰਥਿਕ ਹਾਲਤ ਕੁਝ ਸਹੀ ਨਹੀਂ ਸੀ।

Karenjit Kaur Untold story screeing

ਇਸ ਵੈੱਬ ਸੀਰੀਜ਼ ਵਿੱਚ ਸਨੀ ਦੇ ਬਚਪਨ ਦਾ ਕਿਰਾਦਾਰ 14 ਸਾਲ ਦੀ ਰਸਾ ਸੌਜਨੀ ਨੇ ਅਦਾ ਕੀਤਾ ਹੈ।

Karenjit Kaur Untold story screeing

ਸਨੀ ਲਿਓਨੀ ‘ਤੇ ਬਣੀ ਇਹ ਸੀਰੀਜ਼ 16 ਜੁਲਾਈ ਨੂੰ ZEE 5 ‘ਤੇ ਸ਼ੁਰੂ ਕੀਤੀ ਜਾਵੇਗੀ।

Karenjit Kaur Untold story screeing

ਇਸਦਾ ਨਿਰਦੇਸ਼ਨ ਆਦਿੱਤਿਆ ਦੱਤ ਕਰ ਰਹੇ ਹਨ। ਹਾਲਾਂਕਿ ਟ੍ਰੇਲਰ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਸਨੀ ਦੀ ਜ਼ਿੰਦਗੀ ਕਿੰਨੀ ਦਿਲਚਸਪ ਹੈ।

Karenjit Kaur Untold story screeing

ਹੁਣ ਵੇਖਣਾ ਹੋੋਵੇਗਾ ਕਿ ਦਰਸ਼ਕਾਂ ਨੂੰ ਇਹ ਸੀਰੀਜ਼ ਕਿੰਨੀ ਕੁ ਪਸੰਦ ਆਉਂਦੀ ਹੈ ਤੇ ਕਿੰਨੀ ਕੁ ਨਹੀਂ।

Karenjit Kaur Untold story screeing